Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਜਿਲਾ ਸੰਗਰੂਰ ਦੇ ਰਾਇਸ ਮਿਲਰਾਂ ਨੇ ਸਰਕਾਰ ਵਲੋਂ ਜਾਰੀ ਕੀਤੀ 2017-18 ਦੀ ਪੋਲਸੀ ਅਤੇ ਪੁਰਾਣੀਆਂ ਨਾਜਾਇਜ ਰਕਾਵਰੀਆਂ ਦੇ ਖਿਲਾਫ ਇਕ ਜੁਟ ਹੋਣ ਦਾ ਕੀਤਾ ਫੈਂਸਲਾ:- ਤਰਸੇਮ ਸੈਣੀ

Wednesday, September 13, 2017

ਧੂਰੀ,13 ਸਤੰਬਰ (ਮਹੇਸ਼ ਜਿੰਦਲ) ਜਿਲਾ ਸੰਗਰੂਰ ਦੇ ਸਾਰੇ ਸੈਂਟਰਾਂ ਤੋਂ ਆਏ ਰਾਇਸ ਮਿਲਰਜ ਵਲੋਂ ਧੂਰੀ ਦੇ ਪ੍ਰਿੰਸ ਵਿੱਲਾ ਰਿਜ਼ੋਰਟ ਸੰਗਰੂਰ ਰੋਡ ਧੂਰੀ ਵਿਖੇ ਜਿਲ੍ਹਾ ਰਾਇਸ ਮਿੱਲਰਜ ਐਸੋਸ਼ੀਏਸ਼ਨ ਦੇ ਪ੍ਰਧਾਨ ਪ੍ਰੇਮ ਦਿੜਬਾ ਅਤੇ ਅਟਿੰਗ ਪ੍ਰਧਾਨ ਸੁਰੇਸ਼ ਜਿੰਦਲ ਦੀ ਅਗਵਾਈ ਹੇਠ ਮੀਟਿੰਗ ਹੋਈ। ਜਿਸ ਵਿਚ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਆਲ ਇੰਡੀਆ ਅਤੇ ਪੰਜਾਬ ਦੇ ਪ੍ਰਧਾਨ ਤਰਸੇਮ ਸੈਣੀ ਹਾਜਰ ਹੋਏ। ਮੀਟਿੰਗ ਵਿਚ ਸਾਰੇ ਰਾਇਸ ਮਿਲਰਾ ਨਾਲ ਵਿਚਾਰ ਵਟਾਂਦਰਾ ਕੀਤਾ ਗਇਆ ਅਤੇ ਤਰਸੇਮ ਸੈਣੀ ਨੇ ਕਿਹਾ ਕਿ ਜਿਲਾ ਰਾਇਸ ਮਿੱਲਰਜ ਐਸੋਸ਼ੀਏਸ਼ਨ ਦੇ ਪ੍ਰਧਾਨ
Read Full Story

ਦੂਜੇ ਦਿਨ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਲਾਲੇਆਣਾ ਵਿਖੇ ਹੋਈਆਂ ਸਮਾਪਤ, ਬੀਪੀਈਓ ਤਲਵੰਡੀ ਸਾਬੋ ਨੇ ਵੰਡੇ ਇਨਾਮ

Wednesday, September 13, 2017

ਤਲਵੰਡੀ ਸਾਬੋ, 13 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬਲਾਕ ਪੱਧਰੀ ਸਕੂਲੀ ਖੇਡਾਂ ਦੀ ਦੂਜੇ ਦਿਨ ਦੀ ਸ਼ੁਰੂਆਤ ਅੱਜ ਬਲਾਕ ਦੇ ਪਿੰਡ ਲਾਲੇਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਖੇਡ ਗਰਾਊਂਡ ਵਿਖੇ ਹੋਈ ਜਿਸ ਦਾ ਰਸਮੀ ਉਦਘਾਟਨ ਉੱਘੇ ਗਜ਼ਲਗੋ ਅਤੇ ਸਾਰਿਆਂ ਦੇ ਸਤਿਕਾਰਯੋਗ ਸੀਨੀਅਰ ਅਧਿਆਪਕ ਸ੍ਰੀ ਗੋਬਿੰਦ ਰਾਮ ਲਹਿਰੀ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਇਸ ਮੌਕੇ ਕਰਵਾਏ ਗਏ ਅਥਲੈਟਿਕਸ ਮੁਕਾਬਲਿਆਂ ਦੌਰਾਨ 100 ਮੌ: ਦੌੜ (ਲੜਕੇ/ਲੜਕੀਆਂ) `ਚੋਂ ਪਰਮਦੀਪ ਸਿੰਘ ਅਤੇ ਜਸ਼ਨਦੀਪ ਕੌਰ ਰਾਮਾਂ ਮੰਡੀ ਨੇ ਪਹਿਲਾ ਸਥਾਨ ਜਦੋਂ ਕਿ ਦੂਜਾ ਸਥਾਨ ਗੁਰਪ੍ਰੀਤ ਸਿੰਘ
Read Full Story

ਸ਼ੋਕ ਸਮਾਚਾਰ

Wednesday, September 13, 2017

ਧੂਰੀ,13 ਸਤਬੰਰ (ਮਹੇਸ਼ ਜਿੰਦਲ) ਬਲਜੀਤ ਕੌਰ ਵਿਧਵਾ ਜਗਰੂਪ ਸਿੰਘ ਦੀ ਆਤਮਿਕ ਸ਼ਾਤੀ ਦਾ ਪਾਠ ਭੋਗ 14 ਸਤਬੰਰ ਨੂੰ ਦੁਪਹਿਰ 12 ਤੋ 1 ਵਜੇ ਤੱਕ ਮਹਾਵੀਰ ਮੰਦਿਰ ਧੂਰੀ ਨਜਦੀਕ ਗ੍ਰਹਿ ਵਿਖੇ ਪਵੇਗਾ
Read Full Story