Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਸਵ: ਇੰਜੀਨੀਅਰ ਜੋਗਿੰਦਰ ਸਿੰਘ ਸੰਧੂ ਦੀ ਪਹਿਲੀ ਬਰਸੀ ਮੌਕੇ ਪੌਦੇ ਲਾਏ

Thursday, March 8, 2018

ਰਾਮਾਂ ਮੰਡੀ,9 ਮਾਰਚ(ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਦਾਦਾ -ਪੋਤਾ ਪਾਰਕ `ਚ ਮਾਲਵਾ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ਼ ਸਵ:ਇੰਜੀਨੀਅਰ ਜੋਗਿੰਦਰ ਸਿੰਘ ਸੰਧੂ ਦੀ ਪਹਿਲੀ ਬਰਸ਼ੀ ਮੌਕੇ ਉਹਨਾਂ ਦੇ ਪੁੱਤਰਾਂ ਲੋਕ ਗਾਇਕ ਨਵਦੀਪ ਸੰਧੂ,ਪੈਸਟੀਸਾਈਡ ਅਧਿਕਾਰੀ ਕੁਲਦੀਪ ਸਿੰਘ ਸੰਧੂ,ਪੋਤਰੇ ਇੰਜੀਨੀਅਰ ਜਸਪ੍ਰੀਤ ਸਿੰਘ ਸੰਧੂ ਵੱਲੋਂ ਵੱਖ-ਵੱਖ ਕਿਸਮ ਦੇ ਪੌਦੇ ਲਾਏ ਗਏ।ਇਸ ਮੌਕੇ ਲੈਕਚਰਾਰ ਤਰਸੇਮ ਸਿੰਘ ਬੁੱਟਰ ਨੇ ਸਵ: ਜੋਗਿੰਦਰ ਸਿੰਘ ਸੰਧੂ ਦੇ ਜੀਵਨ,ਧਾਰਮਿਕ ਦੇਣ ਤੇ ਸਾਹਿਤਕ ਪੱਖਾਂ ਬਾਰੇ ਚਾਨਣਾ ਪਾਇਆ।ਕਲੱਬ ਦੇ ਪ੍ਰਧਾਨ
Read Full Story

ਮਾਲਵਾ ਵੈੱਲਫੇਅਰ ਕਲੱਬ ਵੱਲੋਂ ਦਾਨਵੀਰਾਂ ਦੀ ਮੱਦਦ ਨਾਲ਼ ਲੜਕੀਆਂ ਦੇ ਵਿਆਹ ਸਮੇਂ ਸਹਾਇਤਾ

Thursday, March 8, 2018

ਰਾਮਾਂ ਮੰਡੀ,9 ਮਾਰਚ (ਬੁੱਟਰ) ਸਮਾਜ ਸੇਵਾ ਦੇ ਖੇਤਰ `ਚ ਵੱਖ-ਵੱਖ ਪੱਖਾਂ ਤੋਂ ਯੋਗਦਾਨ ਪਾਉਣ ਵਾਲ਼ੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਦਾਨਵੀਰਾਂ ਦੇ ਸਹਿਯੋਗ ਨਾਲ਼ ਨਗਰ ਦੀਆਂ ਦੋ ਲੜਕੀਆਂ ਦੇ ਵਿਆਹਾਂ ਸਮੇਂ ਲੋੜ ਅਨੁਸਾਰ ਲੋੜੀਂਦਾ ਘਰੇਲੂ ਵਰਤੋਂ ਯੋਗ ਸਮਾਨ ਭੇਂਟ ਕੀਤਾ ਗਿਆ।ਲੋਕ ਗਾਇਕ ਨਵਦੀਪ ਸੰਧੂ ਦੀ ਪ੍ਰੇਰਨਾ ਨਾਲ਼ ਬਾਬਾ ਫ਼ਰੀਦ ਨਗਰ ਬਠਿੰਡਾ ਦੀ ਸੰਗਤ ਨੇ ਅਮਰਜੀਤ ਸਿੰਘ ਚੀਮਾ ਦੀ ਅਗਵਾਈ `ਚ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਨਪ੍ਰੀਤ ਕੌਰ ਪੁੱਤਰੀ ਹਰਦੀਪ ਸਿੰਘ ਦੀ ਸ਼ਾਦੀ ਮੌਕੇ ਫ਼ਰਨੀਚਰ,ਬਰਤਨ ਅਤੇ ਕੱਪੜੇ ਆਦਿ ਭੇਂਟ
Read Full Story

11 ਮਾਰਚ ਨੂੰ ਵੱਡੇ ਪੱਧਰ ਤੇ ਕੀਤੀ ਜਾਏਗੀ ਪੋਲ ਖੋਲ ਰੈਲੀ -ਅਜੈ ਚੋਧਰੀ

Thursday, March 8, 2018

ਰਾਜਪੁਰਾ,8 ਮਾਰਚ (ਰਾਜੇਸ਼ ਡਾਹਰਾ ) ਭਾਜਪਾ ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਦੀ ਅਗੁਵਾਈ ਵਿਚ ਲਾਇੰਸ ਕਲੱਬ ਵਿਖੇ ਜਿਲ਼੍ਹਾ ਪਟਿਆਲਾ ਦੇ ਯੁਵਾ ਮੋਰਚਾ ਦੀ ਇਕ ਅਹਿਮ ਮੀਟਿੰਗ ਰੱਖੀ ਗਈ । ਜਿਥੇ ਪਰਮਿੰਦਰ ਰੋਮੀ ਅਤੇ ਮਨਿੰਦਰ ਸ਼ਰਮਾਂ ਵਿਸ਼ੇਸ਼ ਤੋਰ ਤੇ ਪੁਜੇ ।ਜਿਸ ਵਿਚ ਵਿਸ਼ੇਸ ਤੋਰ ਤੇ ਯੁਵਾ ਮੋਰਚਾ ਪੰਜਾਬ ਦੇ ਜਰਨਲ ਸੈਕਟਰੀ ਅਨੁਜ ਛਾੜੀਆ ਅਤੇ ਜਿਲ਼੍ਹਾ ਭਾਜਪਾ ਕੈਸ਼ੀਅਰ ਰਕੇਸ਼ ਕੁਕਰੇਜਾ, ਭਾਜਪਾ ਸੀਨੀਅਰ ਆਗੂ ਨਰੇਸ਼ ਧੀਮਾਨ ਵੀ ਪਹੁੰਚੇ। ਮੀਟਿੰਗ ਤੋਂ ਬਾਅਦ ਪ੍ਰੈਸ ਨਾਲ ਗਲਬਾਤ ਕਰਦਿਆ ਸ਼੍ਰੀ ਛਾੜੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੀ ਜਨਤਾ
Read Full Story