Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਈਬਰ ਠੱਗਾਂ ਨੇ ਬੈਂਕ ਖਾਤੇ 'ਚੋਂ ਉਨਤਾਲੀ ਹਜ਼ਾਰ ਰੁਪਏ ਉਡਾਏ

Tuesday, June 4, 2019

ਰਾਮਾਂ ਮੰਡੀ 4 ਜੂਨ(ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਬਿਜਲੀ ਮਕੈਨਿਕ ਨਿਰੰਜਨ ਸਿੰਘ ਬੁੱਟਰ ਦੇ ਬੈਂਕ ਖਾਤੇ `ਚੋਂ ਦੂਰ-ਦੁਰੇਡੇ ਬੈਠੇ ਸਾਈਬਰ ਠੱਗਾਂ ਨੇ ਉਨਤਾਲੀ ਹਜ਼ਾਰ ਰੁਪਏ ਕਢਵਾ ਲਏ।ਇਸ ਗੱਲ ਦਾ ਪੀੜਤ ਨੂੰ ਉਸ ਵੇਲ਼ੇ ਪਤਾ ਲੱਗਿਆ ਜਦੋਂ ਉਸ ਦੇ ਮੋਬਾਇਲ `ਤੇ ਖਾਤੇ `ਚੋਂ ਪੈਸੇ ਨਿਕਲਣ ਦੇ ਮੈਸਿਜ ਆਉਣ ਲੱਗੇ।ਇਸ ਸਬੰਧੀ ਨਿਰੰਜਨ ਸਿੰਘ ਬੁੱਟਰ ਨੇ ਦੱਸਿਆ ਕਿ ਏ.ਟੀ.ਐੱਮ. ਅਤੇ ਬੈਂਕ ਖਾਤੇ ਦੀ ਪਾਸਬੁੱਕ ਉਸ ਦੇ ਘਰ ਹੋਣ ਅਤੇ ਕਿਸੇ ਨਾਲ਼ ਏ.ਟੀ.ਐੱਮ/ਪਾਸਵਰਡ ਸਾਂਝਾ ਨਾ ਕਰਨ ਦੇ ਬਾਵਜੂਦ ਵੀ ਉਸ ਦੇ ਖਾਤੇ `ਚੋਂ ਵੱਡੀ ਰਕਮ ਨਿਕਲ ਜਾਣ
Read Full Story

1