Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਜਦੋਂ ਅਰਦਾਸ ਕਰਵਾ ਕੇ ਸ਼ੁਰੂ ਕਰਵਾਈ ਝੋਨੇ ਦੀ ਖਰੀਦ, ਇਲਾਕੇ ਵਿੱਚ ਹੋ ਰਹੀ ਹੈ ਸ਼ਲਾਘਾ

Thursday, October 5, 2017

ਤਲਵੰਡੀ ਸਾਬੋ, 5 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਿਆਸੀ ਆਗੂਆਂ ਜਾਂ ਉਚ ਅਧਿਕਾਰੀਆਂ ਹੱਥੋਂ ਝੋਨੇ, ਨਰਮੇ ਜਾਂ ਕਣਕ ਦੀ ਖਰੀਦ ਆਰੰਭ ਕਰਵਾਉਣ ਦੀ ਖਬਰਾਂ ਅਕਸਰ ਹੀ ਪੜਨ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ ਪ੍ਰੰਤੂ ਸਬ ਡਵੀਜਨ ਦੇ ਪਿੰਡ ਨਸੀਬਪੁਰਾ ਦੀ ਪੰਚਾਇਤ ਨੇ ਇਸ ਵਾਰ ਨਵੀਂ ਪਹਿਲ ਕਦਮੀ ਕਰਦਿਆਂ ਪਿੰਡ ਦੀ ਅਨਾਜ ਮੰਡੀ ਵਿੱਚ ਪਹਿਲੀ ਵਾਰ ਹੋਣ ਵਾਲੀ ਝੋਨੇ ਦੀ ਖਰੀਦ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਕੇ ਸ਼ੁਰੂ ਕਰਵਾਈ। ਮਾਰਕੀਟ ਕਮੇਟੀ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਪਰਮਜੀਤ ਸਿੰਘ ਵੱਲੋਂ ਅੱਜ ਪਿੰਡ ਦੀ ਦਾਣਾ ਮੰਡੀ ਵਿੱਚ
Read Full Story

ਕਾਂਗਰਸ ਬਲਾਕ ਪ੍ਰਧਾਨ ਨੇ ਭਾਗੀਵਾਂਦਰ ਦੀ ਦਾਣਾ ਮੰਡੀ 'ਚ ਝੋਨੇ ਦੀ ਬੋਲੀ ਲਵਾਈ, ਕਿਸਾਨਾਂ ਦੀ ਫਸਲ ਦਾ ਪਾਈ ਪਾਈ ਦਾ ਹਿਸਾਬ ਦਿਵਾਇਆ ਜਾਵੇਗਾ- ਕ੍ਰਿਸ਼ਨ ਭਾਗੀਵਾਂਦਰ

Thursday, October 5, 2017

ਤਲਵੰਡੀ ਸਾਬੋ, 5 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਪਿੰਡ ਭਾਗੀਵਾਂਦਰ ਦੀ ਅਨਾਜ ਮੰਡੀ ਵਿੱਚ ਅੱਜ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ ਜਿਸ ਦਾ ਉਦਘਾਟਨ ਇਲਾਕੇ ਦੇ ਪਾਰਟੀ ਸੇਵਾਦਾਰ ਖੁਸ਼ਬਾਜ਼ ਜਟਾਣਾ ਵੱਲੋਂ ਲਗਾਈ ਡਿਊਟੀ ਦੇ ਚਲਦਿਆਂ ਕਾਂਗਰਸ ਪਾਰਟੀ ਦੇ ਤਲਵੰਡੀ ਸਾਬੋ ਤੋਂ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਅਤੇ ਡੀ ਐੱਮ ਓ ਕੁਲਦੀਪ ਸਿੰਘ ਬਰਾੜ ਵੱਲੋਂ ਸਾਂਝੇ ਤੌਰ `ਤੇ ਕੀਤਾ ਗਿਆ। ਉਕਤ ਆਗੂਆਂ ਵੱਲੋਂ ਜਿੱਥੇ ਖਰੀਦ ਕੇਂਦਰ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਉੱਥੇ ਆਪਣੀ ਫਸਲ ਲੈ ਕੇ ਆਏ ਕਿਸਾਨਾਂ ਨਾਲ ਵੀ
Read Full Story

ਫੈਕਟਰੀ ਵਿੱਚ ਜਾ ਰਿਹਾ ਟਾਇਰਾਂ ਦਾ ਟਰੱਕ ਪਿੰਡ ਵਾਸੀਆਂ ਨੇ ਗੈਰਕਾਨੂੰਨੀ ਦਸਦੇ ਘੇਰਿਆ, ਤਲਵੰਡੀ ਸਾਬੋ ਪੁਲਿਸ ਨੇ ਜਾਂਚ ਤੋਂ ਬਾਅਦ ਛੱਡਿਆ

Thursday, October 5, 2017

ਤਲਵੰਡੀ ਸਾਬੋ, 5 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਲੱਗੀ ਇੱਕ ਫੈਕਟਰੀ ਜਿਥੇ ਟਾਇਰਾਂ ਨੂੰ ਨਸ਼ਟ ਕਰਕੇ ਤੇਲ ਕੱਢਿਆ ਜਾਦਾਂ ਹੈ ਨੂੰ ਲੈ ਕੇ ਅੱਜ ਉਸ ਸਮੇਂ ਫਿਰ ਵਿਵਾਦ ਪੈਦਾ ਹੋ ਗਿਆ ਜਦੋਂ ਫੈਕਟਰੀ ਵਿੱਚ ਬਾਹਰੋਂ ਆਏ ਇੱਕ ਟਾਇਰਾਂ ਦੇ ਭਰੇ ਟਰੱਕ ਨੂੰ ਪਿੰਡ ਵਾਸੀਆਂ ਨੇ ਘੇਰ ਲਿਆ ਤੇ ਉਸ ਨੂੰ ਗੈਰ ਕਾਨੂੰਨੀ ਢੰਗ ਨਾਲ ਆਇਆ ਦੱਸ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਇੱਕ ਵਾਰ ਟਾਇਰਾਂ ਦੇ ਟਰੱਕ ਨੂੰ ਆਪਣੇ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਪੁਲਿਸ ਕੋਲੋਂ ਪਤਾ ਲੱਗਿਆ
Read Full Story

ਕਿਸਾਨਾਂ ਵੱਲੋਂ 9 ਅਕਤੂਬਰ ਨੂੰ ਲਾਇਆ ਜਾਵੇਗਾ ਡੀ ਐੱਸ ਪੀ ਦਫਤਰ ਅੱਗੇ ਧਰਨਾ

Thursday, October 5, 2017

ਤਲਵੰਡੀ ਸਾਬੋ, 5 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਪਿੰਡ ਕੋਟ ਬਖਤੂ ਦੇ ਇੱਕ ਕਿਸਾਨ ਬਿੱਕਰ ਸਿੰਘ ਨਾਲ ਰਾਮਾਂ ਮੰਡੀ ਦੇ ਸੇਠ ਵੱਲੋਂ ਮਾਰੀ ਲੱਖਾਂ ਰੁਪਇਆਂ ਦੀ ਕਥਿਤ ਠੱਗੀ ਨੂੰ ਲੈ ਕੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ 9 ਅਕਤੂਬਰ ਦਿਨ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਏਕਤਾ) ਵੱਲੋਂ ਡੀ ਐੱਸ ਪੀ ਤਲਵੰਡੀ ਸਾਬੋ ਦੇ ਦਫਤਰ ਮੂਹਰੇ ਧਰਨਾ ਲਗਾਇਆ ਜਾ ਰਿਹਾ ਹੈ। ਜਿਲਾ ਬਠਿੰਡਾ ਦੇ ਸਹਾਇਕ ਸਕੱਤਰ ਯੋਧਾ ਸਿੰਘ ਨੰਗਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਬਿੱਕਰ ਸਿੰਘ ਪੁੱਤਰ ਸੰਤੂ ਸਿੰਘ ਪਿੰਡ ਕੋਟ
Read Full Story

ਆਰ ਐੱਮ ਪੀ ਡਾਕਟਰ ਅੱਜ ਦੇਣਗੇ ਐੱਸ ਡੀ ਐੱਮ ਨੂੰ ਮੰਗ ਪੱਤਰ

Thursday, October 5, 2017

ਤਲਵੰਡੀ ਸਾਬੋ, 5 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਜ਼ਿਲ੍ਹਾ ਬਾਡੀ, ਸੂਬਾ ਪੱਧਰੀ ਕਮੇਟੀ ਅਤੇ ਬਲਾਕ ਤਲਵੰਡੀ ਸਾਬੋ ਵੱਲੋਂ ਆਪਣੀਆਂ ਮੰਗਾਂ ਪ੍ਰਤੀ ਅੱਜ 6 ਅਕਤੂਬਰ ਨੂੰ ਐੱਸ. ਡੀ. ਐੱਮ ਤਲਵੰਡੀ ਸਾਬੋ ਨੂੰ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਮੈਂਬਰਾਂ ਦੀ ਮਹੀਨਾਵਰ ਮੀਟਿੰਗ ਵੀ ਬੁਲਾਈ ਗਈ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਨੇ ਦੱਸਿਆ ਕਿ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਮੰਨਣ
Read Full Story

ਆਂਗਣਵਾੜੀ ਮੁਲਾਜ਼ਮ ਯੂਨੀਅਨ ਵਰਕਰਾਂ ਵੱਲੋ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ

Thursday, October 5, 2017

ਸੰਗਰੂਰ,05 ਅਕਤੂਬਰ (ਸਪਨਾ ਰਾਣੀ) ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੇ ਵਰਕਰਾਂ ਤੇ ਹੈਲਪਰਾਂ ਨੇ ਬਲਾਕ ਪ੍ਰਧਾਨ ਸਰੋਜ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲਾ ਪ੍ਰੋਗਰਾਮ ਅਫਸਰ ਦੇ ਦਫਤਰ ਦਾ ਘਿਰਾਓ ਕਰਦਿਆਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ।ਇਸ ਮੌਕੇ ਸੰਬੋਧਨ ਕਰਦਿਆਂ ਆਂਗਣਵਾੜੀ ਫੈਡਰੇਸ਼ਨ ਦੀ ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਕਿਹਾ ਕਿ ਜ਼ਿਲਾ ਪ੍ਰੋਗਰਾਮ ਅਫਸਰ ਨੇ ਬਿਨਾਂ ਹੈਲਪਰ ਦਾ ਪੱਖ ਸੁਣੇ ਹੀ ਸੇਵਾ ਸਮਾਪਤ ਕਰਨ ਦੇ ਹੁਕਮ ਦੇ ਦਿੱਤੇ ਹਨ,ਜਿਸਨੂੰ ਅਮਲ `ਚ
Read Full Story

ਬਨੂੜ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਫਰਜੀ ਨਾਮ ਤੇ ਗੱਡੀਆਂ ਲੈ ਕੇ ਵੇਚਣ ਵਾਲੇ ਗਿਰੋਹ ਦੇ ਦੋ ਆਰੋਪੀ ਕਾਬੂ

Thursday, October 5, 2017

ਰਾਜਪੁਰਾ (ਰਾਜੇਸ਼ ਡਾਹਰਾ )4ਅਕਤੂਬਰ ਐਸ ਐਸ ਪੀ ਪਟਿਆਲਾ ਸ਼੍ਰੀ ਭੂਪਤਿ ਸੁਬਰਮਨਿਯਮ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ ਐਸ ਪੀ ਰਾਜਪੁਰਾ ਸ਼੍ਰੀ ਕ੍ਰਿਸ਼ਨ ਕੁਮਾਰ ਪੈਂਥੇ ਦੀ ਅਗੁਵਾਈ ਵਿਚ ਇੰਸਪੈਕਟਰ ਸ਼ਮਿੰਦਰ ਸਿੰਘ ਐਸ ਐਚ ਓ ਬਨੂੜ ਨੇ ਇਕ ਜਾਅਲੀ ਨਾਵਾ ਅਤੇ ਜਾਅਲੀ ਅਡਰੇਸਾਂ ਦੇ ਆਧਾਰ ਤੇ ਲੋਂ ਕਰਵਾ ਕੇ ਨਵੀਆਂ ਗੱਡੀਆਂ ਸ਼ੋ ਰੂਮ ਵਿਚੋਂ ਕਢਵਾ ਕੇ ਵੇਚਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗਿਰਫ਼ਤਾਰ ਕਰਕੇ ਉਹਨਾਂ ਪਾਸੋ ਦਸ ਦੇ ਕਰੀਬ ਲਗਜ਼ਰੀ ਮਹਿੰਗੀਆਂ ਗੱਡੀਆਂ ਅਤੇ ਚਾਰ ਟੁ ਵਿਲਰ ਜਿਹਨਾਂ ਵਿਚੋਂ ਦੋ ਮਹਿੰਗੇ ਮੋਟਰਸਾਈਕਲ ਤੇ ਟੁ ਵਿਲਰ ਕਾਬੂ ਕੀਤੇ
Read Full Story