ਆਦਰਸ਼ ਸਕੂਲ ਭਾਗੂ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਵੱਲੋਂ ਦੌਰਾ ਬੱਚਿਆਂ ਨੂੰ ਹੱਥੀਂ ਕਿੱਤਾਮੁਖੀ ਕੰਮ ਸਿਖਾ ਕੇ ਸਮੇਂ ਦੇ ਹਾਣੀ ਬਣਾਉਣ ਦੀ ਲੋੜ,ਡਾ: ਬੇਦੀ
TARSEM SINGH BUTTER, BATHINDA
ਲੰਬੀ,26 ਸਤੰਬਰ(ਪੰਜਾਬ ਇਨਫੋਲਾਈਨ)ਪ.ਸ.ਸ.ਬ. ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਡਾਕਟਰ ਸਤਬੀਰ ਬੇਦੀ(Retd.IAS) ਵੱਲੋਂ ਅਧਿਕਾਰੀਆਂ ਸਮੇਤ ਦੌਰਾ ਕੀਤਾ ਗਿਆ।ਉਹਨਾਂ ਸਮੇਤ ਸਮੁੱਚੇ ਮਹਿਮਾਨਾਂਡਾ. ਬੀ. ਆਰ. ਅੰਬੇਡਕਰ ਨੌਜਵਾਨ ਸਭਾ ਮਾਹਲ ਖੁਰਦ ਵੱਲੋਂ ਡੇਂਗੂ ਦੀ ਰੋਕਥਾਮ ਲਈ ਫੋਗਿੰਗ ਕਰਵਾਈ
DAVINDER KUMAR, NAWANSHAHR
ਨਵਾਂਸ਼ਹਿਰ, 26 ਸਤੰਬਰ(ਦਵਿੰਦਰ ਕੁਮਾਰ)- ਡਾ. ਬੀ. ਆਰ. ਅੰਬੇਡਕਰ ਨੌਜਵਾਨ ਸਭਾ ਮਾਹਲ ਖੁਰਦ ਵੱਲੋਂ ਜਿਲੇ ਵਿੱਚ ਵੱਧ ਰਹੇ ਡੇਂਗੂ ਦੇ ਕੇਸਾਂ ਨੂੰ ਦੇਖਦੇ ਹੋਏ ਪਿੰਡ ਮਾਹਲ ਖੁਰਦ ਵਿੱਚ ਫੋਗ ਮਸ਼ੀਨਾਂ ਦੁਆਰਾ ਮੱਛਰਾਂ ਦੇ ਖਾਤਮੇ ਲਈ ਫੋਗਿੰਗਸਾਬਕਾ ਡੀ ਐੱਸ ਪੀ ਐਡਵੋਕੇਟ ਰਾਜਿੰਦਰਪਾਲ ਆਨੰਦ ਨੇ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਭਾਈ ਸਾਹਿਬ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ.......
Amrish Kumar Anand, Doraha
ਪਟਿਆਲਾ,ਸ਼ਿਵ ਸੈਨਾ ਹਿੰਦੁਸਤਾਨ ਦੇ ਸੀਨੀਅਰ ਉਪ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਸਰਪ੍ਰਸਤ ਸਾਬਕਾ ਡੀ.ਐੱਸ.ਪੀ,ਐਡਵੋਕੇਟ ਰਾਜਿੰਦਰਪਾਲ ਆਨੰਦ ਨੇ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਤਾ ਪਰਵਿੰਦਰ ਕੌਰ ਜੀਆਦਰਸ਼ ਸਕੂਲ ਭਾਗੂ ਦੇ ਬੱਚਿਆਂ ਨੇ 'ਮਸਤਾਨੇ' ਫਿਲਮ ਵੇਖੀ
TARSEM SINGH BUTTER, BATHINDA
ਲੰਬੀ ,12 ਸਤੰਬਰ ( ਬੁੱਟਰ ) ਪ.ਸ.ਸ.ਬ. ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦੇ 300 ਦੇ ਕਰੀਬ ਬੱਚਿਆਂ ,ਸਟਾਫ਼ ਤੇ ਮਾਪਿਆਂ ਨੇ ਪ੍ਰਿੰਸੀਪਲ ਜਗਜੀਤ ਕੌਰ ਜੀ ਦੀ ਅਗਵਾਈ 'ਚ ਮਲੋਟ ਦੇ ਇੱਕ ਨਿੱਜੀ ਸਿਨੇਮਾ ਘਰ 'ਚ ਇਤਿਹਾਸ ਤੇ ਧਾਰਮਿਕ ਵਿਰਾਸਤ ਨੂੰਆਮ ਲੋਕਾਂ ਦਾ ਨਗਰ ਕੌਂਸਲ ਦੀ ਮੀਟਿੰਗ ਵਿੱਚ ਬਿਠਾਉਣ ਦਾ ਆਪ ਆਗੂਆਂ ਨੇ ਜਤਾਇਆ ਵਿਰੋਧ
RAJESH DEHRA, RAJPURA
ਰਾਜਪੁਰਾ,7 ਸਿਤੰਬਰ, (ਰਾਜੇਸ਼ ਡਾਹਰਾ) ਅੱਜ ਆਮ ਆਦਮੀ ਪਾਰਟੀ ਹਲਕਾ ਰਾਜਪੁਰਾ ਦੇ ਚਾਰੇ ਬਲਾਕ ਪ੍ਰਧਾਨਾਂ ਅਤੇ ਆਗੂਆਂ ਦਿਨੇਸ਼ ਮਹਿਤਾ, ਸਿਕੰਦਰ ਸਿੰਘ ਬਨੂੰੜ, ਇਸਲਾਮ ਅਲੀ , ਦੀਪਕ ਸੂਦ ਜੁਆਇੰਟ ਸਕੱਤਰ ਟ੍ਰੇਡ ਵਿੰਗ ਪੰਜਾਬ, ਗੁਰਪ੍ਰੀਤ ਸਿੰਘਡਾ. ਬੀ. ਆਰ. ਅੰਬੇਡਕਰ ਜੀ ਦੀ ਜੀਵਨੀ ਤੇ ਪੁਸਤਕ "ਡਾਕਟਰ ਅੰਬੇਡਕਰ ਦਾ ਸੁਨੇਹਾ" ਦੇ ਪੇਪਰ ਕਰਵਾਏ ਗਏ
DAVINDER KUMAR, NAWANSHAHR
ਨਵਾਂਸ਼ਹਿਰ, 27 ਅਗਸਤ(ਦਵਿੰਦਰ ਕੁਮਾਰ)- ਪ੍ਰੋਬੁੱਧ ਭਾਰਤ ਫਾਉਂਡੇਸ਼ਨ ਪੰਜਾਬ ਵੱਲੋਂ ਪੂਰੇ ਪੰਜਾਬ ਵਿੱਚ ਪੁਸਤਕ "ਡਾਕਟਰ ਅੰਬੇਡਕਰ ਦਾ ਸੁਨੇਹਾ" ਦੇ ਪੇਪਰ ਕਰਵਾਏ ਗਏ ਜਿਸ ਵਿੱਚ ਪੰਜਾਬ ਵਿੱਚੋ ਕਾਫੀ ਨੌਜਵਾਨਾਂ ਤੇ ਬੱਚਿਆਂ ਨੇ ਵੱਖ ਵੱਖਕਹਾਣੀ -- ਪਿੰਜਰਾ
Amrish Kumar Anand, Doraha
ਰੀਤ ਤੂੰ ਕਿੱਥੇ ਆ ?ਮੈਡਮ 'ਕਮਲ' ਜੋ ਹੋਸਟਲ ਦੀ ਵਾਰਡਨ ਉਸ ਨੇ ਅਵਾਜ਼ ਦਿੱਤੀ ਪਰ ਕੋਈ ਅਵਾਜ਼ ਨਾ ਆਈ ਕਮਰੇ ਦਾ ਦਰਵਾਜਾ ਖੋਲਿਆ।ਰੀਤ ਕਮਰੇ ਵਿੱਚ ਨਹੀਂ ਸੀ,ਇੱਧਰ ਉੱਧਰ ਦੇਖਣ ਤੋਂ ਬਾਅਦ ਹੋਸਟਲ ਦੀ ਪਿਛਲੀ ਗਰਾਉਂਡ ਵਿੱਚ ਪੌੜੀਆਂ ਤੇ ਇਕੱਲੀਆਦਰਸ਼ ਸਕੂਲ ਭਾਗੂ ਵਿਖੇ ਅਜ਼ਾਦੀ ਦਿਵਸ ਮਨਾਇਆ , ਸਾਰੇ ਬੱਚੇ ਚੰਗੇ ਗੁਣਾਂ ਦੇ ਧਾਰਨੀ ਬਣਨ: ਪ੍ਰਿੰਸੀਪਲ ਜਗਜੀਤ ਕੌਰ
TARSEM SINGH BUTTER, BATHINDA
ਲੰਬੀ,16 ਅਗਸਤ (ਪੰ. ਇ.) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਦੀ ਅਗਵਾਈ 'ਚ 77 ਵਾਂ ਅਜ਼ਾਦੀ ਦਿਵਸ ਪੂਰੇ ਚਾਅ-ਉਤਸ਼ਾਹ ਅਤੇ ਸ਼ਰਧਾਪੂਰਵਕ ਢੰਗ ਨਾਲ਼ ਮਨਾਇਆ ਗਿਆ ।ਪ੍ਰਿੰਸੀਪਲਚੰਗੇ ਸਮਾਜ ਦੀ ਸਿਰਜਣਾ ਲਈ ਮਿਲ ਜੁਲ ਕੇ ਯਤਨ ਕਰਨਾ ਜਰੂਰੀ- ਐਡਵੋਕੇਟ ਰਾਜਿੰਦਰ ਪਾਲ ਆਨੰਦ
Amrish Kumar Anand, Doraha
ਪਟਿਆਲਾ ਦੇ ਉੱਘੇ ਸਮਾਜ ਸੇਵੀ,ਗਊ ਸੇਵਕ ਪੁਲਿਸ ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੇ ਸਰਪ੍ਰਸਤ ਸੀਨੀਅਰ ਮੀਤ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਸਾਬਕਾ ਡੀ.ਐੱਸ.ਪੀ ਪੰਜਾਬ ਪੁਲਿਸ ਐਡਵੋਕੇਟ ਰਾਜਿੰਦਰ ਪਾਲ ਆਨੰਦ ਨੇ ਪ੍ਰੈਸ ਨਾਲਕਵਿਤਾ -ਮਨੁੱਖਤਾ ਨਾਲ ਪਿਆਰ
Amrish Kumar Anand, Doraha
* ਵੰਡਿਆ ਪਿਆਰ ਦੇਵੇ ਜਿੰਦਗੀ ਸਿੰਗਾਰ l ਫੇਰ ਕਿਉਂ ਨਹੀਂ ਕਰਦਾ ਤੂੰ ਸਭ ਨਾਲ ਪਿਆਰ ਮਿੱਠੇ ਬੋਲ ਬੋਲਕੇ ਸਭ ਦੇ ਮਨ ਨੂੰ ਭਾਈਏ , ਆਓ ਮਨੁੱਖਤਾ ਨਾਲ ਪਿਆਰ ਵਧਾਈਏ l. * ਹਿੰਦੂ ,ਮੁਸਲਿਮ, ਸਿੱਖ ਈਸਾਈ ਸਾਰੇ ਨੇ ਇਹ ਭਾਈ -ਭਾਈ l ਰਲ -ਮਿਲ ਇੱਕ ਦੂਜੇ ਦਾWebsite Development Comapny in Ludhiana
Contact for Website Development, Online Shopping Portal, News Portal, Dynamic Website
Mobile: 9814790299