Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਅੱਜ ਭੋਗ 'ਤੇ ਵਿਸ਼ੇਸ਼: ਮਾਤਾ ਹਰਦੀਪ ਕੌਰ ਸਿੱਧੂ

Wednesday, July 11, 2018

ਮਾਨਵੀ ਜੀਵਨ `ਚ ਮੌਤ ਇੱਕ ਅਟੱਲ ਸਚਾਈ ਹੈ।ਜ਼ਿਆਦਾਤਰ ਲੋਕ ਇਸ ਕੁਦਰਤੀ ਵਰਤਾਰੇ ਤੋਂ ਡਰਦੇ ਮਾਰੇ ਭੈਅ-ਭੀਤ ਹੋਏ ਪ੍ਰਤੀਤ ਹੁੰਦੇ ਹਨ।ਕੁਝ ਲੋਕ ਇਸ ਰੱਬੀ ਰਹੱਸ ਨੂੰ ਸਮਝਦੇ ਹੋਏ ਪਰਮਾਤਮਾ ਦੁਆਰਾ ਬਖਸ਼ਿਸ਼ ਸਵਾਸਾਂ ਦੀ ਪੂੰਜੀ ਨੂੰ ਸਲੀਕੇ ਨਾਲ਼ ਭੋਗਦੇ ਹੋਏ ਨਿੱਜ ਤੋਂ ਉੱਪਰ ਉੱਠ ਕੇ ਲੋਕਾਈ ਦੀ ਭਲਾਈ ਦੇ ਲੇਖੇ ਲਾਉਂਦੇ ਹਨ।ਅਜਿਹੀ ਬੇਮਿਸਾਲ ਸ਼ਖ਼ਸੀਅਤ ਦੇ ਮਾਲਕ ਸਨ ਸਵ: ਮਾਤਾ ਹਰਦੀਪ ਕੌਰ ਸਿੱਧੂ।ਉਹਨਾਂ ਦਾ ਜਨਮ ਨਾਰੰਗਵਾਲ(ਲੁਧਿਆਣਾ) ਦੇ ਉੱਚ ਘਰਾਣੇ ਦੇ ਸਰਦਾਰ ਬਿਸ਼ਨ ਸਿੰਘ ਰਿਸਾਲਦਾਰ ਦੇ ਘਰ ਮਾਤਾ ਭਜਨ ਕੌਰ ਦੀ ਕੁੱਖੋਂ 26 ਜੂਨ 1933 ਨੂੰ ਹੋਇਆ।ਰੱਬੀ
Read Full Story

ਹਾਰਦਿਕ ਕਾਲਜ ਦਾ ਨਤੀਜਾ ਰਿਹਾ 100 ਫੀਸਦੀ

Wednesday, July 11, 2018

ਭਵਾਨੀਗੜ { ਗੁਰਵਿੰਦਰ ਰੋਮੀ ਭਵਾਨੀਗੜ } ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਹਾਰਦਿਕ ਕਾਲਜ ਦਾ ਆਫ ਅਜੂਕੇਸ਼ਨ ਦਾ ਬੀ ਐਡ ਭਾਗ ਪਹਿਲਾ ਦੇ ਸਮੈਸਟਰ 1 ਦਾ ਨਤੀਜਾ ਸ਼ਾਨਦਾਰ ਰਿਹਾ ਕਾਲਜ ਦੀ ਵਿਦਿਆਰਥਣ ਅੰਸ਼ੂ ਨੇ 84.6 % ਅੰਕ ਹਾਸਲ ਕਰਕੇ ਪਹਿਲਾ ਸਥਾਨ , ਮਿਤਾਲੀ ਨੇ 84.4 ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਮਲਿਕਾ ਰਾਣੀ ਨੇ 83.8 % ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਇਸੇ ਦੌਰਾਨ ਸੁਖਪਰੀਤ ਅਤੇ ਵੈਦ ਸਿੰਘ ਨੇ 82.6 ਅੰਕ ਹਾਸਲ ਕਰਕੇ ਚੋਥਾ ਸਥਾਨ ,ਹਾਸਲ ਕੀਤਾ i 20 ਵਿਦਿਆਰਥੀਆਂ ਨੇ 80% ਅੰਕ ਹਾਸਲ ਕੀਤੇ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੇ 70 % ਅੰਕ ਹਾਸਲ ਕਰਕੇ ਆਪਣਾ
Read Full Story

ਨਸ਼ੇ ਦੇ ਰੁਝਾਨ ਨੂੰ ਰੋਕਣ ਅਤੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਦਿੱਤਾ ਮੰਗ ਪੱਤਰ

Wednesday, July 11, 2018

ਤਲਵੰਡੀ ਸਾਬੋ, 11 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਅੰਦਰ ਦਿਨੋ ਦਿਨ ਵਧ ਰਹੇ ਚਿੱਟੇ ਵਰਗੇ ਨਾਮੁਰਾਦ ਨਸ਼ੇ ਦੇ ਰੁਝਾਨ ਨੂੰ ਰੋਕਣ ਲਈ ਤਲਵੰਡੀ ਸਾਬੋ ਦੇ ਨੌਜਵਾਨ ਕਲੱਬ, ਸਮਾਜ ਸੇਵੀ ਜਥੇਬੰਦੀਆਂ ਦੇ ਇੱਕ ਵਫਦ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਅਤੇ ਮੰਗ ਕੀਤੀ ਹੈ ਕਿ ਤਲਵੰਡੀ ਸਾਬੋ ਵਰਗੇ ਪਵਿੱਤਰ ਕਰਾਰ ਦਿੱਤੇ ਗਏ ਸ਼ਹਿਰ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਨਸ਼ਿਆਂ ਨੂੰ ਮੁਕੰਮਲ ਤੌਰ `ਤੇ ਬੰਦ ਕੀਤਾ ਜਾਵੇ। ਮੰਗ ਪੱਤਰ ਦੇਣ ਤੋਂ ਪਹਿਲਾਂ ਤਲਵੰਡੀ ਸਾਬੋ ਵਿਖੇ ਜਾਣਕਾਰੀ ਦਿੰਦਿਆਂ ਵਫਦ ਦੇ ਬੁਲਾਰਿਆਂ ਨੇ
Read Full Story

पर्यावरण को बचाने के लिए नौजवानों ने पेड़ लगाए

Wednesday, July 11, 2018

तलवंडी साबो, 11 जुलाई (गुरजंट सिंह नथेहा)- दिन प्रतिदिन दूषित हो रहे पर्यावरण को बचाने के लिए जहां भिन्न-भिन्न समाजसेवी संस्थाओं द्वारा उपराले किए जा रहे हैं वही गांव के नौजवान भी अपने लेवल पर लोगों को पेड़ बांट रहे हैं। इसे कड़ी के तहत आज नजदीकी गांव नथेहा के समाजसेवी नौजवान जसवीर सिंह चाहल द्वारा गांव चूहड़ीया की नर्सरी से अपनी ही गाड़ी में लगभग 450 पेड़ लाकर गांव के डेरा बाबा जोगी पीर तथा बस स्टैंड पर लगाए गए तथा नौजवानों को भी पेड़
Read Full Story

ਨਵੀਂ ਉਸਾਰੀ ਬਿਲਡਿੰਗ ਵਿਚ ਹਰ ਤਰਾਂ ਦੀ ਸਹੂਲਤ ਉਪਲਬਧ - ਗੋਲਡੀ

Wednesday, July 11, 2018

ਧੂਰੀ,11 ਜੁਲਾਈ (ਮਹੇਸ਼) ਐਮ.ਜੀ.ਐਮ ਗਰੁੱਪ ਦੀ ਨਵੀਂ ਉਸਾਰੀ ਬਿਲਡਿੰਗ ਦਾ ਉਦਘਾਟਨ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਕਰ-ਕਮਲਾ ਨਾਲ ਕੀਤਾ। ਇਸ ਮੌਕੇ ਐਮ.ਜੀ.ਐਮ ਗਰੁੱਪ ਦੇ ਮਨੈਜਿੰਗ ਡਾਇਰੈਕਟਰ ਪੁਸ਼ਪਿੰਦਰ ਸਾਰੋ ਸਰਪੰਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਮੇਰਾ ਇੱਕ ਸੁਪਨਾ ਸੀ ਕਿ ਮੇਰੇ ਆਪਣੇ ਸ਼ਹਿਰ ਵਿਚ ਵੀ ਮਲਟੀ ਪਰਪਜ਼ ਕੰਪਲੈਕਸ ਹੋਣਾ ਚਾਹੀਦਾ ਹੈ। ਜਿਵੇਂ ਕਿ ਰੈਸਟੋਰੈਂਟ,ਸਿਨੇਮਾ,ਸ਼ਾਪਿੰਗ ਕੰਪਲੈਕਸ,ਰਹਿਣ ਲਈ ਕਮਰੇ,ਫੂਡ ਜੌਨ,ਗੇਮ ਜੌਨ ਆਦਿ ਸਹੂਲਤਾਂ ਸ਼ਹਿਰ ਨਿਵਾਸੀਆਂ ਨੂੰ ਇੱਕ ਹੀ ਛੱਤ ਥੱਲੇ ਮਿਲਣ ਜਿਸ ਨਾਲ ਸ਼ਹਿਰ
Read Full Story

54 ਬੋਤਲਾਂ ਸ਼ਰਾਬ ਬਰਾਮਦ

Wednesday, July 11, 2018

ਧੂਰੀ,11 ਜੁਲਾਈ (ਮਹੇਸ਼) ਪੁਲਸ ਨੇ ਇੱਕ ਵਿਅਕਤੀ ਨੂੰ 54 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਹੈ।ਜਿਸ ਸਬੰਧੀ ਥਾਣਾ ਸਿਟੀ ਧੂਰੀ ਦੇ ਹੌਲਦਾਰ ਗਿਆਨ ਸਿੰਘ ਦੀ ਜਾਣਕਾਰੀ ਅਨੁਸਾਰ ਵਹੀਕਲਾਂ ਦੀ ਚੈਕਿੰਗ ਦੌਰਾਨ ਨੇੜੇ ਢਿੱਲੋਂ ਰੈਸਟੋਰੈਂਟ ਤੋ ਪੁਲਿਸ ਪਾਰਟੀ ਦੀ ਮਦਦ ਨਾਲ ਦੋਸ਼ੀ ਅਜੇ ਕੁਮਾਰ ਪੁੱਤਰ ਕਾਕਾ ਰਾਮ ਵਾਸੀ ਪੋਲੋ ਬਸਤੀ ਧੂਰੀ ਨੂੰ 54 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਅਤੇ ਪੁਲਸ ਨੇ ਦੋਸ਼ੀ ਨੂੰ ਮੌਕੇ ਤੇ ਗਿ੍ਰਫ਼ਤਾਰ ਕਰ ਲਿਆ
Read Full Story

ਧੂਰੀ ਸ਼ਹਿਰ ਅੰਦਰ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਕਸਿਆਂ ਨਹੀਂ ਜਾਵੇਗਾ ਐੱਸ.ਐੱਚ.ਓ ਪੰਨੂ

Wednesday, July 11, 2018

ਧੂਰੀ,11 ਜੁਲਾਈ (ਮਹੇਸ਼) ਥਾਣਾ ਸਿਟੀ ਧੂਰੀ ਦੇ ਨਵੇਂ ਆਏ ਐੱਸ.ਐੱਚ.ਓ ਬਲਜਿੰਦਰ ਸਿੰਘ ਪੰਨੂ ਨੇ ਅੱਜ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਨੱਸੇ ਵੇਚਣ ਵਾਲਿਆਂ ਨੂੰ ਕਿਸੇ ਤਰਜ਼ ਤੇ ਬਕਸਿਆਂ ਨਹੀਂ ਜਾਵੇਗਾ। ਉਨਾਂ ਕਿਹਾ ਪੁਲਿਸ ਦੀ ਪੂਰੀ ਕੋਸ਼ਿਸ਼ ਹੈ ਕਿ ਨਸ਼ਾ ਜਿੱਥੋਂ ਵੀ ਆਉਂਦਾ ਹੈ ਉੱਥੇ ਹੀ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰ ਕੇ ਨਸ਼ੇ ਤੇ ਪੂਰੀ ਤਰਾਂ ਨਾਲ ਰੋਕ ਲਗਾਈ ਜਾ ਸਕੇ।ਉਨਾਂ ਕਿਹਾ ਕਿ ਨਸਾ ਵੇਚਣ ਵਾਲੇ ਕਾਨੂੰਨ ਦੇ
Read Full Story

ਪਿੰਡ ਧਾਂਦਰਾ ਵਿਖੇ ਨਸ਼ੇ ਖ਼ਿਲਾਫ਼ ਜਾਗਰੂਕ ਸੈਮੀਨਾਰ ਲਗਾਇਆ

Wednesday, July 11, 2018

ਧੂਰੀ,11 ਜੁਲਾਈ (ਮਹੇਸ਼) ਅੱਜ ਪਿੰਡ ਧਾਦਰਾ ਵਿਖੇ ਨੌਜਵਾਨਾ ਨੂੰ ਨਸ਼ਿਆਂ ਤੋ ਦੂਰ ਰਹਿਣ ਲਈ ਅਤੇ ਪਿੰਡ ਵਿਚ ਨਸ਼ੇ ਵੇਚਣ ਵਾਲਿਆਂ ਨੂੰ ਨਾ ਵੰਖਸਣ ਸਬੰਧੀ ਜਾਗਰੂਕ ਸੈਮੀਨਾਰ ਕਲੱਬ ਪ੍ਰਧਾਨ ਲਖਵੀਰ ਧਾਦਰਾ ਦੀ ਅਗਵਾਈ ਵਿਚ ਲਗਾਇਆ ਗਿਆ। ਜਿਸ ਵਿਚ ਸਮੁੱਚੇ ਪਿੰਡ ਵਾਸੀਆਂ ਨੇ ਨਸ਼ੇ ਕਰਨ ਵਾਲਿਆਂ ਤੇ ਨਸ਼ੇ ਵੇਚਣ ਵਾਲਿਆਂ ਨੂੰ ਪਿੰਡ ਵਿਚ ਨਾ ਵੜਨ ਦੇ ਫ਼ੈਸਲੇ ਦਾ ਸਮਰਥਨ ਦਿੱਤਾ। ਸੈਮੀਨਾਰ ਵਿਚ ਮੁੱਖ ਮਹਿਮਾਨ ਥਾਣਾ ਸਦਰ ਧੂਰੀ ਦੇ ਐੱਸ.ਐੱਚ.ੳ ਹਰਵਿੰਦਰ ਸਿੰਘ ਖਹਿਰਾ ਵਿਸ਼ੇਸ਼ ਤੌਰ ਤੇ ਪਹੁੰਚੇ,ਜਿੰਨਾ ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਪਿੰਡ ਵਾਸੀਆਂ ਨੂੰ
Read Full Story

ਸਕੂਲ ਫੀਸ ਜਮਾ ਨਾ ਕਰਵਾਉਣ ਤੇ ਕਟ ਸਕਦਾ ਹੈ ਬੱਚਿਆਂ ਦਾ ਨਾਮ

Wednesday, July 11, 2018

ਰਾਜਪੁਰਾ 11ਜੁਲਾਈ :(ਰਾਜੇਸ਼ ਡਾਹਰਾ) ਰਾਜਪੁਰਾ ਇੰਡੀਪੈਂਡਿਟ ਸਕੂਲ ਵਲੋਂ ਅੱਜ ਇਕ ਅਹਿਮ ਮੀਟਿੰਗ ਸ਼੍ਰੀ ਧਰਮਪਾਲ ਜੀ ਦੀ ਪ੍ਰਧਾਨਗੀ ਵਿਚ ਕੀਤੀ ਗਈ ਜਿਸ ਵਿਚ ਫ਼ੋਸਲਾ ਲਿਆ ਗਿਆ ਕਿ ਜਿਸ ਵੀ ਵਿਦਿਆਰਥੀ ਦੀ ਪੈਂਡਿਗ ਸਕੂਲ ਫੀਸ ਬਕਾਇਆ ਹੈ ਉਹ ਆਪਣੀਆਂ ਫੀਸ 31 ਜੁਲਾਈ 2018 ਤਕ ਜਮਾਂ ਕਰਵਾ ਦੇਣ ਨਹੀਂ ਤਾਂ ਉਸ ਤੋਂ ਬਾਅਦ ਸਕੂਲ ਵਿਚੋਂ ਵਿਦਿਆਰਥੀ ਨਾਂ ਕਟ ਦਿਤਾ ਜਾਵੇਗਾ ।ਜਿਸ ਦੀ ਜਿੰਮੇਵਾਰੀ ਪੇਰੈਂਟਸ ਦੀ
Read Full Story