Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਸਟੀਲਮੈਨ ਪਬਲਿਕ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ ਪਲਟੀ

Monday, April 16, 2018

ਭਵਾਨੀਗੜ {ਗੁਰਵਿੰਦਰ ਰੋਮੀ ਭਵਾਨੀਗੜ} ਅੱਜ ਸਵੇਰੇ ਸਟੀਲਮੈਨ ਪਬਲਿਕ ਸਕੂਲ ਚੰਨੋਂ ਦੀ ਵਿੱਦਿਆਰਥੀਆਂ ਨਾਲ ਭਰੀ ਇੱਕ ਬੱਸ ਪਿੰਡ ਕਾਲਾਝਾੜ ਨੇੜੇ ਮੁਨਸ਼ੀਵਾਲਾ ਲਿੰਕ ਰੋਡ ਦਰੱਖਤ ਨਾਲ ਟਕਰਾ ਕੇ ਖੇਤਾਂ ਵਿਚ ਜਾ ਪਲਟੀ। ਹਾਦਸੇ ਦੌਰਾਨ ਬੱਸ ਵਿਚ ਕਰੀਬ ਤਿੰਨ ਦਰਜ਼ਨ ਵਿੱਦਿਆਰਥੀ ਸਵਾਰ ਸਨ ਜੋ ਵਾਲ ਵਾਲ ਬੱਚ ਗਏ ਅਤੇ ਜਿੰਨਾਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਲੋਕਾਂ ਨੇ ਬਾਹਰ ਕੱਢਿਆ। ਇੱਥੇ ਜ਼ਿਕਰਯੋਗ ਹੈ ਕਿ 6 ਮਹੀਨਿਆਂ ਦਰਮਿਆਨ ਦੂਜ਼ੀ ਵਾਰ ਇਸ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਸਕੂਲ ਦੀ ਬੱਸ
Read Full Story

ਆਵਰਾ ਪਸ਼ੂਆਂ ਕਾਰਨ ਸੜਕ ਹਾਦਸੇ ਵਿਚ ਗਈ ਇਕ ਹੋਰ ਵਿਅਕਤੀ ਦੀ ਜਾਨ

Monday, April 16, 2018

ਆਵਰਾ ਪਸ਼ੂਆਂ ਕਾਰਨ ਸੜਕ ਹਾਦਸੇ ਵਿਚ ਗਈ ਇਕ ਹੋਰ ਵਿਅਕਤੀ ਦੀ ਭੀਖੀ ( ਕਮਲ ਜਿੰਦਲ ) ਆਵਰਾ ਪਸ਼ੂਆਂ ਕਾਰਨ ਹਾਦਸਿਆਂ ਦਾ ਦੋਰ ਵੱਧਦਾ ਜਾ ਰਿਹਾ ਹੈ । ਕੱਲ ਸ਼ਾਮ 7:30 ਵਜੇ ਇਕ ਇਹੋ ਜਿਹੀ ਹੋਰ ਘਟਨਾ ਨੇੜੇ ਬੀ. ਐੱਮ . ਜੀ ਪੈਲੱਸ ਸੁਨਾਮ ਰੋਡ ਉਪਰ ਵਾਪਰੀ। ਕੱਲ ਸ਼ਾਮ ਦੇ ਸਮੇਂ ਜਸਪਾਲ ਸਿੰਘ ਪਾਲੂ ਪੁੱਤਰ ਹਰਭਗਵਾਨ ਸਿੰਘ ਵਾਸੀ ਭੀਖੀ ਆਪਣੀ ਕਾਰ ਤੇ ਸੁਨਾਮ ਵੱਲ ਜਾ ਰਿਹਾ ਸੀ ਕੇ ਆਚਨਕ ਉਸਦੀ ਕਾਰ ਨਾਲ ਅੱਗੋ ਢੱਠਾ ਆ ਟਕਰਾਇਆ ਇਸ ਨਾਲ ਕਾਰ ਬੇਕਾਬੂ ਹੋ ਕੇ ਖੇਤਨਾ ਵਿੱਚ ਜਾ ਵੱਡੀ , ਅਤੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ । ਇਸ ਹਾਦਸੇ ਵਿਚ ਕਾਰ ਚਾਲਕ
Read Full Story