Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਬਲਾ ਵਾਦਕ ਰਾਗੀ ਭਾਈ ਕੀਮਤ ਸਿੰਘ ਸੁਹਰੋਂ ਨਹੀ ਰਹੇ

Published On: punjabinfoline.com, Date: Sep 20, 2018

ਰਾਜਪੁਰਾ,20 ਸਤੰਬਰ (ਰਾਜੇਸ਼ ਡਾਹਰਾ)
ਇਥੋ ਦੇ ਪਿੰਡ ਸੁਹਰੌ ਵਿਖੇ ਤਬਲਾ ਵਾਦਕ ਰਾਗੀ ਭਾਈ ਕੀਮਤ ਸਿੰਘ ਦਾ ਅਚਾਨਕ ਹਾਰਡ ਅਟੈਕ ਹੋਣ ਕਾਰਨ ਦਿਹਾਂਤ ਹੋ ਗਿਆ ਹੈ।ਜਿਸ ਦੇ ਨੱਮਿਤ ਰੱਖੇ ਅਖੰਡ ਪਾਠ ਸਾਹਿਬ ਤੇ ਅੰਤਿਮ ਅਰਦਾਸ ਪਿੰਡ ਸੁਹਰੌ ਦੇ ਗੁਰਦੂਆਰਾ ਸਾਹਿਬ ਵਿਖੇ 23 ਸੰਤਬਰ ਦੁਪਿਹਰ 12 ਤੋਂ 1 ਵਜੇ ਹੋਵੇਗੀ।ਇਸ ਮੋਕੇ ਹਲਕਾ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੋਰ ਮੁਖਮੈਲਪੁਰ, ਸ਼੍ਰੌਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਸਾਬਕਾ ਚੈਅਰਮੈਨ ਖਾਦੀ ਬੋਰਡ ਪੰਜਾਬ ਹਰਵਿੰਦਰ ਸਿੰਘ ਹਰਪਾਲਪੁਰ, ਬਲਜੋਤ ਸਿੰਘ ਰਾਠੌੜ ਜੀ ਆਰ ਪੀ, ਰਾਗੀ ਭਾਈ ਗੁਰਕੀਰਤ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਅਬਰਿੰਦਰ ਸਿੰਘ ਕੰਗ ਪ੍ਰਧਾਨ ਕੇਂਦਰੀ ਗੁਰਦੁਆਰਾ ਸਿੰਘ ਸਭਾ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ, ਕਾਂਗਰਸੀ ਆਗੂ ਹਰਵਿੰਦਰ ਸਿੰਘ ਖਨੋੜਾ, ਹੇੱਡ ਗ੍ਰੰਥੀ ਭਾਈ ਜੀਤ ਸਿੰਘ ਰਾਜਪੁਰਾ, ਯੂਥ ਆਗੂ ਖਜਾਨ ਸਿੰਘ ਲਾਲੀ, ਚੈਅਰਮੈਨ ਜਸਵਿੰਦਰ ਸਿੰਘ ਬੰਬੀ, ਗਿਆਨੀ ਅਮੀਰ ਸਿੰਘ, ਭਾਈ ਪਿਆਰਾ ਸਿੰਘ ਇੰਗਲੈਂਡ, ਭਾਈ ਗੁਰਪ੍ਰੀਤ ਸਿੰਘ ਜੱਵਦੀ ਕਲਾਂ, ਸਮੇਤ ਵੱਖ ਵੱਖ ਜਥੇਬੰਦੀਆਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ?

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories