Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਲਵਾ ਫਰੈਂਡਜ਼ ਵੈੱਲਫੇਅਰ ਸੋਸਾਇਟੀ ਧੂਰੀ ਵੱਲੋਂ ਗਰੀਨ ਧੂਰੀ ਕਲੀਨ ਧੂਰੀ ਪ੍ਰੋਜੈਕਟ ਤਹਿਤ 160 ਪੌਦੇ ਲਗਾਏ

Sunday, September 10, 2017

ਧੂਰੀ, 10 ਸਤੰਬਰ (ਮਹੇਸ਼ ਜਿੰਦਲ) ਸੰਸਥਾ ਪਰਿਵਰਤਨ ਮਾਲਵਾ ਫਰੈਂਡਜ਼ ਵੈੱਲਫੇਅਰ ਸੋਸਾਇਟੀ ਧੂਰੀ ਵੱਲੋਂ ਗਰੀਨ ਧੂਰੀ ਕਲੀਨ ਧੂਰੀ ਪ੍ਰੋਜੈਕਟ ਤਹਿਤ ਤੋਤਾਪੁਰੀ ਰੋਡ ਨੂੰ ਸੈਰਗਾਹ ਬਣਾਉਣ ਦੇ ਚੁੱਕੇ ਬੀੜੇ ਹਿਤ ਰੋਡ ਉੱਪਰ 160 ਬੂਟੇ ਲਗਾਏ ਗਏ। ਇਸ ਸਮਾਗਮ ਵਿੱਚ ਜ਼ਿਲ੍ਹਾ ਵਣ ਅਫ਼ਸਰ ਮੈਡਮ ਮੋਨਿਕਾ ਯਾਦਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਬੂਟੇ ਲਗਾਉਣ ਦੀ ਰਸਮ ਰਾਈਸੀਲਾ ਗਰੁੱਪ ਦੇ ਐਮ. ਡੀ. ਸ੍ਰੀ ਏ.ਆਰ. ਸ਼ਰਮਾ ਤੇ ਗਿੰਨੀ ਟੀ ਦੇ ਐਮ.ਡੀ.ਦੀਪ ਜੋਤੀ ਬਾਂਸਲ ਨੇ ਸਾਝੇ ਰੂਪ ਵਿੱਚ ਕੀਤੀ। ਸ੍ਰੀ. ਏ.ਆਰ. ਸ਼ਰਮਾ ਤੇ ਦੀਪ ਜੌਤੀ ਬਾਂਸਲ ਨੇ
Read Full Story

ਪੁਲਿਸ ਨੇ ਵਾਹਨਾਂ ਸਮੇਤ ਨਜਾਇਜ਼ ਸ਼ਰਾਬ ਦੀਆਂ 468 ਬੋਤਲਾਂ ਕਬਜ਼ੇ 'ਚ ਲਈਆਂ, ਦੋਸ਼ੀਆਂ ਖਿਲਾਫ ਮਾਮਲਾ ਦਰਜ

Saturday, September 9, 2017

ਤਲਵੰਡੀ ਸਾਬੋ, 9 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਪੁਲਿਸ ਨੇ ਵੱਖ-ਵੱਖ ਥਾਵਾਂ `ਤੇ ਕਾਰਵਾਈ ਕਰਦਿਆਂ ਗੁਆਂਢੀ ਰਾਜ ਹਰਿਆਣਾ ਤੋਂ ਅਲੱਗ-ਅਲੱਗ ਵਾਹਨਾਂ ਰਾਹੀਂ 468 ਬੋਤਲਾਂ ਨਜਾਇਜ਼ ਸ਼ਰਾਬ ਲਿਆ ਰਹੇ ਤਿੰਨ ਸ਼ਰਾਬ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂਕਿ ਇੱਕ ਨਾ-ਮਾਲੂਮ ਵਿਅਕਤੀ ਸ਼ਰਾਬ ਸਮੇਤ ਆਪਣਾ ਮੋਟਰ ਸਾਈਕਲ ਛੱਡ ਕੇ ਭੱਜ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੀ ਇੱਕ ਪੁਲਿਸ ਟੁਕੜੀ ਨੇ ਏ.ਐਸ.ਆਈ ਸੁਖਰਾਜ ਸਿੰਘ ਦੀ ਅਗਵਾਈ ਵਿੱਚ ਪਿੰਡ ਸੰਗਤ ਖੁਰਦ ਵਿਖੇ ਨਾਕਾ ਲਾਇਆ ਹੋਇਆ ਸੀ ਕਿ ਨਾਕੇ ਦੌਰਾਨ ਹਰਿਆਣਾ ਵੱਲੋਂ ਆ ਰਹੀ ਇੱਕ
Read Full Story

ਪੰਜਾਬੀ ਸੂਬਾ ਮੋਰਚੇ ਸੰਘਰਸ਼ ਦੇ ਯੋਧੇ ਜਥੇਦਾਰ ਗੁਰਦੀਪ ਸਿੰਘ ਦਾ ਦੇਹਾਂਤ, ਸੋਗ ਦੀ ਲਹਿਰ

Saturday, September 9, 2017

ਤਲਵੰਡੀ ਸਾਬੋ, 9 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਵਿੱਢੇ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਨੇੜਲੇ ਪਿੰਡ ਜੰਬਰ ਬਸਤੀ ਦੇ ਪਹਿਲੇ ਸਰਪੰਚ ਜਥੇਦਾਰ ਗੁਰਦੀਪ ਸਿੰਘ ਦੇ ਅੱਜ ਅਕਾਲ ਚਲਾਣਾ ਕਰ ਜਾਣ ਨਾਲ ਪਿੰਡ ਦੇ ਨਾਲ ਨਾਲ ਸਮੁੱਚੇ ਹਲਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਕਤ ਸਬੰਧੀ ਜਾਣਕਾਰੀ ਦਿੰਦਿਆਂ ਜੰਬਰ ਬਸਤੀ ਦੀ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਤੇ ਮੋਹਤਬਰ ਆਗੂ ਹਰਜਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਜਥੇਦਾਰ ਗੁਰਦੀਪ ਸਿੰਘ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਅਕਾਲੀ ਦਲ ਤੇ ਪੰਜਾਬੀਆਂ ਵੱਲੋਂ
Read Full Story

ਤਲਵੰਡੀ ਸਾਬੋ ਦੇ ਇੱਕ ਹੋਰ ਕਿਸਾਨ ਨੇ ਵਾਹਿਆ ਨਰਮਾ, ਮੁਆਵਜੇ ਦੀ ਕੀਤੀ ਮੰਗ

Saturday, September 9, 2017

ਤਲਵੰਡੀ ਸਾਬੋ, 9 ਸਤੰਬਰ (ਗੁਰਜੰਟ ਸਿੰਘ ਨਥੇਹਾ)- ਨਰਮਾ ਪੱਟੀ ਵਜੋਂ ਜਾਣੇ ਜਾਂਦੇ ਉਕਤ ਇਲਾਕੇ ਦੇ ਕਿਸਾਨਾਂ ਲਈ ਇੱਕ ਵਾਰ ਫਿਰ ਚਿੱਟੀ ਮੱਖੀ ਸ਼ਰਾਪ ਸਾਬਿਤ ਹੋ ਰਹੀ ਹੈ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਤਲਵੰਡੀ ਸਾਬੋ ਦੇ ਇੱਕ ਕਿਸਾਨ ਨੇ ਚਿੱਟੀ ਮੱਖੀ ਨਾਲ ਆਪਣੀ ਨਰਮੇ ਦੀ ਫਸਲ ਤਬਾਹ ਹੋਣ ਕਰਕੇ ਵਾਹ ਦਿੱਤੀ ਹੈ। ਕਿਸਾਨ ਵੱਲੋਂ ਹਜਾਰਾਂ ਰੁਪਏ ਦੀ ਸਪਰੇਅ ਕਰਨ ਤੋਂ ਬਾਅਦ ਵੀ ਸਾਰੇ ਉਪਰਾਲੇ ਬੇ-ਅਸਰ ਰਹੇ। ਹੁਣ ਕਿਸਾਨ ਨੇ ਸਰਕਾਰ ਤੋ ਮੁਅਵਾਜੇ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਕਿਸਾਨ ਹਰਜੀਤ ਸਿੰਘ ਨੇ ਆਪਣੇ ਲਾਲੇਆਣਾ
Read Full Story

ਕਿਸਾਨ ਯੂਨੀਅਨ ਦੇ ਦਖਲ ਦੇਣ ਨਾਲ ਰੁਕੀ ਜਮੀਨ ਦੀ ਕੁਰਕੀ

Saturday, September 9, 2017

ਤਲਵੰਡੀ ਸਾਬੋ, 9 ਸਤੰਬਰ (ਗੁਰਜੰਟ ਸਿੰਘ ਨਥੇਹਾ)- ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਰੋਕਣ ਦੀ ਗੱਲ ਕਹੀ ਹੈ ਪ੍ਰੰਤੂ ਫਿਰ ਵੀ ਖੇਤਰ ਦੇ ਪਿੰਡਾਂ ਵਿੱਚ ਕਿਸਾਨਾਂ ਦੀਆਂ ਕੁਰਕੀਆਂ ਦਾ ਸਿਲਸਿਲਾ ਅਜੇ ਜਿਉਂ ਦਾ ਤਿਉਂ ਜਾਰੀ ਹੈ ਜਿਸ ਦੇ ਚਲਦਿਆਂ ਨਜ਼ਦੀਕੀ ਪਿੰਡ ਨੱਤ ਦੇ ਕਿਸਾਨ ਦੀ ਕੀਤੀ ਜਾ ਰਹੀ ਸੀ ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਵੱਲੋਂ ਦਖਲ ਦੇ ਕੇ ਰੋਕਿਆ ਗਿਆ। ਨੱਤ ਪਿੰਡ ਦੀ ਸੱਥ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਦੀ ਅਗਵਾਈ ਵਿੱਚ ਇਕੱਤਰ ਹੋਏ ਕਿਸਾਨਾਂ ਦੇ
Read Full Story

ਫਿਰਕੂ ਲਿਖਤਾਂ ਲਿਖਣ ਵਾਲੇ ਲੇਖਕ ਕੋਝੀਆਂ ਹਰਕਤਾਂ ਤੋਂ ਬਾਜ ਆਉਣ- ਗਿਆਨੀ ਰਾਜਪਾਲ ਸਿੰਘ ਖ਼ਾਲਸਾ

Saturday, September 9, 2017

ਤਲਵੰਡੀ ਸਾਬੋ, 9 ਸਤੰਬਰ (ਗੁਰਜੰਟ ਸਿੰਘ ਨਥੇਹਾ)- ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ, ਅਜ਼ਾਦ ਸੋਚ ਰੱਖਦਿਆਂ ਹਕੀਕਤ ਦੀ ਪੇਸ਼ਕਾਰੀ ਹੀ ਅਸਲ ਪੱਤਰਕਾਰੀ ਹੈ, ਪਰ ਸਿੱਖ ਵਿਰੋਧੀ ਤਾਕਤਾਂ ਦੇ ਹੱਥਠੋਕੇ ਬਣ ਕੇ ਸਿੱਖ ਕੌਮ ਅਤੇ ਸੰਤ ਭਿੰਡਰਾਂਵਾਲਿਆਂ ਖਿਲਾਫ ਕਲਮ ਘਸਾਉਣ ਵਾਲੇ ਲੇਖਕ ਕੁਲਦੀਪ ਨਈਅਰ ਦੀ ਲਿਖਤ ਪੰਜਾਬ ਨੂੰ ਮੁੜ ਬਲਦੀ ਦੇ ਬੂਥੇ ਪਾਉਣ ਵਾਲਾ ਨਿੰਦਣਯੋਗ ਕਾਰਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀਹਵੀਂ ਸਦੀ ਦੇ ਮਹਾਨ ਸਿੱਖ ਅਤੇ ਸ਼ਹੀਦ ਐਲਾਨੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਸਿੱਖਾਂ ਦੇ ਕੌਮੀ ਨਾਇਕ
Read Full Story

ਪ੍ਰਾਇਮਰੀ ਸੈਂਟਰ ਖੇਡਾਂ 'ਚ ਗੁਰੂ ਹਰਗੋਬਿੰਦ ਸਕੂਲ ਲਹਿਰੀ ਨੇ ਕੀਤਾ ਓਵਰ ਆਲ ਟਰਾਫੀ 'ਤੇ ਕਬਜ਼ਾ

Saturday, September 9, 2017

ਤਲਵੰਡੀ ਸਾਬੋ, 9 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਨਜ਼ਦੀਕੀ ਪਿੰਡ ਸੀਂਗੋ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਰਵਾਈਆਂ ਗਈਆਂ ਸੈਂਟਰ ਖੇਡਾਂ ਦੌਰਾਨ ਖੇਤਰ ਦੇ ਗੁਰੂ ਹਰਗੋਬਿੰਦ ਸਕੂਲ ਲਹਿਰੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈ ਕੇ ਜਿੱਤ ਦੇ ਝੰਡੇ ਗੱਡ ਦਿੱਤੇ ਅਤੇ ਟੂਰਨਾਮੈਂਟ ਪ੍ਰਬੰਧਕਾਂ ਵੱਲੋਂ ਸਾਰੇ ਬੱਚਿਆਂ ਨੂੰ ਵਿਸ਼ੇਸ਼ ਤੌਰ `ਤੇ ਮੈਡਲ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਉਕਤ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸ. ਲਖਵਿੰਦਰ ਸਿੰਘ ਸਿੱਧੂ ਨੇ
Read Full Story