Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਭਗਵੰਤ ਮਾਨ ਨੇ ਕੀਤਾ ਆਲੋਅਰਖ ਬੱਸ ਸਟੈਂਡ ਦਾ ਉਦਘਾਟਨ

Wednesday, June 6, 2018

ਭਵਾਨੀਗੜ 6 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਆਮ ਆਦਮੀ ਪਾਰਟੀ ਦੇ ਸੰਗਰੂਰ ਤੋ ਮੈਬਰ ਪਾਰਲੀਮੈਂਟ ਭਗਵੰਤ ਮਾਨ ਨੇ ਲੋਕਲ ਏਰੀਆ ਡਿਵੈਲਪਮੈਂਟ ਅਧੀਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬੱਸ ਸਟਾਪ ਆਲੋਅਰਖ ਦੀ ਨਵੀ ਦਿੱਖ ਵਾਲੀ ਇਮਾਰਤ ਜੋ ਚਾਰ ਲੱਖ ਰੁਪੈ ਦੀ ਲਾਗਤ ਨਾਲ ਬਣੀ ਹੈ ਉਸ ਦਾ ਉਦਘਾਟਨ ਕੀਤਾ।ਮਾਨ ਨੇ ਕਿਹਾ ਕਿ ਜਿਲਾ ਸੰਗਰੂਰ ਦੇ ਪਿੰਡਾਂ ਵਿੱਚ ਬੱਸ ਅੱਡਾ ,ਸੋਲਰ ਲਾਇਟਾਂ,ਸਰਕਾਰੀ ਸਕੂਲਾਂ ਲਈ ਬਿਲਡਿੰਗਾਂ ,ਲਾਈਬ੍ਰੇਰੀਆਂ, ਪਾਣੀ ਦੀਆਂ ਟੈਂਕੀਆਂ,ਪਿੰਡਾਂ ਵਿੱਚ ਬੈਠਣ ਲਈ ਕੁਰਸੀਆਂ ਮੁਹੱਈਆ ਹੋ ਚੁੱਕੀਆਂ ਹਨ ਅਤੇ ਜਿਥੇ ਜਰੂਰਤ ਹੈ
Read Full Story

ਯੂਥ ਕਾਂਗਰਸ ਵਲੋਂ ਭਾਰਤ ਬਚਾਓ ਜਨ ਅੰਦੋਲਨ ਰੈਲੀ 9 ਜੂਨ ਨੂੰ ਰਾਜਪੁਰਾ ਵਿੱਚ -ਨਿਰਭੈ ਮਿਲਟੀ

Wednesday, June 6, 2018

ਰਾਜਪੁਰਾ (ਰਾਜੇਸ਼ ਡਾਹਰਾ) ਅੱਜ ਰਾਜਪੁਰਾ ਵਿਚ ਵਿਧਾਇਕ ਹਰਦਿਆਲ ਸਿੰਘ ਕੰਬੋਜ ਜੀ ਦੇ ਦਫਤਰ ਵਿਚ ਪੀਪੀਸੀਸੀ ਮੈਂਬਰ ਅਤੇ ਯੂਥ ਨੇਤਾ ਨਿਰਭੈ ਸਿੰਘ ਮਿਲਟੀ ਕੰਬੋਜ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਪੱਤਰਕਾਰ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਆਲ ਇੰਡੀਆ ਯੂਥ ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਸ੍ਰੀ ਕੇਸ਼ਵ ਯਾਦਵ ਦੀ ਅਗਵਾਈ ਹੇਠ 9 ਜੂਨ ਦਿਨ ਸ਼ਨੀਵਾਰ ਨੂੰ ਇੱਕ ਭਾਰਤ ਬਚਾਓ ਜਨ ਅੰਦੋਲਨ ਦੀ ਟਰੈਕਟਰ ਰੈਲੀ ਪਿੰਡ ਖਿਜਰਗੜ੍ਹ ਚੰਡੀਗੜ੍ਹ ਰੋਡ ਤੋਂ ਗਗਨ ਚੌਕ ਰਾਜਪੁਰਾ ਤੱਕ ਕੱਢੀ ਜਾਵੇਗੀ
Read Full Story