Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਕਿਸਾਨਾਂ ਵੱਲੋਂ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦਾ ਐਲਾਨ

Friday, October 6, 2017

ਤਲਵੰਡੀ ਸਾਬੋ, 6 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪਰਾਲੀ ਨੂੰ ਅੱਗ ਲਾਉਣ ਦੇ ਮਸਲੇ `ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਅੱਜ ਪਿੰਡ ਚੱਠੇਵਾਲਾ ਦੇ ਪਿੰਡ ਇਕਾਈ ਅਤੇ ਸਾਰੇ ਪਿੰਡ ਦੇ ਮੋਹਤਬਰ ਲੋਕਾਂ ਦੀ ਇੱਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਸਮੂਹ ਪਿੰਡ ਵਾਸੀਆਂ ਵੱਲੋਂ ਝੋਨੇ ਦੀ ਰਹਿੰਦ ਖੂੰਹਦ ਪਰਾਲੀ ਨੂੰ ਸਾੜਨ `ਤੇ ਹੱਥ ਖੜੇ ਕਰਕੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਮਤਾ ਪਾਸ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬੁਲਾਰੇ ਮੋਹਣ ਸਿੰਘ ਚੱਠੇਵਾਲਾ ਨੇ ਕਿਹਾ
Read Full Story

ਯਾਦਵਿੰਦਰਾ ਕਾਲਜ ਵਿੱਚ ਕਰਵਾਏ ਸੈਮੀਨਾਰ ਵਿੱਚ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਕੀਤਾ ਸੁਚੇਤ

Friday, October 6, 2017

ਤਲਵੰਡੀ ਸਾਬੋ, 6 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਪੰਜਾਬੀ ਯੂਨੀਵਰਸਿਟੀ ਦੀ ਐੱਨ. ਐੱਸ. ਐੱਸ ਸ਼ਾਖਾ ਵੱਲੋਂ ਅੱਜ ਕਾਲਜ ਦੇ ਵਿਦਿਆਰਥੀਆਂ ਲਈ ਨਸ਼ਿਆਂ ਅਤੇ aਨ੍ਹਾਂ ਦੇ ਦੁਰਪ੍ਰਭਾਵ `ਤੇ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਤਲਵੰਡੀ ਸਾਬੋ ਦੀ ਨਾਮਵਰ ਸੰਸਥਾ `ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ` ਦੇ ਉੱਘੇ ਬੁਲਾਰਿਆਂ ਨੇ ਆਪਣੇ ਪ੍ਰਭਾਵਸ਼ਾਲੀ ਲੈਕਚਰ ਦਿੱਤੇ। ਪ੍ਰੋਗਰਾਮ ਦੀ ਸ਼ੁਰੂਆਤ ਸ. ਰੁਪਿੰਦਰ ਸਿੰਘ (ਇੰਸਪੈਕਟਰ-ਫੂਡ ਸਪਲਾਈ) ਦੇ ਲੈਕਚਰ ਨਾਲ ਹੋਈ ਜਿਸ ਵਿੱਚ ਜਿੱਥੇ ਉਹਨਾਂ ਨੇ ਨਸ਼ਾ ਵਿਰੋਧੀ ਮੰਚ
Read Full Story

ਤਲਵੰਡੀ ਸਾਬੋ ਅਤੇ ਹੋਰ ਮੰਡੀਆਂ 'ਚ ਝੋਨੇ ਦੀ ਬੋਲੀ ਹੋਈ ਸ਼ੁਰੂ, ਆਗੂਆਂ ਨੇ ਸੁਣੀਆਂ ਕਿਸਾਨਾਂ ਦੀਆਂ ਮੁਸ਼ਕਿਲਾਂ

Friday, October 6, 2017

ਤਲਵੰਡੀ ਸਾਬੋ, 6 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀਆਂ ਅਨਾਜ ਮੰਡੀਆਂ ਅੰਦਰ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਮੱਦੇਨਜ਼ਰ ਅੱਜ ਸਥਾਨਕ ਮੰਡੀ ਵਿੱਚ ਝੋਨੇ ਦੀ ਫਸਲ ਦੀ ਖਰੀਦ ਕਾਂਗਰਸ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ, ਜਿਲਾ ਪ੍ਰੀਸ਼ਦ ਮੈਂਬਰ ਸੁਖਮੰਦਰ ਸਿੰਘ ਭਾਗੀਵਾਂਦਰ ਅਤੇ ਮੰਡੀ ਬੋਰਡ ਅਧਿਕਾਰੀ ਮਨਪ੍ਰੀਤ ਸਿੰਘ ਇੰਸਪੈਕਟਰ, ਸੈਕਟਰੀ ਜਗਮੋਹਨ ਸਿੰਘ, ਬਾਜ਼ ਸਿੰਘ, ਰਜਿੰਦਰਪਾਲ ਗਰਗ ਦੁਆਰਾ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਭਾਗੀਵਾਂਦਰ ਨੇ ਕਿਹਾ ਕਿ ਝੋਨੇ ਦੀ ਫਸਲ ਦੀ ਖਰੀਦ ਨੂੰ ਲੈ ਕੇ ਖੇਤਰ ਦੀਆਂ ਲਗਭਗ ਸਾਰੀਆਂ
Read Full Story

ਗੋਲੀ ਚਲਾਕੇ ਇੱਕ ਵਿਅਕਤੀ ਗੰਭੀਰ ਜਖਮੀ ਕੀਤਾ

Friday, October 6, 2017

ਭਵਾਨੀਗੜ, 6 ਅਕਤੂਬਰ { ਗੁਰਵਿੰਦਰ ਰੋਮੀ ਭਵਾਨੀਗੜ } : ਇਥੋਂ ਨੇੜਲੇ ਪਿੰਡ ਨਦਾਮਪੁਰ ਵਿਖੇ ਦੋ ਧਿਰਾਂ ਦਰਮਿਆਨ ਜਮੀਨ ਦਾ ਝਗੜਾ ਚਲਦਿਆਂ ਅੱਜ ਗੋਲੀ ਨਾਲ ਇੱਕ ਵਿਅਕਤੀ ਗ਼ੰਭੀਰ ਜਖਮੀ ਕਰ ਦਿੱਤਾ। ਥਾਣਾ ਭਵਾਨੀਗੜ ਦੇ ਮੁਖੀ ਇੰਸਪੈਕਟਰ ਚਰਨਜੀਵ ਲਾਂਬਾ ਨੇ ਦੱਸਿਆ ਕਿ ਉਨ੍ਹਾਂ ਕੋਲ ਪ੍ਰਾਪਤ ਮੁਢਲੀ ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਨਦਾਮਪੁਰ ਨੇ ਪਿੰਡ ਦੇ ਹੀ ਇੱਕ ਹੋਰ ਵਿਅਕਤੀ ਜਗਰੂਪ ਸਿੰਘ ਪੁੱਤਰ ਛੋਟਾ ਸਿੰਘ ਉਪਰ ਗੋਲੀ ਚਲਾ ਦਿੱਤੀ, ਜਿਸ ਨਾਲ ਜਗਰੂਪ ਸਿੰਘ ਗੰਭੀਰ ਜਖਮੀ ਹੋ ਗਿਆ। ਜਖਮੀ ਨੂੰ ਪਹਿਲਾਂ ਸਿਵਲ ਹਸਪਤਾਲ
Read Full Story

ਜੀ. ਐਸ. ਟੀ. ਟੈਕਸ :ਸਰਕਾਰੀ ਅਦਾਰਿਆਂ ਵਲੋਂ ਜੀ ਐਸ ਟੀ ਟੈਕਸ ਦੇਣ ਤੋਂ ਪੱਲਾ ਝਾੜ ਰਹੇ

Friday, October 6, 2017

ਭਵਾਨੀਗੜ, 6 ਅਕਤੂਬਰ{ ਗੁਰਵਿੰਦਰ ਰੋਮੀ ਭਵਾਨੀਗੜ }-ਇੰਟਰਲੌਕ ਯੂਨੀਅਨ ਦੇ ਜਿਲਾ ਪ੍ਰਧਾਨ ਸੋਹਨ ਸਿੰਘ ਸੋਖੀ ਨੇ ਇਕ ਬਿਆਨ ਰਾਹੀਂ ਕਿਹਾ ਕਿ ਸਰਕਾਰ ਵਲੋਂ ਲਗਾਏ ਗਏ ਜੀ. ਐਸ. ਟੀ. ਟੈਕਸ ਦਾ ਵਪਾਰੀ ਅਤੇ ਆਮ ਜਨਤਾ ਤਾਂ ਪੂਰਾ ਸਤਿਕਾਰ ਕਰ ਰਹੀ ਹੈ, ਪਰ ਕੁਝ ਅਧਿਕਾਰੀ ਜਿੰਨ੍ਹਾਂ ਨੰੂ ਲੱਗ ਰਿਹਾ ਹੈ ਕਿ ਜੀ. ਐਸ. ਟੀ. ਟੈਕਸ ਪਸੰਦ ਨਹੀਂ ਆਇਆ ਜਦੋਂ ਉਨ੍ਹਾਂ ਨੂੰ ਬਿਲ ਵਿਚ ਜੀ ਐਸ ਟੀ ਲਗਾ ਕੇ ਦਿੱਤਾ ਜਾਂਦਾ ਹੈ ਤਾਂ ਉਹ ਸਪੱਸ਼ਟ ਰੂਪ ਵਿਚ ਕਹਿ ਦਿੰਦੇ ਹਨ ਅਗਰ ਸਾਡੇ ਕੋਲ ਜੇ ਪੇਮੈਂਟ ਲੈਣੀ ਹੈ ਤਾਂ ਅਸੀਂ ਤੁਹਾਡੇ ਕੀਤੇ ਕੰਮ ਦੀ ਪੇਮੈਂਟ ਬਿਨਾਂ ਜੀ ਐਸ ਟੀ ਤੋਂ ਕਰ
Read Full Story

ਕਾਲਾਝਾੜ ਟੌਲ ਪਲਾਜ਼ੇ ਉਪਰ ਪਰਚੀ ਕੱਟਣ ਦੇ ਮਸਲੇ ਨੂੰ ਲੈਕੇ ਝਗੜੇ ਪਿੱਛੋਂ ਸੜਕ ਜਾਮ

Friday, October 6, 2017

ਭਵਾਨੀਗੜ੍ਹ, 6 ਅਕਤੂਬਰ 2017{ ਗੁਰਵਿੰਦਰ ਰੋਮੀ ਭਵਾਨੀਗੜ } ਅੱਜ ਇਥੋਂ ਥੋੜੀ ਦੂਰ ਬਠਿੰਡਾ-ਚੰਡੀਗੜ ਨੈਸ਼ਨਲ ਹਾਈਵੇਅ ਉੱਤੇ ਪੈਂਦੇ ਕਾਲਾਝਾੜ ਟੌਲ ਪਲਾਜ਼ੇ ਉਪਰ ਪਰਚੀ ਕੱਟਣ ਦੇ ਮਸਲੇ ਨੂੰ ਲੈਕੇ ਹੋਏ ਝਗੜੇ ਪਿੱਛੋਂ ਪੀਆਰਟੀਸੀ ਦੇ ਡਰਾਈਵਰ ਕੰਡਕਟਰਾਂ ਨੇ ਸੜਕ ਉੱਤੇ ਬੱਸਾਂ ਖੜੀਆਂ ਕਰਕੇ ਜਾਮ ਲਗਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਆਰਟੀਸੀ ਬਰਨਾਲਾ ਡਿਪੂ ਦੀ ਬੱਸ (ਨੰਬਰ ਪੀਬੀ-19 ਐਚ 9818) ਦੇ ਡਰਾਈਵਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ 5 ਅਕਤੂਬਰ ਨੂੰ ਪਟਿਆਲਾ ਵੱਲ ਜਾਣ ਸਮੇ ਕਾਲਾਝਾੜ ਟੋਲ ਪਲਾਜ਼ੇ ਤੋਂ ਦੁਪਹਿਰ 1.12 ਵਜੇ 395 ਰੁਪਏ ਦੀ ਆਉਣ
Read Full Story

ਜਿਲ੍ਹਾ ਸੰਗਰੂਰ `ਚ ਡੇਂਗੂ ਮਰੀਜ਼ਾਂ ਦੀ ਗਿਣਤੀ 40 ਹੋਈ

Friday, October 6, 2017

ਸੰਗਰੂਰ,06 ਅਕਤੂਬਰ (ਸਪਨਾ ਰਾਣੀ) ਸ਼ਥਾਨਕ ਕੱਲ ਸਾਮ ਨੂੰ ਸੰਗਰੂਰ ਦੇ ਟੈਲੀਫ਼ੋਨ ਐਕਸਚੇਂਜ ਨੇੜੇ ਰਹਿੰਦੇ ਇੱਕ ਹੋਰ ਮਰੀਜ਼ ਨੂੰ ਡੇਂਗੂ ਦੀ ਪੁਸ਼ਟੀ ਹੋਣ ਨਾਲ ਜਿਲ੍ਹੇੇ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ 40 ਹੋ ਗਈ ਹੈ। ਜਿਲ੍ਹਾ ਨੋਡਲ ਅਫ਼ਸਰ ਡਾ: ਉਪਾਸਨਾ ਨੇ ਦੱਸਿਆ ਕਿ ਡੇਗੂ ਬੁਖ਼ਾਰ ਇੱਕ ਵਾਇਰਲ ਇਨਫੈਕਸ਼ਨ ਹੈ। ਜੋ ਇੱਕ ਖ਼ਾਸ ਕਿਸਮ ਦੇ ਮੱਛਰ ਦੇ ਕੱਟਣ ਤੋਂ ਹੁੰਦੀ ਹੈ। ਇਹ ਇੱਕ ਆਦਮੀ ਤੋਂ ਦੂਜੇ ਆਦਮੀ ਤੱਕ ਨਹੀਂ ਫੈਲਦਾ ਇਸ ਤੋਂ ਪੀੜਤ ਮਰੀਜ਼ਾਂ ਨੂੰ ਇੱਕ ਦਮ ਤੇਜ਼ ਬੁਖ਼ਾਰ ਅਤੇ ਸਿਰਦਰਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਮੱਛਰ ਖੜ੍ਹੇ
Read Full Story

Friday, October 6, 2017


Read Full Story

60 ਹਜ਼ਾਰ ਰੁਪਏ `ਚ ਬਣਾਈ ਕਾਰ,ਸੰਗਰੂਰ ਦੇ ਨੌ ਜਵਾਨ ਨੇ ਕੀਤਾ ਕਮਾਲ

Friday, October 6, 2017

ਸੰਗਰੂਰ,06 ਅਕਤੂਬਰ (ਸਪਨਾ ਰਾਣੀ) ਹਰ ਦਿਨ ਵਧਦਾ ਟ੍ਰੈਫਿਕ ਆਮ ਲੋਕਾਂ ਲਈ ਇਕ ਵੱਡੀ ਮੁਸ਼ਕਲ ਖੜੀ ਕਰ ਰਿਹਾ ਹੈ। ਲੋਕਾਂ ਨੂੰ ਭੀੜਭਾੜ ਵਾਲੇ ਰਸਤਿਆਂ `ਚ ਵੱਡੇ ਵਾਹਨਾਂ ਨੂੰ ਲੈ ਕੇ ਚਲਣਾ ਮੁਸ਼ਕਲ ਹੋ ਰਿਹਾ ਹੈ। ਇਸ ਟ੍ਰੈਫਿਕ ਦੀ ਮੁਸ਼ਕਲ ਨੂੰ ਲੈ ਕੇ ਸੰਗਰੂਰ ਦੇ ਛੋਟੇ ਜਿਹੇ ਪਿੰਡ ਬਖੋਪੀਰ ਦੇ 21 ਸਾਲ ਦੇ ਜਸਵੀਰ ਸਿੰਘ ਨੇ ਇਕ ਛੋਟੀ ਕਾਰ ਬਨਾਉਣ ਦੀ ਯੋਜਨਾ ਬਣਾਈ। ਇਕ ਅਜਿਹੀ ਕਾਰ ਜਿਸ `ਚ 5 ਤੋਂ 6 ਲੋਕ ਬੈਠ ਸਕਣ,ਜੋ ਆਕਾਰ `ਚ ਦੂਜੀਆਂ ਕਾਰਾਂ ਨਾਲੋ ਛੋਟੀ ਹੋਵੇ ਪਰ ਤੰਗ ਰਸਤਿਆਂ `ਤੇ ਵੀ ਆਸਾਨੀ ਨਾਲ ਚਲ ਸਕੇ। ਹੈਰਾਨੀ ਦੀ ਗੱਲ ਇਹ ਹੈ ਕਿ ਜਸਵੀਰ ਨੇ ਸਿਰਫ 60
Read Full Story