Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਬਕਾ ਡੀ ਆਈ ਜੀ ਹਰਿੰਦਰ ਸਿੰਘ ਚਾਹਲ ਨੂੰ ਬਹਾਦਰੀ ਤਗਮਾ ਮਿਲਣ 'ਤੇ ਖੁਸ਼ੀ ਦੀ ਲਹਿਰ

Monday, October 23, 2017

ਤਲਵੰਡੀ ਸਾਬੋ, 23 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਬਠਿੰਡਾ ਜਿਲੇ ਦੇ ਪਿੰਡ ਨਥੇਹਾ ਦੇ ਜੰਮਪਲ ਅਤੇ ਅੱਜਕੱਲ ਪਟਿਆਲਾ ਵਿਖੇ ਰਹਿ ਰਹੇ ਸੇਵਾ ਮੁਕਤ ਡੀ ਆਈ ਜੀ, ਉੱਘੇ ਸਮਾਜ ਸੇਵਕ ਅਤੇ ਕੋਸ਼ਿਸ਼ ਚਾਹਲ ਚੈਰੀਟੇਬਲ ਟਰੱਸਟ ਦੇ ਸਥਾਪਕ ਸ. ਹਰਿੰਦਰ ਸਿੰਘ ਚਾਹਲ ਨੂੰ ਪੁਲਿਸ ਅਕਾਦਮੀ ਫਿਲੌਰ ਵਿਖੇ ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਵੱਲੋਂ ਬਹਾਦਰੀ ਤਗਮੇ ਨਾਲ ਸਨਮਾਨਿਤ ਕਰਨ ਕਰਕੇ ਜਿੱਥੇ ਸ. ਚਾਹਲ ਦੇ ਜੱਦੀ ਪਿੰਡ ਵਿੱਚ ਦੇ ਲੋਕਾਂ ਨੂੰੰ ਮਾਣ ਮਹਿਸੂਸ ਹੋਇਆ ਹੈ ਉੱਥੇ ਸਮੁੱਚੇ ਇਲਾਕੇ `ਚ ਖੁਸ਼ੀ ਦੀ ਲਹਿਰ ਹੈ। ਜਿਕਰਯੋਗ ਹੈ ਕਿ ਸ. ਚਾਹਲ ਬਹੁਤ
Read Full Story

ਕ੍ਰਿਕਟ ਟੀਮ ਬੇਨੜਾ ਵੱਲੋ ਲੋੜਵੰਦ ਬੱਚਿਆ ਨੂੰ ਬੂਟ ਵੰਡੇ

Sunday, October 22, 2017

ਧੂਰੀ,22 ਅਕਤੂਬਰ (ਮਹੇਸ਼ ਜਿੰਦਲ) ਸਥਾਨਕ ਪਿੰਡ ਬੇਨੜਾ ਵਿਖੇ ਕ੍ਰਿਕਟ ਟੀਮ ਬੇਨੜਾ ਵੱਲੋ ਲੋੜਵਦਾਂ ਨੂੰ ਬੂਟ ਵੰਡੇ ਜਾਣ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਲੋੜਵੰਦ ਬੱਚਿਆ ਨੂੰ ਬੂਟ ਵੰਡੇ ਗਏ| ਉਹਨਾਂ ਦੀ ਟੀਮ ਵੱਲੋ ਕਲੱਬਾ ਨੂੰ ਬੇਨਤੀ ਕੀਤੀ ਗਈ ਕਿ ਜਿਹੜੇ ਲੋਕ ਟੂਰਨਾਮੈਟਾਂ ਤੇ ਲੱਖਾ ਰੁਪਏ ਲਗਾ ਦਿੰਦੇ ਹਨ| ਉਹਨਾਂ ਨੂੰ ਇੱਕ ਵਾਰ ਲੋੜਵੰਦ ਗਰੀਬ ਬੱਚਿਆ ਬਾਰੇ ਜਰੂਰ ਸੋਚਨਾ ਚਾਹੀਦਾ | ਇਸ ਮੌਕੇ ਹੈਪੀ,ਬੱਬੂ,ਕਿੰਦੀ,ਗੁਰਵਿੰਦਰ,ਜਿਦਰੋ,ਸੈਲੀ ਆਦਿ ਨੇ ਬੂਟ ਵੰਡੇ
Read Full Story

ਵਿਧਾਇਕ ਗੋਲਡੀ ਖੰਗੂੜਾ ਦੇ ਉਪਰਾਲਿਆਂ ਨਾਲ ਜਹਾਂਗੀਰ ਪੁਲ ਦੀ ਨਹਿਰੀ ਬੰਦੀ ਮਿਲਣ ਤੋਂ ਬਾਅਦ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ-ਗੋਲਡੀ ਖੰਗੂੜਾ

Sunday, October 22, 2017

ਧੂਰੀ,22 ਅਕਤੁਬਰ (ਮਹੇਸ਼ ਜਿੰਦਲ) ਪਿਛਲੇ ਲੰਮੇ ਸਮੇਂ ਤੋਂ ਧੂਰੀ ਹਲਕੇ ਦੇ ਪਿੰਡ ਜਹਾਂਗੀਰ ਦੀ ਨਹਿਰੀ ਪੁਲ ਦੀ ਟੁੱਟੇ ਹੋਣ ਕਾਰਨ ਸਿਆਸਤ ਦਾ ਮੁੱਦਾ ਬਣੇ ਇਸ ਮਾਮਲੇ ਨੂੰ ਆਖਿਰਕਾਰ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਕੀਤੇ ਉਪਰਾਲਿਆਂ ਨਾਲ ਨਹਿਰੀ ਬੰਦੀ ਮਿਲਣ ਤੇ ਇਸ ਮਾਮਲੇ ਤੇ ਪੂਰੀ ਤਰਾਂ ਵਿਰਾਮ ਲਗਾ ਦਿੱਤਾ ਗਿਆ। ਜਿਕਰਯੋਗ ਹੈ ਕਿ ਇੱਕ ਕਰੋੜ 75 ਲੱਖ ਰੁਪੈ ਦੀ ਲਾਗਤ ਨਾਲ ਬਣਨ ਵਾਲੇ ਇਸ ਨਹਿਰੀ ਪੁਲ ਦੀ ਉਸਾਰੀ ਲਈ 20 ਅਕਤੂਬਰ ਤੋਂ 21 ਦਿਨਾਂ ਲਈ ਨਹਿਰੀ ਬੰਦੀ ਪ੍ਰਾਪਤ ਹੋਈ ਹੈ। ਅੱਜ ਮਹਿਕਮੇ ਦੇ ਅਧਿਕਾਰੀਆਂ ਦੀ ਹਾਜਰੀ ’ਚ ਪੁਲ ਦੀ ਉਸਾਰੀ ਲਈ
Read Full Story

ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਵੱਲੋਂ ਸੱਭਿਆਚਾਰਕ ਗੀਤਾਂ ਦੀ ਐਲਬਮ ਰਿਲੀਜ ਕੀਤੀ

Sunday, October 22, 2017

ਧੂਰੀ,22 ਅਕਤੂਬਰ (ਮਹੇਸ਼ ਜਿੰਦਲ) ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਵੱਲੋਂ ਪੰਜਾਬੀ ਸਾਹਿਤ ਸਭਾ ਧੂਰੀ ਅਤੇ ਆਨੰਦ ਮਿਊਜ਼ਿਕ ਦੇ ਸਹਿਯੋਗ ਨਾਲ ਗਾਇਕ ਕਲਾਕਾਰ ਹਰਬੰਸ ਭੱਟੀ ਅਤੇ ਪ੍ਰਵੀਨ ਭਾਰਟਾ ਦੇ ਸੱਭਿਆਚਾਰਕ ਗੀਤਾਂ ਦੀ ਐਲਬਮ ਰਿਲੀਜ ਕੀਤੀ । ਇਸ ਮੌਕੇ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਦਸ਼ਮੇਸ਼ ਨਗਰ ਧੂਰੀ ਵਿਖੇ ਸੁਖਦੇਵ ਸਿੰਘ ਧਾਲੀਵਾਲ, ਕਿਰਪਾਲ ਸਿੰਘ ਜਵੰਧਾ, ਮੂਲ ਚੰਦ ਸ਼ਰਮਾਂ, ਕਰਮ ਸਿੰਘ ਜ਼ਖਮੀ ਅਤੇ ਘੁਮੰਡ ਸਿੰਘ ਸੋਹੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਗਾਇਕ ਤੇ ਗੀਤਕਾਰ ਹਾਕਮ ਬਖਤੜੀਵਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
Read Full Story

ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ

Sunday, October 22, 2017

ਧੂਰੀ,22 ਅਕਤੂਬਰ (ਮਹੇਸ਼ ਜਿੰਦਲ) ਲਾਈਫ ਲਾਈਨ ਕਲੱਬ ਅਤੇ ਐਂਟੀ ਕਰੱਪਸ਼ਨ ਵੈਲਫਅਰ ਸੋਸਾਇਟੀ ਧੂਰੀ ਵੱਲੋਂ ਸਥਾਨਕ ਅਸ਼ੋਕਾ ਫਾਰਮ ਹਾਊਸ ਵਿੱਚ ਮੁਫਤ ਮੈਡੀਕਲ ਚੈੱਕਅੱਪ ਕੈਂਪ ਪ੍ਰਧਾਨ ਪਰਾਂਸ਼ੂ ਗੁਪਤਾ ਅਤੇ ਤਰਸੇਮ ਵਰਮਾ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਾ. ਜਗਤਾਰ ਸਿੰਘ ਪਿ੍ਰੰਸੀਪਲ ਕਮਿਸ਼ਨਰ ਇਨਕਮ ਟੈਕਸ ਨੇ ਕੀਤਾ। ਇਸ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਭਗਵਾਨ ਸਿੰਘ, ਦਿਲ ਦੇ ਰੋਗਾਂ ਦੇ ਮਾਹਿਰ ਡਾ. ਨਾਵੇਦ ਅਸਲਮ, ਦੰਦਾਂ ਦੇ ਮਾਹਿਰ ਡਾ. ਛਬੀਰ, ਬੱਚਿਆਂ ਦੇ ਮਾਹਿਰ ਡਾ. ਰਾਵੀਸ਼ ਸਿੰਗਲਾ, ਮੈਡੀਸਨ ਦੇ ਮਾਹਿਰ ਡਾ. ਅਵਤਾਰ ਅਤੇ ਡਾ.
Read Full Story

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 52 ਕਵੀਆਂ ਦਾ ਇਤਿਹਾਸਕ ਕਵੀ ਦਰਬਾਰ ਸੰਪੰਨ

Sunday, October 22, 2017

ਤਲਵੰਡੀ ਸਾਬੋ, 22 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਕਵੀ ਕੌਮ ਦਾ ਕੀਮਤੀ ਸਰਮਾਇਆ ਹਨ ਇਨਾਂ ਨੂੰ ਉਤਸ਼ਾਹਿਤ ਕਰਨਾ ਸਾਡੇ ਜ਼ਰੂਰੀ ਫਰਜ਼ਾਂ ਵਿਚੋਂਂ ਅਹਿਮ ਹੈ। ਪੰਥਕ ਕਵੀਆਂ, ਕਵੀਸ਼ਰਾਂ ਤੇ ਪ੍ਰਚਾਰਕਾਂ ਨੂੰ ਉਤਸ਼ਾਹਤ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ ਅਤੇ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੌਮੀ ਪੱਧਰ ਤੇ ਇਸ ਸਬੰਧੀ ਹੋਰ ਸਾਰਥਕ ਕਾਰਜ ਉਲੀਕੇ ਜਾਣਗੇ, ਇਹ ਸ਼ਬਦ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਭਾਸ਼ਾਵਾਂ ਸਾਹਿਤ ਤੇ
Read Full Story

ਸਾਂਝੀ ਸੰਘਰਸ਼ ਕਮੇਟੀ ਵੱਲੋਂ ਬੇਸਹਾਰਾ ਲੋਕਾਂ ਵਾਸਤੇ ਸਰਦੀ ਦੇ ਕੱਪੜਿਆਂ ਦੀ ਖੋਲੀ ਦੁਕਾਨ

Sunday, October 22, 2017

ਤਲਵੰਡੀ ਸਾਬੋ, 22 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਗ਼ਰੀਬਾਂ, ਬੇਸਹਾਰਾ ਅਤੇ ਲੋੜਵੰਦਾਂ ਲਈ ਮਸੀਹਾ ਬਣੀ ਤਲਵੰਡੀ ਸਾਬੋ ਦੀ ਸੰਸਥਾ ਸਾਂਝੀ ਸੰਘਰਸ਼ ਕਮੇਟੀ ਵੱਲੋਂ ਸਰਦੀ ਦੇ ਮੌਸਮ ਨੂੰ ਦੇਖਦਿਆਂ ਇੱਕ ਵਾਰ ਫਿਰ ਲੋੜਵੰਦ ਪਰਿਵਾਰਾਂ ਲਈ ਸਰਦੀ ਦੇ ਕੱਪੜੇ ਵੰਡਣ ਦੀ ਇੱਕ ਦੁਕਾਨ ਖੋਲ੍ਹੀ ਹੈ ਜੋ ਕਿ ਹਰ ਐਤਵਾਰ ਖੁੱਲਿਆ ਕਰੇਗੀ ਅਤੇ ਇੱਥੋਂ ਕੋਈ ਵੀ ਲੋੜਵੰਦ ਪਰਿਵਾਰ ਆਪਣੇ ਅਤੇ ਆਪਣੇ ਬੱਚਿਆਂ ਲਈ ਕੱਪੜੇ ਮੁਫਤ ਵਿੱਚ ਪ੍ਰਾਪਤ ਕਰ ਸਕਦਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਮਾ. ਜਸਪਾਲ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਸਮਿਆਂ ਦੌਰਾਨ
Read Full Story

ਗੁਰੂ ਹਰਗੋਬਿੰਦ ਸਕੂਲ ਲਹਿਰੀ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ

Sunday, October 22, 2017

ਤਲਵੰਡ ਸਾਬੋ, 22 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਭਾਰਤ ਦੀ ਸੰਸਕ੍ਰਿਤੀ, ਸੱਭਿਆਚਾਰ ਅਤੇ ਭੂਗੋਲਿਕ ਸਥਿਤੀ ਤੋਂ ਜਾਣੂ ਕਰਵਾਉਣ ਦੇ ਆਸ਼ੇ ਨਾਲ ਹਰ ਸਾਲ ਦੀ ਤਰਾਂ ਇਸ ਵਾਰ ਵੀ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਵਿਦਿਆਰਥੀਆਂ ਦਾ ਚਾਰ ਰੋਜ਼ਾ ਲਗਾਇਆ ਗਿਆ। ਟੂਰ ਦੀ ਅਗਵਾਈ ਕਰ ਰਹੇ ਸਕੂਲ ਮੁਖੀ ਸ. ਲਖਵਿੰਦਰ ਸਿੰਘ ਸਿੱਧੂ ਨੇ ਟੂਰ ਸਬੰਧੀ ਦੱਸਿਆ ਕਿ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੇ ਸਭ ਤੋਂ ਪਹਿਲਾਂ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਜਲੰਧਰ ਵਿਖੇ ਸਾਇੰਸ ਦੀਆਂ ਖੋਜਾਂ ਦੀ ਭਰਪੂਰ
Read Full Story

ਮਾਤਾ ਸਾਹਿਬ ਕੌਰ ਕਾਲਜ ਤਲਵੰਡੀ ਸਾਬੋ 'ਚ 'ਗੁਰਮਿਤ ਸਮਾਗਮ' ਅੱਜ

Friday, October 20, 2017

ਤਲਵੰਡੀ ਸਾਬੋ, 20 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ ਕਾਲਜ ਵਿਖੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਗੁਰਮਿਤ ਸਮਾਗਮ ਅੱਜ ਮਿਤੀ 21 ਅਕਤੂਬਰ ਨੂੰ ਦਿਨ ਦੇ 11 ਵਜੇ ਕਾਲਜ ਕੈਂਪਸ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਬਰ ਵਿਸ਼ੇਸ਼ ਤੌਰ `ਤੇ ਸ਼ਿਰਕਤ ਕਰ ਰਹੇ ਹਨ। ਮੀਡੀਆ ਦੇ ਨਾਮ ਜਾਰੀ ਕੀਤੇ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ ਇਸ ਸਮਾਗਮ ਮੌਕੇ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਕਿਲਾ ਅਨੰਦਗੜ੍ਹ ਵੱਲੋਂ ਕਾਲਜ ਵਿਖੇ
Read Full Story

ਪਿੰਡ ਗੋਲੇਵਾਲਾ ਦੇ ਨੌਜਵਾਨਾਂ ਵੱਲੋਂ ਮਨਾਈ ਸਵੱਛ ਅਤੇ ਗਰੀਨ ਦੀਵਾਲੀ

Friday, October 20, 2017

ਤਲਵੰਡੀ ਸਾਬੋ, 20 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਬਲਦੀ ਮਸ਼ਾਲ ਸਮਾਜ ਸੁਧਾਰ ਸੰਸਥਾ ਪਿੰਡ ਗੋਲੇਵਾਲਾ ਵੱਲੋਂ ਇਸ ਵਾਰ ਦੀਵਾਲੀ ਦੇ ਮੁਬਾਰਕ ਦਿਹਾੜੇ ਨੂੰ ਸਕੂਲੀ ਬੱਚਿਆਂ ਅਤੇ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਸਵੱਛ ਅਤੇ ਗਰੀਨ ਦੀਵਾਲੀ ਦੇ ਤੌਰ `ਤੇ ਇੱਕ ਵੱਖਰੇ ਢੰਗ ਨਾਲ ਮਨਾਇਆ ਗਿਆ। ਉਕਤ ਸੰਸਥਾ ਦੇ ਚੇਅਰਮੈਨ ਇਕਬਾਲਪਰੀਤ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਸਾਰੇ ਮੈਂਬਰਾਂ ਨੇ ਸਾਰਾ ਦਿਨ ਸਰਕਾਰੀ ਸਕੂਲ ਵਿੱਚ ਗੁਜ਼ਾਰਿਆ ਜਿੱਥੇ ਉਹਨਾਂ ਵੱਲੋਂ ਸਕੂਲ ਦੀ ਸਫਾਈ ਕੀਤੀ ਅਤੇ ਫਿਰ ਸਕੂਲ ਦੀ ਚਾਰਦੀਵਾਰੀ `ਤੇ ਸਮਾਜ ਨੂੰ ਚੰਗੀ ਸੇਧ
Read Full Story

ਰਾਜਪੁਰਾ ਵਿਚ ਦੀਵਾਲੀ ਦੇ ਮੌਕੇ ਤੇ ਲੱਗੀ ਕਈ ਜਗਾਵਾਂ ਤੇ ਅੱਗ

Friday, October 20, 2017

ਰਾਜਪੁਰਾ (ਰਾਜੇਸ਼ ਡਾਹਰਾ )ਰਾਜਪੁਰਾ ਵਿਚ ਦੀਵਾਲੀ ਦੇ ਮੌਕੇ ਤੇ ਅਲਗ ਅਲਗ ਕਈ ਥਾਵਾਂ ਤੇ ਅੱਗ ਦੀ ਚਿੰਗਾਰੀ ਨਾਲ ਅੱਗ ਲੱਗ ਗਈ। ਜਿਥੇ ਰਾਜਪੁਰਾ ਦੀ ਫਾਇਰ ਬਿਗਰੇਡ ਨੇ ਅੱਗ ਤੇ ਕਾਬੂ ਕੀਤਾ ।ਮਿਲੀ ਜਾਣਕਾਰੀ ਤੇ ਪੰਜਾਬ ਇੰਫੋਲਾਈਨ ਦੇ ਪੱਤਰਕਾਰ ਨੂੰ ਸੰਦੀਪ ਸਿੰਘ ਫਾਇਰ ਮੈਨ ਨੇ ਦੱਸਿਆ ਕਿ ਵੀਰਵਾਰ ਦੀਵਾਲੀ ਦੀ ਰਾਤ 9 ਵਜੇ ਬਨੂੜ ਗਰਿੱਡ ਦੇ 220 ਕੇ ਵੀ ਸਬਸਟੇਸ਼ਨ ਤੇ ਅਗ ਲੱਗੀ ਜਿਥੇ ਮੌਕੇ ਤੇ ਰਾਜਪੁਰਾ ਦੀ ਫਾਇਰ ਬਿਗਰੇਡ ਨੇ ਪਾਣੀ ਪਾ ਕੇ ਅੱਗ ਨੂੰ ਕਾਬੂ ਕੀਤਾ। ਦੂਜੀ ਘਟਨਾ 9:35 ਤੇ ਰਾਜਪੁਰਾ ਦੇ ਸ਼ਨਿਦੇਵ ਮੰਦਿਰ ਦੇ ਨਜ਼ਦੀਕ ਗਿੰਨੀ ਫਰਨੀਚਰ ਦੇ ਤੀਜੇ
Read Full Story

ਆਰੀਆ ਸਮਾਜ ਵੱਲੋ ਦੀਵਾਲੀ ਦਾ ਤਿਉਹਾਰ ਸਵਾਮੀ ਦਿਆਨੰਦ ਸਰਸਵਤੀ ਨਿਰਵਾਨ-ਦਿਵਸ ਦੇ ਰੂਪ ਵਿੱਚ ਮਨਾਇਆ

Friday, October 20, 2017

ਧੂਰੀ,20 ਅਕਤੂਬਰ (ਮਹੇਸ਼ ਜਿੰਦਲ) ਆਰੀਆ ਸਮਾਜ ਧੂਰੀ ਵਿਖੇ ਦੀਵਾਲੀ ਦਾ ਤਿਉਹਾਰ ਸਵਾਮੀ ਦਿਆਨੰਦ ਸਰਸਵਤੀ ਨਿਰਵਾਨ-ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਜਿਸ ਵਿੱਚ ਆਰੀਆ ਸਮਾਜ,ਆਰੀਆ ਸੀਨੀਅਰ ਸਕੈਡਰੀ ਸਕੂਲ,ਯਸ਼ ਚੌਧਰੀ ਆਰੀਆ ਮਾਡਲ ਸਕੂਲ,ਚੇਤਰਾਮ ਆਰੀਆ ਮੈਮੋਰਿਅਲ ਕਾਲਜ ਦੇ ਦੋ ਹਾਜਾਰ ਤੋ ਵੱਧ ਵਿਦਿਆਰਥੀਆ ਅਤੇ ਟੀਚਰਾਂ ਨੇ ਹਿੱਸਾ ਲਿਆ। ਇਸ ਮੌਕੇ ਵਿਸ਼ੇਸ ਤੌਰ ਤੇ ਵਰਿੰਦਰ ਕੁਮਾਰ ਪ੍ਰਧਾਨ ਆਰੀਆ ਸਮਾਜ,ਪ੍ਰਹਲਾਦ ਕੁਮਾਰ ਮਹਾਮੰਤਰੀ,ਸ਼ਤੀਸ ਪਾਲ ਮੈਨੇਜਰ,ਪ੍ਰਿੰ: ਆਰ ਪੀ ਸਰਮਾ,ਮਹਾਸ਼ਾ ਸੌਮ ਪ੍ਰਕਾਸ਼ ਆਦਿ ਨੇ ਹਾਜਰੀ ਦਰਜ ਕਰਵਾਈ। ਚੀਫ ਸੈਕਟਰੀ
Read Full Story

ਸ. ਖੁਸ਼ਬਾਜ਼ ਜਟਾਣਾ ਦੀ ਮਿਹਨਤ ਸਦਕਾ ਪੰਜਾਬ ਸਰਕਾਰ ਨੇ ਤਲਵੰਡੀ ਸਾਬੋ ਨੂੰ ਦਿਵਾਲੀ 'ਤੇ ਦਿੱਤਾ ਦੋ ਕਰੋੜ ਦਾ ਤੋਹਫਾ

Wednesday, October 18, 2017

ਤਲਵੰਡੀ ਸਾਬੋ, 18 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਹਲਕਾ ਸੇਵਾਦਾਰ ਸ. ਖੁਸ਼ਬਾਜ਼ ਸਿੰਘ ਜਟਾਣਾ ਦੀ ਹਲਕੇ ਪ੍ਰਤੀ ਲਗਨ, ਉਤਸ਼ਾਹ ਅਤੇ ਪ੍ਰਤੀਬੱਧਤਾ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੱਧੂ ਨੇ ਤਲਵੰਡੀ ਸਾਬੋ ਦੇ ਵਿਕਾਸ ਕਾਰਜ਼ਾਂ ਵਿੱਚ ਆਈ ਖੜ੍ਹੋਤ ਨੂੰ ਮੁੜ ਲੀਹੇ ਪਾਉਣ ਲਈ ਦੋ ਕਰੋੜ ਦੀ ਰਾਸ਼ੀ ਜਾਰੀ ਕਰਕੇ ਸਥਾਨਕ ਨਗਰ ਵਾਸੀਆਂ ਅੰਦਰ ਖੁਸ਼ੀ ਦੀ ਲਹਿਰ ਭਰ ਦਿੱਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਸੇਵਾਦਾਰ ਸ.
Read Full Story

ਕਿਸਾਨਾਂ ਨੇ ਲਾਈ ਪਰਾਲੀ ਨੂੰ ਅੱਗ, ਸਰਕਾਰ ਖਿਲਾਫ ਕੀਤੀ ਡਟ ਕੇ ਨਾਅਰੇਬਾਜ਼ੀ

Wednesday, October 18, 2017

ਤਲਵੰਡੀ ਸਾਬੋ, 18 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੁਆਰਾ ਲਗਾਈ ਗਈ ਪਰਾਲੀ ਨੂੰ ਅੱਗ ਨਾ ਲਾਉਣ ਦੇ ਹੁਕਮਾਂ ਨੂੰ ਤਿਲਾਂਜਲੀ ਦਿੰਦਿਆਂ ਖੇਤਰ ਦੇ ਪਿੰਡ ਤੰਗਰਾਲੀ ਤੇ ਤਿਉਣਾ ਦੇ ਖੇਤਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਸਕੱਤਰ ਮੋਹਣ ਸਿੰਘ ਚੱਠੇਵਾਲਾ ਦੀ ਅਗਵਾਈ ਵਿੱਚ ਪਿੰਡ ਦੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਅਤੇ ਸਰਕਾਰ ਖਿਲਾਫ ਕਿਸਾਨਾਂ ਨੇ ਜੰਮ ਕੇ ਨਾਅਰੇਬਾਜੀ ਕੀਤੀ ਗਈ। ਕਿਸਾਨ ਆਗੂ ਮੋਹਣ ਸਿੰਘ ਚੱਠੇਵਾਲਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ
Read Full Story

ਸ਼ਹਿਰ ਦੀ ਸਫ਼ਾਈ ਲਈ ਖੁੱਦ ਆਪ ਕਹੀ ਅਤੇ ਬੱਠਲ ਚੁੱਕਣ ਤੋਂ ਗੁਰੇਜ਼ ਨਹੀਂ ਕਰਾਂਗਾ- ਗੋਲਡੀ ਖੰਗੂੜਾ

Tuesday, October 17, 2017

ਧੂਰੀ, 16 ਅਗਸਤ (ਮਹੇਸ਼ ਜਿੰਦਲ) ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ”ਤੁਹਾਡਾ ਵਿਧਾਇਕ ਤੁਹਾਡੇ ਘਰ” ਮੁਹਿੰਮ ਤਹਿਤ ਅੱਜ਼ ਦਫਤਰ ਨਗਰ ਕੌਸਲ ਵਿਖੇ ਸ਼ਹਿਰੀਆਂ, ਨਗਰ ਕੌਸਲਰਾਂ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਖੁੱਲੀ ਮੀਟਿੰਗ ਦੌਰਾਨ ਜਿੱਥ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ, ਉਥੇ ਸ਼ਹਿਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਮੌਕੇ ਤੇ ਹੱਲ ਕਰਦਿਆਂ ਆਪਣੀ ਵਚਨਬੱਧਤਾ ਪ੍ਰਗਟਾਈ ਕਿ ਉਹ ਸ਼ਹਿਰ ਦੀ ਸਫ਼ਾਈ ਲਈ ਖੁੱਦ ਕਹੀ ਅਤੇ ਬੱਠਲ ਚੁੱਕਣ ਤੋਂ ਗੁਰੇਜ਼ ਨਹੀਂ
Read Full Story

192 ਬੋਤਲਾਂ ਦੇਸ਼ੀ ਸ਼ਰਾਬ ਬਰਾਮਦ

Monday, October 16, 2017

ਭਵਾਨੀਗੜ, 15 ਅਕਤੂਬਰ{ ਗੁਰਵਿੰਦਰ ਰੋਮੀ ਭਵਾਨੀਗੜ }-ਸਥਾਨਕ ਪੁਲਸ ਨੇ ਭਰੋਸੇਯੋਗ ਸੁਤਰ ਵਲੋਂ ਮਿਲੀ ਇਤਲਾਹ ਅਨੁਸਾਰ ਬਾਲਦ ਕੈਂਚੀਆਂ ਵਿਖੇ ਗਸਤ ਦੌਰਾਨ ਦੋ ਵਿਅਕਤੀਆਂ ਕੋਲੋਂ 192 ਬੋਤਲਾਂ ਹਰਿਆਣਾ ਦੀਆਂ ਦੇਸ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੰੂ ਇਤਲਾਹ ਮਿਲੀ ਸੀ ਕਿ ਸੁਖਦੇਵ ਸਿੰਘ (ਕੋਨੰੂ) ਅਤੇ ਲੱਖੀ ਵਾਸੀ ਸੁਨਾਮ ਆਪਣੀ ਅਸਟੀਮ ਨੰਬਰੀ ਸੀ ਐਚ 03ਯੂ-4667 ਵਿਚ ਵੱਡੀ ਮਾਤਰਾ ਵਿਚ ਸ਼ਰਾਬ ਲਿਆ ਕੇ ਮਹਿੰਗੇ ਮੁੱਲ ਵੇਚਦੇ ਹਨ। ਪੁਲੀਸ ਨੇ ਉਕਤ ਕਥਿਤ ਦੋਸ਼ੀਆਂ ਖਿਲਾਫ ਮੁ: ਨੰਬਰ 206 ਅ/ਧ 420 ਆਈ ਪੀ ਸੀ
Read Full Story

ਸਮਾਜ ਸੇਵੀ ਸੰਸਥਾ ‘‘ਪ੍ਰਯਾਸ’’ ਵਲੋਂ ਦੀਵਾਲੀ ਦੇ ਸ਼ੁੱਭ ਮੌਕੇ ਹੈਰੀਟੇਜ ਪਬਲਿਕ ਸਕੂਲ ਵਿਖੇ ਦੀਵਾਲੀ ਮੇਲਾ

Monday, October 16, 2017

ਭਵਾਨੀਗੜ, 16 ਅਕਤੂਬਰ{ ਗੁਰਵਿੰਦਰ ਰੋਮੀ ਭਵਾਨੀਗੜ } -ਸਥਾਨਕ ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਬਣਾਈ ਗਈ ਇਕ ਸਮਾਜ ਸੇਵੀ ਸੰਸਥਾ ‘‘ਪ੍ਰਯਾਸ’’ ਵਲੋਂ ਦੀਵਾਲੀ ਦੇ ਸ਼ੁੱਭ ਮੌਕੇ ਮੁੱਖ ਰੱਖਦਿਆਂ ਦੀਵਾਲੀ ਮੇਲਾ ਲਗਾਇਆ ਗਿਆ। ਜਿਸ ਵਿੱਚ ਖਾਣ-ਪੀਣ, ਖੇਡਾਂ, ਰੋਲਿੰਗ ਡਾਇਸ, ਰਿੰਗ ਆਨ ਸਟੇਅਰਸ, ਸੈਂਡ ਇੰਨ ਪੌਟ, ਤੰਬੋਲਾ, ਕੌਪਰ ਮੇਜ਼, ਕੁਆਇਨ ਇਨ ਬਕਿਟ, ਸਟਿਕ ਬਿੰਦੀ, ਕੈੱਚ ਦਾ ਫਿੱਸ਼, ਟਾਈ ਦ ਬਟਨ, ਸਨੇਕ ਐਂਡ ਲੈਡਰ, ਆਰਟ ਐਂਡ ਕਰਾਫਟ (ਦੀਵਾ, ਮੋਮਬੱਤੀ, ਟੈਟੂ ਬਣਾਉਣਾ, ਮਹਿੰਦੀ ਲਗਾਉਣਾ) ਦੇ ਸਟਾਲਾਂ ਦੇ ਨਾਲ-ਨਾਲ ਇੱਕ ਡਰਾਇੰਗ ਕੰਪੀਟੀਸ਼ਨ ਦਾ
Read Full Story

ਅੱਖਾਂ ਦਾਨ ਕਰਨ ਲਈ ਜਾਗਰੂਕਤਾ ਸੈਮੀਨਾਰ

Monday, October 16, 2017

ਸੰਗਰੂਰ,15 ਅਕਤੂਬਰ (ਸਪਨਾ ਰਾਣੀ) ਅਕਾਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮੈਨ ਫਤਹਿਗੜ੍ਹ ਛੰਨਾ ਵਿਖੇ ਪਿ੍ੰਸੀਪਲ ਡਾ. ਸੁਮਨ ਮਿੱਤਲ ਦੀ ਅਗਵਾਈ ਹੇਠ ਸਾਇੰਟਿਫਿਕ ਅਵੇਅਰਨੈੱਸ ਐਾਡ ਸੋਸ਼ਲ ਵੈੱਲਫੇਅਰ ਫੋਰਮ ਦੇ ਸਹਿਯੋਗ ਨਾਲ ਵਿਸ਼ਵ ਦਿ੍ਸ਼ਟੀ ਦਿਵਸ ਮਨਾਇਆ ਗਿਆ | ਡਾ. ਏ.ਐਸ. ਮਾਨ ਪ੍ਰਧਾਨ ਸਾਇੰਟੇਫਿਕ ਅਵੇਅਰਨੈੱਸ ਫੋਰਮ ਨੇ ਨੇਤਰਦਾਨ ਕਰਨ ਸਬੰਧੀ ਜ਼ਰੂਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਖਾਂ ਦਾਨ ਸਭ ਤੋਂ ਉੱਤਮ ਦਾਨ ਹੈ | ਬਲਦੇਵ ਸਿੰਘ ਗੋਸਲ ਸਲਾਹਕਾਰ ਫੋਰਮ ਨੇ ਕੁੜੀਆਂ ਨੂੰ ਵਾਤਾਵਰਨ ਬਚਾਉਣ ਲਈ ਪਰਾਲੀ ਨੂੰ ਅੱਗ ਨਾ ਲਾਉਣ ਲਈ ਆਪਣੇ ਮਾਪਿਆਂ
Read Full Story

ਵਿਜੀਲੈਂਸ ਵਿਭਾਗ ਵਲੋਂ ਮੰਡੀਆਂ ਚ ਆਕੇ ਆੜਤੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ 18ਤਾਰੀਖ ਤੋਂ ਕੰਮ ਠੱਪ:-ਜਗਤਾਰ

Monday, October 16, 2017

ਧੂਰੀ,16 ਅਕਤੂਬਰ (ਮਹੇਸ਼ ਜਿੰਦਲ) ਧੂਰੀ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਨੇ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਵਲੋਂ 18 ਤਾਰੀਖ ਤੋਂ ਦਿਤੀ ਹੜਤਾਲ ਦੀ ਕਾਲ ਦਾ ਸਮਰਥਨ ਕਰਦਿਆਂ ਧੂਰੀ ਮੰਡੀ ਵਿੱਚ ਵੀ 18 ਤਾਰੀਖ ਤੋਂ ਕੰਮ ਕਾਜ ਠੱਪ ਕਰਨ ਦਾ ਐਲਾਨ ਕਰਦਿਤਾ ਅਤੇ ਦੱਸਿਆ ਕਿ ਇਹ ਹੜਤਾਲ ਵਿਜੀਲੈਂਸ ਵਿਭਾਗ ਵਲੋ ਧੂਰੀ, ਭਵਾਨੀਗੜ੍ਹ, ਸੰਗਰੁਰ, ਬਰਨਾਲਾ,ਬਠਿੰਡਾ ਆਦਿ ਮੰਡੀਆਂ ਵਿੱਚ ਆਕੇ ਆੜਤੀਆਂ ਨੂੰ ਤੰਗ ਅਤੇ ਪ੍ਰੇਸ਼ਾਨ ਕੀਤੇ ਜਾਨ ਕਰਕੇ ਕੀਤੀ ਹੈ ਆੜਤੀ ਜਿਨਸ ਨੂੰ ਸਾਫ ਕਰਕੇ ਤੋਲ ਕੇ ਬੋਰੀਆਂ ਵਿੱਚ ਭਰ ਦਿੰਦੇ ਹਨ ਜੀਰੀ ਦਾ ਤੋਲ ਮੈਨੂਅਲ ਅਤੇ
Read Full Story

ਮੁਫ਼ਤ ਆਯੁਰਵੈਦਿਕ ਚੈੱਕਅਪ ਕੈਂਪ ਦਾ ਆਯੋਜਨ

Sunday, October 15, 2017

ਧੂਰੀ,15 ਅਕਤੂਬਰ (ਮਹੇਸ਼ ਜਿੰਦਲ) ਸ਼੍ਰੀ ਮੁਖਰਜੀ ਧਰਮਾਰਥ ਔਸ਼ਧਾਲਿਆ ਅਤੇ ਆਰ.ਐੱਸ.ਐੱਸ ਵੱਲੋਂ ਸਥਾਨਕ ਖੱਤਰੀ ਮੁਹੱਲਾ ਵਿਖੇ ਸਥਿਤ ਔਸ਼ਧਾਲਿਆ ਦੇ ਦਫ਼ਤਰ ਵਿਖੇ ਇਕ ਮੁਫ਼ਤ ਆਯੁਰਵੈਦਿਕ ਚੈੱਕਅਪ ਕੈਂਪ ਦਾ ਆਯੋਜਨ ਵੈਦ ਮੰਗਤ ਰਾਮ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਦਾ ਉਦਘਾਟਨ ਅਰਪਣ ਫੂਡ ਲਿਮਟਿਡ ਦੇ ਡਾਇਰੈਕਟਰ ਰਵੀ ਕਾਂਸਲ ਤੇ ਰਮੇਸ਼ ਕਾਂਸਲ ਨੇ ਸਾਂਝੇ ਤੌਰ ’ਤੇ ਜਯੋਤੀ ਪ੍ਰਚੰਡ ਕਰ ਕੇ ਕੀਤਾ। ਇਸ ਮੌਕੇ ਪੇਟ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਐਨ.ਕੇ ਸ਼ਰਮਾ, ਚਮੜੀ ਰੋਗਾਂ ਦੇ ਮਾਹਿਰ ਡਾ. ਐਮ.ਐਲ ਪਾਠਕ , ਹੱਡੀਆਂ ਤੇ ਜੋੜਾਂ ਦੇ ਦਰਦਾਂ ਦੇ ਮਾਹਿਰ ਡਾ.ਬੀ.ਕੇ
Read Full Story

Powered by Arash Info Corpopration