Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਖੁਸ਼ਬਾਜ ਜਟਾਣਾ ਨੇ ਸ਼ਹੀਦ ਲਾਂਸ ਨਾਇਕ ਦੀ ਪਤਨੀ ਨੂੰ ਦਿੱਤਾ ਨਿਯੁਕਤੀ ਪੱਤਰ, ਪੰਜਾਬ ਸ਼ਰਕਾਰ ਨੇ ਸ਼ਹੀਦ ਦੇ ਨਾਮ ਲਾਇਬਰੇਰੀ ਬਣਾਉਣ ਲਈ 10 ਲੱਖ ਰੁਪਏ ਦਾ ਚੈੱਕ ਦਿੱਤਾ

Tuesday, March 13, 2018

ਤਲਵੰਡੀ ਸਾਬੋ, 13 ਮਾਰਚ (ਗੁਰਜੰਟ ਸਿੰਘ ਨਥੇਹਾ)- ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ ਵਿੱਚ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਦੌਰਾਨ ਬੀਤੇ ਸਮੇਂ ਵਿੱਚ ਸ਼ਹੀਦ ਹੋਏ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਦੇ ਲਾਂਸ ਨਾਇਕ ਸ਼ਹੀਦ ਕੁਲਦੀਪ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਨੂੰ ਸ਼ਹੀਦ ਦੇ ਭੋਗ ਮੌਕੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਅੱਜ ਅਮਲ ਵਿੱਚ ਆ ਗਿਆ ਤੇ ਸਰਕਾਰ ਵੱਲੋਂ ਉਨਾਂ ਨੂੰ ਸਰਕਾਰੀ ਨੌਕਰੀ ਸਬੰਧੀ ਨਿਯੁਕਤੀ ਪੱਤਰ ਸੌਂਪ ਦਿੱਤਾ ਗਿਆ ਨਾਲ ਹੀ ਸ਼ਹੀਦ ਦੀ ਯਾਦ ਵਿੱਚ ਪਿੰਡ ਦੇ ਸਰਕਾਰੀ ਸਕੂਲ ਵਿਖੇ ਬਣਾਈ ਜਾਣ ਵਾਲੀ ਲਾਇਬਰੇਰੀ ਲਈ ਖਜਾਨਾ
Read Full Story

ਸਿੰਜਾਈ ਲਈ ਬਿਜਲੀ ਸਪਲਾਈ ਦਿਨ ਦੀ ਥਾਂ ਰਾਤ ਨੂੰ ਦੇਣ ਦੇ ਵਿਰੋਧ 'ਚ ਕੀਤਾ ਨੰਗਲਾ ਗਰਿੱਡ ਦਾ ਘਿਰਾਓ

Tuesday, March 13, 2018

ਤਲਵੰਡੀ ਸਾਬੋ, 13 ਮਾਰਚ (ਗੁਰਜੰਟ ਸਿੰਘ ਨਥੇਹਾ)- ਭਾਵੇਂ ਕਿ ਪੰਜਾਬ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਲਈ 24 ਘੰਟੇ ਬਿਜਲੀ ਸਪਲਾਈ ਦੇਣ ਦੇ ਵੱਡੇ ਵੱਡੇ ਬਿਆਨ ਦਾਗੇ ਜਾ ਰਹੇ ਪ੍ਰੰਤੂ ਦੂਜੇ ਪਾਸੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਨੂੰ ਦਿਨ ਦੀ ਬਜਾਇ ਰਾਤ ਨੂੰ ਕਰਨ ਦੇ ਵਿਭਾਗ ਦੇ ਨਵੇਂ ਫੈਸਲੇ ਲਾਗੂ ਕੀਤੇ ਜਾ ਰਹੇ ਹਨ ਜਿਸ ਦੇ ਵਿਰੋਧ `ਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਖੇਤਰ ਦੇ ਪਿੰਡ ਨੰਗਲਾ ਜੌੜਕੀਆਂ ਦੇ ਸਾਂਝੇ ਗਰਿੱਡ ਦਾ ਸੰਕੇਤਿਕ ਘਿਰਾਓ ਕੀਤਾ ਗਿਆ। ਇਸ ਮੌਕੇ ਇਕੱਤਰ ਕਿਸਾਨ ਯੂਨੀਅਨ
Read Full Story

ਮਲਟੀ ਟੈਲੇਂਟ ਹੰਟ ਮੁਕਾਬਲਿਆਂ ’ਚ ਅਨਿਲ ਨਾਭਾ ਰਹੇ ਜੇਤੂ

Tuesday, March 13, 2018

ਧੂਰੀ, 12 ਮਾਰਚ (ਮਹੇਸ਼) - ਸਥਾਨਕ ਨਵੀਂ ਅਨਾਜ ਮੰਡੀ ਵਿਖੇ ਲਾਏ ਗਏ ਪੰਜਾਬ ਕਾਰਨੀਵਾਲ ਦੇ ਆਖ਼ਰੀ ਦਿਨ ਇਥੇ ਆਯੋਜਿਤ ਕੀਤੇ ਜਾ ਰਹੇ ਮਲਟੀ ਟੈਲੇਂਟ ਹੰਟ ਡਾਂਸਿੰਗ ਤੇ ਸਿੰਗਿੰਗ ਦੇ ਫਾਈਨਲ ਮੁਕਾਬਲਿਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। 24 ਫਰਵਰੀ ਤੋਂ 11 ਮਾਰਚ ਤੱਕ ਫਾਈਨਲ ਮੁਕਾਬਲਿਆਂ ਲਈ 25 ਬੱਚਿਆਂ ਨੂੰ ਚੁਣਿਆ ਗਿਆ, ਜਿਨਾਂ ਵੱਲੋਂ ਲੰਘੀ ਰਾਤ ਕੀਤੀ ਪੇਸ਼ਕਾਰੀ ਦੌਰਾਨ ਅਨਿਲ ਕੁਮਾਰ ਨਾਭਾ ਨੇ ਪਹਿਲਾ, ਜਸ਼ਨਪ੍ਰੀਤ ਤੇ ਪਾਇਲ ਧੂਰੀ ਨੇ ਦੂਜਾ ਅਤੇ ਹਰਮਨ ਤੇ ਪਰਮ ਨੇ ਤੀਜਾ ਸਥਾਨ ਹਾਸਿਲ ਕੀਤਾ। ਜਾਣਕਾਰੀ ਦਿੰਦਿਆਂ ਮੇਲੇ ਦੇ ਪ੍ਰਬੰਧਕ ਅਸ਼ੋਕ ਸ਼ਰਮਾ ਤੇ ਪਵਨ
Read Full Story