Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਕੈਂਬਰਿਜ਼ ਸਕੂਲ ਦਾ ਸਥਾਪਨਾ ਦਿਵਸ ਮਨਾਇਆ ਗਿਆ

Saturday, December 2, 2017

ਧੂਰੀ,02 ਦਸੰਬਰ (ਮਹੇਸ਼ ਜਿੰਦਲ) ਸਥਾਨਕ ਕੈਂਬਰਿਜ਼ ਸੀਨੀਅਰ ਸੈਕੰਡਰੀ ਸਕੂਲ ਦੇ 18ਵੇਂ ਸਥਾਪਨਾ ਦਿਵਸ ਮੌਕੇ ਸਕੂਲ ਕੈਂਪਸ ਵਿਖੇ ਅੰਦਾਜ਼ 2017 ਦੇ ਨਾਂਅ ਹੇਠ ਵਿਸ਼ਾਲ ਸਮਾਗਮ ਸਕੂਲ ਕਮੇਟੀ ਦੇ ਚੇਅਰਮੈਨ ਸ੍ਰੀ ਮੱਖਣ ਗਰਗ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਸ:ਦਲਵੀਰ ਸਿੰਘ ਗੋਲਡੀ ਵਿਧਾਇਕ ਨੇ ਜਯੋਤੀ ਪ੍ਰਚੰਡ ਕਰਕੇ ਕੀਤੀ | ਇਸ ਮੌਕੇ `ਤੇ ਸ: ਅਕਾਸ਼ਦੀਪ ਸਿੰਘ ਔਲਖ ਡੀ.ਐਸ.ਪੀ. ਵੀ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ | ਇਸ ਮੌਕੇ `ਤੇ ਸਕੂਲੀ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਗਾ ਕੇ ਕੀਤੀ |
Read Full Story

ਚੰਨੋ ਪੁੱਜਣ ਤੇ ਪ੍ਰਧਾਨ ਲੋਗੋਵਾਲ ਦਾ ਕੀਤਾ ਸੁਆਗਤ

Friday, December 1, 2017

ਭਵਾਨੀਗੜ 01 ਦਸੰਬਰ,(ਗੁਰਵਿੰਦਰ ਰੋਮੀ ਭਵਾਨੀਗੜ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਦੇ ਚੰਡੀਗੜ ਤੋ ਆਉਦਿਆਂ ਹਲਕਾ ਸੰਗਰੂਰ ਵਿਖੇ ਵੱਖ ਵੱਖ ਥਾਵਾਂ ਤੇ ਸਨਮਾਨ ਕੀਤੇ ਗਏ ਇਸੇ ਲੜੀ ਤਹਿਤ ਜਿਲ੍ਹਾ ਸੰਗਰੂਰ ਦੀ ਹੱਦ ਤੇ ਪਿੰਡ ਚੰਨੋ ਵਿਖੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ ਚੰਦ ਗਰਗ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਮੋਜੂਦ ਲੋਕਾਂ ਨੇ ਲੋਗੋਵਾਲ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ। ਇਸ ਮੋਕੇ ਪੱਤਰਕਾਰਾਂ ਦੇ ਸੁਆਲਾ ਦਾ ਜੁਆਬ ਦਿੰਦਿਆਂ ਉਹਨਾਂ ਕਿਹਾ ਕਿ ਉਹ ਨਾਂ ਕਦੇ ਸਰਸੇ ਗਏ ਹਨ ਤੇ ਨਾਹੀ ਕਦੇ ਉਹਨਾਂ ਤੋ
Read Full Story

ਰਾਏ ਸਿੰਘ ਵਾਲਾ ਵਿਖੇ 2 ਧਿਰਾਂ ਵਿਚ ਹੋਇਆ ਝਗੜਾ ਚੱਲੀ ਗੋਲੀ

Friday, December 1, 2017

ਭਵਾਨੀਗੜ 01 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਖੇਤ ਵਿੱਚ ਪਖਾਨਾ ਕਰਨ ਨੂੰ ਲੈ ਕੇ ਬੀਤੀ ਦੇਰ ਸ਼ਾਮ ਨੇੜਲੇ ਪਿੰਡ ਰਾਏ ਸਿੰਘ ਵਾਲਾ ਵਿੱਚ ਦੋ ਧਿਰਾਂ ਵਿਚਕਾਰ ਵਿਵਾਦ ਖੜਾ ਹੋ ਗਿਆ ਜਿਸ ਦੋਰਾਨ ਦੋਵੇਂ ਧਿਰਾਂ ਵਿੱਚ ਹੋਈ ਹੱਥੋ ਪਾਈ ਦੋਰਾਨ ਇੱਕ ਧਿਰ ਨੇ ਫਾਇਰਿੰਗ ਕਰ ਦਿੱਤੀ । ਮਾਮਲੇ ਨੂੰ ਲੈ ਕੇ ਪੁਲਸ ਨੇ ਜਾਂਚ ਸੁਰੂ ਕਰ ਦਿੱਤੀ ਹੈ । ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਕੁਲਵੰਤ ਸਿੰਘ ਦਾ 3 ਦਸੰਬਰ ਨੂੰ ਵਿਆਹ ਰੱਖਿਆ ਹੋਇਆ ਸੀ ਵਿਆਹ ਦੀਆਂ ਤਿਆਰੀਆ ਦੋਰਾਨ ਉਕਤ ਕੁਲਵੰਤ ਸਿੰਘ ਵੀਰਵਾਰ ਦੇਰ ਸ਼ਾਮ ਆਪਣੇ ਸਾਥੀ ਨਾਲ ਪਿੰਡ ਨੇੜਲੇ ਖੇਤਾਂ ਵਿੱਚ
Read Full Story

ਜਨਤਕ ਥਾਵਾਂ ਤੇ ਲੱਗੇ ਸੀਸੀਟੀਵੀ ਕੈਮਰੇ ਬਣੇ ਸ਼ੌ ਪੀਸ: ਜਲਦ ਹੋਣ ਚਾਲੂ:- ਸ਼ਹਿਰ ਨਿਵਾਸੀ

Friday, December 1, 2017

ਭਵਾਨੀਗੜ 01 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਸ਼ਹਿਰ ਵਿੱਚ ਜਨਤਕ ਥਾਂਵਾਂ ਤੇ ਲੱਗੇ ਸੀ ਸੀ ਟੀਵੀ ਕੈਮਰੇ ਪੁਲਸ ਪ੍ਰਸ਼ਾਸ਼ਨ ਦੀ ਬੇਧਿਆਨੀ ਕਾਰਨ ਆਪਣੀ ਹੋਂਦ ਗੁਆਉਦੇ ਨਜਰ ਆ ਰਹੇ ਹਨ।ਪ੍ਰਤੰੂ ਪ੍ਰਸ਼ਾਸ਼ਨ ਇਸ ਪਾਸੇ ਉਕਾ ਹੀ ਧਿਆਨ ਨਹੀ ਦੇ ਰਿਹਾ।ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਪੁਲਸ ਪ੍ਰਸਾਸ਼ਨ ਵਲੋ ਆਮ ਲੋਕਾਂ ਦੇ ਸਹਿਯੋਗ ਨਾਲ ਬਲਿਆਲ ਰੋਡ,ਪੁਰਾਣਾ ਬੱਸ ਸਟੈਂਡ,ਨਵਾਂ ਬੱਸ ਸਟੈਂਡ ਅਤੇ ਕਾਕੜਾ ਰੋਡ ਆਦਿ ਤੇ ਜੁਰਮ ਨੂੰ ਨੱਥ ਪਾਉਣ ਲਈ ਸੀ ਸੀ ਟੀ ਵੀ ਕੈਮਰੇ ਲਗਾਏ ਗਏ ਸਨ।ਪਰ ਇਹਨਾਂ ਕੈਮਰਿਆਂ ਦੀ ਉਚਿਤ ਸਾਂਭ ਸੰਭਾਲ ਨਾਂ ਹੋਣ ਕਾਰਨ ਇਹ ਸ਼ੌਅ ਪੀਸ
Read Full Story

ਤਲਵੰਡੀ ਸਾਬੋ ਦੇ ਸੋਨ ਤਗਮਾ ਜੇਤੂ ਮੁੱਕੇਬਾਜ਼ੀ ਦੇ ਖਿਡਾਰੀ ਦਾ ਕੀਤਾ ਸੰਘਰਸ਼ ਕਮੇਟੀ ਵੱਲੋਂ ਸਨਮਾਨ

Friday, December 1, 2017

ਤਲਵੰਡੀ ਸਾਬੋ, 1 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਅੰਦਰ ਬੀਤੇ ਸਮੇਂ ਤੋਂ ਲਗਾਤਾਰ ਗਰੀਬਾਂ, ਬੇਸਹਾਰਾਂ ਅਤੇ ਲੋੜਵੰਦਾਂ ਦਾ ਮਸੀਹਾ ਬਣੀ ਸਾਂਝੀ ਸੰਘਰਸ਼ ਵੱਲੋਂ ਪਿਛਲੇ ਦਿਨੀਂ ਖਾਲਸਾ ਸਕੂਲ ਵਿੱਚ ਹੋਏ ਰਾਜ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ਦੌਰਾਨ 46-48 ਕਿਲੋ ਭਾਰ ਵਰਗ ਅੰਦਰ ਪੰਜਾਬ ਵਿੱਚੋਂ ਸਨ ਤਗਮਾ ਜੇਤੂ ਖਾਲਸਾ ਸਕੂਲ ਦੇ ਵਿਦਿਆਰਥੀ ਕੁਲਦੀਪ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਲੋੜਵੰਦਾਂ ਨੂੰ ਸਰਦੀ ਤੋਂ ਬਚਾਅ ਲਈ ਕੱਪੜੇ ਮੁਹੱਈਆ ਕਰਵਾਉਣ ਲਈ ਖੋਲੀ ਗਈ ਲੋੜਵੰਦਾਂ ਦੀ ਦੁਕਾਨ ਅੰਦਰ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ
Read Full Story

ਸ. ਗੁਰਦੇਵ ਸਿੰਘ ਚੱਠਾ ਜੂਨੀਅਰ ਸਹਾਇਕ ਦੀ ਵਿਦਾਇਗੀ ਪਾਰਟੀ ਹੋਈ

Friday, December 1, 2017

ਤਲਵੰਡੀ ਸਾਬੋ, 1 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪਿਛਲੇ 38 ਸਾਲਾਂ ਤੋਂਂ ਸਥਾਨਕ ਬਾਬਾ ਦੀਪ ਸਿੰੰਘ ਸਿਵਲ ਹਸਪਤਾਲ ਦੇ ਦਫਤਰ ਵਿਖੇ ਕੰਮ ਕਰਦੇ ਸ. ਗੁਰਦੇਵ ਸਿੰਘ ਚੱਠਾ ਜੂਨੀਅਰ ਸਹਾਇਕ ਨੂੰ ਸਮੂਹ ਐੱਸ. ਡੀ. ਐੱਚ. ਤਲਵੰਡੀ ਸਾਬੋ ਦੇ ਸਟਾਫ ਵੱਲੋਂ ਇੱਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ. ਜਗਦੇਵ ਸਿੰਘ ਕਮਾਲੂ ਐੱਮ. ਐੱਲ. ਏ. ਹਲਕਾ ਮੌੜ ਉਚੇਚੇ ਤੌਰ `ਤੇ ਪਹੁੰਚੇ। ਇਸ ਮੌਕੇ ਸ. ਜਗਦੇਵ ਸਿੰਘ ਕਮਾਲੂ ਨੇ ਸ. ਚੱਠਾ ਦੀ 38 ਸਾਲ ਦੀ ਵਿਭਾਗੀ ਸੇਵਾ ਅਤੇ ਉਹਨਾਂ ਦੀ ਸਖਸ਼ੀਅਤ ਬਾਰੇ ਬੋਲਦਿਆਂ ਕਿਹਾ ਕਿ ਸ. ਚੱਠਾ ਇਕ ਬਹੁਤ ਹੀ ਇਮਾਨਦਾਰ ਅਤੇ
Read Full Story

ਸਰਕਾਰੀ ਸੈਕੰਡਰੀ ਸਕੂਲ ਲਹਿਰੀ ਵਿੱਚ ਲੱਗਿਆ ਵਿਗਿਆਨ ਮੇਲਾ

Friday, December 1, 2017

ਤਲਵੰਡੀ ਸਾਬੋ, 1 ਦਸੰਬਰ (ਦਵਿੰਦਰ ਸਿੰਘ ਡੀ ਸੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਸਕੂਲ ਇੰਚਾਰਜ ਸ੍ਰੀਮਤੀ ਸੁਖਦੀਪ ਕੌਰ ਦੀ ਸਰਪ੍ਰਸਤੀ ਹੇਠ ਵਿਗਿਆਨ ਮੇਲਾ ਲਗਾਇਆ ਗਿਆ ਜਿਸ ਵਿਚ ਛੇਵੀਂ, ਸੱਤਵੀਂ ਅਤੇ ਅੱਠਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਪਾਠਕ੍ਰਮ ਨਾਲ ਸਬੰਧਿਤ ਕਿਰਿਆਵਾਂ ਨੂੰ ਮਾਡਲ ਅਤੇ ਚਾਰਟਾਂ ਦਾ ਸਹਾਇਤਾ ਨਾਲ ਪ੍ਰਦਰਸ਼ਿਤ ਕੀਤਾ। ਵਿਦਿਆਰਥੀਆਂ ਵੱਲੋਂ ਸਾਇੰਸ ਮਿਸਟ੍ਰੈਸ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਕੁੱਲ ੩੨ ਕਿਰਿਆਵਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਰੇਸ਼ਿਆਂ ਦੀ ਪਹਿਚਾਣ, ਭੋਜਨ ਦੇ ਪੋਸ਼ਕ ਤੱਤਾਂ ਦੀ ਪਰਖ,
Read Full Story

ਪੈਰਾਡਾਈਸ ਸਕੂਲ ਸੀਂਗੋ ਦੀਆਂ ਦੋ ਵਿਦਿਆਰਥਣਾਂ ਦੀ ਸਟੇਟ ਪੱਧਰੀ ਰੱਸਾਕੱਸੀ ਟੀਮ ਵਿੱਚ ਹੋਈ ਚੋਣ

Friday, December 1, 2017

ਤਲਵੰਡੀ ਸਾਬੋ, 1 ਦਸੰਬਰ (ਦਵਿੰਦਰ ਸਿੰਘ ਡੀ ਸੀ)- ਸੀਗੋਂ ਮੰਡੀ ਵਿਖੇ ਸਥਿਤ ਪੈਰਾਡਾਈਸ ਸਕੂਲ ਦੀਆਂ ਦੋ ਵਿਦਿਆਰਥਣਾਂ ਦੀ ਰੱਸਾਕੱਸੀ ਵਿੱਚ ਸਟੇਟ ਪੱਧਰੀ ਚੋਣ ਹੋਣ `ਤੇ ਸਕੂਲ ਪ੍ਰਬੰਧਕਾਂ ਵੱਲੋਂ ਉਕਤ ਦੋਵੇਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ. ਗੁਰਪ੍ਰੀਤ ਸਿੰਘ ਦੁਆਰਾ ਬੜੇ ਹੀ ਖੁਸ਼ੀ ਭਰੇ ਲਹਿਜੇ ਵਿੱਚ ਦੱਸਿਆ ਗਿਆ ਕਿ ਹੈਪੀ ਕੌਰ ਅਤੇ ਜਸਪ੍ਰੀਤ ਕੌਰ ਕਲਾਸ ਅੱਠਵੀਂ ਦੀ ਚੋਣ ਸਟੇਟ ਪੱਧਰੀ ਰੱਸਾਕੱਸੀ ਟੀਮ ਵਿੱਚ ਹੋ ਚੁੱਕੀ ਹੈ ਜੋ ਕਿ ਇਕੱਲੇ ਸਕੂਲ ਲਈ ਹੀ ਨਹੀਂ ਬਲਕਿ ਸਮੁੱਚੇ ਇਲਾਕੇ ਲਈ ਵੀ
Read Full Story

ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਮੁੱਕਰੀ-ਬਰਨਾਲਾ

Friday, December 1, 2017

ਧੂਰੀ,01 ਦਸਬੰਰ (ਮਹੇਸ਼ ਜਿੰਦਲ) ਕਾਂਗਰਸ ਨੇ ਵਿਧਾਨ ਸਭਾ ਚੋਣਾਂ ‘ਚ ਆਪਣੇ ਚੋਣ ਮੈਨੀਫੈਸਟੋ ਰਾਹੀਂ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ। ਉਨ੍ਹਾਂ ਨੂੰ ਪੂਰਾ ਤਾਂ ਕੀ ਕਰਨਾ ਸੀ ਉਲਟਾ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਵਲੋਂ ਦਿੱਤੀਆਂ ਰਿਆਇਤਾਂ ਨੂੰ ਬੰਦ ਕਰ ਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਜਿਸ ਕਾਰਨ ਪੰਜਾਬ ਦੇ ਸਮੁੱਚੇ ਲੋਕ ਆਪਣੇ ਆਪ ਨੂੰ ਠਗਿਆ ਮਹਿਸੂਸ ਕਰ ਰਹੇ ਹਨ। ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗਗਨਜੀਤ ਸਿੰਘ ਬਰਨਾਲਾ ਸਾਬਕਾ ਵਿਧਾਇਕ ਨੇ ਪਿੰਡ ਚੀਮਾ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਨੂੰ ਸੰਬੋਧਨ
Read Full Story

ਸਟੂਡੈਂਟ ਵੀਜ਼ਾ ਲਗਾਉਣ ਦਾ ਝਾਂਸਾ ਦੇ ਕੇ 3 ਲੱਖ 50 ਹਜ਼ਾਰ ਦੀ ਠੱਗੀ ਮਾਰੀ

Friday, December 1, 2017

ਧੂਰੀ,01 ਦਸਬੰਰ (ਮਹੇਸ਼ ਜਿੰਦਲ) ਆਸਟਰੇਲੀਆ ਦਾ ਸਟੂਡੈਂਟ ਵੀਜ਼ਾ ਲਗਾਉਣ ਦਾ ਝਾਂਸਾ ਦੇ ਕੇ ਮਲੇਸੀਆ ਦੀ ਫਾਈਲ ਲਗਾ ਕੇ 3 ਲੱਖ 50 ਹਜ਼ਾਰ ਦੀ ਠੱਗੀ ਮਾਰਨ ਦਾ ਮਾਮਲਾ ਥਾਣਾ ਸਦਰ ਧੂਰੀ `ਚ ਦਰਜ ਕੀਤਾ ਗਿਆ ਹੈ। ਸਿਕਾਇਤ ਕਰਤਾ ਗੁਰਤੇਜ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਸੁਲਤਾਨਪੁਰ ਥਾਣਾ ਸਦਰ ਧੂਰੀ ਦੇ ਦਰਜ ਕੀਤੇ ਬਿਆਨਾਂ ਤਹਿਤ ਨਵਜੀਤ ਸਿੰਘ ਉਰਫ਼ ਨਵੀਂ ਪੁੱਤਰ ਟਹਿਲ ਸਿੰਘ ਵਾਸੀ ਖੁਰਕੜਾ ਤਹਿ ਪਾਇਲ (ਲੁਧਿਆਣਾ) ਵਿਰੁੱਧ ਆਸਟਰੇਲੀਆ ਦਾ ਸਟੂਡੈਂਟ ਵੀਜ਼ਾ ਲਗਾਉਣ ਦਾ ਝਾਂਸਾ ਦੇ ਕੇ 3 ਲੱਖ 50 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਦਰਜ ਮਾਮਲੇ
Read Full Story