Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਸ਼੍ਰੀ ਰਾਮ ਚਰਿਤ ਮਾਨਸ ਦੀ ਕਥਾ ਦੇ ਆਰੰਭ ਮੌਕੇ ਕਲਸ਼ ਯਾਤਰਾ ਸਜਾਈ

Sunday, March 11, 2018

ਧੂਰੀ, 11 ਮਾਰਚ (ਮਹੇਸ਼) - ਸਥਾਨਕ ਸ਼੍ਰੀ ਇੱਛਾ ਪੂਰਨ ਬਾਲਾ ਜੀ ਧਾਮ ਵਿਖੇ ਆਯੋਜਿਤ ਕੀਤੀ ਜਾ ਰਹੀ ਸ਼੍ਰੀ ਰਾਮ ਚਰਿਤ ਮਾਨਸ ਦੀ ਕਥਾ ਦੇ ਆਰੰਭ ਮੌਕੇ ਸ਼੍ਰੀ ਬਾਲਾ ਜੀ ਨਿਸ਼ਕਾਮ ਸੇਵਾ ਸੰਮਤੀ ਧੂਰੀ ਵੱਲੋਂ ਪ੍ਰਧਾਨ ਸ਼ਿਵ ਕੁਮਾਰ ਦੀ ਅਗਵਾਈ ਹੇਠ ਕਲਸ਼ ਯਾਤਰਾ ਸਜਾਈ ਗਈ । ਜਿਸ ਵਿਚ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਅਤੇ ਰਾਈਸੀਲਾ ਹੈਲਥ ਫੂਡਜ਼ ਦੇ ਡਾਇਰੈਕਟਰ ਪੁਰਸ਼ੋਤਮ ਗਰਗ ਕਾਲਾ ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ । ਕਲਸ਼ ਯਾਤਰਾ ਤੋ ਪਹਿਲਾ ਸੰਗਰੂਰ ਵਾਲੀ ਕੋਠੀ ਵਿਚ 115 ਕਲਸ਼ਾਂ ਦੀ ਵਿਧੀ ਪੂਰਵਕ ਪੂਜਾ ਕੀਤੀ ਗਈ। ਉਪਰੰਤ
Read Full Story

ਸਵਾਮੀ ਵਿਵੇਕਾਨੰਦ ਇੰਸਟੀਚਿਊਟ ਵਿਚ ਕਰਵਾਇਆ ਤਕਨੀਕੀ ਫੈਸਟ ਆਹਾਵਨ2018

Saturday, March 10, 2018

ਰਾਜਪੁਰਾ (ਰਾਜੇਸ਼ ਡਾਹਰਾ ) ਰਾਜਪੁਰਾ ਦੇ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਐਸ ਵੀ ਜੀ ਓ ਆਈ) ਨੇ ਵਿਦਿਆਰਥੀਆਂ ਵਿਚ ਤਕਨੀਕੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਅੱਜ ਆਪਣਾ ਸਲਾਨਾ ਅੰਤਰ-ਕਾਲਜੀ ਤਕਨੀਕੀ ਫੈਸਟ `ਆਹਾਵਨ 2018` ਦਾ ਆਯੋਜਨ ਕੀਤਾ ਗਿਆ ਕਾਲਜ ਵੱਲੋਂ ਹਰ ਸਾਲ ਆਯੋਜਿਤ ਇਹ ਤਕਨੀਕੀ-ਮੇਲਾ ਸਭ ਤੋਂ ਵੱਡਾ ਤਕਨੀਕੀ ਮੇਲਾ ਹੈ। ਜਿਸ ਵਿਚ ਅਤੇ ਤਕਨੀਕੀ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਪ੍ਰੋਗ੍ਰਾਮ ਦਾ ਉਦਘਾਟਨ ਮੁੱਖ ਮਹਿਮਾਨ ਡੀ. ਆਈ. ਜੀ. ਰੇਂਜ ਪਟਿਆਲਾ, ਆਈ. ਪੀ .ਐਸ. ਸ਼੍ਰੀ ਸੁਖਚੈਨ
Read Full Story

ਅੰਤਰਰਾਸ਼ਟਰੀ ਮਹਿਲਾ ਦਿਹਾੜੇ ਤੇ ਔਰਤਾ ਨੂੰ ਉਹਨਾਂ ਦੇ ਅਧਿਕਾਰਾ ਬਾਰੇ ਕੀਤਾ ਗਿਆ ਸੁਚੇਤ

Saturday, March 10, 2018

ਰਾਜਪੁਰਾ 9 ਮਾਰਚ (ਰਾਜੇਸ਼ ਡੈਹਰਾ) ਜੀ.ਜੀ.ਡੀ.ਐਸ.ਡੀ.ਕਾਲਜ ਖੇੜੀ ਗੁਰਨਾ ਵਿੱਚ ਵੂਮਨ ਇਸਪਾਵਰਮੈਂਟ ਫੌਰਮ ਦੁਆਰਾ ਨਾਰੀ ਸ਼ਕਤੀ ਦੇ ਮਹੱਤਵ ਨੂੰ ਜਾਗਰੁਕ ਕਰਦੇ ਹੋਏ ਅੰਤਰਰਾਸ਼ਟਰੀ ਮਹਿਲਾ ਦਿਹਾੜੇ ਨੂੰ ਸਮਰਪਿਤ ਵਾਦ ਵਿਵਾਦ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ।ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਾਤਮਾ ਦੀ ਅਰਦਾਸ ਨਾਲ ਕੀਤਾ ਗਿਆ ।ਬੀ.ਕਾਮ.ਦੂਜੇ ਵਰ੍ਹੇ ਦੀ ਵਿਦਿਆਰਥਣ ਮੁਸਕਾਨ ਅਤੇ ਗੁਰਕੀਰਤੀ ਨੇ ਭਾਰਤੀ ਇਤਿਹਾਸ ਵਿੱਚ ਔਰਤਾਂ ਦਾ ਸਥਾਨ ਅਤੇ ਅੱਜ ਦੀ ਔਰਤ ਦੇ ਉਤਥਾਨ `ਤੇ ਗੋਸ਼ਟੀ ਪ੍ਰਸਤੂਤ ਕੀਤੀ।ਕਾਲਜ ਪ੍ਰਿੰਸੀਪਲ ਡਾ.ਐਸ.ਕੇ.ਬਾਰੀਆ ਮਹਿਲਾ
Read Full Story