Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਆਪਣੇ ਆਪ ਨੂੰ ਮਹੰਤ ਦੱਸਣ ਵਾਲੇ ਨੇ ਦੁਕਾਨਦਾਰਾਂ ਨਾਲ ਕੀਤੀ ਬਦਸਲੂਕੀ

Thursday, March 8, 2018

ਧੂਰੀ 8 ਮਾਰਚ (ਮਹੇਸ਼) ਆਪਣੇ ਆਪ ਨੂੰ ਮਹੰਤ ਦੱਸ ਕੇ ਸਥਾਨਕ ਮੁੱਖ ਰੇਲਵੇ ਫਾਟਕਾਂ ਨੇੜੇ ਇਕ ਖੋਖੇ ’ਚ ਰਹਿ ਰਹੇ ਇਕ ਵਿਅਕਤੀ ਨੇ ਲੰਘੇ ਮੰਗਲਵਾਰ ਦੀ ਰਾਤ ਨੂੰ ਨਸ਼ੇ ਦੀ ਹਾਲਤ ’ਚ ਜਿੱਥੇ ਸਥਾਨਕ ਰੇਲਵੇ ਫਾਟਕ ਨੇੜੇ ਵਪਾਰੀਆਂ ਨਾਲ ਗਾਲੀ-ਗਲੋਚ ਕੀਤਾ ਉੱਥੇ ਹੀ ਬਿਜਲੀ ਦੀਆਂ ਤਾਰਾਂ ਵੀ ਤੋੜ ਦਿੱਤੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਅਜੇ ਕੁਮਾਰ, ਸੁਭਾਸ਼ ਕੁਮਾਰ, ਮਹਾਂਵੀਰ ਕੁਮਾਰ, ਰਾਜੇਸ਼ ਕੁਮਾਰ ਤੇ ਰਜਿੰਦਰ ਸਿੰਗਲਾ ਨੇ ਦੱਸਿਆ ਕਿ ਸੰਦੀਪ ਕੁਮਾਰ ਉਰਫ਼ ਸ਼ਿੱਬੂ ਨਾਮੀ ਵਿਅਕਤੀ ਜੋ ਕਿ ਪਹਿਲਾਂ ਪਕੌੜੇ ਬਣਾਉਣ ਦਾ ਕੰਮ ਕਰਦਾ ਸੀ ਨੇ ਆਪਣਾ ਇਹ
Read Full Story

ਆਰਿਯਨ ਕਾਲੇਜ ਦੇ ਸਹਿਯੋਗ ਨਾਲ ਗਾਨਾ ਕਰੋਸਬਲੇਡ ਦਾ ਕੀਤਾ ਆਯੋਜਨ

Wednesday, March 7, 2018

ਰਾਜਪੁਰਾ, ਰਾਜੇਸ਼ ਡਾਹਰਾ 7 ਮਾਰਚ, ਰਾਜਪੁਰਾ ਦੇ ਆਰਿਯਨ ਵਿਚ ਈਵਾਈ ਪੀ ਕਰੀਏਅਸ਼ਨ ਅਤੇ ਸਪੀਡ ਰਿਕਾਰਡ ਦੇ ਸਹਿਯੋਗ ਨਾਲ ਇਕ ਗਾਨਾ ਕ੍ਰਾਸਬਲੇਡ ਦਾ ਆਯੋਜਨ ਕੀਤਾ ਗਿਆ , ਜਿਸ ਵਿਚ ਦੋ ਦਿਨ ਦੀ ਪੰਜਾਬੀ ਯੁਗਲ ਫੈਸਟੀਵਲ ਦਾ ਆਯੋਜਨ ਕੀਤਾ ਗਿਆ ਸੀ, ਜੋ ਕਿ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਦੇ ਸਮਰਥਨ ਨਾਲ ਲੰਘਿਆ ਸੀ, ਜਿਸ ਵਿਚ 40 ਤੋਂ ਵੱਧ ਪ੍ਰਸਿੱਧ ਕਲਾਕਾਰਾਂ ਨੇ ਇਸ ਫੰਕਸ਼ਨ ਵਿੱਚ ਹਿੱਸਾ ਲਿਆ ਅਤੇ ਦਰਸ਼ਕਾਂ ਦਾ ਸਮਾਂ ਬਧਿਆ । ਇਸ ਵਿੱਚ ਹੰਸ ਰਾਜ ਹੰਸ, ਨਵਰਾਜ ਹੰਸ, ਯੁਵਰਾਜ ਹੰਸ, ਪਰਮਿਸ਼ ਵਰਮਾ, ਸੁਨੰਦਾ ਸ਼ਰਮਾ, ਬੀ. ਪਰਾਕ,ਅਰਮਾਨ ਬੇਦਿਲ,ਸੱਜਣ
Read Full Story

ਸ.ਹਰਦਿਆਲ ਸਿੰਘ ਕੰਬੋਜ ਵਲੋਂ ਪਿੰਡ ਰੰਗੀਆਂ ਵਿਖੇ ਜਿਮ, ਧਰਮਸ਼ਾਲਾ ਅਤੇ ਪਾਰਕ ਦਾ ਕੀਤਾ ਉਦਘਾਟਨ

Wednesday, March 7, 2018

ਰਾਜਪੁਰਾ (ਰਾਜੇਸ਼ ਡਾਹਰਾ ) ਰਾਜਪੁਰਾ ਵਿਧਾਇਕ ਸ ਹਰਦਿਆਲ ਸਿੰਘ ਕੰਬੋਜ ਵਲੋਂ ਕਾਂਗਰਸ ਸਰਕਾਰ ਵਲੋਂ ਵਿਕਾਸ ਕਾਰਜਾਂ ਵਿਚ ਕੰਮ ਕਰਦੇ ਅੱਜ ਇਕ ਹੋਰ ਉਪਰਾਲਾ ਕੀਤਾ ਗਿਆ ਜਿੱਥੇ ਪਿੰਡ ਰੰਗੀਆਂ ਵਿੱਚ ਜਿੰਮ, ਧਰਮਸਾਲਾ ਅਤੇ ਪਾਰਕ ਦਾ ਉਦਘਾਟਨ ਕਰਦੇ ਹੋਏ ਸ. ਹਰਦਿਆਲ ਸਿੰਘ ਕੰਬੋਜ਼ ਨੇ ਪਿੰਡ ਵਾਸੀਆਂ ਅਤੇ ਨੌਜਵਾਨ ਪੀੜੀ ਨੂੰ ਇਹਨਾਂ ਜਿੰਮ ਅਤੇ ਪਾਰਕਾਂ ਦੀ ਵਰਤੋਂ ਕਰਕੇ ਆਪਣੇ ਸਰੀਰ ਨੂੰ ਸਵਸਥ ਰੱਖ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਸੰਦੇਸ਼ ਦਿੱਤਾ ।ਅੱਜ ਵਿਧਾਇਕ ਵਲੋਂ 10 ਲੱਖ ਰੁ ਜਿਮ ਵਾਸਤੇ ਅਤੇ ਧਰਮਸਾਲਾ ਲਈ 10 ਲੱਖ ਦੇ ਅਤੇ ਪਾਰਕ ਦਾ ਕੰਮ ਸ਼ੁਰੂ ਕਰਨ
Read Full Story