Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੰਨਾ ਕਿਸਾਨਾਂ ਵਲੋਂ ਗੰਨਾ ਮਿੱਲ ਵੱਲ ਬਕਾਏ ਸਬੰਧੀ ਮੀਟਿੰਗ

Thursday, June 27, 2019

ਧੂਰੀ,27 ਜੂਨ (ਮਹੇਸ਼ ਜਿੰਦਲ) ਗੰਨਾ ਕਿਸਾਨਾਂ ਵਲੋਂ ਸ਼ੂਗਰ ਮਿੱਲ ਧੂਰੀ ਵੱਲ ਬਕਾਇਆ ਰਾਸ਼ੀ ਨੂੰ ਲੈ ਕੇ ਅਹਿਮ ਮੀਟਿੰਗ ਗੁਰਦੁਆਰਾ ਨਾਨਕਸਰ ਧੂਰੀ `ਚ ਕੀਤੀ ਗਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਗੰਨਾ ਕਿਸਾਨ ਆਗੂ ਹਰਜੀਤ ਸਿੰਘ ਬੁਗਰਾ, ਸਰਬਜੀਤ ਸਿੰਘ ਅਲਾਲ, ਅਵਤਾਰ ਸਿੰਘ ਤਾਰੀ, ਮਨਦੀਪ ਸਿੰਘ ਰੁਲਦੂਵਾਲਾ, ਹਰਵਿੰਦਰ ਸਿੰਘ ਕਹੇਰੂ, ਕਿਸਾਨ ਆਗੂ ਨਿਰਜੰਣ ਸਿੰਘ ਦੇਹਲਾ ਸਮੇਤ ਅਨੇਕਾਂ ਕਿਸਾਨਾਂ ਨੇ ਰੋਸ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੇ ਅਨੇਕਾਂ ਦਾਅਵੇ ਅਤੇ ਨੀਤੀਆਂ ਬਣਾਉਣ ਦਾ ਪ੍ਰਚਾਰ ਕਰਦੀ ਹੈ ਪਰ ਕਿਸਾਨਾਂ
Read Full Story

ਬਰਨਾਲਾ ਪਰਿਵਾਰ ਨੇ ਬੇਟੇ ਦੇ ਜਨਮ ਦਿਨ 'ਤੇ ਲਗਾਇਆ ਰੁਜ਼ਗਾਰ ਮੇਲਾ

Thursday, June 27, 2019

ਧੂਰੀ,27 ਜੂਨ (ਮਹੇਸ਼ ਜਿੰਦਲ) ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਬੀਬੀ ਹਰਪ੍ਰੀਤ ਕੌਰ ਬਰਨਾਲਾ ਮੈਂਬਰ ਕੋਰ ਕਮੇਟੀ ਇਸਤਰੀ ਵਿੰਗ ਵਲੋਂ ਪਰਿਵਾਰ ਦੇ ਫਰਜੰਦ ਸਿਮਰਪ੍ਰਤਾਪ ਸਿੰਘ ਬਰਨਾਲਾ ਦਾ ਜਨਮ ਦਿਨ ਰੁਜ਼ਗਾਰ ਮੇਲਾ ਲਗਾ ਕੇ ਤੇ ਸੈਂਕੜੇ ਬੂਟੇ ਲਗਾ ਕੇ ਬਰਨਾਲਾ ਹਾਊਸ ਕੱਕੜਵਾਲ ਵਿਚ ਮਨਾਇਆ ਗਿਆ | ਇਸ ਮੌਕੇ ਬਰਨਾਲਾ ਪਰਿਵਾਰ ਵਲੋਂ ਬੇਟੇ ਸਿਮਰਪ੍ਰਤਾਪ ਬਰਨਾਲਾ ਦੇ ਜਨਮ ਦਿਨ ਸਮੇਂ ਲਗਾਏ ਮੇਲੇ ਵਿਚ ਵਿਨਸਮ ਯਾਰਡ ਲਿਮਿ: ਦੇ ਜਨਰਲ ਮੈਨੇਜਰ ਵਿਨੋਦ ਜੋਸ਼ੀ ਦੀ ਅਗਵਾਈ ਹੇਠ ਪਹੁੰਚੀ ਟੀਮ ਵਲੋਂ ਵੱਖ-ਵੱਖ ਟਰੇਡਾਂ ਲਈ 82 ਨੌਜਵਾਨਾਂ ਦੀ ਭਰਤੀ
Read Full Story

1