Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਸ਼ਰਾਬ ਬਰਾਮਦ, 3 ਵਿਰੱੁਧ ਪਰਚਾ

Monday, December 4, 2017

ਭਵਾਨੀਗੜ 04 ਦਸੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਪੁਲਸ ਨੇ ਵੱਖ ਵੱਖ ਮਾਮਲਿਆਂ ਵਿੱਚ ਨਜਾਇਜ ਸ਼ਰਾਬ ਬਰਾਮਦ ਕਰਕੇ 3 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਹੋਲਦਾਰ ਜਰਨੈਲ ਸਿੰਘ ਨੇ ਸਮੇਤ ਪੁਲਸ ਪਾਰਟੀ ਪਿੰਡ ਭੱਟੀਵਾਲ ਖੁਰਦ ਨੇੜੇ ਮੋਟਰਸਾਇਕਲ ਸਵਾਰ 1 ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਮੁਲਜਮ ਕੁਲਵਿੰਦਰ ਸਿੰਘ ਉਰਫ ਨੀਟੂ ਪੱੁਤਰ ਹਰਨੇਕ ਸਿੰਘ ਵਾਸੀ ਫਤਿਹਗੜ ਛੰਨਾਂ ਥਾਂਣਾ ਸਦਰ ਸਮਾਣਾ ਕੋਲੋ 12 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਬਰਾਮਦ ਹੋਈ ।ਇਸੇ ਤਰਾਂ ਪਿੰਡ ਥੰਮਣ ਸਿੰਘ ਵਾਲਾ ਨੇੜੇ ਹੋਲਦਾਰ ਸ਼ੁਰੇਸ
Read Full Story

ਟਰੱਕ ਯੂਨੀਅਨ ਭਵਾਨੀਗੜ ਦੇ ਅਪਰੇਟਰਾਂ ਕੀਤੀ ਮੀਟਿੰਗ: ਯੂਨੀਅਨਾਂ ਨੂੰ ਸੁਸਾਇਟੀ ਵਿੱਚ ਤਬਦੀਲ ਕਰਨ ਦਾ ਸਮਰਥਨ ਕਰਾਗੇ:-ਅਪਰੇਟਰ

Monday, December 4, 2017

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ) ਸਥਾਨਿਕ ਗੁਰੁ ਤੇਗ ਬਹਾਦਰ ਟਰੱਕ ਆਪ੍ਰੇ੍ਰਟਰਜ ਯੂਨੀਅਨ ਭਵਾਨੀਗੜ੍ਹ ਦੇ ਸਮੂਹ ਟਰੱਕ ਆਪ੍ਰੇਟਰਾਂ ਦੀ ਇੱਕ ਮੀਟਿੰਗ ਅੱਜ ਟਰੱਕ ਯੂਨੀਅਨ ਦਫਤਰ ਵਿੱਖੇ ਪ੍ਰਧਾਨ ਵਿਪਨ ਕੁਮਾਰ ਸ਼ਰਮਾਂ ਦੀ ਅਗੁਵਾਈ ਹੇਠ ਹੋਈ ਜਿਸ ਵਿੱਚ ਟਰੱਕ ਯੂਨੀਅਨ ਦੇ ਸੂਬਾਈ ਕੋਰ ਕਮੇਟੀ ਮੈਂਬਰ ਗੁਰਤੇਜ ਸਿੰਘ ਝਨੇੜੀ ਵੀ ਹਾਜਰ ਰਹੇ।ਮੀਟਿੰਗ ਦੋਰਾਨ ਆਪ੍ਰੇਟਰਾਂ ਨੇ ਪੰਜਾਬ ਸਰਕਾਰ ਵਲੋਂ ਟਰੱਕ ਯੂਨੀਅਨਾਂ ਨੂੰ ਤੋੜਣ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਨਖੇਧੀ ਕੀਤੀ ਗਈ।ਇਸ ਮੋਕੇ ਸੂਬਾਈ ਕੋਰ ਕਮੇਟੀ ਮੈਂਬਰ ਝਨੇੜੀ ਅਤੇ ਪ੍ਰਧਾਨ
Read Full Story

ਪਿੰਡ ਦੋਹਲਾ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਹੇਠ ਫਾਰਮ ਭਰੇ

Monday, December 4, 2017

ਧੂਰੀ,04 ਦਸਬੰਰ (ਮਹੇਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਸ਼ੁਰੂ ਕੀਤੀ ਗਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਹੇਠ ਪਿੰਡ ਦੋਹਲਾ ਵਿਖੇ ਗੁਰਚਰਨ ਸਿੰਘ ਸਰਪੰਚ ਦੀ ਅਗਵਾਈ ਹੇਠ ਨਰੇਸ਼ ਸਿੰਗਲਾ ਸੈਕਟਰੀ,ਸੁਨੀਲ ਕੁਮਾਰ,ਨਿਤੀਨ ਕੁਮਾਰ ਆਦਿ ਵੱਲੋਂ ਕੈਂਪ ਲਗਾ ਕੇ ਲੋਕਾਂ ਦੇ ਫਾਰਮ ਭਰੇ ਗਏ। ਇਸ ਮੌਕੇ ਗੁਰਚਰਨ ਸਿੰਘ ਸਰਪੰਚ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਮਾਜ ਭਲਾਈ ਸਕੀਮਾਂ ਦਾ ਲੋਕਾਂ ਨੂੰ ਲਾਭ ਦਿੱਤਾ ਜਾਵੇਗਾ
Read Full Story

ਕੈਮਿਸਟ ਐਸੋਸੀਏਸ਼ਨ ਦੀ ਬੈਠਕ ਵਿਚ ਲਏ ਮਹੱਤਵਪੂਰਨ ਫ਼ੈਸਲੇ

Monday, December 4, 2017

ਸੰਗਰੂਰ,04 ਦਸੰਬਰ (ਸਪਨਾ ਰਾਣੀ) ਕੈਮਿਸਟ ਐਸੋਸੀਏਸ਼ਨ ਸੰਗਰੂਰ ਦੀ ਐਗਜੈਕਟਿਵ ਕਮੇਟੀ ਦੀ ਬੈਠਕ ਵਿਚ ਕੈਮਿਸਟਾਂ ਦੀ ਭਲਾਈ ਲਈ ਮਹੱਤਵਪੂਰਨ ਫ਼ੈਸਲੇ ਲਏ ਗਏ | ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਸ੍ਰੀ ਪ੍ਰੇਮ ਗਰਗ ਅਤੇ ਸੈਕਟਰੀ ਪੰਕਜ ਗੁਪਤਾ ਨੇ ਦੱਸਿਆ ਕਿ ਐਸੋਸੀਏਸ਼ਨ ਦਾ ਇਜਲਾਸ ਜਨਵਰੀ ਦੇ ਪਹਿਲੇ ਹਫ਼ਤੇ ਕਰਵਾਇਆ ਜਾਵੇਗਾ | ਕੈਮਿਸਟਾਂ ਦੀ ਸਹੂਲਤ ਐਸੋਸੀਏਸ਼ਨ ਦੀ ਵੈਬਸਾਇਟ ਅਤੇ ਡਾਇਰੈਕਟਰੀ ਤਿਆਰ ਕੀਤੀ ਜਾਵੇਗੀ | ਬੈਠਕ ਵਿਚ ਕੈਮਿਸਟ ਭਵਨ ਬਣਾਉਣ ਅਤੇ ਸਰਦੀਆਂ ਦੀਆਂ ਛੁੱਟੀਆਂ ਕਰਨ ਬਾਰੇ ਵੀ ਮਤਾ ਪਾਸ ਕੀਤਾ ਗਿਆ | ਕੈਮਿਸਟਾਂ ਦੀ ਏਕਤਾ
Read Full Story

ਸੰਵਿਧਾਨ ਦਿਵਸ ਮੌਕੇ ਵਿੱਦਿਅਕ ਮੁਕਾਬਲੇ ਕਰਵਾਏ

Monday, December 4, 2017

ਸੰਗਰੂਰ,04 ਦਸੰਬਰ (ਸਪਨਾ ਰਾਣੀ) ਮਾਤਾ ਰਾਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਰੁੱਖਾਂ ਦੇ ਪਿ੍ੰਸੀਪਲ ਡਾ. ਇਕਬਾਲ ਸਿੰਘ ਦੀ ਅਗਵਾਈ `ਚ ਤੀਸਰੇ ਸੰਵਿਧਾਨ ਦਿਵਸ ਦੇ ਸਬੰਧ `ਚ ਇਕ ਵਰਕਸ਼ਾਪ ਲਗਾਈ ਗਈ ਜਿਸ `ਚ ਅਮਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਦਿਵਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸੇ ਸਬੰਧ `ਚ ਵਿਦਿਆਰਥੀਆਂ ਦੇ ਭਾਸ਼ਣ ਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ | ਭਾਸ਼ਣ ਮੁਕਾਬਲੇ `ਚੋਂ ਪ੍ਰਭਜੋਤ ਕੌਰ ਨੌਵੀਂ ਏ ਨੇ ਪਹਿਲਾ ਸਥਾਨ, ਰਮਨਦੀਪ ਕੌਰ ਬਾਰ੍ਹਵੀਂ ਬੀ ਨੇ ਦੂਜਾ ਸਥਾਨ ਅਤੇ ਸਿਮਰਨਜੀਤ ਕੌਰ ਨੌਵੀਂ ਬੀ ਨੇ ਤੀਜਾ
Read Full Story

ਭਾਈ ਗੁਰਦਾਸ ਗਰੁੱਪ ਦੇ 49 ਵਿਦਿਆਰਥੀਆਂ ਨੂੰ ਮਿਲੇ ਨਿਯੁਕਤੀ ਪੱਤਰ

Monday, December 4, 2017

ਸੰਗਰੂਰ,04 ਦਸੰਬਰ (ਸਪਨਾ ਰਾਣੀ) ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸਨਜ ਵਿੱਚ ਪ੍ਰਸਿੱਧ ਮਲਟੀਨੈਸ਼ਨਲ ਕੰਪਨੀਆਂ ਮਾਈਕਰੋਮੈਕਸ ਪ੍ਰਾਇਵੇਟ, ਸਮਾਰਟ ਐਜ ਇੰਡਿਆਂ ਅਤੇ ਭੀਲਵਾੜਾ ਇੰਨਫੋਟੈਕਨੋਲੋਜੀ ਲਿਮਟਿਡ ਵੱਲੋਂ ਆਯੋਜਿਤ ਰੋਜ਼ਗਾਰ ਮੁਹਿੰਮ ਵਿਚ 49 ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਮਿਲੇ | ਇਹ ਸਫਲ ਵਿਦਿਆਰਥੀ ਬਤੌਰ ਟਰੇਨੀ ਇੰਜੀਨੀਅਰ ਕੰਪਨੀ ਜੁਆਇਨ ਕਰਨਗੇ ਅਤੇ ਇਹਨਾਂ ਨੂੰ 1.88 ਤੋਂ 3.6 ਲੱਖ ਦਾ ਸਾਲਾਨਾ ਪੈਕੇਜ ਪ੍ਰਦਾਨ ਕੀਤਾ ਜਾਵੇਗਾ ਭਾਈ ਗੁਰਦਾਸ ਗਰੁੱਪ ਦੇ ਅਧੀਨ ਚੱਲ ਰਹੇ ਹਰ ਕਾਲਜ ਵਿਚ ਕਰਵਾਏ ਜਾ ਰਹੇ ਪ੍ਰੋਫੈਸ਼ਨਲ ਕੋਰਸਾਂ ਦੇ
Read Full Story

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਾਵਰਕਾਮ ਦੇ ਮਲਾਜਮਾਂ ਖਿਲਾਫ ਲਾਈਆ ਧਰਨਾ

Monday, December 4, 2017

ਧੂਰੀ,04 ਦਸਬੰਰ (ਮਹੇਸ ਜਿੰਦਲ ) ਅੱਜ ਸਵੇਰੇ ਤਕਰੀਬਨ 4 ਵਜੇ ਪਿੰਡ ਬੇਨੜਾ ਵਿੱਚ ਪਾਵਰ ਕਾਮ ਦੇ ਮੁਲਾਜਮ ਵੱਡੀ ਗਿਣਤੀ ਵਿੱਚ ਚੈਕਿੰਗ ਕਰਨ ਲਈ ਪਹੁੰਚੇ, ਜੱਦੋਂ ਕਿ ਕੰਧਾਂ ਟੱਪ ਕੇ ਲੋਕਾਂ ਦੇ ਘਰਾਂ ਵਿੱਚ ਚੋਰਾਂ ਵਾਂਗ ਦਾਖਲ ਹੋਏ ਤਾਂ ਪਿੰਡ ਵਿੱਚ ਦਹਿਸਤ ਦਾ ਮਾਹੌਲ ਬਣ ਗਿਆ। ਜੱਦੋਂ ਪਿੰਡ ਦੇ ਲੋਕ ਇਕੱਠੇ ਹੋਏ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਦੀ ਅਗਵਾਈ ਵਿੱਚ ਇਸ ਟੀਮ ਦਾ ਘਿਰਾਓ ਕੀਤਾ, ਅਤੇ ਬਲਾਕ ਦੇ ਜਰਨਲ ਸੈਕਟਰੀ ਹਰਬੰਸ ਸਿੰਘ ਲੱਡਾ ਮੌਕੇ ਤੇ ਪਹੰੁਚੇ ਉਨ੍ਹਾਂ ਪਿੰਡ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੋਈ
Read Full Story

ਦਿਨੇਸ਼ ਮਿੱਤਲ ਬੱਬੂ ਦਾ ਹੋਇਆ ਦਿਹਾਂਤ ਵੱਖ ਵੱਖ ਸੰਸਥਾਂਵਾਂ ਵਲੋ ਦੱੁਖ ਦਾ ਪ੍ਰਗਟਾਵਾ

Monday, December 4, 2017

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ) ਅਗਰਵਾਲ ਸਭਾ ਭਵਾਨੀਗੜ ਦੇ ਪ੍ਰਧਾਨ ਵਰਿੰਦਰ ਮਿੱਤਲ ਦੇ ਵੱਡੇ ਭਰਾ ਦਿਨੇਸ਼ ਕੁਮਾਰ ਮਿੱਤਲ (ਬੱਬੂ) ਦਾ ਐਤਵਾਰ ਸਵੇਰੇ ਦਿਹਾਤ ਹੋ ਗਿਆ।ਸ਼ਹਿਰ ਦੇ ਸ਼ਮਸ਼ਾਨ ਘਾਟ ਵਿਖੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਬੱਬੂ ਦੀ ਮੋਤ ਤੇ ਇਲਾਕੇ ਦੇ ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਸਿਆਸੀ ਪਾਰਟੀ ਦੇ ਆਗੂਆਂ ਸਮੇਤ ਹਲਕਾ ਵਿਧਾਇਕ ਵਿਜੈ ਇੰਦਰ ਸਿੰਗਲਾ,ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ,ਰਾਇਸ ਮਿੱਲਰਜ ਐਸ਼ੋਸੀਏਸ਼ਨ ਪੰਜਾਬ ਦੇ ਪ੍ਰਧਾਨ ਤਰਸੇਮ ਸੈਣੀ,ਰੋਟਰੀ ਕਲੱਬ ਦੇ ਗਵਰਨਰ ਧਰਮਵੀਰ ਗਰਗ,ਪਰਦੀਪ
Read Full Story

6 ਗ੍ਰਾਮ ਸਮੈਕ ਅਤੇ ਹਥਿਆਰ ਸਮੇਤ ਇਕ ਗ੍ਰਿਫਤਾਰ

Monday, December 4, 2017

ਧੂਰੀ,04 ਦਸਬੰਰ (ਮਹੇਸ ਜਿੰਦਲ) ਅੱਜ ਸ੍ਰੀ ਅਕਾਸ਼ਦੀਪ ਸਿੰਘ ਔਲਖ ਪੀ.ਪੀ ਐਸ ਉਪ ਕਪਤਾਨ ਪੁਲਿਸ ਸਬ:ਡਵੀਜਨ ਧੂਰੀ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਮਨਦੀਪ ਸਿੰਘ ਸਿੱਧੂ ਸੀਨਿਅਰ ਕਪਤਾਨ ਪੁਲਿਸ ਸੰਗਰੂਰ ਜੀ ਦੇ ਨਿਰਦੇਸ਼ਾਂ ਤਹਿਤ ਜ੍ਹਿਲਾ ਸੰਗਰੂਰ ਅੰਦਰ ਸਮਾਜ ਵਿਰੋਧੀ ਅਨਸਰਾਂ ਵਿੱਰੁਧ ਚਲਾਈ ਮੁਹਿੰਮ ਤਹਿਤ ਥਾਣਾ ਸਦਰ ਧੂਰੀ ਦੇ ਇੰਸ: ਪਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਬਾ:ਹੱਦ ਪਿੰਡ ਜਹਾਂਗੀਰ ਤੇ ਗੁਰਮੇਲ ਸਿੰਘ ਪੁੱਤਰ ਮੁੱਖਤਿਆਰ ਸਿੰਘ ਵਾਸੀ ਘਨੌਰੀ ਕਲਾਂ ਨੂੰ ਕਾਬੂ ਕਰਕੇ
Read Full Story

22 ਬੋਤਲਾ ਸਰਾਬ ਠੇਕਾ ਸਰਾਬ ਦੇਸੀ ਸਮੇਤ ਇਕ ਗ੍ਰਿਫਤਾਰ

Monday, December 4, 2017

ਧੂਰੀ,04 ਦਸਬੰਰ (ਮਹੇਸ ਜਿੰਦਲ ) ਅੱਜ ਸ੍ਰੀ ਅਕਾਸ਼ਦੀਪ ਸਿੰਘ ਔਲਖ ਪੀ.ਪੀ ਐਸ ਉਪ ਕਪਤਾਨ ਪੁਲਿਸ ਸਬ:ਡਵੀਜਨ ਧੂਰੀ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਮਨਦੀਪ ਸਿੰਘ ਸਿੱਧੂ ਸੀਨਿਅਰ ਕਪਤਾਨ ਪੁਲਿਸ ਸੰਗਰੂਰ ਜੀ ਦੇ ਨਿਰਦੇਸ਼ਾਂ ਤਹਿਤ ਜ੍ਹਿਲਾ ਸੰਗਰੂਰ ਅੰਦਰ ਸਮਾਜ ਵਿਰੋਧੀ ਅਨਸਰਾਂ ਵਿੱਰੁਧ ਚਲਾਈ ਵਿਸ਼ੇਸ ਮੁਹਿੰਮ ਤਹਿਤ ਥਾਣਾ ਸਦਰ ਧੂਰੀ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜੱਦੋਂ ਸਦਰ ਥਾਣੇ ਦੇ ਇੰਚਾਰਜ ਪਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਅਗਵਾਈ ਹੇਠ ਹੌਲ: ਸੁਖਦੇਵ ਸਿੰਘ ਥਾਣਾ ਸਦਰ ਪੁਲਿਸ ਨੇ ਸਮੇਤ ਪੁਲਿਸ
Read Full Story

ਧੂਰੀ `ਚ ਤਿੰਨ ਦਿਨ ਵੱਖ-ਵੱਖ ਥਾਵਾਂ `ਤੇ ਬਿਜਲੀ ਬੰਦ ਰਹੇਗੀ

Monday, December 4, 2017

ਧੂਰੀ,04 ਦਸਬੰਰ (ਮਹੇਸ਼ ਜਿੰਦਲ) ਧੂਰੀ ਸਿਟੀ ਦੇ ਐਸ.ਡੀ.ਓ. ਕੰਵਰਦੀਪ ਸਿੰਘ ਨੇ ਪੈਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੂਰੀ ਸ਼ਹਿਰ ਵਿੱਚ ਚੱਲ ਰਹੇ ਬਿਜਲੀ ਸਿਸਟਮ ਸੁਧਾਰ ਦੇ ਕੰਮਾਂ ਤਹਿਤ 05 ਦਸਬੰਰ ਸਿਵਪੁਰੀ ਮੁੱਹਲਾ,ਬੱਸ ਸਟੈਡ,ਆਰੀਆ ਸਮਾਜ,ਰਾਮਗੜੀਆ ਗੁਰਦੁਆਰਾ,ਕੱਕੜਵਾਲ ਚੌਕ,ਗੁਰੁ ਤੇਗ ਬਹਾਦਰ ਨਗਰ,ਪ੍ਰੀਤ ਵਿਹਾਰ,ਏ.ਪੀ ਇਨਕਲੇਬ ਨੂੰ 11 ਵਜੇ ਤੋ ਦੁਪਹਿਰ 2 ਵਜੇ ਤੱਕ,07 ਦਸਬੰਰ ਨੂੰ ਲੌਹਾ ਬਾਜਾਰ,ਕਰਾਂਤੀ ਚੌਕ,ਰੇਲਵੇ ਸ਼ਟੇਸ਼ਨ,ਪੁਲਿਸ ਸਟੇਸਨ,ਬੀ.ਐਸ.ਐਨ.ਐਲ,ਥੋਬੀ ਘਾਟ,ਧੂਰੀ ਪਿੰਡ ਰੋਡ 11 ਵਜੇ ਤੋ ਸ਼ਾਮ 4 ਵਜੇ 09 ਦਸਬੰਰ ਨੂੰ ਬੈਕ ਵਾਲੀ ਗਲੀ,ਸਿਵਲ
Read Full Story