Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਹੰਤ ਇੰਦਰ ਗਿਰੀ ਮਹਾਰਾਜ ਜੀ ਦਾ ਬਰਸੀ ਤੇ ਸ਼੍ਰੀ ਮਹਾਸ਼ਿਵ ਪੁਰਾਣ ਯੱਗ 7 ਮਈ ਨੂੰ

Monday, May 6, 2019

ਰਾਜਪੁਰਾ 6 ਮਈ (ਰਾਜੇਸ਼ ਡਾਹਰਾ) ਮਹੰਤ ਸ੍ਰੀ ਲਾਲ ਗਿਰੀ ਜੀ ਮਹਾਰਾਜ ਜੀ ਦੀ ਅਗਵਾਈ ਹੇਠ ਗੁਰੁ ਮਹਾਰਾਜ ਬ੍ਰਹਿਮਲੀਨ ਸ੍ਰੀ 1008 ਸ੍ਰੀ ਮਹੰਤ ਇੰਦਰ ਗਿਰੀ ਜੀ ਮਹਾਰਾਜ ਜੀ ਦੀ ਬਰਸੀ ਦੇ ਸਬੰਧ ਵਿਚ ਸ੍ਰੀ ਮਹਾਸ਼ਿਵ ਪੁਰਾਣ ਗਿਆਨ ਯੱਗ ਪੰਡਿਤ ਸ੍ਰੀ ਅਸ਼ਵਨੀ ਭਾਸਕਰ ਜੀ ਸਾਸਤਰੀ ਦੁਆਰਾ ਨਲਾਸ ਵਿਖੇ ਮਿਤੀ 1 ਮਈ ਦਿਨ ਬੁੱਧਵਾਰ ਕਥਾ ਸੁਰੂ ਕੀਤੀ ਗਈ ਅਤੇ 7 ਮਈ ਦਿਨ ਮੰਗਲਵਾਰ ਕਥਾ ਦੇ ਆਖਰੀ ਦਿਨ ਨੂੰ ਮਹੰਤ ਇੰਦਰ ਗਿਰੀ ਜੀ ਮਹਾਰਾਜ ਜੀ ਦੀ ਬਰਸੀ ਭੰਡਾਰਾ ਦੁਪਹਿਰ 12 ਵਜੇ ਕੀਤਾ ਜਾਵੇਗਾ।ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਇਸ ਧਾਰਮਿਕ ਸਮਾਗਮ ਵਿਚ
Read Full Story

ਅਲਾਇੰਸ ਇੰਟਰਨੈਸ਼ਨਲ ਸਕੂਲ ਚ ਇੰਵੈਸਟੀਚਿਊਰ ਸਰੇਮੋਨੀ ਦਾ ਕੀਤਾ ਆਯੋਜਨ

Monday, May 6, 2019

ਰਾਜਪੁਰਾ (ਰਾਜੇਸ਼ ਡਾਹਰਾ) ਇਥੇ ਦੇ ਅਲਾਇੰਸ ਇੰਟਰਨੈਸ਼ਨਲ ਸਕੂਲ ਵਲੋਂ ਇੰਵੈਸਟੀਚਿਊਰ ਸਰੇਮੋਨੀ ਦਾ ਆਯੋਜਨ ਕੀਤਾ ਗਿਆ .ਜਿਸ ਵਿਚ ਸਕੂਲ ਵਲੋਂ ਸਕੂਲ ਕੌਂਸਲ ਚੁਣਿਆ ਗਿਆ। ਸਮਾਰੋਹ ਤੋਂ ਪਹਿਲਾਂ ਸਕੂਲ ਵਿਚ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰੀਕ੍ਰਿਆ ਕੀਤੀ ਗਈ ਜਿਸ ਵਿਚ ਉਮੀਦਵਾਰਾਂ ਦੀ ਚੋਣ ਵਿਦਿਆਰਥੀਆਂ ਵਲੋਂ ਵੋਟਿੰਗ ਨਾਲ ਕੀਤੀ ਗਈ ਜਿਸ ਤੇ ਬਾਅਦ ਅਧਿਆਪਕਾਂ ਦੁਆਰਾ ਵੋਟਾਂ ਦੀ ਗਿਣਤੀ ਅਤੇ ਅੰਤ ਵਿੱਚ ਨਤੀਜਾ ਘੋਸ਼ਿਤ ਕੀਤਾ ਗਿਆ।ਚੋਣ ਦੀ ਪ੍ਰਕਿਰਿਆ ਵੋਟਿੰਗ ਦੇ ਪੈਟਰਨ ਨਾਲ ਕੀਤੀ ਗਈ ਜੋ ਸਾਡੇ ਦੇਸ਼ ਦੁਆਰਾ ਲੋਕਤੰਤਰ ਅਤੇ ਲੋਕਾਂ ਦੀ
Read Full Story

1