Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਂਝਾ ਅਧਿਆਪਕ ਮੋਰਚਾ ਵੱਲੋਂ ਪਿੰਡ ਲਹਿਰੀ 'ਚ ਕੀਤਾ ਕੈਂਡਲ ਮਾਰਚ।

Saturday, November 3, 2018

ਤਲਵੰਡੀ ਸਾਬੋ, 3 ਨਵੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਲਹਿਰੀ ਵਿਖੇ ਸਾਂਝਾ ਅਧਿਆਪਕ ਮੋਰਚਾ ਦੇ ਅਧਿਆਪਕਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੈਂਡਲ ਮਾਰਚ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸਏ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਤੇ ਡੀਟੀਅੈੱਫ ਆਗੂ ਭੋਲਾ ਰਾਮ ਤਲਵੰਡੀ ਨੇ ਦੱਸਿਆ ਕਿ ਪਿਛਲੇ ਨੌਂ ਸਾਲਾਂ ਤੋਂ ਐੱਸਐੱਸਏ/ ਰਮਸਾ ਅਧੀਨ 8886 ਅਧਿਆਪਕ ਭਰਤੀ ਕੀਤੇ ਸਨ ਜੋ ਲਗਭਗ 42800 ਰੁਪਏ ਤਨਖਾਹ ਲੈ ਰਹੇ ਸਨ ਪਰ ਮੌਜੂਦਾ ਸਰਕਾਰ ਅਧਿਆਪਕਾਂ ਨੂੰ ਪੱਕੇ ਕਰਨ ਦੀ ਬਜਾਏ ਅਧਿਆਪਕਾਂ
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਪੰਜਾਬ ਦਿਵਸ ਮੌਕੇ ਵਿਸ਼ੇਸ਼ ਸੈਮੀਨਾਰ ਆਯੋਜਤ।

Saturday, November 3, 2018

ਤਲਵੰਡੀ ਸਾਬੋ, 3 ਨਵੰਬਰ (ਗੁਰਜੰਟ ਸਿੰਘ ਨਥੇਹਾ)- ਗੁਰੁੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਇੱਕ ਨਵੰਬਰ ਨੂੰ ਮਨਾਏ ਜਾਂਦੇ ਪੰਜਾਬ ਸੂਬੇ ਦਿਵਸ ਨੂੰ ਸਮਰਪਿਤ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਵਿਭਾਗ ਦੇ ਮੁਖੀ ਡਾ. ਐੱਸ ਕੇ ਭੁੱਲਰ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਮੁਹੰਮਦ ਅਦਰੀਸ ਮੁੱੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਗੁਰੂ ਕਾਂਸ਼ੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ
Read Full Story

65ਵੀਂਆਂ ਰਾਜ ਪੱਧਰੀ ਖੇਡਾਂ 'ਚ ਮੱਲਾਂ ਮਾਰਨ ਵਾਲੇ ਫੁੱਟਬਾਲ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ

Saturday, November 3, 2018

ਤਲਵੰਡੀ ਸਾਬੋ, 3 ਨਵੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਅਗਸਤ ਮਹੀਨੇ ਤੋਂ 64ਵੀਆਂ ਪੰਜਾਬ ਰਾਜ ਸਕੂਲ ਖੇਡਾਂ ਆਪਣੇ ਸ਼ਾਨਦਾਰ ਸਿਖਰਾਂ ਵੱਲ ਪਰਤ ਰਹੀਆਂ ਹਨ। ਗਰਮ ਰੁੱਤ ਦੀਆਂ ਇਨ੍ਹਾਂ ਖੇਡਾਂ ਵਿੱਚ ਸਰਕਾਰੀ ਹਾਈ ਸਕੂਲ ਸੀਂਗੋ ਦੀ ਵਰਗ 14 ਸਾਲਾਂ ਫੁੱਟਬਾਲ ਦੀ ਟੀਮ (ਲੜਕੀਆਂ) ਨੇ ਜਿਲ੍ਹੇ ਵਿੱਚੋਂ ਸ਼ਾਨਦਾਰ ਅਵੱਲ ਸਥਾਨ ਹਾਸਲ ਕਰਨ ਬਾਆਦ ਮਿਤੀ 31 ਅਕਤੂਬਰ ਤੋਂ 2 ਨਵੰਬਰ ਤੱਕ ਚੱਲੇ ਅੰਤਰ ਜਿਲਾ ਫੁੱਟਬਾਲ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਸਖਤ ਮੁਕਾਬਲਿਆਂ ਵਿੱਚੋਂ ਗੁਜਰਦਿਆਂ ਬਰਨਾਲਾ ਜਿਲੇ ਨੂੰ 5-6 ਦੇ ਗੋਲ ਸਕੋਰਾਂ ਨਾਲ ਪਛਾੜਕੇ ਤੀਸਰਾ ਸਥਾਨ ਹਾਸਲ
Read Full Story

ਸਟੇਟ ਪੱਧਰੀ ਕੁਸ਼ਤੀ ਮੁਕਾਬਲੇ 'ਚ ਪਿੰਡ ਗੋਲੇਵਾਲਾ ਦੀ ਭਵਿੱਖਦੀਪ ਨੇ ਜਿੱਤਿਆ ਬਰਾਉਨ ਮੈਡਲ

Saturday, November 3, 2018

ਤਲਵੰਡੀ ਸਾਬੋ, 3 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਰਕਾਰਾਂ ਵੱਲੋਂ ਅਣਗੌਲੇ ਕੀਤੇ ਅਤੇ ਹਰਿਆਣਾ ਦੀ ਹੱਦ ਨਾਲ ਵਸੇ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਗੋਲੇਵਾਲਾ ਦੀ ਜੰਮਪਲ ਭਵਿੱਖਦੀਪ ਕੌਰ ਨੇ ਹਾਲ ਹੀ ਵਿੱਚ ਲੁਧਿਆਣਾ ਵਿਖੇ ਹੋਈਆਂ ਸਟੇਟ ਪੱਧਰੀ ਸਕੂਲ ਗੇਮਾਂ ਵਿੱਚ ਅੰਡਰ 17 ਕੁਸ਼ਤੀ ਮੁਕਾਬਲੇ ਦੌਰਾਨ ਤੀਜਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਤੇ ਮੁਕਾਬਲੇ ਵਿੱਚੋਂ ਤੀਜਾ ਸਥਾਨ ਹਾਸਲ ਕਰਦਿਆਂ ਬਰਾਊਨ ਮੈਡਲ ਪ੍ਰਾਪਤ ਕਰਨ ਤੋਂ ਬਾਅਦ ਪਿੰਡ ਪਹੁੰਚਣ ਤੇ ਜਿੱਥੇ ਲੜਕੀ ਦੇ ਸਕੂਲ ਆਦਰਸ਼ ਮਾਡਲ ਸਕੂਲ
Read Full Story

ਭ੍ਰਿਸ਼ਟਾਚਾਰ ਵਿਰੋਧੀ ਜਗੁਰਕਤਾ ਸਪਤਾਹ ਮਨਾਇਆ

Saturday, November 3, 2018

ਰਾਜਪੁਰਾ :3 ਨਵੰਬਰ (ਰਾਜੇਸ਼ ਡੇਹਰਾ) ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵਲੋਂ ਅੱਜ ਮਾਰਕਿਟ ਕਮੇਟੀ ਰਾਜਪੁਰਾ ਵਿਚ ਭ੍ਰਿਸ਼ਟਾਚਾਰ ਵਿਰੋਧੀ ਸਲਾਨਾ ਜਗੁਰਕਤਾ ਸਪਤਾਹ ਮਨਾਇਆ ਗਿਆ ਜਿਸ ਵਿਚ ਡੀ ਐਸ ਪੀ ਵਿਜੀਲੈਂਸ ਸ਼੍ਰੀ ਕੇ ਡੀ ਸ਼ਰਮਾ ਨੇ ਆਏ ਹੋਏ ਆੜਤੀਆਂ ਨੂੰ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਲਈ ਵਿਸਤਾਰ ਨਾਲ ਦੱਸਿਆ । ਇਸ ਮੌਕੇ ਤੇ ਮੁੱਖ ਮਹਿਮਾਨ ਤੋਰ ਤੇ ਰਾਜਪੁਰਾ ਐਸ ਡੀ ਐਮ ਸ਼੍ਰੀ ਸ਼ਿਵ ਕੁਮਾਰ ਅਤੇ ਡੀ ਐਸ ਪੀ ਰਾਜਪੁਰਾ ਕ੍ਰਿਸ਼ਨ ਕੁਮਾਰ ਪੇਂਥੇ ਪੁਜੇ। ਐਸ ਡੀ ਐਮ ਸ਼੍ਰੀ ਸ਼ਿਵ ਕੁਮਾਰ ਵੀ ਨੇ ਇਸ ਮੌਕੇ ਆੜਤੀਆਂ ਨੂੰ ਜਾਗਰੂਕ ਕਰਦੇ ਹੋਏ ਆਪਣੇ ਕੰਮ
Read Full Story

पटेल कालेज राजपुरा में सरदार पटेल जयंति पर कराया सेमिनार

Saturday, November 3, 2018

राजपुराः3 नवंबर( राजेश डैहरा ) स्थानीय पटेल मेमोरियल नेशनल कालेज में सरदार वल्लभ भाई पटेल की जयंति के उपलक्ष्य में एन.एस.एस विभाग की तरफ से प्रोग्राम अफसर डा. मनदीप सिंह और प्रो. अवतार सिंह की देखरेख में एक सेमिनार करवाया गया। इस सेमिनार में सरदार वल्लभभाई पटेल की शख्सियतों के विभिन्न पहलुओं विषय पर बतौर मुख्य मेहमान पटेल मेमोरियल मैनेजमेंट सोसायटी के प्रधान श्री पी.सी. भटेजा, सेक्रेटरी श्रीमति अनिता चावला और मेंबर श्री राजन
Read Full Story

1