Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰੂ ਕਾਸ਼ੀ ਯੂਨੀਵਰਸਿਟੀ ਚ ਲਗਾਇਆ ਕਿਤਾਬ ਮੇਲਾ।

Tuesday, April 23, 2019

ਤਲਵੰਡੀ ਸਾਬੋ, 23 ਅਪਰੈਲ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਵਿਸ਼ਵ ਕਿਤਾਬ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਕ ਕਿਤਾਬ ਮੇਲੇ ਦਾ ਆਯੋਜਨ ਕੀਤਾ ਗਿਆ ਜੋ ਕਿ 24 ਅਪ੍ਰੈਲ ਸ਼ਾਮ ਤੱਕ ਜਾਰੀ ਰਹੇਗਾ। ਇਸ ਮੇਲੇ ਦਾ ਉਦਘਾਟਨ ਸ. ਸੁਖਰਾਜ ਸਿੰਘ ਸਿਧੂ ਮੇਨੈਜਿੰਗ ਡਾਇਰੈਕਟਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਕੀਤਾ। ਇਸ ਕਿਤਾਬ ਮੇਲੇ ਮੌਕੇ ਡਾ. ਜਸਵਿੰਦਰ ਸਿੰਘ ਢਿਲੋਂ ਵਾਇਸ ਚਾਂਸਲਰ, ਡਾ. ਨਰੇਂਦਰ ਸਿੰਘ ਡਾਇਰੈਕਟਰ ਫਾਇਨਾਂਸ, ਡਾ. ਜੇ. ਐਸ. ਬਰਾੜ ਡੀਨ ਅਕਾਦਮਿਕ, ਡਾ. ਅਮਿਤ ਟੁਟੇਜਾ ਡਿਪਟੀ ਰਜਿਸਟਰਾਰ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ
Read Full Story

ਇਕੱਠ ਪੱਖੋਂ ਫਿੱਕਾ ਰਿਹਾ ਅੰਮ੍ਰਿਤ ਕੌਰ ਵੜਿੰਗ ਦਾ ਪਹਿਲਾ ਤਲਵੰਡੀ ਸਾਬੋ ਚੋਣ ਦੌਰਾ, ਕਿਹਾ ਬਲਜਿੰਦਰ ਕੌਰ ਬਾਦਲਾਂ ਦੀ ਬੀ ਟੀਮ

Tuesday, April 23, 2019

ਤਲਵੰਡੀ ਸਾਬੋ, 23 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਬੀਬਾ ਅੰਮ੍ਰਿਤ ਕੌਰ ਵੜਿੰਗ ਦਾ ਪਹਿਲਾ ਤਲਵੰਡੀ ਸਾਬੋ ਚੋਣ ਦੌਰਾ ਲੋਕਾਂ ਦੀ ਘੱਟ ਆਮਦ ਕਾਰਨ ਫਿੱਕਾ ਰਿਹਾ। ਭਾਵੇਂ ਕਿ ਪਾਰਟੀ ਦੇ ਅਹੁਦੇਦਾਰਾਂ ਜਾਂ ਵਰਕਰਾਂ ਵੱਲੋਂ ਸਥਾਨਕ ਮੀਡੀਆ ਕਰਮੀਆਂ ਨੂੰ ਇਸ ਦੌਰੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਫਿਰ ਵੀ ਸੋਸ਼ਲ ਮੀਡੀਆ ਤੇ ਇਸ ਸੰਬੰਧੀ ਪਾਰਟੀ ਵਰਕਰਾਂ ਨੂੰ ਇਕੱਠ ਕਰਨ ਦੇ ਮਕਸਦ ਨਾਲ ਦਿੱਤੀ ਗਈ ਜਾਣਕਾਰੀ ਦੀ ਪੈੜ
Read Full Story

ਰਾਜਾ ਵੜਿੰਗ ਦੇ ਸਵਾਗਤ ਲਈ ਲਾਏ ਫਲੈਕਸ ਚੋਣ ਅਧਿਕਾਰੀ ਨੇ ਉਤਰਵਾਏ।

Tuesday, April 23, 2019

ਤਲਵੰਡੀ ਸਾਬੋ, 23 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਜੂਨ 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਅਤੇ ਨਵੰਬਰ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦੀ ਮੁੱਖ ਦੋਸ਼ੀ ਕਾਂਗਰਸ ਪਾਰਟੀ ਵੱਲੋਂ ਸਮੇਂ ਸਮੇਂ ਤੇ ਸਿੱਖ ਮਰਿਯਾਦਾ ਦਾ ਉਲ਼ੰਘਣ ਕਰਨ ਦੇ ਮਾਮਲੇ ਸਾਹਮਣੇ ਆਂਉਦੇ ਰਹਿੰਦੇ ਹਨ ਅਤੇ ਅਜਿਹਾ ਹੀ ਮਾਮਲਾ ਅੱਜ ਉਸ ਸਮੇਂ ਸਾਹਮਣੇ ਆਇਆ ਜਦੋਂ ਬਠਿੰਡਾ ਤੋਂ ਲੋਕ ਸਭਾ ਲਈ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅੱਜ ਟਿਕਟ ਮਿਲਣ ਦੇ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਦੌਰਾਨ ਉਦੋਂ ਚੋਣ ਜਾਬਤੇ ਦੀ ਉਲੰਘਣਾ ਦੇ ਨਾਲ
Read Full Story

खंभे पर चढ़े कर्मी को लगा करंट, गंभीर

Tuesday, April 23, 2019

संगरूर,23 अप्रैल (सपना रानी) शेरपुर के नजदीक बड़ी रोड पर बिजली की मरम्मत करता एक बिजली मुलाजिम करंट लगने से झुलस गया, जिस कारण वह गंभीर घायल हो गया। जानकारी अनुसार में पावरकॉम में ठेका आधारित कार्यरत लाइनमैन जगदीप सिंह पुत्र गुरचेत सिंह निवासी खेड़ीकलां सोमवार को बड़ी चौक में बिजली सप्लाई ठीक करने के लिए खंभे पर चढ़ा। अचानक वापसी करंट की चपेट में आने से उसे जबरदस्त करंट लग गया व बिजली की तारों में उलझकर जमीन पर गिर गया। जगदीप सिंह को
Read Full Story

गेहूं की खरीद नहीं होने पर किसानों ने लहरा-सुनाम रोड पर लगाया जाम

Tuesday, April 23, 2019

संगरूर,23 अप्रैल (सपना रानी) लहरागागा की अनाज मंडी में गेहूं की खरीद नहीं होने से परेशान किसानों ने सोमवार को लहरा-सुनाम मार्ग पर गागा नहर के नजदीक जाम लगा सरकार के खिलाफ नारेबाजी की। इस मौके पर धरने को संबोधित करते हुए भारतीय किसान यूनियन एकता उगराहां के ब्लॉक प्रधान धरमिदर सिंह पिशौर ने कहा कि खरीद संबंधी पहले अधिकारियों से बैठक की गई, कितु गेहूं की खरीद करने में अफसर आनाकानी कर रहे हैं। इस कारण मजबूरीवश उन्हें मुख्य मार्ग पर
Read Full Story

फोटोग्राफर का लड़की से झगड़ा होने पर की आत्महत्या

Tuesday, April 23, 2019

संगरूर,23 अप्रैल (सपना रानी) स्थानीय हरेड़ी रोड गली नंबर एक किराए के मकान में रहते एक फोटोग्राफर ने सोमवार बाद दोपहर अपने कमरे में खिड़की के पल्ले से फंदा लगाकर आत्महत्या कर ली। पुलिस ने मौके पर पहुंच शव कब्जे में ले लिया। प्राथमिक जांच-पड़ताल में पुलिस ने पाया कि उक्त व्यक्ति इस घर में किसी बाहरी लड़की के साथ रह रहा था। पुलिस ने मामले की जांच-पड़ताल आरंभ कर दी। फिलहाल किसी के खिलाफ मामला दर्ज नहीं किया गया है। जानकारी अनुसार परमिदर सिंह
Read Full Story

ਲੋਕ ਸਭਾ ਸੰਗਰੂਰ ਤੋ ਕਿਸੇ ਵੀ ਉਮੀਦਵਾਰ ਨੂੰ ਮੋਹਰੀ ਜਾਂ ਪਛੜਿਆ ਨਹੀਂ ਆਖਿਆ ਜਾ ਸਕਦਾ

Tuesday, April 23, 2019

ਧੂਰੀ,22 ਅਪ੍ਰੈਲ (ਮਹੇਸ਼ ਜਿੰਦਲ) ਲੋਕ ਸਭਾ ਚੋਣਾਂ ਦੇ ਐਲਾਨ ਮੁਤਾਬਿਕ ਪੰਜਾਬ ਵਿਚ 19 ਮਈ ਨੂੰ ਵੱਖ-ਵੱਖ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ। ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਵੱਲੋਂ ਆਪਣੀ-ਆਪਣੀ ਜਿੱਤ ਲਈ ਚੋਣ ਸਰਗਰਮੀਆਂ ਆਰੰਭ ਦਿੱਤੀਆਂ ਹਨ ਜਿਸ ਤਹਿਤ ਲੋਕ ਸਭਾ ਹਲਕਾ ਸੰਗਰੂਰ ਤੋ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਉਮੀਦਵਾਰਾਂ ਵੱਲੋਂ ਆਪਣੀ-ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੰਗਰੂਰ ਸੀਟ ’ਤੇ ਜੇਕਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ
Read Full Story

ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਵਿਖੇ ਅਰਥ-ਡੇ ਮਨਾਇਆ

Tuesday, April 23, 2019

ਧੂਰੀ,22 ਅਪ੍ਰੈਲ (ਮਹੇਸ਼ ਜਿੰਦਲ) ਧਰਤੀ ਦੀ ਮਹੱਤਤਾ ਨੂੰ ਦੱਸਦੇ ਹੋਏ ਅੱਜ ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਵਿਖੇ ਅਰਥ-ਡੇ ਮਨਾਇਆ ਗਿਆ। ਸਕੂਲ ਵਿਚ ਇਸ ਨਾਲ ਸੰਬੰਧਿਤ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਸ ਦਿਨ ਦੀ ਸ਼ੁਰੂਆਤ ਸਵੇਰ ਦੀ ਪ੍ਰਾਰਥਨਾ ਸਭਾ ਨਾਲ ਕੀਤੀ ਗਈ। ਪ੍ਰਮਾਤਮਾ ਅੱਗੇ ਅਰਦਾਸ ਕਰਨ ਤੋਂ ਬਾਅਦ ਵਿਦਿਆਰਥੀਆਂ ਨੇ ਧਰਤੀ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਦਾ ਸੰਦੇਸ਼ ਦਿੰਦੇ ਹੋਏ ਇੱਕ ਨਾਟਕ ਖੇਡਿਆ ਗਿਆ। ਬੱਚਿਆਂ ਤੋਂ ਜਮਾਤ ਵਿਚ ਕਈ ਗਤੀਵਿਧੀਆਂ ਕਰਵਾਈਆਂ ਗਈਆਂ ਜਿਵੇਂ ਬੈਜਿਸ਼ ਬਣਾਉਣ,ਕਲਾ ਚਿੱਤਰ,ਧਰਤੀ ਤੇ
Read Full Story

ਸੰਸਥਾ ਪਰਿਵਰਤਨ ਵੱਲੋਂ ਪੇਂਟਿੰਗ ਮੁਕਾਬਲਾ ਕਰਵਾਇਆ

Tuesday, April 23, 2019

ਧੂਰੀ,22 ਅਪੈ੍ਰਲ (ਮਹੇਸ਼ ਜਿੰਦਲ) ਸਮਾਜ ਸੇਵਾ ਦੇ ਵਿਚ ਸੂਬਾ ਪੱਧਰ ਤੇ ਨਾਮਣਾ ਖੱਟਣ ਵਾਲੀ ਸੰਸਥਾ ਮਾਲਵਾ ਵੈੱਲਫੇਅਰ ਸੁਸਾਇਟੀ ਪਰਿਵਰਤਨ ਵੱਲੋਂ ਪੈਨਸਿਲ ਆਰਟਿਸਟ ਹਰਬੰਸ ਸਿੰਘ ਢਿੱਲੋਂ ਦੀ ਕਲਾ ਨੂੰ ਸਮਰਪਿਤ ਪੇਂਟਿੰਗ ਮੁਕਾਬਲਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਜ਼ਿਲੇ ਭਰ ਦੇ ਦੋ ਦਰਜਨ ਦੇ ਕਰੀਬ ਸਕੂਲਾਂ ਦੇ 220 ਬੱਚਿਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਸਬ ਜੂਨੀਅਰ ਕੈਟਾਗਿਰੀ ਦੇ ਵਿਚੋਂ ਜੈਸ਼ਨਾ ਧੀਮਾਨ ਨੇ ਪਹਿਲਾ,ਪਰਮ ਗੋਇਲ,ਜਸਕੀਰਤ ਸਿੰਘ ਨੇ ਦੂਸਰਾ ਅਤੇ ਜੁਪਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਿਲ
Read Full Story

1