Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਨਾਲ ਡੁੱਬੀਆਂ ਫ਼ਸਲਾਂ

Tuesday, August 20, 2019

ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਝੋਨਾ, ਮੱਕੀ, ਕਮਾਦ ਆਦਿ ਫਸਲਾਂ ਪਾਣੀ ਦੀ ਲਪੇਟ ਵਿਚ ਆ ਗਈਆਂ ਹਨ l ਜੇਕਰ ਰਾਵੀ ਵਿਚ ਪਾਣੀ ਦਾ ਪੱਧਰ ਇਸ ਤਰਾਂ ਹੀ ਵਧਦਾ ਰਿਹਾ ਤਾਂ ਕਿਸਾਨਾਂ ਦੀ ਫ਼ਸਲ ਤਬਾਹ ਹੋ ਜਾਵੇਗੀ | ਗੁੱਜਰ ਵੀ ਆਪਣੀ ਜਾਣ ਮਾਲ ਦੀ ਰਾਖੀ ਕਰਦੇ ਹੋਏ ਆਪਣੇ ਪਸ਼ੂ ਰਾਵੀ ਦਰਿਆ ਤੋਂ ਸੁਰੱਖਿਅਤ ਥਾਵਾਂ ਲੈ ਕੇ ਚਲੇ ਗਏ ਹਨ
Read Full Story

ਜਲੰਧਰ ਵਿਚ 16 ਅਗਸਤ ਨੂੰ ਸਾਰੇ ਵਿਦਿਅਕ ਅਦਾਰਿਆਂ ਵਿਚ ਛੁੱਟੀ ਦਾ ਮੁੱਖ ਮੰਤਰੀ ਨੇ ਕੀਤਾ ਐਲਾਨ

Thursday, August 15, 2019

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ 16 ਅਗਸਤ ਨੂੰ ਜਲੰਧਰ ਜਿਲ੍ਹੇ ਦੇ ਸਮੂਹ ਵਿਦਿਅਕ ਅਧਾਰਿਆਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ l ਮੁੱਖ ਮੰਤਰੀ ਨੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਆਯੋਜਿਤ ਹੋਏ ਆਜ਼ਾਦੀ ਦਿਹਾੜੇ ਦੇ ਸਮਾਗਮ ਵਿਚ ਭਾਗ ਲੈਣ ਵਾਲੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਸਮੂਹ ਵਿਧਿਆਰਥਿਆਂ ਦੀ ਸ਼ਲਾਘਾ ਕੀਤੀ l ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦਿੱਤੀ
Read Full Story

ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ

Tuesday, August 13, 2019

ਦਿੱਲੀ ਵਿਖੇ ਪਿਛਲੇ ਦਿਨੀ ਭਗਤ ਰਵੀਦਾਸ ਜੀ ਦੇ ਅਸਥਾਨ ਨੂੰ ਢਾਹੁਣ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ ਵਲੋਂ ਅੱਜ 13 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦਾ ਪ੍ਰਭਾਵ ਅੱਜ ਪੂਰੇ ਪੰਜਾਬ ਭਰ ਵਿਚ ਦੇਖਣ ਨੂੰ ਮਿਲੀਆਂ l ਇਸ ਬੰਦ ਦੇ ਸੱਦੇ ਨੂੰ ਦੇਖਦੇ ਹੋਏ ਕਲ ਹੀ ਲਗਭਗ ਸਮੂਹ ਅਦਾਰਿਆਂ, ਸਕੂਲਾਂ - ਕਾਲਜਾਂ ਨੇ ਅੱਜ ਛੁੱਟੀ ਦਾ ਐਲਾਨ ਕਰ ਦਿੱਤਾ ਸੀ ਜਿਸ ਕਰਕੇ ਅੱਜ ਸੜਕਾਂ ਸੁਨਸਾਨ ਰਹੀਆਂ l ਇਸ ਬੰਦ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਵੀ ਸੁਰਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾਂ ਨੂੰ
Read Full Story

हाई अलर्ट के मद्देनजर पुलिस प्रशासन हुआ मुस्तैद

Saturday, August 10, 2019

संगरूर,10 अगस्त (महेश जिंदल) केंद्र सरकार द्वारा जम्मू-कश्मीर में धारा 370 हटाए जाने के बाद व स्वतंत्रता दिवस के मद्देनजर पंजाब में जारी हाईअ‌र्ल्ट के तहत शहर में पुलिस प्रशासन द्वारा मुस्तैदी बढ़ा दी गई है। थाना प्रमुख इंस्पेक्टर गुरिदर सिंह की अगुआई में पुलिस ने जीरकपुर-बठिडा नेशनल हाईवे पर नाकाबंदी करके वाहनों की चेकिग की। एएसआइ अजैब सिंह ने बताया कि देश में जारी हाईअ‌र्ल्ट के चलते पुलिस द्वारा क्षेत्र में विशेष नाकाबंदी
Read Full Story

जल शक्ति अभियान को लागू करने में जिला दूसरे स्थान

Saturday, August 10, 2019

संगरूर,10 अगस्त (महेश जिंदल) जल शक्ति अभियान के तहत संगरूर के लोगों को पानी के जलस्रोतों की संभाल व भूजल के गिर रहे स्तर को रोकने के लिए जागरूकता अभियान चलाया जा रहा है। इसकी प्रक्रिया के तहत जिला संगरूर को जल शक्ति अभियान में पंजाब में दूसरे स्थान पर पहुंच गया है। यह जानकारी भारत सरकार के कंज्यूमर अफेयर मंत्रालय के सीनियर आर्थिक सलाहकार रोहित परमार ने जिला प्रबंधकीय परिसर में जिले के अधिकारियों से समीक्षा बैठक की प्रधानगी करते
Read Full Story

ਪੀ.ਸੀ.ਐਸ. ਜੁਡੀਸ਼ੀਅਲ ਦੀ ਪ੍ਰੀਖਿਆ ਸੰਬੰਧੀ ਸਰਕਾਰ ਦਾ ਲਿਆ ਫੈਸਲਾ ਦਲਿਤ ਵਿਰੋਧੀ-ਦਵਿੰਦਰ ਬੇਗਮਪੁਰੀ

Saturday, August 3, 2019

ਨਵਾਂਸ਼ਹਿਰ, 3 ਅਗਸਤ (ਪੱਤਰ ਪ੍ਰੇਰਕ) - ਬੇਗਮਪੁਰਾ ਏਕਤਾ ਦਲ ਦੇ ਪੰਜਾਬ ਜੁੰਆਇਟ ਸੈਕਟਰੀ ਦਵਿੰਦਰ ਬੇਗਮਪੁਰੀ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੀ.ਸੀ.ਐਸ. ਜੁਡੀਸ਼ੀਅਲ ਦੀ ਪ੍ਰੀਖਿਆ ਸੰਬੰਧੀ ਲਿਆ ਗਿਆ ਇਹ ਫੈਸਲਾ ਦਲਿਤ ਵਿਰੋਧੀ ਹੈ ਅਤੇ ਦਲਿਤ ਵਿਿਦਆਰਥੀਆਂ ਨੂੰ ਪੋਸਟ ਮੈਟ੍ਰਿਕ ਸਕੀਮ ਦਾ ਫਾਇਦਾ ਨਾ ਦੇ ਕੇ ਵੀ ਸਰਕਾਰ ਉਨ੍ਹਾ ਤੋਂ ਉਚੇਰੀ ਪੜ੍ਹਾਈ ਦੇ ਮੌਕੇ ਖੋਹਣ ਲੱਗੀ ਹੋਈ ਹੈ। ਉਨ੍ਹਾ ਕਿਹਾ ਕਿ ਪੀ.ਸੀ.ਐਸ. ਜੁਡੀਸ਼ੀਅਲ ਦੀ ਪ੍ਰੀਖਿਆ ਦੇ ਲਈ ਜੋ ਚਾਰ ਮੌਕੇ ਹੁਣ ਨਿਰਧਾਰਤ ਕੀਤੇ ਗਏ ਹਨ ਇਹਨਾ ਮੌਕਿਆ ਨੂੰ ਪਹਿਲਾ ਵਾਂਗੂ ਲਾਗੂ
Read Full Story

रिश्वतखोर व नशेड़ी कर्मचारियों के खिलाफ होगी सख्त कार्रवाई: धालीवाल

Tuesday, July 16, 2019

संगरूर,16 जुलाई (महेश जिंदल) कोई भी होमगार्ड कर्मचारी यदि किसी भी तरह का नशा करते हुए पकड़ा गया या कर्मचारी का संबंध किसी नशा तस्कर से होने संबंधी पता चलता है तो उसे मुअत्तल या डिसमिस किया जाएगा। इन विचारों का प्रगटावा जिला संगरूर के होमगार्ड कमांडेंट राय सिंह धालीवाल ने स्थानीय थाने में होमगार्ड जवानों से बातचीत दौरान किया। उन्होंने कहा कि पंजाब सरकार नशे के खिलाफ पूरी तरह गंभीर है। इसलिए नशा करने व नशा बेचने वालों से कोई
Read Full Story

मुअत्तल मुलाजिम ने कौंसिल कर्मियो से की गाली-गलौच, धरना

Tuesday, July 16, 2019

संगरूर,16 जुलाई (महेश जिंदल) नगर कौंसिल के जूनियर सहायक सहित अन्य मुलाजिमों से नगर कौंसिल संगरूर के मुअत्तल मुलाजिम द्वारा गाली-गलौच करने के मामले में दो दरखास्त थाना सिटी संगरूर में दिए जाने के बावजूद उक्त व्यक्ति पर कार्रवाई न होने से खफा कौंसिल मुलाजिमों ने सोमवार को कलम छोड़ हड़ताल करके दफ्तरी कामकाज ठप किया। म्यूनिसिपल कर्मचारी यूनियन सहित समूह सफाई सेवकों द्वारा दिए गए 72 घंटे का अल्टीमेटम समाप्त होने के बाद कलम छोड़ हड़ताल की
Read Full Story

ਪੰਜਾਬ ਨੂੰ ਰਾਜਸਥਾਨ ਤੋਂ ਜਾ ਤਾਂ ਪਾਣੀ ਦਾ ਮੁੱਲ 16 ਲੱਖ ਕਰੋੜ ਦਬਾਓ,ਨਹੀਂ ਪੰਜਾਬ ਦਾ ਮੁਫ਼ਤ ਜਾਂਦਾ ਪਾਣੀ ਵੀ ਬੰਦ ਕਰੋ - ਜਸਵਿੰਦਰ ਰਿਖੀ

Friday, July 5, 2019

ਧੂਰੀ,4 ਜੁਲਾਈ (ਮਹੇਸ਼ ਜਿੰਦਲ) ਲੋਕ ਇਨਸਾਫ਼ ਪਾਰਟੀ ਦੇ ਯੂਥ ਆਗੂ ਜਸਵਿੰਦਰ ਸਿੰਘ ਰਿਖੀ ਨੇ ਪੰਜਾਬ ਦੇ ਪਾਣੀਆਂ ਤੇ ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਾਣੀ ਪੰਜਾਬ ਦਾ ਇੱਕ ਕੁਦਰਤੀ ਖ਼ਜ਼ਾਨਾ ਹੈ। ਜਿਸ ਨੂੰ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਇੱਕ ਸਾਜ਼ਿਸ਼ ਦੇ ਤਹਿਤ ਲਗਾਤਾਰ ਖ਼ਤਮ ਤੇ ਜ਼ਹਿਰੀਲਾ ਕਰਨ ਤੇ ਲੱਗੀਆਂ ਹੋਈਆਂ ਹਨ। ਪੰਜਾਬ ਦਾ ਕੁਦਰਤੀ ਖ਼ਜ਼ਾਨਾ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਮੁਫ਼ਤ ਵਿਚ ਹੀ ਲੁਟਾਇਆ ਜਾ ਰਿਹਾ ਹੈ। ਜੋ ਕਿ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਤੇ ਧੱਕਾ ਹੈ। ਭਾਰਤ ਦੀਆਂ ਬਹੁਤ ਸਟੇਟ ਹਨ ਜਿਨ੍ਹਾਂ
Read Full Story

ਪਿੰਡ ਪਥਰਾਲਾ ਵਿਖੇ ਗੁਰਮਤ ਕੈਂਪਾਂ ਦੀ ਸਮਾਪਤੀ ਅਤੇ ਸਨਮਾਨ ਸਮਾਗਮ ਅੱਜ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਕਰਨਗੇ ਸ਼ਮੂਲੀਅਤ।

Saturday, June 29, 2019

ਤਲਵੰਡੀ ਸਾਬੋ, 29 ਜੂਨ (ਗੁਰਜੰਟ ਸਿੰਘ ਨਥੇਹਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਗਰਮੀ ਦੀਆਂ ਛੁੱਟੀਆਂ ਵਿੱਚ ਹਲਕਾ ਤਲਵੰਡੀ ਸਾਬੋ ਵਿਖੇ ਸ੍ਰੋਮਣੀ ਕਮੇਟੀ ਮੈਂਬਰ ਭਾਈ ਮੋਹਨ ਸਿੰਘ ਬੰਗੀ ਦੀ ਅਗਵਾਈ ਵਿੱਚ ਲਗਾਏ ਗਏ ਸਮਰ ਕੈਂਪਾਂ ਦੀ ਸਮਾਪਤੀ ਦਾ ਸਮਾਗਮ 30 ਜੂਨ ਨੂੰ ਪਿੰਡ ਪਥਰਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਪੁੱਜ ਰਹੇ
Read Full Story

ਰਾਮਾਂ ਮੰਡੀ ਗ੍ਰੰਥੀ ਕਤਲ ਕਾਂਡ ਦਾ ਦੋਸ਼ੀ ਗ੍ਰੰਥੀ ਦੇ ਭੋਗ ਤੋਂ ਪਹਿਲਾਂ ਹੀ ਪੁਲਿਸ ਹਿਰਾਸਤ ਚੋਂ ਫਰਾਰ, ਇੱਕ ਏ.ਐੱਸ.ਸਮੇਤ ਪੰਜ ਪੁਲਸੀਏ ਮੁਅੱਤਲ।

Saturday, June 29, 2019

ਤਲਵੰਡੀ ਸਾਬੋ, 29 ਜੂਨ (ਗੁਰਜੰਟ ਸਿੰਘ ਨਥੇਹਾ)- ਬੀਤੀ 21 ਜੂਨ ਦੀ ਸ਼ਾਮ ਨੂੰ ਪਾਠ ਦੀ ਸਮਾਪਤੀ ਸਮੇਂ ਰਾਮਾਂ ਮੰਡੀ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਾ ਦਰਬਾਰ ਸਹਿਬ ਅੰਦਰ ਹੀ ਕਤਲ ਕਰਨ ਵਾਲੇ ਜਿਸ ਕਾਤਲ ਨੂੰ ਸੰਗਤਾਂ ਨੇ ਮੌਕੇ ਤੇ ਦਬੋਚ ਕੇ ਪੁਲਿਸ ਦੇ ਹਵਾਲੇ ਕੀਤਾ ਸੀ, ਪੁਲਿਸ ਦੀ ਨਾਲਾਇਕੀ ਦੇ ਚਲਦਿਆਂ ਉਹ ਬੀਤੀ ਰਾਤ ਬਠਿੰਡਾ ਦੇ ਸਿਵਲ ਹਸਪਤਾਲ ਵਿਚੋਂ ਤਿੱਤਰ ਹੋਣ ਵਿੱਚ ਸਫਲ ਹੋ ਗਿਆ ਜਿਸ ਦੇ ਸੰਬੰਧ ਵਿੱਚ ਫੌਰੀ ਕਾਰਵਾਈ ਕਰਦਿਆਂ ਮਹਿਕਮੇ ਵੱਲੋਂ ਦੋਸ਼ੀ ਦੀ ਰਾਖੀ ਲਈ ਤਾਇਨਾਤ ਕੀਤੇ ਗਏ ਇੱਕ ਏ.ਐੱਸ.ਆਈ. ਸਮੇਤ ਪੰਜ ਪੁਲਿਸ ਕਰਮਚਾਰੀਆਂ ਨੂੰ
Read Full Story

ਗੰਨਾ ਕਿਸਾਨਾਂ ਵਲੋਂ ਗੰਨਾ ਮਿੱਲ ਵੱਲ ਬਕਾਏ ਸਬੰਧੀ ਮੀਟਿੰਗ

Thursday, June 27, 2019

ਧੂਰੀ,27 ਜੂਨ (ਮਹੇਸ਼ ਜਿੰਦਲ) ਗੰਨਾ ਕਿਸਾਨਾਂ ਵਲੋਂ ਸ਼ੂਗਰ ਮਿੱਲ ਧੂਰੀ ਵੱਲ ਬਕਾਇਆ ਰਾਸ਼ੀ ਨੂੰ ਲੈ ਕੇ ਅਹਿਮ ਮੀਟਿੰਗ ਗੁਰਦੁਆਰਾ ਨਾਨਕਸਰ ਧੂਰੀ `ਚ ਕੀਤੀ ਗਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਗੰਨਾ ਕਿਸਾਨ ਆਗੂ ਹਰਜੀਤ ਸਿੰਘ ਬੁਗਰਾ, ਸਰਬਜੀਤ ਸਿੰਘ ਅਲਾਲ, ਅਵਤਾਰ ਸਿੰਘ ਤਾਰੀ, ਮਨਦੀਪ ਸਿੰਘ ਰੁਲਦੂਵਾਲਾ, ਹਰਵਿੰਦਰ ਸਿੰਘ ਕਹੇਰੂ, ਕਿਸਾਨ ਆਗੂ ਨਿਰਜੰਣ ਸਿੰਘ ਦੇਹਲਾ ਸਮੇਤ ਅਨੇਕਾਂ ਕਿਸਾਨਾਂ ਨੇ ਰੋਸ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੇ ਅਨੇਕਾਂ ਦਾਅਵੇ ਅਤੇ ਨੀਤੀਆਂ ਬਣਾਉਣ ਦਾ ਪ੍ਰਚਾਰ ਕਰਦੀ ਹੈ ਪਰ ਕਿਸਾਨਾਂ
Read Full Story

ਬਰਨਾਲਾ ਪਰਿਵਾਰ ਨੇ ਬੇਟੇ ਦੇ ਜਨਮ ਦਿਨ 'ਤੇ ਲਗਾਇਆ ਰੁਜ਼ਗਾਰ ਮੇਲਾ

Thursday, June 27, 2019

ਧੂਰੀ,27 ਜੂਨ (ਮਹੇਸ਼ ਜਿੰਦਲ) ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਬੀਬੀ ਹਰਪ੍ਰੀਤ ਕੌਰ ਬਰਨਾਲਾ ਮੈਂਬਰ ਕੋਰ ਕਮੇਟੀ ਇਸਤਰੀ ਵਿੰਗ ਵਲੋਂ ਪਰਿਵਾਰ ਦੇ ਫਰਜੰਦ ਸਿਮਰਪ੍ਰਤਾਪ ਸਿੰਘ ਬਰਨਾਲਾ ਦਾ ਜਨਮ ਦਿਨ ਰੁਜ਼ਗਾਰ ਮੇਲਾ ਲਗਾ ਕੇ ਤੇ ਸੈਂਕੜੇ ਬੂਟੇ ਲਗਾ ਕੇ ਬਰਨਾਲਾ ਹਾਊਸ ਕੱਕੜਵਾਲ ਵਿਚ ਮਨਾਇਆ ਗਿਆ | ਇਸ ਮੌਕੇ ਬਰਨਾਲਾ ਪਰਿਵਾਰ ਵਲੋਂ ਬੇਟੇ ਸਿਮਰਪ੍ਰਤਾਪ ਬਰਨਾਲਾ ਦੇ ਜਨਮ ਦਿਨ ਸਮੇਂ ਲਗਾਏ ਮੇਲੇ ਵਿਚ ਵਿਨਸਮ ਯਾਰਡ ਲਿਮਿ: ਦੇ ਜਨਰਲ ਮੈਨੇਜਰ ਵਿਨੋਦ ਜੋਸ਼ੀ ਦੀ ਅਗਵਾਈ ਹੇਠ ਪਹੁੰਚੀ ਟੀਮ ਵਲੋਂ ਵੱਖ-ਵੱਖ ਟਰੇਡਾਂ ਲਈ 82 ਨੌਜਵਾਨਾਂ ਦੀ ਭਰਤੀ
Read Full Story

ਅੱਜ ਫਤਿਹਵੀਰ ਨੀ ਪੰਜਾਬ ਮਰਿਆ - ਜਸਵਿੰਦਰ ਰਿਖੀ

Thursday, June 13, 2019

ਧੂਰੀ,13 ਜੂਨ (ਮਹੇਸ਼ ਜਿੰਦਲ) ਅੱਜ 2 ਸਾਲਾਂ ਬੱਚੇ ਫਤਿਹਵੀਰ ਸਿੰਘ ਦੀ ਮੌਤ ਤੇ ਦੁੱਖ ਜਾਹਿਰ ਕਰਦਿਆ ਸਵ. ਸ੍ਰ. ਸੁੱਖਦੇਵ ਸਿੰਘ ਰਿਖੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਰਿਖੀ ਨੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਆ ਕਿ ਅੱਜ 2 ਸਾਲ ਦਾ ਫਤਿਹ ਸਿਆਸਤ ਦੀ ਭੇਟ ਚੜ ਗਿਆ। ਮੌਤ ਤਾਂ ਕਿਸੇ ਨੂੰ ਕਿਸੇ ਵੀ ਉਮਰ `ਚ ਆ ਸਕਦੀ ਹੈ ਗੱਲ ਮੌਤ ਦੀ ਨਹੀਂ ਗੱਲ ਇਹ ਹੈ ਕਿ ਕੋਈ ਕਿਵੇਂ ਮਰਿਆ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਲੱਗ ਗਿਆ ਹੈ ਕਿ ਫਤਿਹਵੀਰ ਨੂੰ ਮੌਤ ਆਈ ਨਹੀਂ ਸੀ ਉਸਨੂੰ ਮੌਤ ਦਿੱਤੀ ਗਈ ਹੈ। ਇਹ ਮੌਤ ਦਿੱਤੀ
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਜਲਦੀ ਹੀ ਖੁੱਲੇਗਾ ਡਿਫੈਂਸ ਸਟਡੀਜ਼ ਵਿਭਾਗ :- ਡਾ. ਜਸਵਿੰਦਰ ਸਿੰਘ ਢਿੱਲੋਂ

Wednesday, June 12, 2019

ਤਲਵੰਡੀ ਸਾਬੋ 12 ਜੂਨ(Butter) ਅੱਜ ਮਿਤੀ 11 ਜੂਨ 2019 ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਡਿਫੈਂਸ ਸਟੱਡੀਜ਼ ਲਈ ਸੰਭਾਵਨਾਵਾਂ ਅਤੇ ਲੋੜ ਇਸ ਵਿਸ਼ੇ ਤੇ ਇੱਕ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਨਰਿੰਦਰ ਸਿੰਘ (ਡਾਇਰੈਕਟਰ ਫਾਇਨਾਂਸ), ਡਾ. ਗੁਰਜੰਟ ਸਿੰਘ ਸਿੱਧੂ (ਰਜਿਸਟਰਾਰ), ਡਾ. ਜੀ. ਐੱਸ. ਬਰਾੜ (ਡੀਨ ਅਕਾਦਮਿਕ), ਡਾ. ਅਮਿਤ ਟੁਟੇਜਾ (ਡਿ. ਰਜਿਸਟਰਾਰ) ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਵਿਚਾਰ ਚਰਚਾ ਵਿੱਚ ਆਪਣੇ ਵਿਚਾਰ ਰੱਖਦੇ ਹੋਏ ਬਿਰਗੇਡੀਅਰ (ਡਾ.) ਵਿਜੈ ਸਾਗਰ ਨੇ ਕਿਹਾ ਕਿ
Read Full Story

ਸਾਈਬਰ ਠੱਗਾਂ ਨੇ ਬੈਂਕ ਖਾਤੇ 'ਚੋਂ ਉਨਤਾਲੀ ਹਜ਼ਾਰ ਰੁਪਏ ਉਡਾਏ

Tuesday, June 4, 2019

ਰਾਮਾਂ ਮੰਡੀ 4 ਜੂਨ(ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਬਿਜਲੀ ਮਕੈਨਿਕ ਨਿਰੰਜਨ ਸਿੰਘ ਬੁੱਟਰ ਦੇ ਬੈਂਕ ਖਾਤੇ `ਚੋਂ ਦੂਰ-ਦੁਰੇਡੇ ਬੈਠੇ ਸਾਈਬਰ ਠੱਗਾਂ ਨੇ ਉਨਤਾਲੀ ਹਜ਼ਾਰ ਰੁਪਏ ਕਢਵਾ ਲਏ।ਇਸ ਗੱਲ ਦਾ ਪੀੜਤ ਨੂੰ ਉਸ ਵੇਲ਼ੇ ਪਤਾ ਲੱਗਿਆ ਜਦੋਂ ਉਸ ਦੇ ਮੋਬਾਇਲ `ਤੇ ਖਾਤੇ `ਚੋਂ ਪੈਸੇ ਨਿਕਲਣ ਦੇ ਮੈਸਿਜ ਆਉਣ ਲੱਗੇ।ਇਸ ਸਬੰਧੀ ਨਿਰੰਜਨ ਸਿੰਘ ਬੁੱਟਰ ਨੇ ਦੱਸਿਆ ਕਿ ਏ.ਟੀ.ਐੱਮ. ਅਤੇ ਬੈਂਕ ਖਾਤੇ ਦੀ ਪਾਸਬੁੱਕ ਉਸ ਦੇ ਘਰ ਹੋਣ ਅਤੇ ਕਿਸੇ ਨਾਲ਼ ਏ.ਟੀ.ਐੱਮ/ਪਾਸਵਰਡ ਸਾਂਝਾ ਨਾ ਕਰਨ ਦੇ ਬਾਵਜੂਦ ਵੀ ਉਸ ਦੇ ਖਾਤੇ `ਚੋਂ ਵੱਡੀ ਰਕਮ ਨਿਕਲ ਜਾਣ
Read Full Story

स्वतंत्रता सेनानी संगठनों का महासम्मेलन 9 को

Monday, June 3, 2019

संगरूर,3 जून (सपना रानी) स्वतंत्रता सेनानियों व उनके परिवारों को एक मंच पर इकट्ठा करने के लिए फ्रीडम फाइटर्स व उत्तराधिकारी संगठन द्वारा लगातार प्रयास कर रहा है। इसी कड़ी में नौ जून को पंजाब की समूह स्वतंत्रता सेनानी संगठनों का एक महासम्मेलन समागम मस्तुआना साहिब में तेजा सिंह हॉल में होगा। फ्रीडम फाइटर्स उत्तराधिकारी संगठन के प्रांतीय प्रधान हरिदरपाल सिंह खालसा ने कहा कि फ्रीडम फाइटर्स परिवार अलग-अलग गुटों में बंटे हुए हैं।
Read Full Story

रिक्शा व रेहड़ी चालकों को बांटी पानी की बोतलें

Monday, June 3, 2019

संगरूर,3 जून (सपना रानी) स्थानीय यूथ अग्रवाल सभा के प्रधान सचिन गर्ग द्वारा अग्रवाल सभा के प्रधान मनप्रीत बांसल व मुख्य सरपरस्त रवि कमल गोयल की अगुवाई में स्थानीय बस स्टैंड में रोजाना बढ़ रही गर्मी के मद्देनजर रिक्शा व रेहड़ी चलाने वालों के लिए ठंडे पानी की छबील लगाई गई। उन्हें पानी की बोतलें व हैंड टॉवल बांटे गए। जानकारी देते प्रधान मनप्रीत बांसल ने कहा कि सभा के यूथ विग द्वारा समय समय पर लोगो की भलाई के लिए कार्य किए जा रहे हैं और
Read Full Story

ਬੀ.ਡੀ.ਪੀ.ਓ. ਵਲੋਂ ਪੰਚਾਇਤੀ ਜ਼ਮੀਨ ਦੀ ਬੋਲੀ 'ਚ ਵਿਘਨ ਪਾਉਣ ਦੀ ਸ਼ਿਕਾਇਤ 'ਤੇ ਮਾਮਲਾ ਦਰਜ

Monday, June 3, 2019

ਧੂਰੀ,3 ਜੂਨ (ਮਹੇਸ਼ ਜਿੰਦਲ) ਬੀ.ਡੀ.ਪੀ.ਓ. ਧੂਰੀ ਮੈਡਮ ਨਵਦੀਪ ਕੌਰ ਪੀ.ਸੀ.ਐਸ.ਏ. ਵਲੋਂ ਵੱਖੋ-ਵੱਖ ਪਿੰਡਾਂ `ਚ ਪੰਚਾਇਤੀ ਜ਼ਮੀਨਾਂ ਦੀ ਸਰਕਾਰੀ ਨਿਯਮਾਂ ਤਹਿਤ ਖੁੱਲ੍ਹੀ ਬੋਲੀ ਕਰਵਾਉਣ ਸਮੇਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਤੇ ਮੈਂਬਰਾਂ ਵਲੋਂ ਵਿਘਨ ਬਣਾਉਣ, ਬੰਦੀ ਬਣਾਉਣ ਆਦਿ ਸਬੰਧੀ ਥਾਣਾ ਸਦਰ ਧੂਰੀ `ਚ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਦਰਜ ਹੋਏ ਮਾਮਲੇ ਸੰਬੰਧੀ ਸ਼ਿਕਾਇਤਕਰਤਾ ਬੀ.ਡੀ.ਪੀ.ਓ. ਧੂਰੀ ਮੈਡਮ ਨਵਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਟੀਮ ਸਮੇਤ ਪਿੰਡ ਮੀਮਸਾ, ਈਸੀ, ਭੋਜੋਵਾਲੀ ਦੀ ਪੰਚਾਇਤ ਜ਼ਮੀਨ ਦੀ
Read Full Story

ਦਲਿਤਾਂ ਲਈ ਜ਼ਮੀਨ ਦੀ ਬੋਲੀ ਮੁੜ ਰੱਦ

Monday, June 3, 2019

ਧੂਰੀ,3 ਜੂਨ (ਮਹੇਸ਼ ਜਿੰਦਲ) ਪਿੰਡ ਹਸਨਪੁਰ `ਚ ਦਲਿਤਾਾ ਦੇ ਤੀਜੇ ਹਿੱਸੇ ਦੀ ਜ਼ਮੀਨ ਦੀ ਬੋਲੀ ਦੂਜੀ ਵਾਰ ਵੀ ਰੱਦ ਹੋ ਗਈ ਕਿਉਂਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ `ਚ ਦਲਿਤ ਭਾਈਚਾਰਾ ਮੋਟਰ ਵਾਲੀ ਤੇ ਰਸਤੇ ਵਾਲੀ ਜ਼ਮੀਨ ਲੈਣ ਲਈ ਬਜਿੱਦ ਸੀ ਇਹ ਜ਼ਮੀਨ ਪਿਛਲੇ ਲੰਬੇ ਸਮੇਂ ਤੋਂ ਜਨਰਲ ਵਰਗ ਕੋਲ ਰਹੀ ਹੈ| ਇਸ ਮਾਮਲੇ ਕਰ ਕੇ ਲੋਕਾਾ ਚ ਥੋੜ੍ਹਾ ਤਣਾਅ ਪੈਦਾ ਹੋ ਗਿਆ ਜਿਸ ਦੇ ਮੱਦੇਨਜ਼ਰ ਬੋਲੀ ਕਰਵਾਉਣ ਆਏ ਅਧਿਕਾਰੀਆ ਨੇ ਬੋਲੀ ਰੱਦ ਕਰ ਦਿੱਤੀ| ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮਹਿੰਦਰ ਸਿੰਘ ਧੰਦੀਵਾਲ, ਬਲਾਕ ਪ੍ਰਧਾਨ ਗੁਰਦੀਪ ਸਿੰਘ ਧੰਦੀਵਾਲ,
Read Full Story