Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਗੁਰਦਾਸਪੁਰ ਸੀਟ ‘ਚ ਅਕਾਲੀ-ਭਾਜਪਾ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ ਹਰੀ ਸਿੰਘ

Monday, October 9, 2017

ਧੂਰੀ,09 ਅਕਤੂਬਰ (ਮਹੇਸ਼ ਜਿੰਦਲ) ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਅਤੇ ਐਮ.ਡੀ. ਪ੍ਰੀਤ ਗਰੁੱਪ ਸ:ਹਰੀ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਗੁਰਦਾਸਪੁਰ ਸੀਟ ‘ਚ ਅਕਾਲੀ-ਭਾਜਪਾ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ। ਉਹਨਾ ਵੱਲੋ ਅੱਜ ਗੁਰਦਾਸਪੁਰ ਜਿਮਨੀ ਚੋਣ ਲਈ ਵਿਸਾਲ ਕਾਫ਼ਲੇ ਨਾਲ ਰਵਾਨਾ ਕੀਤਾ ਅਤੇ ਕਿਹਾ ਕਿ ਅਕਾਲੀ-ਭਾਜਪਾ ਦਾ ਪਿਛਲੇ 10 ਸਾਲਾਂ ਦੇ ਇਤਿਹਾਸਕ ਕਾਰਜਕਾਲ ਅਤੇ ਬਣਾਈਆਂ ਲੋਕ ਹਿਤ ਨੀਤੀਆਂ ਵਾਲਾ ਸ਼ਾਸਨ ਵੇਖਣ ਲਈ ਸੂਬੇ ਦੇ ਲੋਕ ਮੁੜ ਉਤਾਵਲੇ ਹੋ ਚੁੱਕੇ ਹਨ,ਜਿਸ ਦੀ ਸ਼ੁਰੂਆਤ ਗੁਰਦਾਸਪੁਰ
Read Full Story

ਚਿੱਟ ਫੰਡ ਕੰਪਨੀਆਂ ’ਚ ਪੈਸੇ ਲਗਾਉਣ ਵਾਲਿਆਂ ਵੱਲੋਂ ਸੰਘਰਸ਼ ਦੀ ਤਿਆਰੀ

Monday, October 9, 2017

ਸੰਗਰੂਰ,09 ਅਕਤੂਬਰ (ਸਪਨਾ ਰਾਣੀ) ਚਿੱਟ ਫੰਡ ਕੰਪਨੀਆਂ ਵਿੱਚ ਆਪਣੀ ਖ਼ੂਨ ਪਸੀਨੇ ਦੀ ਕਮਾਈ ਜਮ੍ਹਾਂ ਕਰਵਾ ਕੇ ਠੱਗੇ ਮਹਿਸੂਸ ਕਰ ਰਹੇ ਲੋਕ ਹੁਣ ਸੰਘਰਸ਼ ਦੇ ਰਾਹ ਪੈਣ ਲਈ ਇਕੱਠੇ ਹੋਣ ਲੱਗੇ ਹਨ। ਲੋਕਾਂ ਨੂੰ ਫ਼ਿਕਰ ਹੈ ਕਿ ਕੀ ਕੰਪਨੀਆਂ ਵਿੱਚ ਲਗਾਏ ਪੈਸੇ ਉਨ੍ਹਾਂ ਨੂੰ ਵਾਪਸ ਮਿਲਣਗੇ ਜਾਂ ਨਹੀਂ। ਅੱਜ ਇੱਥੇ ਬਨਾਸਰ ਬਾਗ਼ ਵਿੱਚ ਜਿੱਥੇ ਚਿੱਟ ਫੰਡ ਕੰਪਨੀਆਂ ਵਿੱਚ ਪੈਸਾ ਜਮ੍ਹਾਂ ਕਰਾਉਣ ਵਾਲੇ ਪੀੜਤ ਲੋਕਾਂ ਦੀ ਮੀਟਿੰਗ ਹੋਈ,ਉਥੇ ਦੂਜੇ ਪਾਸੇ ਪਰਲਜ਼ ਕੰਪਨੀ ਵਿੱਚ ਪੈਸਾ ਲਗਾਉਣ ਵਾਲਿਆਂ ਵੱਲੋਂ ਬਣਾਈ ਜਥੇਬੰਦੀ ‘ਇਨਸਾਫ਼ ਦੀ ਲਹਿਰ’ ਦੀ ਅਗਵਾਈ ਹੇਠ
Read Full Story