Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਐਸ.ਸੀ/ਐਸ.ਟੀ ਐਕਟ ਨੂੰ ਰੱਦ ਕਰਨ ਦੀ ਕੀਤੀ ਮੰਗ, ਬਾਜ਼ਾਰ ਮੁਕੰਮਲ ਬੰਦ ਰਹੇ

Tuesday, April 10, 2018

ਧੂਰੀ, 10 ਅਪ੍ਰੈਲ (ਮਹੇਸ਼) - ਜਨਰਲ ਕੈਟਾਗਿਰੀ ਵੱਲੋਂ ਐਸ.ਸੀ/ਐਸ.ਟੀ ਐਕਟ ਸਬੰਧੀ ਦਿੱਤੇ ਬੰਦ ਦੇ ਸੱਦੇ ’ਤੇ ਧੂਰੀ ਅੰਦਰ ਬੰਦ ਪੂਰੀ ਤਰਾਂ ਸਫਲ ਰਿਹਾ। ਦੁਕਾਨਦਾਰਾਂ ਵੱਲੋਂ ਆਪਣੀ ਮਰਜੀ ਨਾਲ ਦੁਕਾਨਾਂ ਬੰਦ ਰੱਖੀਆਂ ਗਈਆਂ। ਇਸ ਮੌਕੇ ਦੁਕਾਨਦਾਰਾਂ ਵੱਲੋਂ ਕੱਕੜਵਾਲ ਚੌਕ ਧੂਰੀ ਵਿਖੇ ਆਵਾਜਾਈ ਠੱਪ ਕੀਤੀ ਗਈ ਅਤੇ ਐਸ.ਸੀ/ਐਸ.ਟੀ ਐਕਟ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਗਈ ਕਿ ਇਸ ਐਕਟ ’ਚ ਸੁਧਾਰ ਕਰਨ ਦੀ ਨਹੀਂ ਸਗੋਂ ਇਸ ਐਕਟ ਨੂੰ ਖ਼ਤਮ ਕਰਨ ਦੀ ਲੋੜ ਹੈ, ਕਿਉਕਿ ਦੇਸ਼ ਦਾ ਸੰਵਿਧਾਨ ਹਰੇਕ ਨਾਗਰਿਕ ਨੂੰ ਜਾਤਿ ਤੋਂ ਉੱਪਰ ਉੱਠ ਕੇ ਬਣਦਾ ਮਾਣ ਦਿੰਦਾ
Read Full Story

ਹਿੰਦੂ ਸੰਗਠਨਾਂ ਵੱਲੋਂ ਆਰਕਸ਼ਣ ਦੇ ਵਿਰੋਧ ਵਿੱਚ ਕਰਾਯਾ ਰਾਜਪੁਰਾ ਬੰਦ

Tuesday, April 10, 2018

ਰਾਜਪੁਰਾ (ਰਾਜੇਸ਼ ਡਾਹਰਾ ) ਜਿੱਥੇ ਇੱਕ ਪਾਸੇ ਐਸਸੀਐਸਟੀ ਕੈਟਾਗਰੀ ਵੱਲੋਂ ਆਰਕਸ਼ਨ ਦੀ ਮੰਗ ਨੂੰ ਲੈ ਕੇ ਭਾਰਤ ਬੰਦ ਕੀਤਾ ਸੀ ਉਸ ਦੇ ਵਿਰੋਧ ਵਿੱਚ ਅੱਜ ਹਿੰਦੂ ਸੰਗਠਨਾਂ ਵੱਲੋਂ ਭਾਰਤ ਬੰਦ ਕੱਲ ਕੀਤੀ ਗਈ ਜਿਸ ਵਿੱਚ ਰਾਜਪੁਰਾ ਵਿੱਚ ਹਿੰਦੂ ਸੰਗਠਨਾਂ ਵੱਲੋਂ ਸ਼ਾਂਤੀਮਈ ਤਰੀਕੇ ਨਾਲ ਸਾਰੇ ਵਪਾਰੀਆਂ ਨੂੰ ਆਪਣੇ ਕੰਮ ਕਾਜ ਤੇ ਸਕੂਲ ਕਾਲਜ 2 ਵਜੇ ਤਕ ਬੰਦ ਕਰਨ ਦੀ ਅਪੀਲ ਕੀਤੀ ਗਈ ਇਸ ਮੌਕੇ ਜਦੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਸੰਜੇ ਅੰਗਰੀਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਜੋ ਅਸੀਂ ਬੰਦ ਕਰ ਰਹੇ ਹਾਂ ਉਹ ਆਰਕਸ਼ਣ ਦੇ ਵਿਰੋਧ ਵਿੱਚ
Read Full Story

ਹਿੰਦੂ ਸੰਗਠਨਾਂ ਵੱਲੋਂ ਆਰਕਸ਼ਣ ਦੇ ਵਿਰੋਧ ਵਿੱਚ ਰਾਜਪੁਰਾ ਕਰਾਯਾ ਮੁਕੰਮਲ ਬੰਦ

Tuesday, April 10, 2018

ਰਾਜਪੁਰਾ (ਰਾਜੇਸ਼ ਡਾਹਰਾ ) ਜਿੱਥੇ ਇੱਕ ਪਾਸੇ ਐਸਸੀਐਸਟੀ ਕੈਟਾਗਰੀ ਵੱਲੋਂ ਆਰਕਸ਼ਨ ਦੀ ਮੰਗ ਨੂੰ ਲੈ ਕੇ ਭਾਰਤ ਬੰਦ ਕੀਤਾ ਸੀ ਉਸ ਦੇ ਵਿਰੋਧ ਵਿੱਚ ਅੱਜ ਹਿੰਦੂ ਸੰਗਠਨਾਂ ਵੱਲੋਂ ਭਾਰਤ ਬੰਦ ਕੱਲ ਕੀਤੀ ਗਈ ਜਿਸ ਵਿੱਚ ਰਾਜਪੁਰਾ ਵਿੱਚ ਹਿੰਦੂ ਸੰਗਠਨਾਂ ਵੱਲੋਂ ਸ਼ਾਂਤੀਮਈ ਤਰੀਕੇ ਨਾਲ ਸਾਰੇ ਵਪਾਰੀਆਂ ਨੂੰ ਆਪਣੇ ਕੰਮ ਕਾਜ ਤੇ ਸਕੂਲ ਕਾਲਜ 2 ਵਜੇ ਤਕ ਬੰਦ ਕਰਨ ਦੀ ਅਪੀਲ ਕੀਤੀ ਗਈ ਇਸ ਮੌਕੇ ਜਦੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਸੰਜੇ ਅੰਗਰੀਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਜੋ ਅਸੀਂ ਬੰਦ ਕਰ ਰਹੇ ਹਾਂ ਉਹ ਆਰਕਸ਼ਣ ਦੇ ਵਿਰੋਧ ਵਿੱਚ
Read Full Story

ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਕਵਿਜ਼ ਮੁਕਾਬਲੇ ਕਰਵਾਏ ਗਏ

Tuesday, April 10, 2018

ਧੂਰੀ, 9 ਅਪ੍ਰੈਲ (ਮਹੇਸ਼) ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਪਿ੍ਰੰਸੀਪਲ ਡਾ.ਸਵਿੰਦਰ ਸਿੰਘ ਛੀਨਾ ਦੀ ਰਹਿਨੁਮਾਈ ਹੇਠ ਅੰਗਰੇਜ਼ੀ ਵਿਭਾਗ ਵੱਲੋਂ ਬੱਚਿਆਂ ਦੇ ਗਿਆਨ ਅਤੇ ਸਮਝ ਨੂੰ ਪਰਖਣ ਲਈ ਅੰਗਰੇਜ਼ੀ ਲਿਟਰੇਰੀ ਕਵਿਜ਼’ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਕਾਲਜ ਪਿ੍ਰੰਸੀਪਲ ਉਚੇਚੇ ਤੌਰ’ਤੇ ਪਹੁੰਚੇ। ਮੰਚ ਸੰਚਾਲਨ ਕਰਦਿਆਂ ਪ੍ਰੋ. ਮਨਮੀਤ ਕੌਰ ਨੇ ਉਪਰੋਕਤ ਵਿਸ਼ੇ ਬਾਰੇ ਜਾਣਕਾਰੀ ਸਾਂਝੀ ਕੀਤੀ। ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ: ਪਰਮਜੀਤ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਇਸ ਵਿਸ਼ੇ ਦੀਆਂ ਡੂਘਾਈਆਂ ਨੂੰ ਨਾਪਿਆ।
Read Full Story

ਕੈਪਟਨ ਸਰਕਾਰ ਨੇ ਕਰਜੇ ਮੁਆਫ ਕਰਕੇ ਕਿਸਾਨ ਹਿਤੇਸੀ ਹੋਣ ਦਾ ਸਬੂਤ ਦਿੱਤਾ -ਗੂਰਪਿਆਰ ਧੂਰਾ

Tuesday, April 10, 2018

ਧੂਰੀ, 9 ਅਪ੍ਰੈਲ (ਮਹੇਸ਼) ਪੰਜਾਬ ਦੀ ਕਾਂਗਰਸ ਸਰਕਾਰ ਚੋਣਾਂ ਸਮੇਂ ਆਪਣੇ ਵੱਲੋ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਬਚਨਵੱਧ ਹੇ ਅਤੇ ਕਾਂਗਰਸ ਸਰਕਾਰ ਨੇ ਕਦੇ ਵੀ ਅਕਾਲੀ ਭਾਜਪਾ ਵਾਂਗ ਪੰਜਾਬ ਦੇ ਲੋਕਾਂ ਨੂੰ ਝੂਠੇ ਲਾਰੇ ਨਹੀਂ ਲਾਏ । ਇਹਨਾਂ ਵਿਚਾਰਾ ਦਾ ਪ੍ਰਗਟਾਵਾ ਟਕਸਾਲੀ ਕਾਂਗਰਸੀ ਆਗੂ ਅਤੇ ਕਾਂਗਰਸ ਦੇ ਸੂਬਾ ਸਕੱਤਰ ਗੂਰਪਿਆਰ ਸਿੰਘ ਧੂਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ।ਧੂਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣ ਵਾਅਦੇ ਮੁਤਾਬਕ ਕਿਸਾਨਾ ਦੇ ਕਰਜੇ ਮੁਆਫ ਕਰਕੇ ਕਿਸਾਨ ਹਿਤੇਸੀ ਹੋਣ ਸਬੂਤ ਦਿੱਤਾ ਹੇ ।ਊਨਾਂ ਕਿਹਾ ਕਿ ਪੰਜਾਬ ਦੇ
Read Full Story

ਪੰਜਾਬ ਸਰਕਾਰ ਵੱਲੋ ਮੁਹਿਮ ਦੌਰਾਨ ਦਹੀ,ਦੁੱਧ,ਮਲਾਈ ਦੇ ਕਿੱਤੇ ਸੈਪਲ ਚੈਕ

Tuesday, April 10, 2018

ਧੂਰੀ,9 ਅਪ੍ਰੈਲ (ਮਹੇਸ਼) ਪੰਜਾਬ ਸਰਕਾਰ ਦੀ ਚਲਾਈ ਗਈ ਮੁਹਿੰਮ ਤਹਿਤ ਫੂਡ ਸੇਫਟੀ ਆਨ ਵਾਹੀਕਲ ਸਥਾਨਕ ਤਰਵੈਨੀ ਚੌਕ ਵਿਖੇ ਪੁੱਜੀ। ਇਸ ਮੌਕੇ ਫੂਡ ਕਮਿਸ਼ਨਰ ਰਵਿੰਦਰ ਗਰਗ ਅਤੇ ਫੂਡ ਸੈਕਟਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਗੱਡੀ ਦੇ ਵਿੱਚ ਲੋਕਾਂ ਵੱਲੋ ਵਰਤੇ ਜਾ ਰਹੇ ਘਰਾਂ ਵਿੱਚ ਸਮਾਨ ਜਿਵੇ ਦਹੀ,ਦੁੱਧ,ਪਾਣੀ,ਮੱਖਣ,ਮਲਾਈ,ਲਾਲ ਮਿਰਚ,ਮਹਿੰਦੀ,ਮਸਾਲੇ,ਹਲਦੀ ਆਦਿ ਦੇ ਟੈਸਟ ਸਰਕਾਰੀ ਰੇਟਾਂ ਤੇ ਕਰਵਾ ਕੇ ਇਸ ਵਿੱਚ ਮਿਲਾਵਟ ਦਾ ਟੈਸਟ ਕਰਕੇ ਜਾਣੂ ਕਰਵਾਇਆ ਗਿਆ ਅਤੇ ਮੌਕੇ ਤੇ ਉਸਦੀ ਰਿਪੋਰਟ ਦੇ ਕੇ ਉਸ ਰਿਪੋਰਟ ਦੇ ਬਾਰੇ ਵਿਸ਼ਤਾਰ ਵਿੱਚ ਸਮਝਾਇਆ ਗਿਆ।
Read Full Story

ਸਨਮਾਨ ਸਮਾਰੋਹ ਅਤੇ ਕਵੀ ਦਰਬਾਰ

Tuesday, April 10, 2018

ਧੂਰੀ,9 ਅਪ੍ਰੈਲ (ਮਹੇਸ਼) ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਟਰੱਸਟ ਦੀ ਸਰਪ੍ਰਸਤੀ ਹੇਠ ਪੰਜਾਬੀ ਸਾਹਿਤ ਸਭਾ ਰਜਿ. ਧੂਰੀ ਵੱਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 8 ਅਪ੍ਰੈਲ ਦਿਨ ਐਤਵਾਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਡਾ. ਐਸ. ਤਰਸੇਮ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿੱਚ ਮੁੱਖ ਮਹਿਮਾਨ ਮਿੱਤਰ ਸੈਨ ਮੀਤ, ਵਿਸ਼ੇਸ਼ ਮਹਿਮਾਨ ਕੇ.ਐਲ. ਗਰਗ ਅਤੇ ਸ਼੍ਰੀਮਤੀ ਵੀਨਾ ਭੱਲਾ ਪ੍ਰਿੰਸੀਪਲ ਅਤੇ ਪ੍ਰਧਾਨਗੀ ਮੰਡਲ ਵਿੱਚ ਡਾ. ਇੰਦਰਜੀਤ ਪਾਲ ਕੌਰ, ਸ਼੍ਰੀਮਤੀ ਜਸਮੀਤ ਕੌਰ ਅਤੇ ਕਰਮ ਸਿੰਘ ਜ਼ਖਮੀ ਸ਼ਾਮਲ ਹੋਏ। ਉਪਰੰਤ ਲੋਕ ਸਾਹਿਤ ਮੰਚ
Read Full Story

ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਊਲੰਘਣਾਂ ਕਰਨ ਵਾਲਿਆਂ ਦੇ ਕੱਟੇ ਚਲਾਨ

Tuesday, April 10, 2018

ਧੂਰੀ 9 ਅਪ੍ਰੈਲ (ਮਹੇਸ਼)- ਜਿਲਾਂ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਦਿਸਾਂ ਨਿਰਦੇਸ਼ਾਂ ਅਤੇ ਡੀ ਐੱਸ ਪੀ ਅਕਾਸਦੀਪ ਸਿੰਘ ਔਲਖ ਅਤੇ ਐੱਸ ਐੱਚ ਓ ਸਿਟੀ ਰਾਜੇਸ਼ ਸਨੇਹੀ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਧੂਰੀ ਵੱਲੋਂ ਟ੍ਰੈਫਿਕ ਨਿਯਮਾਂ ਦੀ ਊਲਘੰਣਾਂ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਕੱਕੜਵਾਲ ਚੌਂਕ ਵਿਖੇ ਟ੍ਰੈਫਿਕ ਕਮ ਪੀ.ਸੀ.ਆਰ ਇੰਚਾਰਜ ਪਵਨ ਕੁਮਾਰ ਸ਼ਰਮਾ ਵੱਲੋਂ ਨਾਕਾ ਲਗਾ ਕੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਅੱਜ ਵਹੀਕਲਾਂ ਚਾਲਕਾਂ
Read Full Story

ਧੂਰੀ ਸੰਗਰੂਰ ਸੜਕ ਤੇ ਟੋਲ ਪਰਚੀ ਤੋਂ ਲੋਕਾਂ ਨੂੰ ਮਿਲੀ ਰਾਹਤ

Tuesday, April 10, 2018

ਧੂਰੀ,9 ਅਪ੍ਰੈਲ (ਮਹੇਸ਼) ਹਲਕਾ ਧੂਰੀ ਤੋ ਨੌਜਵਾਨ ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਦਲਵੀਰ ਸਿੰਘ ਗੋਲਡੀ ਦੇ ਯਤਨਾਂ ਸਦਕਾ ਸਥਾਨਕ ਲੱਡਾ-ਬੇਨੜਾ ਪਿੰਡਾਂ ਦੇ ਨਾਲ ਕੱਚੇ ਰਜਵਾਹਾ ਰੋਡ ਦੀ ਸੂਏ ਉੱਤੇ ਟੋਲ ਪਲਾਜ਼ਾ ਦੇ ਨਾਲ ਲੱਗਦੀ ਸੜਕ ਬਣ ਦਿੱਤੀ ਹੈ। ਜੋ ਕਿ ਲੋਕਾਂ ਲਈ ਇੱਕ ਮਿਸਾਲ ਬਣ ਗਈ ਹੈ। ਵਿਧਾਇਕ ਧੂਰੀ ਵੱਲੋਂ ਚੌਣਾ ਤੋ ਪਹਿਲਾ ਵੀ ਉਨਾਂ ਦੀ ਟੀਮ ਵੱਲੋਂ ਟੋਲ ਪਲਾਜ਼ਾ ਦੇ ਬਦਲਵੇਂ ਰਸਤੇ ਦੀ ਦੋ ਵਾਰ ਮੁਰੰਮਤ ਕਰ ਕੇ ਲੋਕਾਂ ਦੀ ਜੇਬਾਂ ਤੇ ਪੈ ਰਹੇ ਡਾਕੇ ਤੋ ਬਚਾਇਆ ਸੀ ਅਤੇ ਚੋਣਾ ਤੋ ਬਾਅਦ ਪਿੰਡ ਲੱਡਾ ਅਤੇ ਪਿੰਡ ਬੇਨੜਾ ਦੀ
Read Full Story

ਅਰਾਕਸ਼ਨ ਦੇ ਮੁੱਦੇ ਨੂੰ ਲੈ ਕੇ ਸ਼ਾਂਤਮਾਈ ਢੰਗ ਨਾਲ ਬੰਦ

Tuesday, April 10, 2018

ਚਵਿੰਡਾ ਦੇਵੀ (ਅੰਮਿ੍ਤਸਰ) ਵਿਨੋਦ ਕੁਮਾਰ 10-04-2018 ਅੱਜ ਅੰਮਿ੍ਤਸਰ ਹਲਕੇ ਦੇ ਕਸਬਾ ਚਵਿੰਡਾ ਦੇਵੀ ਵਿੱਖੇ ਅਰਾਕਸ਼ਨ ਦੇ ਮੁੱਦੇ ਨੂੰ ਲੈ ਕੇ ਸ਼ਾਂਤਮਾਈ ਢੰਗ ਨਾਲ ਬੰਦ ਰੱਖਿਆਂ ਗਿਆ ਅਤੇ ਕੋਈ ਵੀ ਅਣਸੁਖਾਵੀ ਘਟਨਾ ਨਹੀ ਵਾਪਰੀ ਇਲਾਕੇੇ ਦੇ ਨਿਵਾਸੀਆਂ ਨੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਵਾਗਤ ਕੀਤਾ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਅਰਾਕਸ਼ਂਨ ਬੰਦ ਨਹੀ ਹੋਣਾ ਚਾਹੀਦਾ ਬਲਕਿ ਆਰਥਿਕ ਅਧਾਰ ਤੇ ਹੋਣਾ ਚਾਹੀਦਾ ਹੈ ਤਾਂ ਜੋ ਅਰਾਕਸ਼ਨ ਦਾ ਫਾਇਦਾ ਲੌੜਵੰਦ ਲੋਕਾਂ ਤੱਕ ਪਹੰਚ
Read Full Story