Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਭਵਾਨੀਗੜ੍ ਪੁਲਸ ਨੂੰ ਵੱਡੀ ਸਫਲਤਾ

Tuesday, July 10, 2018

ਭਵਾਨੀਗੜ੍ 10 ਜੁਲਾਈ ({ਗੁਰਵਿੰਦਰ ਰੋਮੀ ਭਵਾਨੀਗੜ})- ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਭਵਾਨੀਗੜ੍ ਪੁਲਸ ਅਤੇ ਐਸ.ਟੀ.ਐਫ. ਟੀਮ ਨੇ ਪਿੰਡ ਥੰਮਣ ਸਿੰਘ ਵਾਲਾ ਨੇੜੇ 3 ਨੌਜਵਾਨਾਂ ਨੂੰ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਥਾਣਾ ਭਵਾਨੀਗੜ੍ ਦੇ ਅੈਸ.ਐਚ.ਓ. ਚਰਨਜੀਵ ਲਾਂਬਾ ਨੇ ਦੱਸਿਆ ਕਿ ਗਸ਼ਤ ਦੌਰਾਨ ਏ.ਐਸ.ਆਈ. ਬਲਜੀਤ ਸਿੰਘ ਪੁਲਸ ਪਾਰਟੀ ਅਤੇ ਐਸ.ਟੀ.ਐਫ. ਦੀ ਟੀਮ ਨਾਲ ਜਦੋਂ ਥੰਮਣ ਸਿੰਘ ਵਾਲਾ ਨਹਿਰ ਪੁਲ `ਤੇ ਮੌਜੂਦ ਸੀ ਤਾਂ , ਸ਼ੱਕੀ ਹਾਲਤ ਚ 3 ਨੌਜਵਾਨਾਂ ਦੀ ਸ਼ੱਕ ਦੇ ਅਧਾਰ ਤੇ
Read Full Story

ਹਲਕਾ ਸੰਗਰੂਰ ਦੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰ ਰਹੇ ਨੇ ਕੈਬਨਿਟ ਮੰਤਰੀ ਸਿੰਗਲਾ :- ਕੰਧੋਲਾ

Tuesday, July 10, 2018

ਭਵਾਨੀਗੜ 10 ਜੁਲਾਈ {ਗੁਰਵਿੰਦਰ ਰੋਮੀ ਭਵਾਨੀਗੜ} ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਹੇਠ ਹਲਕਾ ਸੰਗਰੂਰ ਪੂਰੀ ਤਰੱਕੀ ਦੀ ਰਾਹ ਤੇ ਚੱਲ ਰਿਹਾ ਹੈ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਜਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕੰਧੋਲਾ ਨੇ ਇੱਕ ਵਿਸ਼ੇਸ ਮਿਲਣੀ ਦੋਰਾਨ ਪ੍ਰਗਟ ਕੀਤੇ।ਉਹਨਾਂ ਦਸਿਆ ਕਿ ਸੰਗਰੂਰ ਤੇ ਭਵਾਨੀਗੜ ਵਿੱਚ ਵਿਕਾਸ ਕਾਰਜਾਂ ਦੇ ਕੰਮ ਵੱਡੇ ਪੱਧਰ ਤੇ ਸ਼ੁਰੂ ਹੋ ਚੁੱਕੇ ਹਨ।ਉਹਨਾਂ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਸੰਗਰੂਰ ਵਿਧਾਨ ਸਭਾ ਹਲਕੇ ਦੀਆਂ ਸਾਰੀਆਂ ਸੜਕਾਂ ਦੀ ਨੁਹਾਰ ਬਦਲ
Read Full Story

ਤੰਦਰੁਸਤ ਮਿਸ਼ਨ ਪੰਜਾਬ ਤਹਿਤ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ ਮੈਰਾਥਨ ਦੌੜ ਲਾਈ।

Tuesday, July 10, 2018

ਰਾਮਾਂ ਮੰਡੀ,10 ਜੁਲਾਈ( ਬੁੱਟਰ) `ਮਿਸ਼ਨ ਤੰਦਰੁਸਤ ਪੰਜਾਬ` ਦੇ ਅੰਤਰਗਤ ਸਿੱਖਿਆ ਵਿਭਾਗ ਪੰਜਾਬ ਦੇ ਨਾਅਰੇ `ਪੜ੍ਹੋ ਪੰਜਾਬ, ਖੇਲ੍ਹੋ ਪੰਜਾਬ` ਤਹਿਤ ਇਲਾਕੇ ਦੇ ਸਮੂਹ ਸਕੂਲਾਂ `ਚ ਸਵੇਰੇ-ਸਵੇਰੇ ਸਕੂਲੀ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨਾਂ ਨੇ ਸੜਕਾਂ `ਤੇ ਮੈਰਾਥਨ ਦੌੜ `ਚ ਭਾਗ ਲਿਆ।ਕਈ ਥਾਂਈਂ ਮੈਰਾਥਨ ਦੌੜ ਲਾਉਂਦਿਆਂ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਦਾ ਸਫ਼ਰ ਤਹਿ ਕੀਤਾ ਗਿਆ।ਪਿੰਡ ਮੱਲਵਾਲ਼ਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮੱਲਵਾਲਾ ਤੋਂ ਪਿੰਡ ਮਾਨਵਾਲ਼ਾ ਤੱਕ ਮੈਰਾਥਨ ਦੌੜ ਲਗਾਈ।ਇਸ ਦੌੜ
Read Full Story

ਆਦਰਸ਼ ਸਕੂਲ ਭਾਗੂ ਵਿਖੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ

Tuesday, July 10, 2018

ਲੰਬੀ,10 ਜੁਲਾਈ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ `ਮਿਸ਼ਨ ਤੰਦਰੁਸਤ ਪੰਜਾਬ` ਦੇ ਅੰਤਰਗਤ `ਪੜ੍ਹੋ ਪੰਜਾਬ,ਖੇਲ੍ਹੋ ਪੰਜਾਬ` ਤਹਿਤ ਦੌੜ ਲਾਉਣ ਦੇ ਨਾਲ਼-ਨਾਲ਼ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।ਪ੍ਰਿੰਸੀਪਲ ਰਮਾ ਮਹਿਤਾ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾ `ਚ ਅਤੇ ਸਮੂਹ ਅਧਿਆਪਕ ਸਾਹਿਬਾਨ ਦੇ ਸਹਿਯੋਗ ਨਾਲ਼ ਦੌੜ,ਗੋਲਾ ਸੁੱਟਣਾ,ਲੰਬੀ ਛਾਲ,ਡੱਡੂ ਛੜੱਪਾ ਦੌੜ ਆਦਿ ਮੁਕਾਬਲੇ ਕਰਵਾਏ ਗਏ।ਪ੍ਰਿੰਸੀਪਲ ਰਮਾ ਮਹਿਤਾ ਨੇ ਖੇਡ ਮੁਕਾਬਲਿਆਂ ਦਾ ਰਸਮੀ ਅਗਾਜ਼ ਕਰਨ ਤੋਂ ਪਹਿਲਾਂ ਸਮੁੱਚੇ ਵਿਦਿਆਰਥੀਆਂ ਨੂੰ
Read Full Story

ਰੇਡੀਓ ਅਨਾਉਂਸਰ ਖੁਸ਼ਬੀਰ ਸਿੱਧੂ ਨੂੰ ਸਦਮਾ,ਦਾਦੀ ਦਾ ਦਿਹਾਂਤ

Tuesday, July 10, 2018

ਰਾਮਾਂ ਮੰਡੀ,10 ਜੁਲਾਈ(ਬੁੱਟਰ) ਅਕਾਸ਼ਵਾਣੀ ਐੱਫ.ਐੱਮ.ਬਠਿੰਡਾ ਦੀ ਪ੍ਰਸਿੱਧ ਰੇਡੀਓ ਅਨਾਉਂਸਰ ਖੁਸ਼ਬੀਰ ਸਿੱਧੂ ਨੂੰ ਉਸ ਵੇਲ਼ੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੀ ਦਾਦੀ ਸ਼੍ਰੀਮਤੀ ਹਰਦੀਪ ਕੌਰ(85) ਪਤਨੀ ਸਵ: ਬਲਵੰਤ ਸਿੰਘ ਨੰਬਰਦਾਰ ਗਟਵਾਲ਼ੀ ਅਕਾਲ ਚਲਾਣਾ ਕਰ ਗਏ।ਮਿਹਨਤੀ,ਇਮਨਾਦਰ,ਧਾਰਮਿਕ ਵਿਚਾਰਾਂ,ਸ਼ਾਂਤ ਸੁਭਾਅ,ਸਾਦਗੀ ਭਰਪੂਰ,ਦ੍ਰਿੜ ਇਰਾਦੇ ,ਲੋਕ –ਪੱਖੀ ਸੁਰ ਅਤੇ ਘਰੇਲੂ ਕਾਰਜਾਂ `ਚ ਨਿਪੁੰਨ ਮਾਤਾ ਹਰਦੀਪ ਕੌਰ ਜੀ ਦੀ ਸੇਵਾ ਸੰਭਾਲ਼ ਪਿਛਲੇ ਤਕਰੀਬਨ ਸਤਾਰਾਂ ਸਾਲਾਂ `ਤੋਂ ਉਹਨਾਂ ਦੀ ਪੋਤੀ ਖੁਸ਼ਬੀਰ ਸਿੱਧੂ ਬਠਿੰਡਾ ਵਿਖੇ ਆਪਣੇ ਕੋਲ਼ ਰੱਖ ਕੇ
Read Full Story