Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਰਾਜੇਸ ਕੁਮਾਰ ਸਨੇਹੀ ਨੇ ਧੂਰੀ ਥਾਣਾ ਸਿਟੀ ਦਾ ਚਾਰਜ ਸੰਭਾਲਿਆ

Wednesday, November 15, 2017

ਧੂਰੀ,15 ਨਵੰਬਰ (ਮਹੇਸ਼ ਜਿੰਦਲ) ਨਵੇਂ ਆਏ ਐਸ.ਐਚ.ਓ ਰਾਜੇਸ ਕੁਮਾਰ ਸਨੇਹੀ ਨੇ ਅੱਜ ਥਾਣਾ ਸਿਟੀ ਦਾ ਚਾਰਜ ਸੰਭਾਲਦਿਆਂ ਪੱਤਰਕਾਰਾਂ ਗੱਲਬਾਤ ਕਰਦੇ ਹੋਏ, ਕਿਹਾ ਕਿ ਧੂਰੀ ਸ਼ਹਿਰ ਅੰਦਰ ਜਿਨ੍ਹੇ ਵੀ ਗੈਰ ਕਾਨੂਨੀ ਧੰਦੇ ਚਲ ਰਹੇ ਹਨ। ਉਹਨ੍ਹਾਂ ਨੂੰ ਬੰਦ ਕਰਾਏ ਜਾਣਗੇ, ਅਤੇ ਕਿਸੇ ਵੀ ਸਰਾਰਤੀ ਅੰਨਸਰਾਂ ਨੂੰ ਬਖਸੀਆ ਨਹੀ ਜਾਵੇਗਾ ਅਤੇ ਉਨ੍ਹਾਂ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਉਹ ਜਲਦ ਤੋਂ ਜਲਦ ਆਪਣਾ ਕੰਮ ਬੰਦ ਕਰ ਦੇਣ ਨਹੀ ਤਾਂ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਿਤੀ ਜਾਵੇਗੀ। ਅਤੇ ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਅੰਦਰ ਟਰੈਫਿਕ ਸਮੱਸਿਆ ਵੀ
Read Full Story

ਹਾਦਸੇ ਵਿੱਚ ਇੱਕ ਮੋਟਰਸਾਇਕਲ ਚਾਲਕ ਨੋਜਵਾਨ ਦੀ ਮੋਤ

Tuesday, November 14, 2017

ਭਵਾਨੀਗੜ 14 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) ਸਮਾਣਾ- ਭਵਾਨੀਗੜ ਮੱੁਖ ਸੜਕ ਤੇ ਮੋਟਰਸਾਇਕਲ ਚਾਲਕ ਇਕ ਨੌਜਵਾਨ ਦੀ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਜਾਣ ਕਾਰਨ ਦਰਦਨਾਕ ਮੋਤ ਹੋ ਗਈ ਜਦ ਕਿ ਦੂਜਾ ਨੋਜਵਾਨ ਗੰਭੀਰ ਜਖਮੀ ਹੋ ਗਿਆ । ਮਿਲੀ ਜਾਣਕਾਰੀ ਅਨੁਸਾਰ ਬੰਟੀ (22) ਪੱੁਤਰ ਦਰਸ਼ਨ ਸਿੰਘ ਵਾਸੀ ਪਿੰਡ ਖਰਾਣਾ ਮੋਟਰਸਾਇਕਲ ਰਾਹੀ ਆਪਣੇ ਨਾਨਕੇ ਪਿੰਡ ਫਤਿਹਗੜ ਛੰਨਾਂ ਆਪਣੇ ਦੋਸਤ ਜਤਿੰਦਰ ਸਿੰਘ (19 ) ਪੱੁਤਰ ਗੁਰਤੇਜ ਸਿੰਘ ਵਾਸੀ ਪਿੰਡ ਬਾਲਦ ਕੋਠੀ ਨਾਲ ਗਿਆ ਸੀ ਤਾਂ ਵਾਪਸੀ ਵੇਲੇ ਮੱੁਖ ਸੜਕ ਤੇ ਪਿੰਡ ਬਾਲਦ ਖੁਰਦ ਨੇੜੇ ਇਹਨਾਂ ਦਾ ਮੋਟਰਸਾਇਕਲ
Read Full Story

ਕਾਂਗਰਸੀ ਆਗੂ ਜਟਾਣਾ ਨੇ ਕੀਤੀ ਵਰਕਰ ਮੀਟਿੰਗ, ਕਿਹਾ ਪੰਜਾਬ ਸਰਕਾਰ ਵੱਲੋਂ ਓ. ਬੀ. ਸੀ/ਬੀ. ਸੀ ਵਰਗਾਂ ਦੇ ਰਾਖਵੇਕਰਨ ਨਿਯਮਾਂ ਚ ਬਦਲਾਅ ਸ਼ਲਾਘਾਯੋਗ ਫੈਸਲਾ

Tuesday, November 14, 2017

ਤਲਵੰਡੀ ਸਾਬੋ, 14 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਹਲਕਾ ਕਾਂਗਰਸ ਦੇ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਅੱਜ ਤਲਵੰਡੀ ਸਾਬੋ ਦੇ ਯਾਤਰੀ ਨਿਵਾਸ ਵਿਖੇ ਵਰਕਰ ਮੀਟਿੰਗ ਦੌਰਾਨ ਬਲਾਕ ਤਲਵੰਡੀ ਸਾਬੋ ਅੰਦਰ ਪਾਰਟੀ ਦੇ ਸਾਰੇ ਵਿੰਗਾਂ ਦੀ ਮਜਬੂਤੀ ਲਈ ਵੀਚਾਰ ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਜਟਾਣਾ ਨੇ ਪਾਰਟੀ ਦੇ ਵੱਖ ਵੱਖ ਵਿੰਗਾਂ ਦੇ ਆਗੂਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਲੋਕ ਪੱਖੀ ਨੀਤੀਆਂ ਤੋਂ ਆਮ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਮੁਹਿੰਮ ਆਰੰਭਣ ਲਈ
Read Full Story

ਥਾਂ ਥਾਂ ਮਨਾਇਆ ਜਾ ਰਿਹਾ ਬਾਲ ਦਿਵਸ:ਪਰ ਐਫਸੀਐਸ ਸਕੂਲ ਦੇ ਬਾਲ ਕਾਪੀਆਂ,ਕਿਤਾਬਾਂ ਤੋ ਸੱਖਣੇ

Tuesday, November 14, 2017

ਭਵਾਨੀਗੜ 14 ਨਵੰਬਰ { ਗੁਰਵਿੰਦਰ ਰੋਮੀ ਭਵਾਨੀਗੜ } ਪਿਛਲੇ ਨੌ ਮਹਿਿਨਆਂ ਤੋ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋਇਆ ਐਫ ਸੀ ਐਸ ਸਕੂਲ ਬਾਲਦ ਖੁਰਦ ਪਿੰਡ ਵਲੋ ਬਣਾਈ ਸਕੂਲੀ ਕਮੇਟੀ ਅਤੇ ਅਧਿਆਪਕਾਂ ਦੇ ਸਹਿਯੋਗ ਸਦਕਾ ਹੀ ਚਲ ਰਿਹਾ ਹੈ ਸਰਕਾਰ ਦੀ ਐਨੀ ਬੇਰੱੁਖੀ ਦੀ ਇਲਾਕਾ ਨਿਵਾਸੀਆਂ ਨੂੰ ਆਸ ਨਹੀ ਸੀ ਜਿਕਰਯੋਗ ਹੈ ਕਿ ਸਕੂਲ ਅਧਿਆਪਕਾਂ ਵਲੋ ਕਈ ਕਈ ਦਿਨ ਭੱੁਖ ਹੜਤਾਲਾ ਅਤੇ ਫਿਰ ਐਜੀਟੇਸ਼ਨ ਦੀ ਕਮਾਂਡ ਉਘੇ ਸਮਾਜ ਸੇਵਕ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਸੰਭਾਲੀ ਉਸ ਵੇਲੇ ਕੱੁਝ ਆਸ ਬੱਝੀ ਸੀ ਕਿ ਸਕੂਲ ਦਾ ਕੱੁਝ ਬਣੇਗਾ ਪਰ ਸਰਕਾਰ ਦੀ ਨਲਾਇਕੀ
Read Full Story

ਪਿੰਡ ਚੰਨੋ ਵਿਖੇ ਸ਼ਰਾਰਤੀ ਅਨਸਰਾਂ ਵਲੋ ਵਿਕਾਸ ਕਾਰਜਾਂ ਦੇ ਨੀਹ ਪੱਥਰ ਤੋੜੇ

Tuesday, November 14, 2017

ਭਵਾਨੀਗੜ 14 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) ਲੰਘੀ ਰਾਤ ਕਿਸੇ ਸ਼ਰਾਰਤੀ ਅਨਸਰਾਂ ਵਲੋ ਪਿੰਡ ਚੰਨੋ ਵਿਖੇ ਗ੍ਰਾਮ ਪੰਚਾਇਤ ਵਲੋ ਕਰਵਾਏ ਵਿਕਾਸ ਕਾਰਜਾਂ ਦੇ ਰੱਖੇ ਨੀਹ ਪੱਥਰ ਤੋੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਤੇਜ ਕੋਰ ਸਰਪੰਚ ਚੰਨੋ ਦੇ ਸਪੱੁਤਰ ਬਲਜਿੰਦਰ ਸਿੰਘ ਗੋਗੀ ਅਤੇ ਗੁਰਧਿਆਨ ਸਿੰਘ ਮੈਂਬਰ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵਲੋ ਕਰਵਾਏ ਵਿਕਾਸ ਕਾਰਜਾਂ ਦੇ ਨੀਹ ਪੱਥਰ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਵਲੋ ਰੱਖੇ ਗਏ ਸਨ ਨੂੰ ਦੇਰ ਰਾਤ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋ ਤੋੜ ਦਿੱਤੇ ਗਏ
Read Full Story

ਪਿੰਡ ਨਥੇਹਾ ਦਾ ਅਕਾਲੀ ਸਰਪੰਚ ਆਪਣੇ ਸਾਥੀਆਂ ਸਮੇਤ ਹੋਇਆ ਕਾਂਗਰਸ ਪਾਰਟੀ 'ਚ ਸ਼ਾਮਿਲ

Tuesday, November 14, 2017

ਤਲਵੰਡੀ ਸਾਬੋ, 14 ਨਵੰਬਰ (ਗੁਰਜੰਟ ਸਿੰਘ ਨਥੇਹਾ)- ਹਲਕਾ ਵਿਧਾਨ ਸਭਾ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਬਹੁਤ ਲੰਬੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਜੁੜੇ ਰਹਿਣ ਤੋਂ ਬਾਅਦ ਅੱਜ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਪਿੰਡ ਦਾ ਮੌਜ਼ੂਦਾ ਸਰਪੰਚ ਆਪਣੇ ਸਮਰਥਕਾਂ ਅਤੇ ਪਰਿਵਾਰ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਿਆ। ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਰਪੰਚ ਕੁਲਵੰਤ ਸਿੰਘ ਚਾਹਲ ਦੇ ਨਾਲ ਮਿੱਠੂ ਸਿੰਘ ਮੈਂਬਰ, ਜਗਮੇਲ ਸਿੰਘ ਨੰਬਰਦਾਰ, ਕਾਕਾ ਸਿੰਘ ਮੈਂਬਰ, ਗੁਰਲਾਭ
Read Full Story

ਇਲਾਜ 'ਤੇ ਆਇਆ ਖਰਚਾ ਵਿਆਜ ਸਮੇਤ ਅਦਾ ਕਰਨ ਦੇ ਹੁਕਮ

Tuesday, November 14, 2017

ਸੰਗਰੂਰ, 14 ਨਵੰਬਰ (ਸਪਨਾ ਰਾਣੀ) ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਨੇ ਇਕ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਸ਼ਿਕਾਇਤਕਰਤਾ ਨੂੰ ਉਸ ਦੇ ਇਲਾਜ `ਤੇ ਆਏ ਖ਼ਰਚੇ ਦਾ ਵਿਆਜ ਸਮੇਤ ਭੁਗਤਾਨ ਕੀਤਾ ਜਾਵੇ | ਕੇਸ ਮੁਤਾਬਿਕ ਅਮਰੀਕ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਸੁਨਾਮ ਜੋ ਸਿੱਖਿਆ ਵਿਭਾਗ ਤੋਂ ਅਧਿਆਪਕ ਵਜੋਂ ਸੇਵਾ ਮੁਕਤ ਹੈ ਦਾ ਸਰਕਾਰੀ ਤੌਰ `ਤੇ ਓਰੀਐਾਟਲ ਬੀਮਾ ਕੰਪਨੀ ਵਲੋਂ ਬੀਮਾ ਹੋਇਆ ਹੈ | ਬਿਮਾਰ ਹੋਣ ਦੀ ਸੂਰਤ `ਚ ਉਸ ਨੇ ਆਪਣਾ ਇਲਾਜ ਡੀ.ਐਮ.ਸੀ ਲੁਧਿਆਣਾ ਵਿਖੇ ਕਰਵਾਇਆ ਜਿਸ `ਤੇ 91373 ਰੁਪਏ ਖ਼ਰਚ ਆਇਆ | ਬੀਮਾ ਕੰਪਨੀ ਨੇ ਕਲੇਮ ਦੇਣ ਤੋਂ
Read Full Story

ਖਸਤਾ ਹਾਲ ਸਕੂਲ ਚਲਾਉਣ ਦੀ ਬਜਾਏ ਖੁੱਲੇ੍ਹ-ਡੁੱਲੇ੍ਹ ਹੋਣ ਸਰਕਾਰੀ ਸਕੂਲ-ਡਾ: ਮਾਨ

Tuesday, November 14, 2017

ਸੰਗਰੂਰ,14 ਨਵੰਬਰ (ਸਪਨਾ ਰਾਣੀ) ਸਾਇੰਟੇਫਿਕ ਅਵੇਅਰਨੈੱਸ ਫੋਰਮ ਦੇ ਪ੍ਰਧਾਨ ਅਤੇ ਉਘੇ ਸਮਾਜ ਚਿੰਤਕ ਡਾ: ਏ.ਐੱਸ.ਮਾਨ ਨੇ ਪੰਜਾਬ ਸਿੱਖਿਆ ਵਿਭਾਗ ਵਲੋਂ ਘੱਟ ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਬੰਦ ਕਰਨ ਦੇ ਫ਼ੈਸਲੇ ਦੀ ਪੋ੍ਰੜ੍ਹਤਾ ਕਰਦਿਆਂ ਕਿਹਾ ਕਿ ਖਸਤਾ ਹਾਲ ਸਕੂਲ ਚਲਾਉਣ ਦੀ ਬਜਾਏ ਖੁੱਲੇ੍ਹ ਡੁੱਲੇ੍ਹ ਅਤੇ ਵੱਡੇ ਸਰਕਾਰੀ ਸਕੂਲ ਖੋਲ੍ਹੇ ਜਾਣ ਜਿੱਥੇ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਤੱਕ ਦੀਆਂ ਜਮਾਤਾਂ ਹੋਣ | ਸਾਰੀਆਂ ਸਹੂਲਤਾਂ ਨਾਲ ਸੰਪੰਨ ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਲਈ ਟਰਾਂਸਪੋਰਟ ਦਾ ਪ੍ਰਬੰਧ ਵੀ ਕੀਤਾ ਜਾਵੇ | ਫ਼ੰਡਾਂ ਲਈ
Read Full Story

ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਧੋਖਾ -ਈਲਵਾਲ

Tuesday, November 14, 2017

ਸੰਗਰੂਰ, 14 ਨਵੰਬਰ (ਸਪਨਾ ਰਾਣੀ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਈਲਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਰਾਜ ਦੀ ਸੱਤਾ ਹਥਿਆ ਕੇ ਲੋਕਾਂ ਨਾਲ ਧੋਖਾ ਕੀਤਾ ਹੈ | ਕੈਪਟਨ ਦੇ ਰਾਜ ਵਿਚ ਵੀ ਭਿ੍ਸ਼ਟਾਚਾਰ ਅਤੇ ਨਸ਼ਿਆਂ ਦਾ ਬੋਲਬਾਲਾ ਉਸੇ ਤਰ੍ਹਾਂ ਹੀ ਹੈ ਜਿਵੇਂ ਅਕਾਲੀਆਂ ਦੇ ਰਾਜ ਵਿਚ ਸੀ | ਘਰ-ਘਰ ਨੌਕਰੀ ਦੇਣ ਦੇ ਵਾਅਦੇ ਕਰਨ ਵਾਲਾ ਕੈਪਟਨ ਨੌਕਰੀਆਂ ਦੇਣ ਦੀ ਬਜਾਏ ਨੌਕਰੀਆਂ ਖੋਹਣ ਦੇ ਰਾਹ ਪੈ ਗਿਆ ਹੈ | `ਆਪ` ਆਗੂ ਨੇ ਕਿਹਾ ਕਿ ਇਸ ਹੰਕਾਰੀ ਰਾਜੇ ਤੋਂ ਪੰਜਾਬ ਦੇ ਲੋਕ ਤਾਂ ਪੂਰੀ
Read Full Story

ਸੜਕ ਹਾਦਸੇ 'ਚ ਔਰਤ ਜ਼ਖ਼ਮੀ

Tuesday, November 14, 2017

ਸੰਗਰੂਰ,14 ਨਵੰਬਰ (ਸਪਨਾ ਰਾਣੀ) ਸਥਾਨਕ ਘਾਂਬਦਾ ਕੋਠੀ ਨੇੜੇ ਮੈਰੀਟੋਰੀਅਸ ਸਕੂਲ ਭਵਾਨੀਗੜ੍ਹ ਸੰਗਰੂਰ ਰੋਡ `ਤੇ ਇਕ ਟਵੇਰਾ ਗੱਡੀ ਨਾਲਾ ਪੁੱਲ ਦੇ ਡਿਵਾਈਡਰ ਨਾਲ ਜਾ ਟਕਰਾਈ | ਟਵੇਰਾ ਗੱਡੀ `ਚ ਸਵਾਰ 2 ਔਰਤਾਂ ਅਤੇ 4 ਬੱਚਿਆਂ ਸਮੇਤ 8 ਵਿਅਕਤੀ ਸਵਾਰ ਸਨ | ਜਿਨ੍ਹਾਂ `ਚੋ 1 ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਜਦਕਿ ਬਾਕੀ ਸਵਾਰ ਵਾਲ-ਵਾਲ ਬਚ ਗਏ ਹਾਦਸੇ ਦੀ ਜਾਣਕਾਰੀ ਦਿੰਦਿਆਂ ਪ੍ਰਦੀਪ ਕੁਮਾਰ ਨਾਭਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਪੂਨਮ ਤੇ 2 ਬੱਚਿਆਂ ਸਮੇਤ ਆਪਣੇ ਸਾਲੇ ਕਮਲ ਕੁਮਾਰ ਉਸ ਦੀ ਪਤਨੀ ਸੀਮਾ ਰਾਣੀ ਤੇ ਉਸ ਦੇ 2 ਬੱਚਿਆਾ ਸਮੇਤ ਸੰਗਰੂਰ ਜਗਰਾਤੇ
Read Full Story

ਲੁਧਿਆਣਾ ਵਿਖੇ 27 ਨੂੰ ਹੋਵੇਗੀ ਰੈਲੀ

Tuesday, November 14, 2017

ਸੰਗਰੂਰ,14 ਨਵੰਬਰ (ਸਪਨਾ ਰਾਣੀ) ਪੀ.ਐੱਸ.ਈ.ਬੀ.ਇੰਪਲਾਈਜ਼ ਫੈੱਡਰੇਸ਼ਨ ਏਟਕ ਪੰਜਾਬ ਸਰਕਲ ਸੰਗਰੂਰ/ਬਰਨਾਲਾ ਦੀ ਮੀਟਿੰਗ ਸੁਤੰਤਰ ਭਵਨ ਸੰਗਰੂਰ ਵਿਖੇ ਸਾਥੀ ਰਣਜੀਤ ਸਿੰਘ ਬਿਝੋਕੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਾਰੀਆਂ ਡਵੀਜ਼ਨਾਂ ਦੇ ਪ੍ਰਧਾਨ /ਸਕੱਤਰ ਤੋਂ ਇਲਾਵਾ ਪੰਜਾਬ ਏਟਕ ਦੇ ਸਕੱਤਰ ਸਾਥੀ ਸੁਖਦੇਵ ਸ਼ਰਮਾ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਜਗਦੇਵ ਸਿੰਘ ਬਾਹੀਆ ਨੇ ਸਰਕਾਰ ਅਤੇ ਪਾਵਰ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 17 ਨਵੰਬਰ ਨੂੰ ਮੈਨੇਜਮੈਂਟ ਨਾਲ ਮੀਟਿੰਗ ਦੌਰਾਨ
Read Full Story

ਤਰੱਕੀਆਂ ਸਬੰਧੀ ਸਿੱਖਿਆ ਵਿਭਾਗ ਦੀ ਨੀਤੀ 'ਤੇ ਐਸ.ਸੀ./ਬੀ.ਸੀ. ਅਧਿਆਪਕਾਂ ਨੇ ਪ੍ਰਗਟਾਇਆ ਅਸੰਤੋਖ਼

Tuesday, November 14, 2017

ਸੰਗਰੂਰ, 14 ਨਵੰਬਰ (ਸਪਨਾ ਰਾਣੀ) ਐਸ.ਸੀ/.ਬੀ.ਸੀ ਅਧਿਆਪਕ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਗੁਰਸੇਵਕ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ `ਚ ਸਕੱਤਰ ਜਨਰਲ ਸ਼ਮਸ਼ੇਰ ਸਿੰਘ ਦਿੜ੍ਹਬਾ, ਜਨਰਲ ਸਕੱਤਰ ਗੋਬਿੰਦ ਸਿੰਘ ਨੌਹਰਾ, ਮੁੱਖ ਸਲਾਹਕਾਰ ਗੁਰਦੇਵ ਸਿੰਘ ਲੂਬਾ ਨੇ ਵੀ ਵਿਸ਼ੇਸ਼ ਤੌਰ `ਤੇ ਸ਼ਮੂਲੀਅਤ ਕੀਤੀ | ਮੀਟਿੰਗ ਦੀ ਕਾਰਵਾਈ ਸਬੰਧੀ ਸ. ਕਲੇਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਚਰਚਾ ਕੀਤੀ ਗਈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਵਲੋਂ ਤਰੱਕੀਆਂ `ਚ ਰਾਖਵਾਂਕਰਨ ਨੀਤੀ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ
Read Full Story

ਹੈਰੋਇਨ ਸਮੇਤ ਇਕ ਕਾਬੂ

Tuesday, November 14, 2017

ਸੰਗਰੂਰ,14 ਨਵੰਬਰ (ਸਪਨਾ ਰਾਣੀ) ਐਸ.ਟੀ.ਐਫ ਸੰਗਰੂਰ ਨੇ 13 ਗਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਤੇ ਐਸ.ਟੀ.ਐਫ ਦੇ ਐਸ.ਪੀ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਐਸ.ਟੀ.ਐਫ ਵਿਚ ਤਾਇਨਾਤ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਅਤੇ ਮਲੇਰਕੋਟਲਾ ਥਾਣਾ ਸਿਟੀ ਇਕ ਵਿਚ ਤਾਇਨਾਤ ਸਹਾਇਕ ਥਾਣੇਦਾਰ ਜਗਜੀਤ ਸਿੰਘ ਦੀ ਟੀਮ ਨੌਧਰਾਣੀ ਰੇਲਵੇ ਫਾਟਕ ਮਲੇਰਕੋਟਲਾ ਮੌਜੂਦ ਸੀ ਤਾਂ ਮੋਟਰਸਾਈਕਲ `ਤੇ ਇਕ ਵਿਅਕਤੀ ਨੂੰ ਆਉਂਦੇ ਦੇਖਿਆ | ਪੁਲਿਸ ਪਾਰਟੀ ਨੂੰ ਦੇਖਦਿਆਂ ਜਦ ਇਹ ਵਿਅਕਤੀ ਪਿੱਛੇ ਮੁੜਨ ਲੱ ਗਿਆ ਤਾਂ ਉਸ ਦਾ
Read Full Story