Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਆਰ ਐੱਮ ਪੀ ਜਥੇਬੰਦੀ ਵੱਲੋਂ ਵਿਸਾਖੀ ਮੇਲੇ ਲਗਾਇਆ ਜਾਵੇਗਾ ਮੁਫਤ ਚੈੱਕ ਅੱਪ ਕੈਂਪ

Sunday, March 11, 2018

ਤਲਵੰਡੀ ਸਾਬੋ, 11 ਮਾਰਚ (ਗੁਰਜੰਟ ਸਿੰਘ ਨਥੇਹਾ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਥਾਨਕ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਵਿਸਾਖੀ ਮੇਲੇ ਮੌਕੇ ਦਰਸ਼ਨ ਕਰਨ ਲਈ ਪਹੁੰਚਦੇ ਸ਼ਰਧਾਲੂਆਂ ਨੂੰ ਮੈਡੀਕਲ ਸਹੂਲਤਾਂ ਦੇਣ ਲਈ ਮੁਫਤ ਮੈਡੀਕਲ ਚੈੱਕ ਅੱਪ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਘਈ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੀਤਾ। ਉਹਨਾਂ ਦੱਸਿਆ ਕਿ ਇਸ ਦੇ ਸਬੰਧ ਵਿੱਚ ਅੱਜ ਬਠਿੰਡਾ ਜਿਲ੍ਹਾ ਨਾਲ ਸਬੰਧਤ ਬਲਾਕ ਇਕਾਈਆਂ ਦੇ
Read Full Story

ਫਾਲਤੂ ਸਮਾਜਿਕ ਰਸਮਾਂ 'ਤੇ ਖਰਚੇ ਘੱਟ ਕਰਨ ਲਈ ਸੀਂਗੋ ਵਾਸੀਆਂ ਨੇ ਕੀਤੇ ਮਤੇ ਪਾਸ

Sunday, March 11, 2018

ਤਲਵੰਡੀ ਸਾਬੋ, 11 ਮਾਰਚ (ਗੁਰਜੰਟ ਸਿੰਘ ਨਥੇਹਾ)- ਪਿੰਡਾਂ ਵਿੱਚ ਵਧ ਰਹੇ ਫਾਲਤੂ ਰਸਮਾਂ ਰੀਤੀ ਰਵਾਜ ਅਤੇ ਖੁਸ਼ੀ ਗਮੀ ਸਮੇਂ ਪ੍ਰੋਗਰਾਮਾਂ `ਤੇ ਵਧ ਰਹੇ ਫਾਲਤੂ ਖਰਚਿਆਂ ਨੂੰ ਘਟਾਉਣ ਲਈ ਪਿੰਡ ਦੇ ਮੋਹਤਬਰ ਵਿਆਕਤੀਆਂ, ਗ੍ਰਾਮ ਪੰਚਾਇਤ, ਗੁਰੂ ਘਰ ਪ੍ਰਬੰਧਕ ਕਮੇਟੀ, ਕਲੱਬ ਅਹੁਦੇਦਾਰਾਂ ਵੱਲੋਂ ਇੱਕ ਸਭਾ ਗੁਰੂਘਰ ਸੀਂਗੋ ਵਿਖੇ ਬੁਲਾਈ ਗਈ ਸਭਾ ਵਿੱਚ ਪਿੰਡਾਂ ਵਿੱਚ ਚੱਲ ਰਹੀਆਂ ਬੇਲੋੜੀਆਂ ਰਸਮਾਂ-ਰਵਾਜਾਂ ਨੂੰ ਹਟਾਉਣ ਅਤੇ ਖਰਚੇ ਘੱਟ ਕਰਨ ਸੰਬੰਧੀ ਵਿਚਾਰ ਚਰਚਾ ਕਰਕੇ ਮਤੇ ਪਾਸ ਕੀਤੇ ਗਏ। ਪਾਸ ਕੀਤੇ ਮਤਿਆਂ ਵਿੱਚ ਮੌਤ ਸਮੇਂ ਹੁੰਦੇ ਰੀਤੀ ਰਵਾਜਾਂ
Read Full Story

ਕਰਜ਼ੇ ਦੇ ਦੈਂਤ ਨੇ ਤਲਵੰਡੀ ਸਾਬੋ ਦੇ ਕਿਸਾਨ ਦੀ ਲਈ ਜਾਨ

Sunday, March 11, 2018

ਤਲਵੰਡੀ ਸਾਬੋ, 11 ਮਾਰਚ (ਗੁਰਜੰਟ ਸਿੰਘ ਨਥੇਹਾ)- ਕਿਸਾਨਾਂ ਦਾ ਖੁਦਕੁਸੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਜਿਸ ਤਹਿਤ ਤਲਵੰਡੀ ਸਾਬੋ ਦੇ ਵਾਰਡ ਨੰ: 10 ਦੇ ਕਿਸਾਨ ਗੁਰਲਾਲ ਸਿੰਘ (45) ਪੁੱਤਰ ਗੁਰਦੀਪ ਸਿੰਘ ਨੇ ਕਰਜੇ ਤੋਂ ਪ੍ਰਸ਼ਾਨ ਹੋ ਕੇ ਆਪਣੇ ਹੀ ਖੇਤ ਜਾ ਕੇ ਕੋਈ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਭਰਾ ਜਗਤਾਰ ਸਿੰਘ ਤੇ ਤਫਤੀਸ਼ੀ ਅਫਸਰ ਗੁਰਮੇਜ ਸਿੰਘ ਅਨੁਸਾਰ ਗੁਰਲਾਲ ਸਿੰਘ (45) ਪੁੱਤਰ ਗੁਰਦੀਪ ਸਿੰਘ ਜੱਟ ਸਿੱਖ ਵਾਸੀ ਵਾਰਡ ਨੰਬਰ 10 ਤਲਵੰਡੀ ਸਾਬੋ ਦੇ ਸਿਰ 7 ਲੱਖ ਕਰੀਬ ਕਰਜਾ ਸੀ। ਸੂਤਰਾਂ ਅਨੁਸਾਰ ਇਸ
Read Full Story

ਨੈਸ਼ਨਲ ਪਲਸ ਪੋਲੀਓ ਦੇ ਦੂਜੇ ਰਾਊਂਡ ਦੀ ਸ਼ੂਰੂਆਤ ਹੋਈ, ਨਿਕੜਿਆਂ ਨੂੰ ਪਿਲਾਏ ਦੋ ਬੂੰਦ ਜ਼ਿੰਦਗੀ ਦੇ

Sunday, March 11, 2018

ਤਲਵੰਡੀ ਸਾਬੋ, 11 ਮਾਰਚ (ਗੁਰਜੰਟ ਸਿੰਘ ਨਥੇਹਾ)- ਭਾਰਤ ਦੇਸ਼ ਨੂੰ ਪੋਲੀਓ ਮੁਕਤ ਦੇਸ਼ ਬਣਾਉਣ ਦੇ ਮਕਸਦ ਨਾਲ ਦੇਸ਼ ਭਰ `ਚ ਚਲਾਈ ਜਾ ਰਹੀ ਪਲਸ ਪੋਲੀਓ ਮੁਹਿੰੰਮ ਦੇ ਤਹਿਤ ਅੱਜ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਦੀ ਯੋਗ ਰਹਿਨੁਮਾਈ ਹੇਠ ਸਥਾਨਕ ਦਰਸ਼ਨ ਡਿਊਢੀ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੇ ਦੂਜੇ ਰਾਊਂਡ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਿਹਤ ਵਿਭਾਗ ਦੇ ਬਲਾਕ ਐਜੂਕੇਟਰ ਸ. ਤਿਰਲੋਕ ਸਿੰਘ ਨੇ ਦੱਸਿਆ ਕਿ ਪਲਸ ਪੋਲੀਓ ਦੇ
Read Full Story