Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Wednesday, September 13, 2017


Read Full Story

ਜ਼ਿਲ੍ਹਾ ਪੱਧਰੀ ਸੇਵਾ ਕੇਂਦਰ 'ਚ ਈ-ਸਟੈਂਪ ਪੇਪਰ ਮਿਲਣ ਦੀ ਸਹੂਲਤ ਸ਼ੁਰੂ

Wednesday, September 13, 2017

ਸੰਗਰੂਰ,13 ਸਤੰਬਰ (ਸਪਨਾ ਰਾਣੀ) ਪੰਜਾਬ ਸਰਕਾਰ ਵੱਲੋਂ ਸੰਗਰੂਰ ਦੇ ਟਾਈਪ 1 ਸੇਵਾ ਕੇਂਦਰ ਵਿਚ ਈ-ਸਟੈਂਪ ਪੇਪਰ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ | ਡਿਪਟੀ ਕਮਿਸ਼ਨਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ `ਤੇ ਸੇਵਾ ਕੇਂਦਰ ਵਿਖੇ ਈ-ਸਟੈਂਪ ਪੇਪਰ ਮਿਲਣ ਦੀ ਸ਼ੁਰੂਆਤ ਹੋਣ ਨਾਲ ਲੋਕਾਂ ਦੀ ਖੱਜਲ ਖ਼ੁਆਰੀ ਘਟੇਗੀ ਕਿਉਂਕਿ ਹੁਣ ਬੈਂਕਾਂ ਦੇ ਨਾਲ-ਨਾਲ ਸੇਵਾ ਕੇਂਦਰ ਰਾਹੀਂ ਵੀ ਈ-ਸਟੈਂਪ ਲਏ ਜਾ ਸਕਣਗੇ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਤਹਿਸੀਲ ਦਫ਼ਤਰ ਵਿਖੇ ਰਜਿਸਟਰੀ ਕਰਾਉਣ ਵਾਲੇ ਲੋਕਾਂ ਨੂੰ
Read Full Story

ਦਸਵੀਂ ਤੇ ਬਾਰ੍ਹਵੀਂ ਦੇ ਪ੍ਰੀਖਿਆ ਕੇਂਦਰਾਂ ਦੁਆਲੇ ਇਕੱਠੇ ਹੋਣ 'ਤੇ ਪਾਬੰਦੀ

Wednesday, September 13, 2017

ਸੰਗਰੂਰ,13 ਸਤੰਬਰ (ਸਪਨਾ ਰਾਣੀ) ਵਧੀਕ ਜ਼ਿਲ੍ਹਾ ਮੈਜਿਸਟਰੇਟ ਸ. ਉਪਕਾਰ ਸਿੰਘ ਨੇ ਧਾਰਾ 144 ਅਧੀਨ ਜ਼ਿਲ੍ਹਾ ਸੰਗਰੂਰ ਅੰਦਰ 15 ਸਤੰਬਰ ਤੋਂ 29 ਤੱਕ ਹੋਣ ਵਾਲੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ/ਬਾਰ੍ਹਵੀਂ ਸ਼ੇ੍ਰਣੀ ਦੀ ਪ੍ਰੀਖਿਆ ਨੂੰ ਸੁਖਾਵੇਂ ਮਾਹੌਲ ਵਿੱਚ ਕਰਵਾਉਣ ਲਈ ਜ਼ਿਲ੍ਹੇ ਅਧੀਨ ਆਉਂਦੇ ਸਾਰੇ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਅੰਦਰ ਪੰਜ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ `ਤੇ ਪਾਬੰਦੀ ਹੁਕਮ ਜਾਰੀ ਕੀਤੇ ਹਨ | ਹੁਕਮ ਵਿੱਚ ਕਿਹਾ ਗਿਆ ਹੈ ਕਿ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਸ਼ਰਾਰਤੀ ਅਨਸਰ ਇਕੱਠੇ
Read Full Story

ਕੈਪਟਨ ਸਰਕਾਰ ਨੇ ਨੌਜਵਾਨਾਂ ਨੂੰ ਨਸ਼ੇ ਦੇ ਆਦੀ ਕਹਿ ਕੇ ਬਦਨਾਮ ਕੀਤਾ-ਗਰਗ

Wednesday, September 13, 2017

ਸੰਗਰੂਰ,13 ਸਤੰਬਰ (ਸਪਨਾ ਰਾਣੀ) ਕੈਪਟਨ ਸਰਕਾਰ ਨੇ ਨੌਜਵਾਨਾਂ ਨੂੰ ਨਸ਼ੇ ਦੇ ਆਦੀ ਕਹਿ ਕੇ ਬਦਨਾਮ ਕੀਤਾ | ਇਹ ਵਿਚਾਰ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਗੱਲਬਾਤ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਹੁਣ ਪੀ.ਜੀ.ਆਈ ਦੀ ਰਿਪੋਰਟ ਵਿੱਚ ਉੱਥੋਂ ਦੇ ਡਾਕਟਰਾਂ ਵੱਲੋਂ 14 ਤੋਂ 60 ਸਾਲ ਤੱਕ ਦੇ ਪੰਜਾਬੀਆਂ ਦੀ ਜਾਰੀ ਕੀਤੀ ਰਿਪੋਰਟ ਵਿੱਚ 2 ਲੱਖ 80 ਹਜ਼ਾਰ ਲੋਕਾਂ ਨੂੰ ਨਸ਼ੇ ਦਾ ਸੇਵਨ ਕਰਦੇ ਪਾਇਆ ਗਿਆ ਜੋ ਕਿ ਪੰਜਾਬ ਦੀ ਆਬਾਦੀ ਦੇ ਹਿਸਾਬ ਨਾਲ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਬਣਦਾ ਹੈ | ਉਨ੍ਹਾਂ ਕਿਹਾ ਕਿ ਇਸ ਰਿਪੋਰਟ ਦੇ ਆਧਾਰ `ਤੇ
Read Full Story

ਫ਼ਿਲਮ ‘ਰੁਪਿੰਦਰ ਗਾਂਧੀ’ ਦੀ ਟੀਮ ਧੂਰੀ ਦਰਸ਼ਕਾਂ ਦਰਮਿਆਨ ਪੁੱਜੀ

Tuesday, September 12, 2017

ਧੂਰੀ,12 ਸਤਬੰਰ (ਮਹੇਸ਼ ਜਿੰਦਲ) ਲੰਘੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਰੁਪਿੰਦਰ ਗਾਂਧੀ: ਦਿ ਰੌਬਿਨਹੁੱਡ’ ਦੇ ਕਲਾਕਾਰਾਂ ਦੀ ਟੀਮ ਅੱਜ ਧੂਰੀ ਦੇ ਮਿਰਾਜ ਐਮ.ਜੀ.ਐਮ. ਸਿਨੇਮਾ ਵਿੱਚ ਪੁੱਜੀ। ਇਸ ਮੌਕੇ ਰੁਪਿੰਦਰ ਗਾਂਧੀ ਦੀ ਭੂਮਿਕਾ ਨਿਭਾਉਣ ਵਾਲੇ ਦੇਵ ਖਰੌਢ ਤੋਂ ਇਲਾਵਾ ਜਗਜੀਤ ਸੰਧੂ, ਲੱਕੀ ਧਾਲੀਵਾਲ ਤੇ ਸਨਵੀ ਧੀਮਾਨ ਸਿਨੇਮਾ ਘਰ ਵਿੱਚ ਪੁੱਜੇ ਤੇ ਫ਼ਿਲਮ ਦਰਸ਼ਕਾਂ ਦੇ ਰੂ-ਬ-ਰੂ ਹੋਏ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਸੀ ਖਰੌਢ ਨੇ ਕਿਹਾ ਕਿ ਰੁਪਿੰਦਰ ਗਾਂਧੀ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਦੇ ਪਹਿਲੇ ਭਾਗ ਨੂੰ ਦੇਖ ਕੇ
Read Full Story

ਲੱਖਾਂ ਨਹੀਂ ਕਰੋੜਾਂ ਦੇ ਮੁੱਲ ਦੀ ਹੈ ਸੰਗਰੂਰ ਦੇ ਨਾਮ ਚਰਚਾ ਘਰ 'ਚੋਂ ਮਿਲੀ ਕਾਰ

Tuesday, September 12, 2017

ਸੰਗਰੂਰ,12 ਸਤਬੰਰ (ਸਪਨਾ ਰਾਣੀ) ਮਹਿੰਗੀ ਕੀਮਤ ਦੀ ਇਹ ਪੋਰਸ਼ ਕਾਰ ਸੰਗਰੂਰ ਦੇ ਨਾਮ ਚਰਚਾ ਘਰ `ਚ ਕੁਝ ਦਿਨਾਂ ਪਹਿਲਾਂ ਬਰਾਮਦ ਹੋਈ ਸੀ। ਕਰੋੜਾਂ ਦੀ ਇਹ ਕਾਰ ਅੱਜ-ਕੱਲ ਸੰਗਰੂਰ ਸਦਰ ਥਾਣਾ `ਚ ਖੁੱਲ੍ਹੇ ਅਸਮਾਨ ਹੇਠ ਖੜ੍ਹੀ ਹੈ। ਮੀਡੀਆ ਦੀਆਂ ਸੁਰਖੀਆਂ ਬਨਣ ਤੋਂ ਬਾਅਦ ਇਸ ਪੋਰਸ਼ ਕਾਰ ਸਮੇਤ ਆਈਸ਼ਰ ਗੱਡੀ ਨੂੰ ਪੁਲਸ ਨੇ ਕਬਜ਼ੇ `ਚ ਲਿਆ ਸੀ। ਕਾਰ ਦੀ ਬਰਾਮਦਗੀ ਤੋਂ ਬਾਅਦ ਇਸ ਦੇ ਕਾਗਜ਼ ਡੇਰਾ ਪ੍ਰਬੰਧਕਾਂ ਵੱਲੋਂ ਨਹੀਂ ਦਿਖਾਏ ਗਏ ਸਨ। ਡੇਰਾ ਪ੍ਰਬੰਧਕ ਗੱਡੀ ਦੇ ਕਾਗਜ਼ ਸਿਰਸਾ ਡੇਰੇ `ਚ ਹੋਣ ਦੀ ਗੱਲ ਆਖ ਰਹੇ ਹਨ ਜਦੋਂ ਤੱਕ ਇਸ ਕਰੋੜਾਂ ਦੀ ਕੀਮਤ ਦੀ ਕਾਰ ਦੀ
Read Full Story

ਬਿਨ੍ਹਾਂ ਰਿਫਲੈਕਟਰਾਂ ਵਾਲੇ ਨਾਕੇ ਦੇ ਬੈਰੀਕੇਟ ਵਿੱਚ ਵੱਜਣ ਕਾਰਨ ਨੌਜਵਾਨ ਜਖਮੀ

Tuesday, September 12, 2017

ਤਲਵੰਡੀ ਸਾਬੋ, 12 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਿੰਡ ਨਥੇਹਾ ਵਿਖੇ ਕਿਸਾਨ ਸੇਵਾ ਕੇਂਦਰ ਚਲਾ ਰਹੇ ਨੌਜਵਾਨ ਜਸਵੀਰ ਸਿੰਘ ਦੇ ਮਾਨਸਾ ਮੰਡੀ ਆਪਣੇ ਘਰ ਜਾਂਦਿਆਂ ਬਹਿਣੀਵਾਲ ਪੁਲਿਸ ਵੱਲੋਂ ਪਿੰਡ ਬਹਿਣੀਵਾਲ ਵਿਖੇ ਲੱਗੇ ਨਾਕੇ `ਤੇ ਬਿਨ੍ਹਾਂ ਰਿਫਲੈਕਟਰ ਬੈਰੀਕੇਟ ਵਿੱਚ ਮੋਟਰ ਸਾਈਕਲ ਵੱਜਣ ਕਾਰਨ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਖਬਰ ਮਿਲੀ ਹੈ। ਗੰਭੀਰ ਰੂਪ ਵਿੱਚ ਜਖਮੀ ਜਸਵੀਰ ਸਿੰਘ ਚਾਹਲ ਜੋ ਕਿ ਨਥੇਹਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਅੱਜਕੱਲ ਮਾਨਸਾ ਮੰਡੀ ਵਿੱਚ ਰਹਿ ਰਿਹਾ ਹੈ ਨੇ ਦੱਸਿਆ ਕਿ ਉਹ ਸ਼ਾਮ ਨੂੰ ਨਥੇਹੇ ਆਪਣੀ ਦੁਕਾਨ ਤੋਂ ਵਾਪਸ ਜਾ
Read Full Story

ਪੰਚਾਇਤ ਯੂਨੀਅਨ ਦੇ ਵਿਰੋਧ ਕਾਰਨ ਪਿੰਡ ਬਲਿਆਲ ਵਿਖ ਕੋਈ ਵੀ ਅਧਿਕਾਰੀ ਨਹੀਂ ਪਹੰੁਚਿਆ

Tuesday, September 12, 2017

ਭਵਾਨੀਗੜ, 12 ਸਤੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) -ਇੱਥੋਂ ਨੇੜਲੇ ਪਿੰਡ ਬਲਿਆਲ ਵਿਖੇ ਸਾਬਕਾ ਸਰਪੰਚ ਨਰਿੰਦਰ ਸਿੰਘ ਵਲੋਂ ਪਿਛਲੇ ਸਾਲਾਂ ਦੌਰਾਨ ਕੀਤੇ ਕੰਮਾਂ ਦਾ ਰਿਕਾਰਡ ਚੈੱਕ ਕਰਨ ਲਈ ਅੱਜ ਪੰਚਾਇਤ ਯੂਨੀਅਨ ਦੇ ਵਿਰੋਧ ਕਾਰਨ ਕੋਈ ਵੀ ਪ੍ਰਸਾਸਨਿਕ ਅਧਿਕਾਰੀ ਚੈਕਿੰਗ ਕਰਨ ਨਹੀਂ ਪਹੁੰਚਿਆ। ਜਿਕਰਯੋਗ ਹੈ ਕਿ ਸਾਬਕਾ ਸਰਪੰਚ ਦੀ ਪੰਚਾਇਤ ਦੇ ਕੰਮਾਂ ਦੀ ਇਨਕੁਆਰੀ ਕਰਨ ਲਈ ਪਹਿਲਾਂ ਵੀ ਸਬੰਧਿਤ ਪੰਚਾਇਤੀ ਮਹਿਕਮੇ ਦਾ ਐਸ ਡੀ ਓ ਆਇਆ ਸੀ ਪਰ ਪੰਚਾਇਤ ਯੂਨੀਅਨ ਦੇ ਵਿਰੋਧ ਕਰਨ ਤੇ ਪੰਚਾਇਤੀ ਮਹਿਕਮੇ ਨੰੂ ਵਾਪਸ ਜਾਣਾ ਪਿਆ ਸੀ। ਇਸ ਸਬੰਧੀ ਅੱਜ ਵੀ
Read Full Story

ਸ਼ਹੀਦ ਜੱਗਾ ਸਿੰਘ ਪਾਰਕ 'ਚ ਲਾਏ ਨਸ਼ਾ ਵਿਰੋਧੀ ਮੰਚ ਨੇ ਪੌਦੇ

Tuesday, September 12, 2017

ਤਲਵੰਡੀ ਸਾਬੋ, 12 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬਲਾਕ ਤਲਵੰਡੀ ਸਾਬੋ ਅੰਦਰ ਸਮਾਜ ਸੇਵਾ ਦੇ ਕੰਮਾਂ ਨੂੰ ਲੈ ਕੇ ਚਲਾਈ ਜਾ ਰਹੇ ਸ਼ਹੀਦ ਭਗਤ ਸਿੰਘ ਨਸਾ ਵਿਰੋਧੀ ਮੰਚ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖਣ ਦੇ ਮੰਤਵ ਨਾਲ ਚਲਾਈ `ਰੁੱਖ ਲਗਾਓ, ਜੀਵਨ ਬਚਾਓ` ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਖੇਤਰ ਦੇ ਪਿੰਡ ਬਹਿਮਣ ਕੌਰ ਸਿੰਘ ਵਿਖੇ ਪੌਦੇ ਲਗਾਏ ਗਏ। ਸਾਲ 2014 ਵਿੱਚ ਸ਼ਹੀਦ ਹੋਏ ਲਾਂਸ ਨਾਇਕ ਸ਼ਹੀਦ ਜੱਗਾ ਸਿੰਘ (ਸੈਨਾ ਮੈਡਲ) ਦੀ ਯਾਦ ਵਿੱਚ ਪਿੰਡ ਬਹਿਮਣ ਕੌਰ ਸਿੰਘ ਵਿਖੇ ਬਣੀ ਪਾਰਕ ਵਿੱਚ ਅੱਜ ਮੰਚ ਦੇ ਅਹੁਦੇਦਾਰਾਂ, ਵਲੰਟੀਅਰਾਂ ਦੁਆਰਾ ਪਿੰਡ ਦੇ
Read Full Story

ਯੂਥ ਕਾਂਗਰਸੀ ਆਗੂ ਕਮਲਜੀਤ ਬਰਾੜ ਦੇ ਯਤਨਾਂ ਸਦਕਾ ਵਿਦਿਆਰਥਣ ਨੇ ਫਿਰ ਸ਼ੁਰੂ ਕੀਤੀ ਪ੍ਹੜਾਈ

Tuesday, September 12, 2017

ਤਲਵੰਡੀ ਸਾਬੋ, 12 ਸਤੰਬਰ (ਗੁਰਜੰਟ ਸਿੰਘ ਨਥੇਹਾ)- ਹਲਕੇ ਦੇ ਪਿੰਡ ਲੇਲੇਵਾਲਾ ਦੀ ਇੱਕ ਗਰੀਬ ਲੋੜਵੰਦ ਪਰਿਵਾਰ ਨਾਲ ਸਬੰਧਤ ਵਿਦਿਆਰਥਣ ਲਈ ਉਸ ਸਮੇਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਆਸ ਜਾਗ ਪਈ ਜਦੋ ਯੂਥ ਕਾਂਗਰਸ ਦੇ ਨਵ-ਨਿਯੁਕਤ ਮੁੱਖ ਬੁਲਾਰੇ, ਸੀਨੀਅਰ ਯੂਥ ਕਾਂਗਰਸੀ ਆਗੂ ਤੇ ਸਮਾਜ ਸੇਵੀ ਕਮਲਜੀਤ ਬਰਾੜ ਨੇ ਸ਼ੋਸ਼ਲ ਮੀਡੀਆ `ਤੇ ਵਿਦਿਆਰਥਣ ਦੀ ਮੱਦਦ ਦੀ ਅਪੀਲ ਪੜ੍ਹਦਿਆਂ ਬਾਰਵ੍ਹੀਂ ਤੋਂ ਅੱਗੇ ਦੀ ਪੜ੍ਹਾਈ ਕਰਨ ਲਈ ਸਾਰੀ ਹੀ ਫੀਸ ਭੇਜ ਦਿੱਤੀ। ਜਾਣਕਾਰੀ ਮੁਤਾਬਿਕ ਪਿੰਡ ਲੇਲੇਵਾਲਾ ਦੀ ਵਿਦਿਆਰਥਣ ਸੱਤਿਆਵੰਤੀ ਜੋ ਕਿ ਬਾਰਵ੍ਹੀਂ `ਚੋਂ 75
Read Full Story

ਗੁਰੂਕਲ ਕਨਵੈਟ ਸਕੂਲ ਵਿਖੇ ਰਗੋਲੀ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ

Tuesday, September 12, 2017

ਧੂਰੀ,12 ਸਤਬੰਰ (ਮਹੇਸ਼ ਜਿੰਦਲ) ਭਾਰਤ ਵਿਕਾਸ਼ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਬ੍ਰਰਾਚ ਧੂਰੀ ਵੱਲੋ ਡਾਂ ਬਖਸੀ ਤੀਰਥ ਸਿੰਘ ਮੈਮੋਰੀਅਲ ਗੁਰੂਕਲ ਕਨਵੈਟ ਸਕੂਲ ਧੂਰੀ ਵਿਖੇ ਪ੍ਰਿਸੀਪਲ ਸ੍ਰੀ ਮ੍ਰਤੀ ਕਮਲੇਸ਼ ਬਖਸੀ ਜੀ ਦੀ ਅਗਵਾਈ ਵਿੱਚ ਪ੍ਰਧਾਨ ਮਹਾਸ਼ਾ ਸੋਮ ਪ੍ਰਕਾਸ਼ ਆਰੀਆ ਵੱਲੋ ਸਕੂਲ ਵਿੱਚ ਰਗੋਲੀ ਅਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਕਿਰਤੀ ਵਰਮਾਂ ਨਵਜੋਤ ਰਾਣੀ,ਮਨਪ੍ਰੀਤ ਕੌਰ ਅਤੇ ਜਸਪ੍ਰੀਤ ਨੇ ਕ੍ਰਮਵਾਰ ਪਹਿਲੀ,ਦੂਜੀ ਅਤੇ ਤੀਜੀ ਪੋਜੀਸ਼ਨ ਮਹਿੰਦੀ ਮੁਕਾਬਲੇ ਵਿੱਚ ਪ੍ਰਾਪਤ ਕੀਤੀ। ਰਗੋਲੀ ਮੁਕਾਬਲੇ ਵਿੱਚ ਸੁਰਵੀਨ ਕੌਰ,ਇੰਦਰਪ੍ਰੀਤ
Read Full Story