Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

टीईटी पास बेरोजगार अध्यापक यूनियन न सौपा ज्ञापन

Tuesday, October 23, 2018

संगरूर,22 अक्टूबर (सपना रानी) अध्यापक योग्यता परीक्षा पास बेरोजगार बीएड अध्यापक यूनियन की जिला संगरूर की बैठक बनासर बाग में हुई। बैठक दौरान मौके पर पहुंचे कैबिनेट मंत्री विजयइंद्र सिंगला के निजी सहायक अमृत बराड़ व एएसआई पवन कुमार ने बेरोजगार अध्यापकों से ज्ञापन हासिल करके विश्वास दिलाया कि वह कैबिनेट मंत्री को अध्यापकों की मांगों से अवगत करवाकर शिक्षा मंत्री से पैनल बैठक करवाने का प्रयत्न करेंगे। इस दौरान संबोधित करते टीईटी
Read Full Story

28ਵੇਂ ਬੈਚ ਦੀ ਸ਼ੁਰੂਆਤ ਮੌਕੇ ਸਮਾਗਮ ਦਾ ਆਯੋਜਨ

Tuesday, October 23, 2018

ਧੂਰੀ, 22 ਅਕਤੂਬਰ (ਮਹੇਸ਼)- ਸਰਵ ਭਾਰਤੀਆ ਸੇਵਾ ਸੰਮਤੀ ਧੂਰੀ ਵੱਲੋਂ ਸੰਮਤੀ ਦੇ ਪ੍ਰਧਾਨ ਖਰੈਤੀ ਰਾਮ ਬਾਂਸਲ ਦੀ ਅਗਵਾਈ ਹੇਠ ਸੰਮਤੀ ਵੱਲੋਂ ਚਲਾਏ ਜਾ ਰਹੇ ਮੁਫਤ ਸਿਲਾਈ ਕਢਾਈ ਕੋਰਸ ਦੀ ਲੜੀ ਤਹਿਤ 28ਵੇਂ ਬੈਚ ਦੀ ਸ਼ੁਰੂਆਤ ਮੌਕੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆੜਤੀਆਂ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ ਵੀ ਉਚੇਚੇ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਸੰਮਤੀ ਦੇ ਦਫਤਰ ਸਕੱਤਰ ਪਿਆਰ ਚੰਦ ਸੰਖਿਆਣ ਨੇ ਦੱਸਿਆਂ ਕਿ ਸੰਮਤੀ ਹੁਣ ਤੱਕ ਲੜਕੀਆਂ ਦੇ ਸਿਲਾਈ ਕਢਾਈ ਦੇ 27 ਬੈਚ ਅਤੇ ਮੁਫਤ ਕੰਪਿੳੂਟਰ ਕੋਰਸ ਦੇ 17 ਬੈਚ ਲਗਾਕੇ
Read Full Story

ਸ਼੍ਰੀ ਵਾਲਮੀਕਿ ਭਗਵਾਨ ਜੀ ਦੇ ਜਨਮ ਦਿਹਾੜੇ ਤੇ ਸੋਭਾ ਯਾਤਰਾ 23 ਅਕਤੂਬਰ ਨੂੰ

Tuesday, October 23, 2018

ਧੂਰੀ, 22 ਅਕਤੂਬਰ (ਮਹੇਸ਼)- ਸ਼੍ਰੀ ਵਾਲਮੀਕਿ ਭਗਵਾਨ ਜੀ ਦੇ ਜਨਮ ਦਿਹਾੜ੍ਹੇ ਨੂੰ ਸਮਰਪਿਤ ਸੋਭਾ ਯਾਤਰਾ 23 ਅਕਤੂਬਰ ਨੂੰ ਵਾਰਡ ਨੰ: 8 ਰਚਨਾ ਬਸਤੀ ਦੀ ਅਗਵਾਈ ਹੇਠ ਕੱਢੀ ਜਾ ਰਹੀ ਹੈ। ਇਸ ਸਮੇਂ ਮੁਨੀਸ਼ ਧੂਰੀ (ਸੈਂਟਰ ਵਾਲਮੀਕਿ ਸਭਾ ਇੰਡੀਆ ਪੰਜਾਬ ਪ੍ਰਧਾਨ) ਨੇ ਦੱਸਿਆ ਕਿ 23 ਅਕਤੂਬਰ ਨੂੰ ਐੱਮ.ਐੱਲ.ਏ. ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਸਹਿਯੋਗ ਨਾਲ ਸੋਭਾ ਯਾਤਰਾ ਆਰੰਭ ਕੀਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁਨੀਸ਼ ਧੂਰੀ ਨੇ ਦੱਸਿਆ ਕਿ 23 ਅਕਤੂਬਰ ਨੂੰ ਸੋਭਾ ਯਾਤਰਾ ਵਾਰਡ ਨੰ: 8 ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ - ਵੱਖ ਬਾਜ਼ਾਰਾਂ ਵਿੱਚੋਂ
Read Full Story

ਲੱਡਾ ਵਿਖੇ ਹੋਣ ਵਾਲੇ ਪੰਜਾਬ ਪੱਧਰੀ ਬਾਲ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੀ ਇਕੱਤਰਤਾ

Tuesday, October 23, 2018

ਧੂਰੀ, 22 ਅਕਤੂਬਰ (ਮਹੇਸ਼)- ਸਿੱਖਿਆ ਵਿਕਾਸ ਮੰਚ ਪੰਜਾਬ ਬਾਲ ਮੇਲਾ ਆਯੋਜਿਤ ਕਮੇਟੀ ਗ੍ਰਾਮ ਪੰਚਾਇਤ ਅਤੇ ਪਿੰਡ ਲੱਡਾ ਦੇ ਵਾਸੀਆਂ ਦੇ ਸਾਂਝੇ ਯਤਨ ਨਾਲ 8 ਅਤੇ 9 ਦਸੰਬਰ ਨੂੰ ਸਰਕਾਰੀ ਸੈਕੰਡਰੀ ਸਕੂਲ ਲੱਡਾ ਜਿਲਾ ਸੰਗਰੂਰ ਵਿਖੇ ਹੋ ਰਹੇ ਨੌਵੇਂ ਪੰਜਾਬ ਪੱਧਰ ਦੇ ਦੋ ਰੋਜ਼ਾ ਬਾਲ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਇਕੱਤਰਤਾ ਕੀਤੀ ਗਈ। ਜਿਸ ਵਿੱਚ ਬਾਬਾ ਤਰਲੋਕ ਸਿੰਘ ਜੀ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ। ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਜਗਜੀਤ ਸਿੰਘ ਨੌਹਰਾ, ਰਾਜੇਸ ਕੁਮਾਰ ਦਾਨੀ, ਸੁਰਜੀਤ ਸਿੰਘ ਲਲੌਛੀ, ਜਸਵੀਰ ਸਿੰਘ ਗਿੱਲ, ਅਵਤਾਰ ਸਿੰਘ
Read Full Story

ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਉਦਯੋਗ ਮੁਸ਼ਕਿਲ ਦੌਰ ’ਚੋਂ ਲੰਘ ਰਿਹਾ - ਕਾਂਝਲਾ

Tuesday, October 23, 2018

ਧੂਰੀ, 22 ਅਕਤੂਬਰ (ਮਹੇਸ਼)- ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਆਰਥਕ ਨੀਤੀਆਂ ਦਾ ਖਾਮਿਆਜਾ ਸੂਬੇ ਦੀਆਂ ਉਦਯੋਗਿਕ ਇਕਾਈਆਂ ਨੂੰ ਭੁਗਤਣਾ ਪੈ ਰਿਹਾ ਹੈ। ਉਦਯੋਗ ਅੱਜ ਬੇਹੱਦ ਮੁਸ਼ਕਿਲ ਦੌਰ ’ਚੋਂ ਲੰਘ ਰਹੇ ਹਨ ਅਤੇ ਜੇਕਰ ਸਰਕਾਰ ਨੇ ਆਪਣਾ ਰਵਈਆ ਨਾ ਬਦਲਿਆਂ, ਤਾਂ ਸੂਬੇ ਦੇ ਉਦਯੋਗ ਪੂਰੀ ਤਰਾਂ ਬਰਬਾਦ ਹੋ ਜਾਣਗੇ। ਇਹ ਵਿਚਾਰ ਧੂਰੀ ਇੰਡਸਟਰੀ ਚੈਂਬਰ ਦੀ ਹੋਈ ਮੀਟਿੰਗ ਦੌਰਾਨ ਚੈਂਬਰ ਦੇ ਪ੍ਰਧਾਨ ਵਿਪਨ ਕਾਂਝਲਾ ਨੇ ਪ੍ਰਗਟ ਕੀਤੇ। ਇਸ ਮੌਕੇ ਚੈਂਬਰ ਦੇ ਜਨਰਲ ਸਕੱਤਰ ਰਜਨੀਸ਼ ਗਰਗ ਰਾਜੂ ਨੇ ਸੂਬਾ ਸਰਕਾਰ ਵੱਲੋਂ ਈ-ਬਿਲ ਦੀ ਸੀਮਾ 1 ਲੱਖ ਤੋਂ ਘਟਾਕੇ
Read Full Story

ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ

Tuesday, October 23, 2018

ਧੂਰੀ,22 ਅਕਤੂਬਰ (ਮਹੇਸ਼)- ਅੱਜ ਸਥਾਨਕ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਦੇਸ ਕੌਮ ਲਈ ਸ਼ਹੀਦ ਹੋਏ ਖ਼ਾਲਸਾ ਸਕੂਲ ਦੇ ਦੋ ਵਿਦਿਆਰਥੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਸਿਪਾਹੀ ਬਾਬੂ ਸਿੰਘ ਨੂੰ ਸਮੁੰਦਗੜ ਛੰਨਾ ਵਿਖੇ ਪੈਟਰੋਲਿੰਗ ਡਿਊਟੀ ਦੌਰਾਨ 11 ਮਾਰਚ 1991 ਨੂੰ ਅੱਤਵਾਦੀਆਂ ਦੁਆਰਾ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਹੌਲਦਾਰ ਦੀਵਾਨ ਚੰਦ ਨੂੰ ਪਿੰਡ ਭੋਜੋਵਾਲੀ ਦੀ ਨਹਿਰ ਕੋਲ 23 ਸਤੰਬਰ 1991 ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਯਾਦ ਵਿਚ ਸਵੇਰ ਦੀ ਸਭਾ ਵਿਚ ਦੋ ਮਿੰਟ ਦਾ ਮੌਨ ਧਰਕੇ
Read Full Story

वसंत वैली पब्लिक स्कूल लड्डा ने मनाया वार्षिक खलोत्सव

Tuesday, October 23, 2018

धूरी,22 अक्टूबर (महेश) वसंत वैली पब्लिक स्कूल लड्डा में त्रिदिवसीय बार्षिक खेलोत्सव का आयोजन किया गया। इस उत्सव का प्रथम दिवस शिशु वाटिका के नाम रहा। नन्हे छात्र- छात्राओं ने फ्रंट रेस,फ्राग रेस, लैमन रेस में भाग लिया। द्वितीय दिवस पहली से चौथी कक्षाओं के लिए विभिन्न प्रतिस्पर्धाओं का आयोजन किया जिनमें फ्रंट रेस,सैक रेस,बकेट-बैलून रेस में भाग लेकर छात्रों ने अपनी खेल प्रतिभा का परिचय दिया। पुलिस ट्रेनिंग सेंटर लड्डा की द्वितीय
Read Full Story

ਨਗਰ ਕੌਸ਼ਲ ਦੇ 15 ਮੁਲਾਜ਼ਮ ਗੈਰ ਹਾਜ਼ਰ ਪਾਏ ਗਏ

Tuesday, October 23, 2018

ਧੂਰੀ,22 ਅਕਤੂਬਰ (ਮਹੇਸ਼)- ਅੱਜ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਸਵੇਰੇ ਨਗਰ ਕੌਂਸਲ ਦਾ ਅਚਨਚੇਤ ਦੌਰਾ ਸਵੇਰੇ 9 ਵਜੇ ਦੀ ਕਰੀਬ ਕੀਤਾ ਅਤੇ ਜਿਸ ਦੌਰਾਨ ਵਿਧਾਇਕ ਦਲਵੀਰ ਗੋਲਡੀ ਖੰਗੂੜਾ ਨੇ ਨਗਰ ਕੌਸ਼ਲ ਦੇ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕੀਤੀ ਗਈ ਤਾਂ ਨਗਰ ਕੌਸ਼ਲ ਦੇ 19 ਮੁਲਾਜ਼ਮਾਂ ਵਿਚੋਂ ਈ.ੳ ਸਮੇਤ 15 ਮੁਲਾਜ਼ਮ ਗੈਰ ਹਾਜ਼ਰ ਪਾਏ ਗਏ। ਇਸ ਸਮੇਂ ਵਿਧਾਇਕ ਗੋਲਡੀ ਖੰਗੂੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕੱੁਝ ਦਿਨਾਂ ਤੋ ਨਗਰ ਕੌਸ਼ਲ ਦੇ ਕਰਮਚਾਰੀਆਂ ਦੀ ਗੈਰ ਹਾਜ਼ਰੀਆਂ ਦੀਆ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਕਾਰਨ
Read Full Story

ਆਦਰਸ਼ ਸਕੂਲ ਭਾਗੂ ਬਣਿਆ ਜੋਨ ਪੱਧਰੀ ਚੈਂਪੀਅਨ

Tuesday, October 23, 2018

ਲੰਬੀ,23 ਅਕਤੂਬਰ(ਬੁੱਟਰ)ਪਿਛਲੇ ਦਿਨੀ ਸੰਪਨ ਹੋਏ ਬਲਾਕ ਲੰਬੀ ਦੇ ਸਕੂਲੀ ਐਥਲੈਟਿਕਸ ਮੁਕਾਬਲਿਆਂ `ਚੋਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਨੇ ਪ੍ਰਿੰਸੀਪਲ ਜਗਜੀਤ ਕੌਰ ਦੀ ਦਿਸ਼ਾ-ਨਿਰਦੇਸ਼ਨਾਂ,ਲੈਕਚਰਾਰ ਵਿਸ਼ਾਲ ਬੱਤਾ ਤੇ ਵਕੀਲ ਸਿੰਘ ਸਿੱਧੂ ਅਤੇ ਸਮੁੱਚੇ ਸਟਾਫ਼ ਦੀ ਯੋਗ ਅਗਾਵਈ `ਚ ਹੋਣਹਾਰ ਅਥਲੀਟਾਂ ਨੇ 63 ਮੈਡਲ ਹਾਸਿਲ ਕਰ ਕੇ ਓਵਰਆਲ ਟਰਾਫ਼ੀ `ਤੇ ਕਬਜ਼ਾ ਕੀਤਾ।ਜੇਤੂ ਖਿਡਾਰੀਆਂ ਦਾ ਸਕੂਲ `ਚ ਮਾਣ-ਸਨਮਾਨ ਕੀਤਾ ਗਿਆ।ਇਸ ਮੌਕੇ ਸਕੂਲ ਦੇ ਉਪ ਪ੍ਰਿੰਸੀਪਲ ਤਰਸੇਮ ਸਿੰਘ ਬੁੱਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਕੂਲ `ਚ ਡੀ.ਪੀ.ਈ. ਅਤੇ ਲੈਕਚਰਾਰ
Read Full Story

1