Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਸਿਆਸੀ ਅਖਾੜਾ ਮਘਣ ਨਾਲ ਰਿਫਾਇਨਰੀ ਵਿੱਚੋਂ ਗੁੰਡਾ ਟੈਕਸ ਦੀ ਵਸੂਲੀ ਫਿਲਹਾਲ ਠੰਢੇ ਬਸਤੇ ਵਿੱਚ

Friday, February 9, 2018

ਤਲਵੰਡੀ ਸਾਬੋ, 9 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਫੁੱਲੋ ਖਾਰੀ ਵਿੱਚ ਸਥਿਤ ਦੇਸ਼ ਦੇ ਸਭ ਤੋਂ ਵੱਡੇ ਤੇਲ ਸੋਧਕ ਕਾਰਖਾਨੇ ਗੁਰੁ ਗੋਬਿੰਦ ਸਿੰਘ ਰਿਫਾਇੰਨਰੀ ਵਿੱਚੋਂ ਕਥਿਤ ਤੌਰ `ਤੇ ਸੱਤਾਧਾਰੀ ਧਿਰ ਦੀ ਸ਼ਹਿ ਨਾਲ ਟਰਾਂਸਪੋਰਟ ਮਾਫੀਏ ਵੱਲੋਂ `ਗੁੰਡਾ ਟੈਕਸ` ਵਸੂਲੇ ਜਾਣ ਦਾ ਮਾਮਲਾ ਬੀਤੇ ਦਿਨਾਂ ਤੋਂ ਮੀਡੀਆ ਵੱਲੋਂ ਜੋਰ ਸ਼ੋਰ ਨਾਲ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਉਕਤ ਮਾਮਲੇ ਵਿੱਚ ਸਿਆਸੀ ਅਖਾੜਾ ਮਘ ਜਾਣ ਦਾ ਹੀ ਨਤੀਜਾ ਮੰਨਿਆ ਜਾ ਸਕਦਾ ਹੈ ਕਿ ਫਿਲਹਾਲ ਰਿਫਾਇੰਨਰੀ ਦੇ ਨੇੜਿਉਂ ਤੇੜਿਓਂ `ਗੁੰਡਾ ਟੈਕਸ` ਦੀ
Read Full Story

ਗੁੰਡਾ ਅਤੇ ਜੋਜੋ ਟੈਕਸ ਇਸ ਖੇਤਰ ਵਿਚ ਵਪਾਰ ਅਤੇ ਉਦਯੋਗ ਨੂੰ ਸੱਟ ਮਾਰ ਰਹੇ ਹਨ- ਸੁਖਬੀਰ ਬਾਦਲ

Friday, February 9, 2018

ਭਾਈ ਰੂਪਾ/ਬਠਿੰਡਾ, 9 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਇਸ ਖੇਤਰ ਦੇ ਸਾਰੇ ਕਾਰੋਬਾਰਾਂ `ਤੇ ਲਾਏ ਜਾ ਰਹੇ ਗੁੰਡਾ ਅਤੇ ਜੋਜੋ ਟੈਕਸ ਵਪਾਰ ਅਤੇ ਉਦਯੋਗ ਨੂੰ ਵੱਡੀ ਸੱਟ ਮਾਰ ਰਹੇ ਹਨ ਅਤੇ ਇਹਨਾਂ ਟੈਕਸਾਂ ਨੇ ਬਠਿੰਡਾ ਰਿਫਾਈਨਰੀ ਦੀ ਹੋਂਦ ਨੂੰ ਵੀ ਖਤਰੇ ਵਿਚ ਪਾ ਦਿੱਤਾ ਹੈ। ਇਸ ਇਤਿਹਾਸਕ ਪਿੰਡ ਭਾਈ ਰੂਪਾ ਵਿਚ ਆਲੇ ਦੁਆਲੇ ਦੇ ਪਿੰਡਾਂ ਤੋਂ ਟਰੈਕਟਰਾਂ-ਟਰਾਲੀਆਂ ਉੱਤੇ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਪੰਜਾਬੀਆਂ ਦੀ ਇੱਕ
Read Full Story

ਸੈਂਟਰ ਸੀਂਗੋ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ

Friday, February 9, 2018

ਤਲਵੰਡੀ ਸਾਬੋ, 9 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਦੇ ਪਿੰਡ ਸੀਂਗੋ ਵਿਖੇ ਸੈਂਟਰ ਨਾਲ ਸਬੰਧਤ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮੁਕਾਬਲੇ ਸੈਂਟਰ ਹੈੱਡ ਟੀਚਰ ਸ. ਰਣਜੀਤ ਸਿੰਘ ਅਤੇ ਸੀ. ਐੱਮ. ਟੀ. ਪ੍ਰਦੀਪ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਅਧਿਆਪਕ ਸ਼੍ਰੀ ਭੋਲਾ ਰਾਮ ਨੇ ਦੱਸਿਆ ਕਿ ਸੁਲੇਖ ਮੁਕਾਬਲੇ ਦੇ ਪੰਜਾਬੀ ਵਿਸ਼ੇ ਵਿੱਚ ਜਸਪ੍ਰੀਤ ਕੌਰ ਤੰਗਰਾਲੀ, ਅੰਗਰੇਜ਼ੀ ਵਿਸ਼ੇ ਵਿੱਚ ਖੁਸ਼ਪ੍ਰੀਤ ਕੌਰ ਲਹਿਰੀ ਅਤੇ ਹਿੰਦੀ ਵਿਸ਼ੇ ਵਿੱਚ ਵਿੱਕੀ ਸਿੰਘ ਜਗਾ ਰਾਮ ਤੀਰਥ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ।
Read Full Story

ਜਾਦੂਗਰ ਗੌਰਵ ਸਮਰਾਟ 10 ਫਰਵਰੀ ਨੂੰ ਤਲਵੰਡੀ ਸਾਬੋ ਸ਼ਹਿਰ 'ਚ ਬਿਖੇਰੇਗਾ ਜਾਦੂ

Friday, February 9, 2018

ਤਲਵੰਡੀ ਸਾਬੋ, 9 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਭ ਤੋਂ ਘੱਟ ਉਮਰ ਦੇ ਜਾਗੂਗਰ ਗੌਰਵ ਸਮਾਰਟ ਵੱਲੋਂ ਦੇਸ਼ ਅੰਦਰ ਫੈਲੀਆਂ ਕੁਰੀਤੀਆਂ `ਤੇ ਕੁਮੈਂਟ ਕਰਦੇ ਜਾਦੂ ਦੇ ਟਰਿੱਕ ਲੈ ਕੇ 10 ਫਰਵਰੀ ਤੋਂ 25 ਫਰਵਰੀ ਤੱਕ ਸ਼ਹਿਰ ਅੰਦਰ ਜਾਦੂ ਦੇ ਸ਼ੋਅ ਕੀਤੇ ਜਾ ਰਹੇ ਹਨ। ਅੱਜ ਕਮਿਊਨਿਟੀ ਹਾਲ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਸ਼ਹਿਰ ਅੰਦਰ 10 ਫਰਵਰੀ ਤੋਂ ਸ਼ੁਰੂ ਹੋ ਰਹੇ ਜਾਦੂ ਦੇ ਸ਼ੋਅ ਸਬੰਧੀ ਵਿਸ਼ੇਸ਼ ਭੇਂਟ ਵਾਰਤਾ ਕੀਤੀ। ਜਾਦੂਗਰ ਗੌਰਵ ਸਮਰਾਟ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਾਦੂ ਇੱਕ ਹੱਥ ਦੀ ਸਫਾਈ ਹੈ ਇਹ ਇੱਕ ਕਲਾ ਹੈ ਜਿਸ ਦੇ ਤਹਿਤ ਉਹਨਾਂ ਦੀ
Read Full Story