Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

Warning: mysql_num_rows() expects parameter 1 to be resource, object given in /home/punjao9p/public_html/archive_new.php on line 67

ਮੋਦਗਿੱਲ ਬਣੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ

Tuesday, January 15, 2019

ਸੰਗਰੂਰ,15 ਜਨਵਰੀ (ਸਪਨਾ ਰਾਣੀ) ਭਾਰਤੀ ਜਨਤਾ ਪਾਰਟੀ ਦੀ ਸੰਗਰੂਰ ਇਕਾਈ ਦੀ ਮੀਟਿੰਗ ਸ੍ਰੀ ਵਿਕਰਮ ਸੈਣੀ ਪਾਲੀ ਦੀ ਪ੍ਰਧਾਨਗੀ ਹੇਠ ਹੋਈ | ਪਾਰਟੀ ਸੰਗਠਨ ਦੀ ਮਜ਼ਬੂਤੀ ਲਈ ਸ੍ਰੀ ਅਰਵਿੰਦ ਮੋਦਗਿੱਲ ਨੂੰ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਪਾਲੀ ਨੇ ਕਿਹਾ ਕਿ ਭਾਜਪਾ ਹਾਈਕਮਾਂਡ ਵਲੋਂ ਪਾਰਟੀ ਨੂੰ ਬੂਥ ਪੱਧਰ `ਤੇ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ ਹੈ ਅਤੇ ਇਸ ਕੜੀ ਅਧੀਨ ਸ੍ਰੀ ਅਰਵਿੰਦ ਮੋਦਗਿੱਲ ਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ | ਪਿੰਡ ਪੱਧਰ ਅਤੇ ਵਾਰਡ ਤੱਕ ਭਾਜਪਾ ਨੂੰ ਮਜ਼ਬੂਤ ਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ
Read Full Story

ਸਰਕਾਰੀ ਦਫ਼ਤਰਾਂ ਚ ਕੰਮ ਕਰਵਾਉਣ ਲਈ ਆਮ ਲੋਕਾਂ ਨੂੰ ਹੋਣਾ ਪੈ ਰਿਹਾ ਖ਼ੱਜਲ ਖ਼ੁਆਰ - ਜਸਵਿੰਦਰ ਰਿਖੀ

Tuesday, January 15, 2019

ਧੂਰੀ,15 ਜਨਵਰੀ (ਮਹੇਸ਼ ਜਿੰਦਲ) ਇੱਕ ਆਮ ਇਨਸਾਨ ਨੂੰ ਆਪਣੇ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਚ ਕਈ-ਕਈ ਦਿਨ ਧੱਕੇ ਖਾਣੇ ਪੈਂਦੇ ਹਨ ਪਰ ਕੰਮ ਫਿਰ ਵੀ ਨਹੀਂ ਹੁੰਦੇ। ਹਰ ਦਫ਼ਤਰ ਹਰ ਜਗਾ ਵੀ.ਆਈ.ਪੀ ਦਾ ਬੋਲ-ਬਾਲਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਮਾਲਵਾ ਜੌਨ ਪਟਿਆਲਾ ਦੇ ਯੂਥ ਪ੍ਰਧਾਨ ਜਸਵਿੰਦਰ ਸਿੰਘ ਰਿਖੀ ਕੱਕੜਵਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਰਿਖੀ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫ਼ਰੰਟ ਤੇ ਫੈਲ ਸਾਬਤ ਹੋਈ ਹੈ ਅਤੇ ਹਰ ਵਾਅਦਾ ਕਰ ਕੇ ਮੁੱਕਰੀ ਹੈ। ਵੀ.ਆਈ.ਪੀ. ਕਲਚਰ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰਨ
Read Full Story

ਆਦਰਸ਼ ਸਕੂਲ ਭਾਗੂ 'ਚ ਦਾਨੀ ਸੱਜਣਾ ਨੇ ਕੋਟੀਆਂ ਅਤੇ ਬੂਟ ਵੰਡੇ

Tuesday, January 15, 2019

ਲੰਬੀ,15 ਜਨਵਰੀ (ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਰਾਜ ਕੁਮਾਰ ਪੱਕਾ ਅਤੇ ਰਾਮਾਂ ਮੰਡੀ ਦੇ ਦਾਨੀ ਸੱਜਣਾ ਦੁਆਰਾ ਭੇਜੇ ਗਏ ਬੂਟ ਅਤੇ ਕੋਟੀਆਂ ਲੋੜਵੰਦ ਬੱਚਿਆਂ ਨੂੰ ਵੰਡੇ ਗਏ।ਪ੍ਰਿੰਸੀਪਲ ਜਗਜੀਤ ਕੌਰ ਨੇ ਲੋੜਵੰਦ ਬੱਚਿਆਂ ਲਈ ਬੂਟ ਕੋਟੀਆਂ ਭੇਜਣ ਲਈ ਦਾਨੀ ਸੱਜਣਾ ਦਾ ਧੰਨਵਾਦ ਕੀਤਾ।ਇਸ ਮੌਕੇ ਉੱਪ ਪ੍ਰਿੰਸੀਪਲ ਤਰਸੇਮ ਸਿੰਘ ਬੁੱਟਰ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਕੀਲ ਸਿੰਘ ਸਿੱਧੂ,ਮੈਡਮ ਕਾਂਤਾ ਅਤੇ ਮੈਡਮ ਕਮਲਜੀਤ ਕੌਰ ਹਾਜ਼ਰ
Read Full Story

ਆਦਰਸ਼ ਸਕੂਲ ਭਾਗੂ ਵਿਖੇ ਧੀਆਂ ਦੀ ਲੋਹੜੀ ਮਨਾਈ

Tuesday, January 15, 2019

ਲੰਬੀ,15 ਜਨਵਰੀ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ `ਚ ਧੀਆਂ ਦੀ ਲੋਹੜੀ ਨੂੰ ਪੂਰੇ ਉਤਸ਼ਾਹ ਨਾਲ਼ ਮਨਾਈ ਗਈ।ਪ੍ਰਿੰਸੀਪਲ ਜਗਜੀਤ ਕੌਰ ਨੇ ਲੋਹੜੀ ਦੇ ਪਿਛੋਕੜ `ਤੇ ਚਾਨਣ ਪਾਉਣ ਦੇ ਨਾਲ਼-ਨਾਲ਼ ਦੱਸਿਆ ਕਿ ਆਧੁਨਿਕ ਭਾਰਤੀ ਸਮਾਜ ਵਿੱਚ ਪੜ੍ਹੇ-ਲਿਖੇ ਲੋਕ ਧੀਆਂ ਨੂੰ ਪੁੱਤਾਂ ਦੇ ਬਰਾਬਰ ਦਰਜਾ ਦੇ ਕੇ ਲੋਹੜੀ ਮਨਾ ਰਹੇ ਹਨ ।ਸੀਨੀਅਰ ਲੈਕਚਰਾਰ ਅੰਮ੍ਰਿਤਪਾਲ ਕੌਰ ਧਾਲੀਵਾਲ਼ ਨੇ ਲੋਹੜੀ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਈ।ਇਸ ਮੌਕੇ ਰੰਗਾਰੰਗ
Read Full Story