Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਕਾਂਗਰਸ ਵਲੋਂ ਕੇਂਦਰ ਦੇ ਖਿਲਾਫ ਕੀਤਾ ਗਿਆ ਰੋਸ਼ ਪ੍ਰਦਸ਼ਨ ,ਤੇਲ ਦੀਆਂ ਕੀਮਤਾਂ ਘਟਾਉਣ ਦੀ ਕੀਤੀ ਮੰਗ

Saturday, June 9, 2018

ਰਾਜਪੁਰਾ: ( ਰਾਜੇਸ਼ ਡਾਹਰਾ ) ਅੱਜ ਰਾਜਪੁਰਾ ਨਜਦੀਕ ਬਨੂੜ ਦੇ ਟੌਲ ਪਲਾਜ਼ਾ ਨੇੜੇ ਪਿੰਡ ਖਿਜ਼ਰਗੜ੍ਹ ਦੇ ਨੇੜਿਓਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਕੁਮਾਰ ਜਾਖੜ ਅਤੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਕੇਸ਼ਵ ਚੰਦ ਯਾਦਵ ਨੇ ਸ੍ਰੀ ਨਿਰਭੈ ਸਿੰਘ ਮਿਲਟੀ ਕੰਬੋਜ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਅਮਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਹੇਠ ਇਕ ਵਿਸ਼ਾਲ ਟ੍ਰੈਕਟਰ ਰੈਲੀ ਕੱਢੀ ਗਈ ।ਇਸ ਮਾਰਚ ਦੀ ਰਾਜਪੁਰਾ ਦੇ ਗਗਨ ਚੌਂਕ ਵਿਖੇ ਸਮਾਪਤੀ ਕਰਵਾਈ ਗਈ। ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਮੌਕੇ
Read Full Story

ਸੈਂਟਰਲ ਵਾਲਮਿਕੀ ਸਭਾ ਇੰਡੀਆ ਵਲੋ ਹਰਿਦੁਆਰ (ਕਨਖਲ) ਵਿਖੇ ਸਲਾਨਾਂ ਭੰਡਾਰੇ ਲਈ ਬੱਸ ਰਵਾਨਾ

Saturday, June 9, 2018

ਭਵਾਨੀਗੜ 9 ਜੂਨ ( ਗੁਰਵਿੰਦਰ ਰੋਮੀ ਭਵਾਨੀਗੜ ) ਸੈਂਟਰਲ ਵਾਲਮਿਕੀ ਸਭਾ ਇੰਡੀਆ ਵਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਹਰਿਦੁਆਰ ਦੇ ਕਨਖਲ ਵਿਖੇ ਸਲਾਨਾ ਭੰਡਾਰਾ ਲਗਾਉਣ ਲਈ ਸਭਾ ਦੇ ਸੈਂਟਰਲ ਮੀਤ ਪ੍ਧਾਨ ਪ੍ਗਟ ਗਮੀ ਕਲਿਆਣ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਸੈਂਟਰਲ ਵਾਲਮਿਕੀ ਸਭਾ ਦੇ ਨੋਜਵਾਨਾਂ ਅਤੇ ਆਗੂਆਂ ਨੂੰ ਭਵਾਨੀਗੜ ਤੋ ਫਰੀ ਬੱਸ ਸੇਵਾ ਲਈ ਹਰਿਦੁਆਰ ਰਿਸ਼ੀਕੇਸ਼ ਲਈ ਰਵਾਨਾਂ ਕੀਤੀ ਗਈ । ਬੱਸ ਨੂੰ ਰਵਾਨਾ ਕਰਨ ਲਈ ਬਲਾਕ ਕਾਂਗਰਸ ਕਮੇਟੀ ਦੇ ਪ੍ਧਾਨ ਵਰਿੰਦਰ ਪੰਨਵਾਂ ਨੇ ਹਰੀ ਝੰਡੀ ਦਿਖਾ ਕੇ ਬੱਸ ਨੂੰ ਰਵਾਨਾ ਕੀਤਾ ।ਇਸ ਮੋਕੇ ਸੈਂਟਰਲ
Read Full Story

ਝੋਨਾ 10 ਜੂਨ ਤੋਂ ਹੀ ਲਾਉਂਣ ਲਈ ਬਜਿੱਦ ਕਿਸਾਨ

Saturday, June 9, 2018

ਭਵਾਨੀਗੜ੍ਹ 9 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਇੱਕ ਮੀਟਿੰਗ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਫੱਗੂਵਾਲਾ ਵਿੱਖੇ ਹੋਈ।ਮੀਟਿੰਗ ਦੋਰਾਨ ਸੰਬੋਧਨ ਕਰਦਿਆਂ ਜਿਲਾ੍ਹ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਪਹਿਲਾਂ ਹੀ ਅਪਣੇ ਵਾਅਦਿਆਂ ਤੋਂ ਭੱਜ ਚੁੱਕੀ ਕੈਪਟਨ ਸਰਕਾਰ ਹੁਣ ਗਲਤ ਫੈਸਲੇ ਲੈ ਕੇ ਕਿਸਾਨ ਮਜਦੂਰਾਂ ਦੇ ਵਿਰੁੱਧ ਭੁਗਤ ਰਹੀ ਹੈ।ਕਿਸਾਨ ਆਗੂਆਂ ਨੇ ਸਰਕਾਰ 20 ਜੂਨ ਤੋਂ ਝੋਨਾ ਲਾਉਂਣ ਦੇ ਫੈਸਲੇ ਨੂੰ ਗਲਤ ਕਰਾਰ
Read Full Story