Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਬੱਸ ਦੀ ਲਪੇਟ ਆਉਣ ਕਾਰਨ ਔਰਤ ਦੀ ਮੌਤ 1 ਜਖਮੀ

Thursday, June 7, 2018

ਭਵਾਨੀਗੜ 7 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਭਵਾਨੀਗੜ ਵਿਖੇ ਅੱਜ ਉਸ ਵੇਲੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਦੋ ਇੱਕ ਨਿਜੀ ਕੰਪਨੀ ਦੀ ਤੇਜ ਰਫਤਾਰ ਬੱਸ ਦੀ ਲਪੇਟ ‘ਚ ਆਉਣ ਕਾਰਨ ਇੱਕ ਅੋਰਤ ਦੀ ਮੌਤ ਹੋ ਗਈ ਜਦੋਂ ਕਿ ਉਸਦਾ ਪਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਅਪਣੀ ਪਤਨੀ ਗੁਰਵਿੰਦਰ ਕੌਰ ਨਾਲ ਮੋਟਰਸਾਇਕਲ ਰਾਹੀਂ ਅਪਣੇ ਪਿੰਡ ਵੱਲ ਜਾ ਰਹੇ ਕੁਲਦੀਪ ਸਿੰਘ (40) ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਨਾਗਰੀ ਨੂੰ ਇੱਥੇ ਸੰਗਰੂਰ-ਪਟਿਆਲਾ ਮੁੱਖ ਸੜਕ ‘ਤੇ ਟਰੱਕ ਯੂਨੀਅਨ ਦੀ ਨਵੀਂ ਇਮਾਰਤ ਨੇੜੇ ਪਿਛੋਂ ਆ ਰਹੀ ਆਰਬਿਟ
Read Full Story

ਵਣ ਵਿਭਾਗ ਤਲਵੰਡੀ ਸਾਬੋ ਨੇ ਬੱਚੇ ਤੋਂ ਪੌਦਾ ਲਵਾਕੇ ਕੀਤੀ ਵਾਤਾਵਰਨ ਦਿਵਸ ਦੀ ਸ਼ੁਰੂਆਤ

Thursday, June 7, 2018

ਤਲਵੰਡੀ ਸਾਬੋ, 7 ਜੂਨ (ਗੁਰਜੰਟ ਸਿੰਘ ਨਥੇਹਾ)- ਸਥਾਨਕ ਵਣ ਵਿਭਾਗ ਵੱਲੋਂ ਵਾਤਾਵਰਨ ਦਿਵਸ ਮੌਕੇ ਸ਼ਹਿਰ ਅਤੇ ਪਿੰਡਾਂ ਵਿੱਚ ਬਲਬੀਰ ਸਿੰਘ ਸਰਾਂ ਵਣ ਰੇਂਜ ਅਫਸਰ ਨੇ ਪੌਦੇ ਲਗਾ ਕੇ ਲੋਕਾਂ ਨੂੰ ਪੋਦੇ ਲਗਾਉੇਣ ਲਈ ਜਾਗਰੂਕ ਕੀਤਾ। ਪੌਦੇ ਲਗਾਉਣ ਦੀ ਸ਼ੁਰੂਆਤ ਸਥਾਨਕ ਨਗਰ ਦੇ ਭਾਈ ਡੱਲ ਸਿੰਘ ਪਾਰਕ ਤੋਂ ਇੱਕ ਛੋਟੇ ਬੱਚੇ ਕੋਲੋਂ ਪੋਦਾ ਲਗਾ ਕੇ ਕੀਤੀ ਗਈ। ਬਲਬੀਰ ਸਿੰਘ ਸਰਾਂ ਵਣ ਰੇਂਜ ਅਫਸਰ ਨੇ ਦੱਸਿਆ ਕਿ ਅੱਜ ਤਲਵੰਡੀ ਸਾਬੋ ਦੇ ਨਾਲ ਨਾਲ ਕਈ ਪਿੰਡਾਂ ਚ ਅਤੇ ਸੜਕਾਂ ਦੇ ਕਿਨਾਰੇ ਪੌਦੇ ਲਗਾਏ ਗਏ ਜਿੰਨਾਂ ਦੀ ਸਾਂਭ ਸੰਭਾਲ ਅਤੇ ਪੌਦੇ ਲਗਾਉਣ ਲਈ ਲੋਕਾਂ
Read Full Story

ਆਤਮਾ ਸਿੰਘ ਗੁਰੂਸਰ ਦਾ ਮਰਨ ਉਪਰੰਤ ਕੀਤਾ ਸਰੀਰਦਾਨ

Thursday, June 7, 2018

ਤਲਵੰਡੀ ਸਾਬੋ, 7 ਜੂਨ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਦੇ ਪਿੰਡ ਗੁਰੂਸਰ ਜਗਾ ਦੇ ਆਤਮ ਸਿੰਘ (50) ਸਪੁੱਤਰ ਗੁਰਚਰਨ ਸਿੰਘ ਫੌਜੀ ਦੇ ਦਿਹਾਂਤ ਉਪਰੰਤ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਬਠਿੰਡਾ ਦੇ ਆਦੇਸ਼ ਮੈਡੀਕਲ ਕਾਲਜ ਨੂੰ ਪਿੰਡ ਵਿੱਚੋਂ ਪਹਿਲਾਂ ਕਾਨੂੰਨਨ ਤੌਰ `ਤੇ ਸਰੀਰ ਦਾਨ ਕੀਤਾ ਗਿਆ।ਜਾਣਕਾਰੀ ਅਨੁਸਾਰ ਪਿੰਡ ਗੁਰੂਸਰ ਜਗਾ ਦੇ ਸੇਵਾਦਾਰ ਆਤਮਾ ਸਿੰਘ ਨੇ ਜਿਉਂਦੇ ਜੀਅ ਸਰੀਰਦਾਨ ਤੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ ਹੋਏ ਸਨ ਪਿਛਲੇ ਦਿਨ ਉਹਨਾਂ ਦਾ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰਕ ਮੈਬਰ ਸੁਪਤਨੀ
Read Full Story

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ

Thursday, June 7, 2018

ਤਲਵੰਡੀ ਸਾਬੋ, 7 ਜੂਨ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ ਗੁਰਮੇਲ ਸਿੰਘ ਘਈ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿੱਚ ਬਲਾਕ ਤਲਵੰਡੀ ਸਾਬੋ ਦੇ ਪਿੰਡਾਂ ਤੋਂ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਜਿਸ ਵਿੱਚ ਖੁੱਲ੍ਹੀਆਂ ਵਿਚਾਰਾ ਰਾਹੀਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੀਆਂ ਜੋ ਮੰਗਾਂ ਚੋਣ ਵਆਦੇ ਵਿਚ ਵਿੱਚ ਪਾਈਆਂ ਸੀ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੁਆਰਡੀਨੇਟਰ
Read Full Story

ਤੇਲ ਕੀਮਤਾਂ ਵਿੱਚ ਹੋਏ ਵਾਧੇ ਨੂੰ ਲੈ ਕੇ ਕਾਂਗਰਸ ਨੇ ਤਲਵੰਡੀ ਸਾਬੋ ਵਿੱਚ ਲਾਇਆ ਵਿਸ਼ਾਲ ਰੋਸ ਧਰਨਾ

Thursday, June 7, 2018

ਤਲਵੰਡੀ ਸਾਬੋ, 7 ਜੂਨ (ਗੁਰਜੰਟ ਸਿੰਘ ਨਥੇਹਾ)- ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜਲ ਦੀਆਂ ਤੇਜੀ ਨਾਲ ਵਧ ਰਹੀਆਂ ਕੀਮਤਾਂ ਦੇ ਵਿਰੋਧ ਵਜੋਂ ਅੱਜ ਹਲਕਾ ਤਲਵੰਡੀ ਸਾਬੋ ਦੀ ਕਾਂਗਰਸ ਪਾਰਟੀ ਵੱਲੋਂ ਇੱਕ ਵਿਸ਼ਾਲ ਰੋਸ ਧਰਨਾ ਸਥਾਨਕ ਖੰਡਾ ਚੌਂਕ ਵਿੱਚ ਕਾਂਗਰਸ ਦੇ ਹਲਕਾ ਸੇਵਾਦਾਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਵਿੱਚ ਹਲਕੇ ਭਰ ਤੋਂ ਵੱਡੀ ਗਿਣਤੀ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਵਰਕਰਾਂ ਦੇ ਇਕੱਠ ਨੂੰ ਸੰਬੋਧਨ ਦੌਰਾਨ ਖੁਸ਼ਬਾਜ ਸਿੰਘ ਜਟਾਣਾ ਨੇ ਕਿਹਾ ਕਿ ਪਿਛਲੀ ਡਾ.
Read Full Story

ਵਾਤਾਵਰਨ ਦਿਵਸ ਉਤੇ ਪੋਦੇ ਲਗਾਏ ਗਏ

Thursday, June 7, 2018

ਧੂਰੀ, 6 ਜੂਨ, (ਮਹੇਸ਼ ਜਿੰਦਲ) ਅਜ ਵਾਤਾਵਰਨ ਦਿਵਸ ਉਤੇ ਸ੍ਰੀ ਪਵਨ ਕੁਮਾਰ ਗੁਪਤਾ ਜੀ ਰਾਸਟਰੀ ਪ੍ਰਮੁਖ ਸਿਵ ਸੈਨਾ ਹਿੰਦੁਸਤਾਨ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਸ੍ਰੀਮਤੀ ਰਾਜਵੀਰ ਕੋਰ ਵਰਮਾ ਪੰਜਾਬ ਮੁਖ ਸਕਤਰ ਹਿੰਦੁਸਤਾਨ ਮਹਿਲਾ ਸੈਨਾ ਸਾਖਾ ਸਿਵ ਸੈਨਾ ਹਿੰਦੁਸਤਾਨ ਦੀ ਅਗਵਾਈ ਵਿਚ ਸਹਿਰ ਧੂਰੀ ਦੀ ਮਹਿਲਾਂ ਪ੍ਰਧਾਨ ਸ੍ਰੀਮਤੀ ਮਮਤਾ ਰਾਣੀ ਅਤੇ ਉਹਨਾਂ ਦੀ ਟੀਮ ਦੁਆਰਾ ਧੂਰੀ ਸਹਿਰ ਦੇ ਵਖ ਵਖ ਇਲਾਕਿਆ ਵਿਚ ਪੋਦੇ ਲਗਾਏ ਗਏ । ਤਾਂ ਕਿ ਸਾਡਾ ਵਾਤਾਵਰਨ ਸਾਫ ਸੁਥਰਾ ਰਹੇ , ਹਰੇ ਭਰੇ ਵਾਤਾਵਰਨ ਵਿਚ ਨਿਰੋਗਤਾ ਵਾਸ ਕਰਦੀ ਹੈ । ਸ੍ਰੀਮਤੀ ਰਾਜਵੀਰ ਕੋਰ
Read Full Story