Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਸ਼ੁੱਧ ਪੀਣ ਵਾਲਾ ਪਾਣੀ ਉਪਲਬਧ ਕਰਵਾਉਣ ਦੀਆਂ ਹਦਾਇਤਾਂ

Friday, August 11, 2017

ਸੰਗਰੂਰ, 11 ਅਗਸਤ (ਸਪਨਾ ਰਾਣੀ) ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਨੇ ਰਾਜ ਦੀਆਂ ਸਾਰੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ (ਲੜਕੇ ਅਤੇ ਲੜਕੀਆਂ) ਦੇ ਪਿ੍ੰਸੀਪਲ-ਇੰਚਾਰਜਾਂ ਨੂੰ ਭੇਜੇ ਇੱਕ ਪੱਤਰ ਵਿੱਚ ਹਦਾਇਤਾਂ ਕੀਤੀਆਂ ਹਨ ਕਿ ਸੰਸਥਾ ਦੇ ਸਿੱਖਿਆਰਥੀਆਂ ਨੂੰ ਪੀਣ ਲਈ ਸਾਫ ਸੁਥਰਾ ਪਾਣੀ ਉਪਲਬਧ ਕਰਵਾਉਣ ਲਈ ਸੰਸਥਾ ਵਿਖੇ ਆਰ.ਓ. ਸਿਸਟਮ ਲਗਾਉਣਾ ਯਕੀਨੀ ਬਣਾਇਆ ਜਾਵੇ | ਇਸ ਵਿਚ ਦੇਰੀ ਦੀ ਜ਼ਿੰਮੇਵਾਰੀ ਸਿੱਧੇ ਤੌਰ ਉੱਤੇ ਸੰਸਥਾ ਦੇ ਮੁਖੀ ਦੀ ਹੋਵੇਗੀ
Read Full Story

ਜਵਾਨਾਂ ਨੂੰ ਚੌਕਸ ਰਹਿਣ ਦੇ ਦਿੱਤੇ ਨਿਰਦੇਸ਼

Friday, August 11, 2017

ਸੰਗਰੂਰ, 11 ਅਗਸਤ (ਸਪਨਾ ਰਾਣੀ) ਪੰਜਾਬ ਹੋਮ ਗਾਰਡਜ਼ ਦੇ ਜ਼ਿਲ੍ਹਾ ਕਮਾਡੈਂਟ ਸ੍ਰੀ ਰਾਏ ਸਿੰਘ ਧਾਲੀਵਾਲ ਵੱਲੋਂ 15 ਅਗਸਤ ਦੇ ਆਜ਼ਾਦੀ ਦਿਹਾੜੇ ਉੱਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਦੇ ਮਣਸੇ ਤਹਿਤ ਪੰਜਾਬ ਨੈਸ਼ਨਲ ਬੈਂਕ ਦੀ ਚੈੱਸਟ ਚੈੱਕ ਕਰਦਿਆਂ ਅਸਲਾ ਐਮੋਨੀਸਨ ਨੂੰ ਚੈੱਕ ਕੀਤਾ ਗਿਆ | ਉਨ੍ਹਾਂ ਜਵਾਨਾਂ ਅਤੇ ਇੰਚਾਰਜ ਨੂੰ ਸਖ਼ਤ ਹਦਾਇਤ ਦਿੰਦਿਆਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚਾਲੂ ਰੱਖਣ ਦੇ ਨਾਲ-ਨਾਲ ਬੈਂਕ ਵਿਚ ਆਉਣ ਵਾਲੇ ਹਰ ਵਿਅਕਤੀ ਉੱਤੇ ਗੁਪਤ ਨਜ਼ਰ ਰੱਖੀ ਜਾਵੇ
Read Full Story

ਸਕੂਲਾਂ 'ਚ ਸੁਤੰਤਰਤਾ ਦਿਵਸ ਮਨਾਏ ਜਾਣ ਦੀਆਂ ਹਦਾਇਤਾਂ

Friday, August 11, 2017

ਸੰਗਰੂਰ, 11 ਅਗਸਤ (ਸਪਨਾ ਰਾਣੀ) ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਭੇਜੇ ਇੱਕ ਪੱਤਰ ਵਿੱਚ ਹਦਾਇਤ ਕੀਤੀ ਗਈ ਹੈ ਕਿ ਰਾਜ ਦੇ ਸਮੂਹ ਸਕੂਲਾਂ ਦੇ ਜਿਹੜੇ ਅਧਿਆਪਕ ਅਤੇ ਵਿਦਿਆਰਥੀ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਉੱਤੇ ਸੁਤੰਤਰਤਾ ਦਿਵਸ 15 ਅਗਸਤ ਦੇ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਰਹੇ, ਉਨ੍ਹਾਂ ਸਕੂਲਾਂ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਆਪੋ ਆਪਣੇ ਸਕੂਲ ਵਿੱਚ ਝੰਡਾ ਲਹਿਰਾਉਣ ਦੀ ਰਸਮ ਕਰਨਗੇ | ਇਸ ਮੌਕੇ ਰਾਸ਼ਟਰੀ ਗਾਨ ਦਾ ਮਿਲ ਕੇ ਗਾਇਨ ਕਰਨਾ ਇਸ ਸਮਾਰੋਹ ਦਾ
Read Full Story

ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ 'ਚ ਜੁਲਾਈ ਤੱਕ 6899 ਜਣੇਪੇ ਹੋਏ-ਡਾ: ਬਾਲੀ

Friday, August 11, 2017

ਸੰਗਰੂਰ, 11 ਅਗਸਤ (ਸਪਨਾ ਰਾਣੀ) ਸਿਵਲ ਸਰਜਨ ਡਾ. ਕਿਰਨਜੋਤ ਕੌਰ ਬਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਅਮਰਪ੍ਰਤਾਪ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਡਾ. ਬਾਲੀ ਨੇ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਖੇ ਆਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਜਣੇਪੇ ਤੋਂ ਲੈ ਕੇ ਬੱਚੇ ਦੇ ਟੀਕਾਕਰਨ ਤੱਕ ਮੁਫ਼ਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਡਿਲੀਵਰੀ
Read Full Story

ਸ਼ੋਕ ਸਮਾਚਾਰ

Friday, August 11, 2017

ਧੂਰੀ,11 ਅਗਸਤ (ਮਹੇਸ਼ ਜਿੰਦਲ) ਵਿਜੈ ਗਰਗ ਬਿੰਨੀ ਦੇ ਪਿਤਾ ਜੈਦੇਵ ਗਰਗ ਦੀ ਆਤਮਿਕ ਸ਼ਾਤੀ ਨਮਿੱਤ ਸ਼੍ਰੀ ਗਰੁੜ ਪੁਰਾਣ ਕਥਾ ਦਾ ਭੋਗ 13 ਅਗਸਤ ਨੂੰ ਦੁਪਹਿਰ 1 ਤੋ 2 ਵਜੇ ਤੱਕ ਮੰਗਲਾ ਆਸ਼ਰਮ ਐਮ.ਕੇ ਰੋਡ ਧੂਰੀ ਵਿਖੇ ਪਵੇਗਾ
Read Full Story

ਜਨਮ ਦਿਨ ਮੁਬਾਰਕ

Thursday, August 10, 2017

ਫਤਿਹ ਸਿੰਘ ਪੁੱਤਰ ਹਰੇਦਵ ਸਿੰਘ ਮਾਤਾ ਹਰਮੀਤ ਕੌਰ ਪਿੰਡ ਭਲਵਾਨ (ਜਿਲ੍ਹਾ
Read Full Story

ਜਗਤ ਮਾਨਵ ਸੇਵਾ ਕੇਂਦਰ ਵੱਲੋਂ ਸਰਕਾਰੀ ਮਿਡਲ ਸਕੂਲ ਲੱਛਮੀ ਬਾਗ ਧੂਰੀ ਵਿਖੇ ਬੁੱਟੇ ਲਗਾਏ ਗਏ

Thursday, August 10, 2017

ਧੂਰੀ,10 ਅਗਸਤ (ਮਹੇਸ਼ ਜਿੰਦਲ) ਜਗਤ ਮਾਨਵ ਸੇਵਾ ਕੇਂਦਰ (ਰਜਿ:) ਬਰੜਵਾਲ ਧੂਰੀ (ਸੰਗਰੂਰ) ਵੱਲੋ ਸਰਕਾਰੀ ਮਿਡਲ ਸਕੂਲ ਲੱਛਮੀ ਬਾਗ ਧੂਰੀ ਵਿਖੇ ਵੱਖ-2 ਤਰ੍ਹਾਂ ਦੇ ਕੁੱਲ 50 ਪੌਦੇ ਲਗਾਏ ਗਏ । ਸੰਸਥਾਂ ਦੇ ਪ੍ਰਧਾਨ ਸਮਾਜ ਸੇਵਕ ਪਰਮਿੰਦਰ ਸਿੰਘ ਬਰੜਵਾਲ ਨੇ ਇਸ ਕੰਮ ਵਿੱਚ ਆਪਣਾ ਨੇਕ ਯੋਗਦਾਨ ਦਿੱਤਾ । ਸਮੂਹ ਸਟਾਫ ਅਤੇ ਮੈਨੇਜਮੈਂਟ ਕਮੇਟੀ ਅਤੇ ਵਿਦਿਆਰਥੀਆਂ ਵੱਲੋ ਸੰਸਥਾਂ ਦੇ ਪ੍ਰਧਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ । ਸਕੂਲ ਮੁੱਖੀ ਸ਼੍ਰੀਮਤੀ ਬਲਜੀਤ ਕੌਰ ਜੀ ਵੱਲੋਂ ਸੰਸਥਾ ਨੂੰ ਭੱਵਿਖ ਵਿੱਚ ਵੀ ਇਸ ਤਰ੍ਹਾਂ ਦਾ ਯੋਗਦਾਨ ਦੇਣ ਲਈ ਕਿਹਾ । ਸਮੂਹ ਸਟਾਫ
Read Full Story

ਪਿੰਡ ਹਰੇੜੀ ’ਚ ਅੰਮ੍ਰਿਤਧਾਰੀ ਬੀਬੀ ਦੇ ਕੇਸ ਕੱਟੇ ਜਾਣ ਦੀ ਵਾਪਰੀ ਘਟਨਾ

Thursday, August 10, 2017

ਸੰਗਰੂਰ,10 ਅਗਸਤ (ਸਪਨਾ ਰਾਣੀ) ਇਥੋਂ ਨੇੜਲੇ ਪਿੰਡ ਹਰੇੜੀ ਵਿਚ ਇੱਕ ਗੁਰਸਿੱਖ ਪਰਿਵਾਰ ਦੀ ਅੰਮ੍ਰਿਤਧਾਰੀ ਮਹਿਲਾ ਦੇ ਕੇਸ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਮੁੱਢਲੇ ਤੌਰ ’ਤੇ ਪੁਲੀਸ ਨੂੰ ਮਾਮਲਾ ਸ਼ੱਕੀ ਜਾਪ ਰਿਹਾ ਹੈ ਪਰੰਤੂ ਪੁਲੀਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਉਧਰ, ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੰਗਰੂਰ ਇਕਾਈ ਵਲੋਂ ਕਿਹਾ ਹੈ ਕਿ ਜੇ ਪਰਿਵਾਰ ਸਹਿਮਤੀ ਦੇਵੇ ਤਾਂ ਤਰਕਸ਼ੀਲ ਟੀਮ ਘਟਨਾ ਦੀ ਜਾਂਚ ਕਰਨ ਲਈ ਤਿਆਰ ਹੈ। ਬੀਤੀ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇ ਪਿੰਡ ਹਰੇੜੀ ਵਿਚ ਇੱਕ ਗੁਰਸਿੱਖ ਪਰਿਵਾਰ ਦੇ ਘਰ ਉਸ ਸਮੇਂ
Read Full Story

ਡੀ.ਵਾਈ.ਐਫ.ਆਈ. ਨੇ ਅਮਰੀਕੀ ਰਾਸ਼ਟਰਪਤੀ ਦਾ ਪੁਤਲਾ ਫੂਕਿਆ

Thursday, August 10, 2017

ਸੰਗਰੂਰ,10 ਅਗਸਤ (ਸਪਨਾ ਰਾਣੀ) ਭਾਰਤੀ ਜਨਵਾਦੀ ਨੌਜਵਾਨ ਸਭਾ (ਡੀ.ਵਾਈ.ਐਫ.ਆਈ.) ਦੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜ਼ਿਲਾ ਸੰਗਰੂਰ ਦੇ ਬੱਤੀਆਂ ਵਾਲੇ ਚੌਕ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਪੁਤਲਾ ਫੂਕਿਆ ਗਿਆ।ਜ਼ਿਲਾ ਪ੍ਰਧਾਨ ਵਰਿੰਦਰ ਕੌਸ਼ਿਕ ਤੇ ਜ਼ਿਲਾ ਸਕੱਤਰ ਸਤਵੀਰ ਸਿੰਘ ਤੁੰਗਾ ਦੀ ਅਗਵਾਈ ਹੇਠ ਇੱਕਠੇ ਹੋਏ ਨੌਜਵਾਨਾਂ ਨੇ ਹੀਰੋਸ਼ੀਮਾ ਨਾਗਾਸਾਕੀ (ਜਾਪਾਨ ਦੇ ਸ਼ਹਿਰਾਂ) ਵਿਖੇ 6-9 ਅਗਸਤ 1945 ਨੂੰ ਪ੍ਰਮਾਣੂ ਬੰਬ ਸੁੱਟ ਕੇ ਤਹਿਸ-ਨਹਿਸ ਕਰਨ ਵਾਲੇ ਅਮਰੀਕੀ ਸਾਮਰਾਜ ਦੇ ਵਿਰੋਧ ਵਿਚ ਨਾਅਰੇ ਲਾਏ। ਇਸ ਸਮੇਂ ਉਕਤ ਆਗੂਆਂ ਨੇ ਕਿਹਾ ਕਿ ਅਮਰੀਕੀ ਸਾਮਰਾਜ
Read Full Story