Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

शक्ति ऐप तथा ट्रैफिक नियमों के संबंध में छात्रों को दी जानकारी

Saturday, July 7, 2018

तलवंडी साबो, 7 जुलाई (गुरजंट सिंह नथेहा)- नजदीकी गांव लहरी के गुरु हरगोविंद पब्लिक स्कूल में पुलिस सांझ केंद्र तलवंडी साबो द्वारा लड़कियों की सुरक्षा के लिए बनाई गई शक्ति ऐप के बारे में जानकारी दी इसके अलावा ट्रैफिक एजूकेशन सेल बठिंडा द्वारा ट्रैफिक नियमों तथा प्रदूषण के बारे में छात्रों तथा स्टाफ को जागरुक किया गया। इस मौके बोलते हुए सांझ केंद्र के इंचार्ज श्री नछत्तर सिंह ने एप के बारे में जानकारी देते हुए लड़कियों को बताया
Read Full Story

ਸਰਕਾਰੀ ਸਕੂਲ ਲਹਿਰੀ ਵਿਖੇ ਖੇਡੋ ਪੰਜਾਬ ਪੜੋ ਪੰਜਾਬ ਤਹਿਤ ਵੱਖ-ਵੱਖ ਗਤੀਵਿਧੀਆਂ ਅਤੇ ਮੈਰਾਥਨ ਦੌੜ ਕਰਵਾਈ

Saturday, July 7, 2018

ਤਲਵੰਡੀ ਸਾਬੋ, 7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਚਲਾਏ ਗਏ ਖੇਡੋ ਪੰਜਾਬ ਪੜੋ ਪੰਜਾਬ ਮਿਸ਼ਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਲੜਕਿਆਂ ਦੀ ਟੀਮ ਨੂੰ ਪ੍ਰਿੰਸੀਪਲ ਇੰਚਾਰਜ ਸ੍ਰੀ ਨਰੇਸ਼ ਅਰੋੜਾ ਜੀ ਨੇ ਹਰੀ ਝੰਡੀ ਦੇ ਕੇ ਦੌੜ ਸ਼ੁਰੂ ਕਰਵਾਈ ਅਤੇ ਲੜਕੀਆਂ ਦੀ ਟੀਮ ਨੂੰ ਬਾਇਓ ਲੈਕਚਰਾਰ ਮੈਡਮ ਨੀਲਮ ਨੇ ਰਵਾਨਾ ਕੀਤਾ। ਮੈਰਾਥਨ ਦੌੜ ਦੇ ਇੰਚਾਰਜ ਮੈਡਮ ਸਿਮਰਜੀਤ ਕੌਰ, ਲੈਕਚਰਾਰ ਜਸਵੀਰ ਸਿੰਘ ਮਾਨ, ਮੈਡਮ ਸਵਰਨਜੀਤ ਕੌਰ, ਐਸ. ਐਲ. ਏ ਰਣਜੀਤ ਸਿੰਘ, ਪਵਨੀਤ ਕੌਰ ਸਨ। ਮੈਰਾਥਨ
Read Full Story

ਹਸਪਤਾਲ 'ਚ ਦਾਖਲ ਆਪਣੀ ਗਰਭਵਤੀ ਪਤਨੀ ਲਈ ਖਾਣਾ ਲਿਜਾ ਰਹੇ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ, ਇੱਕ ਨੌਜਵਾਨ ਗੰਭੀਰ ਜਖਮੀ

Saturday, July 7, 2018

ਤਲਵੰਡੀ ਸਾਬੋ, 7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਜੰਬਰ ਬਸਤੀ ਲਾਗੇ ਅਣਪਛਾਤੇ ਭਾਰੀ ਵਾਹਨ ਵੱਲੋਂ ਮੋਟਰਸਾਈਕਲ ਨਾਲ ਫੇਟ ਮਾਰਨ ਕਰਕੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ `ਤੇ ਇੱਕ ਨੌਜਵਾਨ ਗੰਭੀਰ ਜਖਮੀ ਹੋਣ ਦਾ ਮੰਦਭਾਗਾ ਸਮਾਚਾਰ ਮਿਲਿਆ ਹੈ ਜਿਸ ਨਾਲ ਪਿੰਡ ਸੂਰਤੀਆ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਜਾਣਕਾਰੀ ਅਨੁਸਾਰ ਜਗਸੀਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਸੂਰਤੀਆ (ਹਰਿਆਣਾ) ਦੀ ਗਰਭਪਤੀ ਪਤਨੀ ਜਣੇਪੇ ਲਈ ਤਲਵੰਡੀ ਸਾਬੋ ਦੇ ਹਸਪਤਾਲ ਵਿੱਚ ਦਾਖਲ ਦੀ ਜਿਸ ਲਈ ਜਗਸੀਰ ਸਿੰਘ ਤੇ ਹਰਜੀਤ ਸਿੰਘ ਸ਼ਾਮ ਦਾ ਖਾਣਾ ਲੈ ਕੇ
Read Full Story

ਰਜਬਾਹੇ ਦੀ ਪਟੜੀ ਤੇ ਵੱਡੀ ਤਾਦਾਦ ਵਿੱਚ ਦਵਾਈਆਂ ਸੁੱਟੀਆਂ ਹੋਈਆਂ ਮਿਲੀਆਂ, ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭੀ

Saturday, July 7, 2018

ਤਲਵੰਡੀ ਸਾਬੋ,7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਅੱਜ ਸਥਾਨਕ ਨਗਰ ਦੇ ਬਠਿੰਡਾ ਰੋਡ `ਤੇ ਸਥਿੱਤ ਰਜਬਾਹੇ ਦੀ ਪਟੜੀ ਤੋਂ ਵੱਡੀ ਮਾਤਰਾ ਵਿੱਚ ਮੈਡੀਕਲੀ ਦਵਾਈਆਂ ਸੁੱਟੀਆਂ ਹੋਈਆਂ ਮਿਲਣ ਨਾਲ ਇੱਕ ਵਾਰ ਪੁਲਿਸ ਮਹਿਕਮੇ ਵਿੱਚ ਹੜਕੰਪ ਮੱਚ ਗਿਆ ਪ੍ਰੰਤੂ ਇਹ ਪਤਾ ਲੱਗਦਿਆਂ ਹੀ ਕਿ ਬਰਾਮਦ ਦਵਾਈਆਂ ਵਿੱਚ ਕੋਈ ਨਸ਼ੇ ਦੀ ਦਵਾਈ ਨਹੀਂ ਹੈ ਪੁਲਿਸ ਨੂੰ ਸੁਖ ਦਾ ਸਾਹ ਆਇਆ ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਦਵਾਈਆਂ ਕਿਸ ਨੇ ਅਤੇ ਕਿਉਂ ਸੁੱਟੀਆਂ। ਜਿਕਰਯੋਗ ਹੈ ਕਿ ਵੱਡੀ ਮਾਤਰਾ ਵਿੱਚ ਰਜਬਾਹੇ ਦੀ ਪਟੜੀ `ਤੇ
Read Full Story

ਨਸ਼ਿਆਂ ਦੀ ਸਹੁੰ ਨਾ ਪੂਰੀ ਕਰਨ ਦੇ ਦੋਸ਼ ਲਾਂਉਦਿਆਂ ਬੀਬਾ ਬਾਦਲ ਨੇ ਕੈਪਟਨ ਤੋਂ ਮੰਗਿਆ ਅਸਤੀਫਾ

Saturday, July 7, 2018

ਤਲਵੰਡੀ ਸਾਬੋ, 7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਦੌਰਾਨ ਕਾਂਗਰਸ ਸਰਕਾਰ ਬਨਣ ਦੀ ਸੂਰਤ ਵਿੱਚ ਚਾਰ ਹਫਤਿਆਂ ਵਿੱਚ ਨਸ਼ਾ ਬੰਦ ਕਰਨ ਦੀ ਗੁਟਕਾ ਸਾਹਿਬ ਦੀ ਖਾਧੀ ਸਹੁੰ ਤੇ ਪੂਰਾ ਨਾ ਉਤਰਨ ਦੇ ਦੋਸ਼ ਲਾਂਉਦਿਆਂ ਉਨਾਂ ਤੋਂ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ।ਉਕਤ ਮੰਗ ਬੀਬਾ ਬਾਦਲ ਨੇ ਆਪਣੇ ਤਲਵੰਡੀ ਸਾਬੋ ਦੌਰੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ
Read Full Story

11 ਜੁਲਾਈ ਨੂੰ ਪ੍ਰਧਾਨ ਮੰਤਰੀ ਦੀ ਮਲੋਟ ਫੇਰੀ ਨੂੰ ਲੈ ਕੇ ਬੀਬਾ ਬਾਦਲ ਨੇ ਅਕਾਲੀ ਵਰਕਰਾਂ ਨਾਲ ਕੀਤੀ ਮੀਟਿੰਗ

Saturday, July 7, 2018

ਤਲਵੰਡੀ ਸਾਬੋ, 7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇ ਸਮੇਂ ਤੋਂ ਕੀਤੇ ਜਾ ਰਹੇ ਯਤਨਾਂ ਨੂੰ ਦੇਖਦਿਆਂ ਜਿਵੇਂ ਝੋਨੇ ਸਮੇਤ ਕੁੱਲ 16 ਫਸਲਾਂ ਦੇ ਸਮੱਰਥਨ ਮੁੱਲ ਵਿੱਚ 1.5 ਗੁਣਾ ਵਾਧਾ ਕੀਤਾ ਹੈ ਉਹ ਆਰਥਿਕ ਸੰਕਟ ਵਿੱਚ ਫਸੀ ਕਿਸਾਨੀ ਲਈ ਅਤਿ ਲਾਭਦਾਇਕ ਹੈ ਇਸਲਈ ਸ਼੍ਰੋਮਣੀ ਅਕਾਲੀ ਦਲ 11 ਜੁਲਾਈ ਨੂੰ ਪ੍ਰਧਾਨ ਮੰਤਰੀ ਦੀ ਮਲੋਟ ਵਿਖੇ ਆਮਦ ਮੌਕੇ ਵਿਸ਼ਾਲ ਧੰਨਵਾਦੀ ਰੈਲੀ ਕਰਕੇ ਉਨਾਂ ਦਾ ਧੰਨਵਾਦ ਕਰੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ
Read Full Story

ਨਸ਼ੇ ਵਿਰੁੱਧ ਕਾਲਾ ਹਫਤਾ ਮਨਾ ਕੇ ਕੱਢਿਆ ਰੋਸ ਮਾਰਚ

Saturday, July 7, 2018

ਰਾਜਪੁਰਾ (ਰਾਜੇਸ਼ ਡਾਹਰਾ) ਪੰਜਾਬ ਵਿਚ ਨਸ਼ਿਆਂ ਦੇ ਦਰਿਆ ਵਿਚ ਡੁਬਦੇ ਜਾ ਰਹੇ ਲੋਕਾਂ ਨੂੰ ਬਚਾਉਣ ਲਈ ਕਾਲਾ ਹਫਤਾ ਮਨਾ ਰਹੇ ਪੰਜਾਬੀਆਂ ਦਾ ਸਮਰਥਨ ਕਰਨ ਲਈ ਅੱਜ ਇਕ ਰੋਸ ਮਾਰਚ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਰੋਡ ਸਥਿਤ ਐਸੋਸੀਏਸ਼ਨ ਦੇ ਦਫਤਰ ਤੋਂ ਸ਼ੁਰੂ ਹੋ ਕੇ ਮਾਰਚ ਟਾਹਲੀ ਵਾਲਾ ਚੌਂਕ , ਕ੍ਰਿਸ਼ਨਾ ਮਾਰਕੀਟ, ਜਵਾਹਰ ਮਾਰਕੀਟ ਅਤੇ ਵੱਖ ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਵਾਪਸ ਐਸੋਸੀਏਸ਼ਨ ਦੇ ਦਫਤਰ ਸਮਾਪਤ ਹੋਇਆ । ਇਸ
Read Full Story