Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੀਂਹ ਨਾਲ ਸ਼ਹਿਰ ਹੋਇਆ ਜਲ ਥਲ

Saturday, August 18, 2018

ਭਵਾਨੀਗੜ੍ਹ,18 ਅਗਸਤ(ਗੁਰਵਿੰਦਰ ਰੋਮੀ ਭਵਾਨੀਗੜ) ਇਲਾਕਾ ਭਵਾਨੀਗੜ ‘ਚ ਸ਼ਨੀਵਾਰ ਨੂੰ ਪਏ ਭਾਰੀ ਮੀਂਹ ਨਾਲ ਸ਼ਹਿਰ ਦੇ ਕਈ ਗਲੀ ਮੁਹੱਲੇ ਨਿਕਾਸੀ ਦੇ ਨਾਕਸ ਪ੍ਰਬੰਧਾਂ ਦੀ ਭੇਂਟ ਚੜ੍ਹ ਕੇ ਨੱਕੋ ਨੱਕ ਭਰ ਗਏ ਉੱਥੇ ਹੀ ਜੀਰਕਪੁਰ-ਚੰਡੀਗੜ੍ਹ ਕੌਮੀ ਸ਼ਾਹਰਾਜ ਮਾਰਗ ਵੀ ਕਈ ਥਾਵਾਂ ‘ਤੇ ਮੀਂਹ ਨਾਲ ਜਲਥਲ ਹੋ ਗਿਆ।ਸ਼ਹਿਰ ਦੀ ਅਨਾਜ ਮੰਡੀ,ਮੁੱਖ ਬਜਾਰ,ਅਜੀਤ ਨਗਰ,ਤਹਿਸੀਲ ਕੰਪਲੈਕਸ,ਜੈਨ ਕਲੋਨੀ,ਨਵਾਂ ਬੱਸ ਅੱਡੇ ਨੇੜੇ ਸਮੇਤ ਕਈ ਵਾਰਡਾਂ ਵਿੱਚ ਸ਼ਹਿਰਵਾਸੀਆਂ ਨੂੰ ਨਿਕਾਸੀ ਦੇ ਘਟਿਆ ਪ੍ਰਬੰਧਾ ਤੋਂ ਦੋ ਚਾਰ ਹੋਣਾ ਪੈ ਰਿਹਾ ਹੈ।ਲੋਕਾਂ ਨੇ ਦੱਸਿਆ ਕਿ ਸਬੰਧਤ
Read Full Story

ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ

Saturday, August 18, 2018

ਭਵਾਨੀਗੜ,18 ਅਗਸਤ (ਗੁਰਵਿੰਦਰ ਰੋਮੀ ਭਵਾਨੀਗੜ) ਬੀਤੀ ਰਾਤ ਸੁਨਾਮ-ਭਵਾਨੀਗੜ ਮੁੱਖ ਸੜਕ ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਇਕਲ ਸਵਾਰ ਦੋ ਨੋਜਵਾਨਾਂ ਦੀ ਦਰਦਨਾਕ ਮੋਤ ਹੋ ਗਈ।ਦੋਵੇ ਮ੍ਰਿਤਕ ਆਪਸ ਵਿੱਚ ਚਾਚੇ ਤਾਏ ਦੇ ਲੜਕੇ ਸਨ। ਜਾਣਕਾਰੀ ਅਨੁਸਾਰ ਸੋਨੂੰ (25) ਪੁੱਤਰ ਕੈਲਾ ਰਾਮ ਅਤੇ ਰਾਜ ਕੁਮਾਰ (26) ਪੁੱਤਰ ਕਰਨੈਲ ਰਾਮ ਦੋਵੇ ਵਾਸੀ ਸਮਾਣਾ ਸ਼ੁਕਰਵਾਰ ਨੂੰ ਚੀਮਾਂ ਮੰਡੀ ਤੋ ਆਪਣੇ ਰਿਸ਼ਤੇਦਾਰ ਨੂੰ ਮਿਲ ਕੇ ਮੋਟਰਸਾਇਕਲ ਰਾਹੀ ਵਾਪਸ ਸਮਾਣਾ ਪਰਤ ਰਹੇ ਸਨ ਕਿ ਰਸਤੇ ‘ਚ ਸੁਨਾਮ ਮੁੱਖ ਸੜਕ ਤੇ ਪਿੰਡ ਘਰਾਚੋ-ਝਨੇੜੀ ਵਿਚਕਾਰ ਇਹਨਾ ਦੇ
Read Full Story

ਗਰਚਾ ਦੇ ਨੋਜਵਾਨਾ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਚਲਾਈ ਜਾ ਰਹੀ ਮੁਹਿੰਮ ਅਧੀਨ 4000 ਤੋਂ ਵੱਧ ਰੁੱਖ ਲਗਾਏ

Saturday, August 18, 2018

ਨਵਾਂਸ਼ਹਿਰ, 18 ਅਗਸਤ (ਦਵਿੰਦਰ ਕੁਮਾਰ) ਧੰਨ ਧੰਨ ਬਾਬਾ ਅਦਲੀ ਸਪੋਰਟਸ ਐਂਡ ਵੈਲਫੇਅਰ ਕਲੱਬ ਗਰਚਾ ਦੇ ਨੌਜਵਾਨਾ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਚਲਾਈ ਜਾ ਰਹੀ ਮੁਹਿੰਮ ਅਧੀਨ ਹੁਣ ਤੱਕ ਜਿਲ੍ਹੇ ਦੇ ਪਿੰਡਾਂ ਸ਼ਹਿਰਾ ਤੇ ਸੜਕਾ ਕਿਨਾਰੇ 4000 ਤੋਂ ਵੱਧ ਫੁੱਲ-ਬੂਟੇ ਅਤੇ ਛਾਂਦਾਰ ਰੁੱਖ ਲਗਾਏ ਗਏ ਤੇ ਇਹਨਾ ਲਗਾਏ ਗਏ ਰੁੱਖਾ ਦੀ ਸਾਂਭ-ਸੰਭਾਲ ਦਾ ਕੰਮ ਵੀ ਨੌਜਵਾਨ ਬਾਖੂਬੀ ਨਿਭਾਅ ਰਹੇ ਨੇ ਅਤੇ ਇਸਦੇ ਨਾਲ-ਨਾਲ ਨੌਜਵਾਨ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਰੱਖਣ ਲਈ ਸੜਕਾ ਦੇ ਕਿਨਾਰਿਆ ਘਾਹ-ਬੂਟੀ ਦੀ ਸਫਾਈ ਕਰ ਰਹੇ ਹਨ। ਨੌਜਵਾਨਾ ਨੇ ਕਿਹਾ ਕਿ ਵਾਤਾਵਰਣ ਨੂੰ
Read Full Story

ਮਾਮਲਾ ਬੱਸ ਚਾਲਕ ਦੇ ਸਫ਼ਰ ਦੌਰਾਨ ਫੋਨ ਵਿੱਚ ਰੁੱਝੇ ਰਹਿਣ ਦਾ। ਗੱਲਾਂ ਮੁੱਕੀਆਂ ਨਾ ਮਾਹੀ ਨਾਲ ਮੇਰੀਆਂ ਰੱਬਾ ਵੇ ਤੇਰੀ ਰਾਤ ਮੁੱਕ ਗਈ।

Friday, August 17, 2018

ਤਲਵੰਡੀ ਸਾਬੋ, 17 ਅਗਸਤ (ਗੁਰਜੰਟ ਸਿੰਘ ਨਥੇਹਾ)- ਭਾਵੇਂ ਟ੍ਰੈਫਿਕ ਨਿਯਮਾਂ ਮੁਤਾਬਿਕ ਡਰਾਇਵਿੰਗ ਕਰਦੇ ਵਕਤ ਮੋਬਾਇਲ ਫੋਨ ਦੀ ਵਰਤੋਂ ਕਰਨਾ ਕਾਨੂੰਨੀ ਤੌਰ `ਤੇ ਗੁਨਾਹ ਹੈ ਫਿਰ ਵੀ ਇੱਕ ਪੰਜਾਬੀ ਬੋਲੀ ਅਖੇ ਗੱਲਾਂ ਮੁੱਕੀਆਂ ਨਾ ਮਾਹੀ ਨਾਲ ਮੇਰੀਆਂ ਰੱਬਾ ਵੇ ਤੇਰੀ ਰਾਤ ਮੁੱਕ ਗਈ ਵਿਚਲੇ ਰਾਤ ਸ਼ਬਦ ਦੀ ਥਾਂ ਜੇਕਰ ਵਾਟ ਕਰ ਦਿੱਤਾ ਜਾਵੇ ਤਾਂ ਬੀਤੀ ਕੱਲ੍ਹ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਸਰਦੂਲਗੜ੍ਹ ਤੋਂ ਬਾਅਦ ਦੁਪਹਿਰ ਤਿੰਨ ਵੱਜ ਕੇ ਦਸ ਮਿੰਟ ਤੇ ਤਲਵੰਡੀ ਸਾਬੋ ਨੂੰ ਤੁਰੀ ਇੱਕ ਪੀਆਰਟੀਸੀ ਦੇ ਉਸ ਬੱਸ ਚਾਲਕ ਉੱਪਰ ਇਹ ਬੋਲੀ ਇੰਨ ਬਿੰਨ ਪੂਰੀ ਢੁੱਕ
Read Full Story

ਹੈਰੀਟੇਜ ਪਬਲਿਕ ਸਕੂਲ ਵਿੱਚ 72 ਵਾਂ ਅਜਾਦੀ ਦਿਹਾੜਾ ਧੁੂਮ ਧਾਮ ਨਾਲ ਮਨਾਇਆ

Thursday, August 16, 2018

ਭਵਾਨੀਗੜ 16 ਅਗਸਤ {ਗੁਰਵਿੰਦਰ ਰੋਮੀ ਭਵਾਨੀਗੜ} ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਦੇਸ਼ ਦੀ ਅਜ਼ਾਦੀ ਦੀ 72 ਵੀਂ ਵਰ੍ਹੇਗੰਢ ਬੜੀ ਧੂਮਧਾਮ ਨਾਲ ਮਨਾਈ ਗਈ ।ਇਸ ਮੌਕੇ ਇੱਕ ਰੰਗਾਰੰਗ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ ।ਪ੍ਰੋਗਰਾਮ ਦੀ ਸ਼ੁਰੂਆਤ ਦੇਸ਼ –ਭਗਤੀ ਦੇ ਗੀਤ ਨਾਲ ਕੀਤੀ ਗਈ । ਵਿਦਿਆਰਥੀਆਂ ਨੇ ਭਾਸ਼ਣ ਦੇ ਜ਼ਰੀਏ ਇਸ ਦਿਨ ਦੀ ਮਹੱਤਤਾ ਨੂੰ ਦਰਸਾਇਆ । ਛੋਟੇ-ਛੋਟੇ ਬੱਚਿਆਂ ਨੇ ਵੱਖ-ਵੱਖ ਅਜ਼ਾਦੀ ਘੁਲਾਟੀਆਂ ਦਾ ਭੇਸ ਧਾਰ ਕੇ ਆਪਣੇ-ਆਪ ਨੂੰ ਸਟੇਜ ਤੇ ਪੇਸ਼ ਕੀਤਾ ।ਇਸ ਤੋਂ ਇਲਾਵਾ ਤੀਜੀ ਤੋਂ ਨੋਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਦੇਸ਼ ਪ੍ਰਤੀ ਪਿਆਰ
Read Full Story

ਸੈਟ ਥੋਮਸ ਸਕੂਲ ਵਿਖੇ 72ਵਾਂ ਅਜਾਦੀ ਦਿਹਾੜਾ ਧੁਮ ਧਾਮ ਨਾਲ ਮਨਾਇਆ

Thursday, August 16, 2018

ਭਵਾਨੀਗੜ 16 ਅਗਸਤ { ਗੁਰਵਿੰਦਰ ਰੋਮੀ ਭਵਾਨੀਗੜ} ਦੇਸ਼ ਦੇ ਹਰ ਕੋਨੇ ਵਿੱਚ 15 ਅਗਸਤ ਦਾ ਦਿਨ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਦਾ ਹੈ ਇਸੇ ਤਰਾਂ ਹਰ ਸਾਲ ਵਾਂਗ ਇਸ ਸਾਲ ਵੀ ਸੈਂਟ ਥੋਮਸ ਸਕੂਲ ਬਖੋਪੀਰ ਰੋਡ ਭਵਾਨੀਗੜ ਵਿੱਚ ਵੀ ਅਜਾਦੀ ਦਿਹਾੜਾ ਬੜੇ ਧੂੁਮ ਧਾਮ ਨਾਲ ਮਨਾਇਆ ਗਿਆ।ਸੁਤੰਤਰਤਾ ਦਿਵਸ ਦੇ ਸਬੰਧ ਵਿੱਚ ਤਿਰੰਗਾ ਲਹਰਾਇਆ ਗਿਆ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਪਿਆਰ ਨਾਲ ਸਬੰਧਤ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।ਕੁੱਝ ਵਿਦਿਆਰਥੀਆਂ ਨੇ ਸੁਤੰਤਰਤਾ ਦਿਵਸ ਨਾਲ ਸਬੰਧਤ ਬਹੁਤ ਹੀ ਸ਼ਲਾਘਾਯੋਗ ਸੱਭਿਆਚਾਰਕ ਭੰਗੜਾ ਪੇਸ਼ ਕੀਤਾ।ਇਸ
Read Full Story

ਕੋ-ਅਪਰੇਟਿਵ ਸੋਸਾਇਟੀ ਬੇਨੜਾ ਵੱਲੋਂ ਟਰੈਕਟਰ ਲਿਆਉਣ ਦੀ ਖੁਸ਼ੀ ਵਿੱਚ ਲੱਡੂ ਵੰਡੇ

Thursday, August 16, 2018

ਧੂਰੀ,15 ਅਗਸਤ (ਮਹੇਸ਼) ਦੀ ਬੇਨੜਾ ਐਮ.ਪੀ.ਸੀ.ਏ.ਐਸ.ਐਸ. ਲਿਮ: ਬੇਨੜਾ ਵਿੱਚ ਪ੍ਰਧਾਨ ਦਰਸ਼ਨ ਸਿੰਘ ਦੀ ਪ੍ਰਧਾਨਗੀ ਵਿੱਚ ਨਵਾਂ ਟਰੈਕਟਰ ਨਿਊ ਜੌਂਡੀਅਰ ਲਿਆਂਦਾ ਗਿਆ। ਜਾਣਕਾਰੀ ਦਿੰਦਿਆਂ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਟਰੈਕਟਰ ਸੋਸਾਇਟੀ ਦੇ ਮੈਂਬਰਾਂ, ਗੈਰ-ਮੈਂਬਰਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਿੱਚ ਲਾਹੇਵੰਦ ਹੋਵੇਗਾ ਅਤੇ ਇਸ ਦੀ ਖੁਸ਼ੀ ਵਿੱਚ ਸੋਸਾਇਟੀ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਸੈਕਟਰੀ ਹਰਭਜਨ ਸਿੰਘ, ਮੀਤ ਪ੍ਰਧਾਨ ਦਰਸ਼ਨ ਸਿੰਘ, ਜਰਨੈਲ ਸਿੰਘ ਜੈਲੀ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਧੂਰੀ
Read Full Story

ਪਿੰਡ ਖਟਕੜ ਕਲਾਂ ਸ਼ਹੀਦਾ ਦੇ ਨਾਅਰਿਆ ਨਾਲ ਗੂਜਿਆ

Wednesday, August 15, 2018

ਨਵਾਂਸ਼ਹਿਰ, 15 ਅਗਸਤ (ਦਵਿੰਦਰ ਕੁਮਾਰ) ਆਜਾਦੀ ਦਿਹਾੜੇ ਦਾ ਜਸ਼ਨ ਜਿੱਥੇ ਸਾਰੇ ਦੇਸ਼ ਵਿੱਚ ਕਾਫੀ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਗਿਆ, ਉੱਥੇ ਹੀ ਖਟਕੜ ਕਲਾਂ ਸਰਦਾਰ ਸ਼ਹੀਦ ਭਗਤ ਸਿੰਘ ਦੇ ਪਿੰਡ ਤਿਰੰਗਾ ਲਹਿਰਾਇਆ ਗਿਆ ਤੇ ਪੰਜਾਬ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਸਰਦਾਰ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਨੋਜਵਾਨਾ ਵੱਲੋਂ ਪਿੰਡ ਖਟਕੜ ਕਲਾਂ ਸਰਦਾਰ ਸ਼ਹੀਦ ਭਗਤ ਸਿੰਘ ਤੇ ਸਰਦਾਰ ਸ਼ਹੀਦ ਊਧਮ ਸਿੰਘ ਕੰਬੋਜ ਅਮਰ ਰਹੇ ਦੇ ਨਾਅਰਿਆ ਨਾਲ ਗੂਜ ਉੱਠਿਆ। ਦੇਸ਼ ਨੂੰ ਆਜਾਦ ਕਰਵਾਉਣ ਲਈ ਜਿੱਥੇ ਸਰਦਾਰ ਸ਼ਹੀਦ ਭਗਤ ਸਿੰਘ ਤੇ ਸਰਦਾਰ ਸ਼ਹੀਦ
Read Full Story

ਗਬਨ ਦੇ ਦੋਸ਼ਾਂ ਵਿਚ ਸਾਬਕਾ ਸਰਪੰਚ ਸਮੇਤ ਤਿੰਨ ਬਰੀ

Saturday, August 11, 2018

ਸੰਗਰੂਰ,11 ਅਗਸਤ (ਸਪਨਾ ਰਾਣੀ)-ਵਧੀਕ ਸੈਸ਼ਨ ਜੱਜ ਡਾ: ਰਜਨੀਸ਼ ਦੀ ਅਦਾਲਤ ਨੇ ਗ਼ਬਨ ਦੇ ਦੋਸ਼ਾਂ ਵਿਚ ਹੇਠਲੀ ਅਦਾਲਤ ਵਲੋਂ ਪਿੰਡ ਕਾਲੀਆਂ ਦੇ ਸਾਬਕਾ ਸਰਪੰਚ ਸਮੇਤ ਤਿੰਨ ਨੂੰ ਬਰੀ ਕਰਨ ਦੇ ਫ਼ੈਸਲੇ ਦੇ ਖਿਲਾਫ ਆਈ ਅਪੀਲ ਨੂੰ ਖ਼ਾਰਜ ਕਰਦਿਆਂ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ | ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਚਾਇਤ ਵਿਭਾਗ ਕੋਲ ਪਿੰਡ ਕਾਲੀਆ ਦੇ ਤਤਕਾਲੀਨ ਸਰਪੰਚ ਗੁਰਪਿੰਦਰ ਕੌਰ, ਪਤੀ ਰਵਿੰਦਰ ਸਿੰਘ ਅਤੇ ਤਤਕਾਲੀਨ ਬੀ.ਡੀ.ਪੀ.ਓ. ਗੁਰਨੇਤ ਸਿੰਘ ਖਿਲਾਫ ਪੰਚਾਇਤੀ
Read Full Story

ਵਧੀਕ ਡਿਪਟੀ ਕਮਿਸ਼ਨਰ ਵਲੋਂ ਆਜ਼ਾਦੀ ਦਿਹਾੜੇ ਮੌਕੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ

Saturday, August 11, 2018

ਸੰਗਰੂਰ,11 ਅਗਸਤ (ਸਪਨਾ ਰਾਣੀ)- ਅੱਜ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹਾ ਪੱਧਰੀ ਅਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ | ਉਨ੍ਹਾਂ ਇਸ ਮੌਕੇ ਜ਼ਿਲ੍ਹਾ ਪੱਧਰੀ ਦਿਹਾੜੇ ਨੂੰ ਨਿਰਵਿਘਨ ਰੂਪ ਵਿੱਚ ਨੇਪਰੇ ਚਾੜ੍ਹਨ ਲਈ ਡਿਊਟੀਆਂ ਵੀ ਲਗਾਈਆਂ | ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 13 ਅਗਸਤ ਨੂੰ ਪੁਲਿਸ ਲਾਈਨ ਗਰਾਊਾਡ ਵਿਖੇ ਅੰਤਮ ਰਿਹਰਸਲ ਹੋਵੇਗੀ ਅਤੇ ਸਿਹਤ ਵਿਭਾਗ, ਮਾਰਕੀਟ ਕਮੇਟੀ, ਨਗਰ ਕੌਾਸਲ
Read Full Story

ਰੇਲਗੱਡੀ ਦੀ ਲਪੇਟ 'ਚ ਆਇਆ ਨੌਜਵਾਨ

Saturday, August 11, 2018

ਸੰਗਰੂਰ, 11 ਅਗਸਤ (ਸਪਨਾ ਰਾਣੀ)- ਸਥਾਨਕ ਰੇਲਵੇ ਸਟੇਸ਼ਨ ਲਾਗੇ ਰੇਲਗੱਡੀ ਦੀ ਲਪੇਟ ਵਿਚ ਆਉਣ ਕਾਰਨ ਇਕ ਨੌਜਵਾਨ ਦੇ ਗੰਭੀਰ ਹਾਲਤ ਵਿਚ ਜ਼ਖਮੀ ਹੋਣ ਸਬੰਧੀ ਸਮਾਚਾਰ ਹੈ | ਥਾਣਾ ਰੇਲਵੇ ਪੁਲਿਸ ਸੰਗਰੂਰ ਦੇ ਐਸ.ਐਚ.ਓ. ਚਰਨਦੀਪ ਸਿੰਘ ਨੇ ਦੱਸਿਆ ਕਿ ਕਰਨ ਕੁਮਾਰ ਪੁੱਤਰ ਕੁਲਦੀਪ ਰਾਮ ਵਾਸੀ ਅਜੀਤ ਨਗਰ ਬਸਤੀ ਦੇ ਟਰੇਨ ਦੀ ਲਪੇਟ ਵਿਚ ਆਉਣ ਕਾਰਨ ਗੰਭੀਰ ਜ਼ਖਮੀ ਹੋਣ ਸਬੰਧੀ ਖ਼ਬਰ ਮਿਲੀ ਸੀ ਜਿਸ ਨੰੂ ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ ਹੈ | ਸਿਵਲ ਹਸਪਤਾਲ ਵਿਖੇ ਕਰਨ ਕੁਮਾਰ ਦਾ ਇਲਾਜ ਕਰ ਰਹੇ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਗੰਭੀਰ ਰੂਪ
Read Full Story

ਜ਼ਿਲ੍ਹਾ ਸੰਗਰੂਰ ਦੇ 96 ਸ਼ੱਕੀ ਮਰੀਜ਼ਾਂ 'ਚੋਂ ਦੋ ਦੇ ਡੇਂਗੂ ਪੀੜਤ ਹੋਣ ਦੀ ਪੁਸ਼ਟੀ

Saturday, August 11, 2018

ਸੰਗਰੂਰ,11 ਅਗਸਤ (ਸਪਨਾ ਰਾਣੀ)-ਬਰਸਾਤਾਂ ਦੇ ਸੀਜ਼ਨ ਦੇ ਚਲਦਿਆਂ ਡੇਂਗੂ ਮੱਛਰ ਪੈਦਾ ਹੋਣਾ ਸ਼ੁਰੂ ਹੋ ਗਿਆ ਜਿਸ ਦੀ ਪੁਸ਼ਟੀ ਸਿਹਤ ਵਿਭਾਗ ਸੰਗਰੂਰ ਦੀ ਰਿਪੋਰਟ ਕਰ ਰਹੀ ਹੈ ਜਿਸ ਮੁਤਾਬਿਕ ਸੰਗਰੂਰ ਦੇ ਸਰਕਾਰੀ ਦਫ਼ਤਰਾਂ ਸਮੇਤ ਘਰਾਂ ਵਿਚੋਂ ਲਾਰਵਾ ਮਿਲਣ ਦੇ ਵੱਡੀ ਗਿਣਤੀ ਕੇਸ ਸਾਹਮਣੇ ਆਏ ਹਨ | 115 ਕੇਸਾਂ ਵਿਚ ਚਲਾਨ ਕਰ ਕੇ ਜੁਰਮਾਨਾ ਵੀ ਵਸੂਲਿਆ ਜਾ ਚੁੱਕਾ ਹੈ | ਦੋ ਮਰੀਜ਼ਾਂ ਨੂੰ ਡੇਂਗੂ ਪੀੜਤ ਹੋਣ ਦੀ ਪੁਸ਼ਟੀ ਜ਼ਿਲ੍ਹਾ ਨੋਡਲ ਅਫ਼ਸਰ ਡਾ: ਉਪਾਸਨਾ ਬਿੰਦਰਾ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਸੰਗਰੂਰ ਦੀ ਲੈਬੋਰਟਰੀ ਵਿਚ ਹੁਣ ਤੱਕ ਡੇਂਗੂ
Read Full Story

ਪਿੰਗਲਵਾੜਾ ਬ੍ਰਾਂਚ ਸੰਗਰੂਰ ਵਿਖੇ ਸਕੂਲ ਦੇ ਬੱਚਿਆਂ ਨੇ ਸੀਨੀਅਰ ਸੀਟੀਜਨ ਡੇ ਮਨਾਇਆ

Friday, August 10, 2018

ਧੂਰੀ,10 ਅਗਸਤ (ਮਹੇਸ਼)- ਪਿੰਗਲਵਾੜਾ ਬ੍ਰਾਂਚ ਸੰਗਰੂਰ ਵਿੱਚ ਖਾਲਸਾ ਏਡ ਦਸ਼ਮੇਸ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਸੀਨੀਅਰ ਸੀਟੀਜਨ ਡੇ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਪ੍ਰਬੰਧਕ ਸ: ਤਰਲੋਚਨ ਸਿੰਘ ਚੀਮਾ ਜੀ ਨੇ ਦੱਸਿਆ ਕਿ ਅੱਜ ਸੀਨੀਅਰ ਸੀਟੀਜਨ ਡੇ ਦੇ ਮੌਕੇ ਤੇ ਖਾਲਸਾ ਏਡ ਦਸ਼ਮੇਸ ਪਬਲਿਕ ਸਕੂਲ ਕਾਕੜਾ ਦੇ ਬੱਚੇ ਪਿੰਗਲਵਾੜਾ ਸੰਸਥਾ ਵਿੱਚ ਇੱਥੋਂ ਦੇ ਬਿਰਧਾਂ ਅਤੇ ਮਰੀਜ਼ਾ ਨਾਲ ਸੀਨੀਅਰ ਸੀਟੀਜਨ ਡੇ ਮਨਾਉਣ ਲਈ ਆਏ, ਤੇ ਇਸ ਮੌਕੇ ਉੱਤੇ ਬੱਚਿਆਂ ਨੇ ਵੱਖ­ਵੱਖ ਤਰ੍ਹਾਂ ਦੀਆਂ ਐਟਮਾਂ ਪੇਸ਼ ਕੀਤੀਆਂ, ਜਿਸ ਵਿੱਚ ਭੰਗੜਾ
Read Full Story

ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ – ਡਾ ਅਨਵਰ ਭਸੌੜ

Friday, August 10, 2018

ਧੂਰੀ,10 ਅਗਸਤ (ਮਹੇਸ਼)- ਆਮ ਆਦਮੀ ਪਾਰਟੀ ਦੇ ਧੂਰੀ ਹਲਕੇ ਦੇ ਆਗੂ ਸਮਾਜ ਸੇਵੀ ਨੌਜਵਾਨ ਡਾ: ਅਨਵਰ ਭਸੌੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੰਨ੍ਹੇ ਵੀ ਸੜਕੀ ਹਾਦਸੇ ਹੋ ਰਹੇ ਹਨ, ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਅਵਾਰਾ ਪਸ਼ੂ ਹਨ। ਜਗ੍ਹਾ­ਜਗ੍ਹਾ ਤੇ ਅਵਾਰਾ ਪਸ਼ੂਆਂ ਦਾ ਰੋੜ ਤੇ ਖੜ੍ਹਨਾ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਜਦ ਕਿ ਸਰਕਾਰ ਲੰਮੇ ਸਮੇਂ ਤੋਂ ਲੈ ਕੇ ਸਾਡੇ ਕੋਲੋਂ ਗਊ ਸੈਸ ਦੇ ਨਾਂ ਤੇ ਟੈਕਸ ਵਸੂਲ ਕਰ ਰਹੀ ਹੈ, ਪਰ ਉਸ ਟੈਕਸ ਦੇ ਨਾਲ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਕੀ ਗਊਸਾਲਾ ਖੁੱਲੀ ਹੋਵੇ ਜਾ
Read Full Story

ਸਿਹਤ ਵਿਭਾਗ ਦੀ ਟੀਮ ਨੇ ਭਰੇ ਸੈਂਪਲ

Friday, August 10, 2018

ਧੂਰੀ,10 ਅਗਸਤ (ਮਹੇਸ਼) ਸਿਹਤ ਵਿਭਾਗ ਜ਼ਿਲਾ ਸੰਗਰੂਰ ਦੀ ਟੀਮ ਵੱਲੋਂ ਸਹਾਇਕ ਕਮਿਸ਼ਨਰ ਫੂਡ ਰਵਿੰਦਰ ਗਰਗ ਦੀ ਅਗਵਾਈ ਵਿਚ ਧੂਰੀ ਵਿਖੇ ਛਾਪੇਮਾਰੀ ਕਰਦਿਆਂ ਅੱਜ ਮਹੇਸ਼ ਨਗਰ ਵਿਖੇ ਸੰਦੀਪ ਡੇਅਰੀ ਤੋਂ ਦੁੱਧ ਅਤੇ ਪਨੀਰ ਦੇ ਸੈਂਪਲ ਭਰੇ। ਇਸ ਮੌਕੇ ਰਵਿੰਦਰ ਗਰਗ ਨੇ ਦੱਸਿਆ ਕਿ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਖਾਦ ਪਦਾਰਥਾਂ ਦੇ ਸੈਂਪਲ ਭਰਨ ਲਈ ਇੱਕ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੀ ਵਿਸ਼ੇਸ਼ ਤੌਰ ’ਤੇ ਚੈਕਿੰਗ ਕਰਦਿਆਂ ਸੈਂਪਲ ਭਰੇ ਜਾ ਰਹੇ ਹਨ। ਉਨਾਂ ਕਿਹਾ ਕਿ ਉਨਾਂ ਦੀ ਟੀਮ ਵੱਲੋਂ ਅੱਜ ਧੂਰੀ
Read Full Story

ਬਿਜਲੀ ਬੰਦ ਰਹੇਗੀ 11 ਅਗਸਤ ਨੂੰ

Friday, August 10, 2018

ਧੂਰੀ,10 ਅਗਸਤ (ਮਹੇਸ਼) ਪਾਵਰਕਾਮ ਦੇ ਐੱਸ.ਡੀ.ਓ. ਸ਼ਹਿਰੀ ਪੰਕਜ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੂਰੀ ਸ਼ਹਿਰ ਵਿਚ ਚੱਲ ਰਹੇ ਬਿਜਲੀ ਸਿਸਟਮ ਦੇ ਸੁਧਾਰ ਦੇ ਕੰਮਾਂ ਲਈ ਬਾਲੀਆਂ ਹਸਪਤਾਲ ਰੋਡ, ਐਮ.ਜੀ.ਐਮ.ਸਿਨੇਮਾ ਏਰੀਆ, ਏ.ਪੀ.ਇਨਕਲੇਵ, ਲੰਕਾ ਬਸਤੀ, ਸਰਲਾ ਫਾਊਂਡਰੀ, ਸਿਵਲ ਹਸਪਤਾਲ ਏਰੀਆ, ਬੈਂਕ ਰੋਡ, ਸਨਾਤਨ ਧਰਮ ਆਸ਼ਰਮ ਚੈਰੀਟੇਬਲ ਏਰੀਆ, ਅੰਬੇਦਕਰ ਚੌਕ, ਧੂਰੀ ਪਿੰਡ ਸਟੇਡੀਅਮ ਏਰੀਆ ਦੀ ਬਿਜਲੀ ਸਪਲਾਈ 11 ਅਗਸਤ ਨੂੰ ਸਵੇਰੇ 7 ਵਜੇ ਤੋਂ 12 ਵਜੇ ਤੱਕ ਬੰਦ ਰਹੇਗੀ
Read Full Story

ਨਸ਼ੀਲੀਆਂ ਗੋਲੀਆਂ ਤੇ ਟੀਕਿਆਂ ਸਣੇ ਇੱਕ ਕਾਬੂ

Thursday, August 9, 2018

ਭਵਾਨੀਗੜ੍ਹ,9 ਅਗਸਤ(ਗੁਰਵਿੰਦਰ ਰੋਮੀ ਭਵਾਨੀਗੜ) ਭਵਾਨੀਗੜ੍ਹ ਪੁਲਸ ਨੇ ਇੱਕ ਡਾਕਟਰ ਨੂੰ ਨਸ਼ੀਲੀਆਂ ਗੋਲੀਆਂ ਅਤੇ ਟੀਕਿਆਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪ੍ਰੋਬੇਸ਼ਨਲ ਡੀ.ਐਸ.ਪੀ. ਮਨੋਜ ਗੋਰਸੀ ਨੇ ਦੱਸਿਆ ਕਿ ਡਰੱਗ ਇੰਸਪੈਕਟਰ ਮੈਡਮ ਸੁਧਾ ਨੇ ਪਿੰਡ ਨਰੈਣਗੜ੍ਹ ਵਿੱਚ ਇੱਕ ਡਾਕਟਰ ਦੀ ਦੁਕਾਨ ‘ਤੇ ਛਾਪਾਮਾਰੀ ਕਰ ਉੱਥੋਂ 1630 ਨਸ਼ੇ ਦੀਆਂ ਗੋਲੀਆਂ ਅਤੇ 35 ਟੀਕਿਆਂ ਸਮੇਤ 35 ਹਜਾਰ ਨਗਦੀ ਬਰਾਮਦ ਕੀਤੀ।ਥਾਣਾ ਮੁਖੀ ਗੋਰਸੀ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਮੁਲਜਮ ਦਰਸ਼ਨ ਸਿੰਘ ਪੁੱਤਰ ਕਰਨੈਲ ਸਿੰਘ
Read Full Story

ਪਾਰਟੀ ਦੀ ਇੱਕਜੁਟਤਾ ਲਈ ਯੂਥ ਦੇ ਸੂਬਾ ਮੀਤ ਪ੍ਰਧਾਨ ਵਲੋ ਭੁੱਖ ਹੜਤਾਲ ਭਲਕੇ

Thursday, August 9, 2018

ਭਵਾਨੀਗੜ 9 ਅਗਸਤ { ਗੁਰਵਿੰਦਰ ਰੋਮੀ ਭਵਾਨੀਗੜ} ਵੈਸੇ ਤਾਂ ਆਮ ਆਦਮੀ ਪਾਰਟੀ ਵਿੱਚ ਕਈ ਸਾਲਾਂ ਦਾ ਘਮਾਸਾਨ ਮੱਚਿਆ ਹੋਇਆ ਹੈ ਪਰ ਪਿਛਲੇ ਦਿਨੀ ਵਿਰੋਧੀ ਧਿਰ ਦੇ ਤੇਜ ਤਰਾਰ ਨੇਤਾ ਸੁਖਪਾਲ ਖਹਿਰਾ ਨੂੰ ਜਦੋ ਤੋ ਪਾਰਟੀ ਹਾਈਕਮਾਡ ਵਲੋ ਅੋਹਦੇ ਤੋ ਲਾਂਭੇ ਕੀਤਾ ਗਿਆ ਹੈ ਉਦੋ ਤੋ ਹੀ ਸ਼ੋਸਲ ਮੀਡੀਆ ਅਤੇ ਪ੍ਰਿੰਟ ਮੀਡੀਆ ਵਿੱਚ ਨਿੱਤ ਹੋ ਰਹੀ ਬਿਆਨਬਾਜੀ ਹੁਣ ਉਹਨਾਂ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਬੈਠੀ ਹੈ ਜਿੰਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਆਪਣੇ ਹਰ ਹੀਲੇ ਵਸੀਲੇ ਨਾਲ ਇਲਾਕੇ ਦੇ ਪਿੰਡਾਂ ਵਿੱਚ ਆਪਣੇ ਖਰਚਿਆਂ ਤੇ ਘਰ ਘਰ ਜਾ ਕੇ ਪੈਰਾ ਤੇ ਖੜਾ
Read Full Story

ਕਾਲਾਝਾੜ ਟੋਲ ਵਰਕਰਾਂ ਟੋਲ ਕੰਪਨੀ ਖਿਲਾਫ ਕੀਤੀ ਨਾਅਰੇਬਾਜੀ

Monday, August 6, 2018

ਭਵਾਨੀਗੜ੍ਹ,6 ਅਗਸਤ (ਗੁਰਵਿੰਦਰ ਰੋਮੀ ਭਵਾਨੀਗੜ)-ਟੋਲ ਪਲਾਜਾ ਵਰਕਰਜ ਯੂਨੀਅਨ ਕਾਲਾਝਾੜ ਦੇ ਵਰਕਰਾਂ ਵੱਲੋਂ ਕਾਲਾਝਾੜ ਟੋਲ ਬੈਰੀਅਰ ‘ਤੇ ਸੋਮਵਾਰ ਨੂੰ ਟੋਲ ਪਲਾਜਿਆ ‘ਤੇ ਵਰਕਰਾ ਨਾਲ ਹੋ ਰਹੀਆ ਧੱਕੇਸਾਹੀਆ ਅਤੇ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਭਾਰਤ ਸਰਕਾਰ ਅਤੇ ਟੋਲ ਪਲਾਜਾ ਕੰਪਨੀਆ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।ਇਸ ਮੌਕੇ ਟੋਲ ਪਲਾਜਾ ਵਰਕਰਜ ਯੂਨੀਅਂਨ ਪੰਜਾਬ ਦੇ ਵਾਈਸ ਪ੍ਰਧਾਨ ਦਰਸਨ ਸਿੰਘ ਨੇ ਕਿਹਾ ਕਿ ਟੋਲ ਪਲਾਜਾ ਕੰਪਨੀਆ ਨੇ ਵਰਕਰਾ ਨੂੰ ਮਿਲਣ ਵਾਲੇ ਕਾਨੂੰਨਾਂ ਤੋਂ ਵਾਂਝਾ ਰੱਖਿਆ ਹੋਇਆ ਹੈ।ਉਨਾਂ੍ਹ ਮੰਗ ਕਰਦਿਆਂ
Read Full Story

ਗੁਰਥੜੀ ਵਾਸੀਆਂ ਨੇ ਸਰਵਸੰਮਤੀ ਨਾਲ਼ ਪਾਸ ਕੀਤੇ ਕਈ ਅਹਿਮ ਮਤੇ

Sunday, August 5, 2018

ਰਾਮਾਂ ਮੰਡੀ,5 ਅਗਸਤ(ਬੁੱਟਰ) ਸਮਾਜਿਕ ਬੁਰਾਈਆਂ ਖ਼ਤਮ ਕਰਨ ਲਈ ਤੇ ਨਗਰ ਸੁਧਾਰ ਲਈ ਪਿੰਡ ਗੁਰਥੜੀ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਦੀ ਇਕੱਤਰਤਾ ਹੋਈ।ਇਸ ਮੌਕੇ ਪਿੰਡ ਨੂੰ ਵਿਕਾਸ ਦੇ ਰਾਹਾਂ `ਤੇ ਤੋਰਨ ਲਈ ਕਈ ਅਹਿਮ ਮਤੇ ਸਰਵਸੰਮਤੀ ਨਾਲ਼ ਪਾਸ ਕੀਤੇ ਗਏ।ਜਿਸ ਅਨੁਸਾਰ ਪਿੰਡ `ਚ ਕੋਈ ਮ੍ਰਿਤਕ ਦੇ ਭੋਗ ਉਪਰੰਤ ਰਿਸ਼ਤੇਦਾਰਾਂ ਨੂੰ ਮਠਿਆਈ ਨਹੀਂ ਦੇਵੇਗਾ।ਹੀਜੜਿਆਂ ਨੂੰ ਖ਼ੁਸ਼ੀ ਮੌਕੇ ਗਿਆਰਾਂ ਸੌ ਰੁਪਏ ਤੋਂ ਵੱਧ ਦਾਨ ਨਹੀਂ ਦਿੱਤਾ ਜਾਵੇਗਾ।ਪਿੰਡ `ਚ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ ਅਤੇ ਨਸ਼ਾ ਵੇਚਣ ਵਾਲ਼ਿਆਂ ਦੀ ਖ਼ਬਰ ਦੇਣ ਵਾਲ਼ਿਆਂ ਨੂੰ
Read Full Story

Powered by Arash Info Corpopration