Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਰਮਨਜੀਤ ਸਿੰਘ ਨੇ ਖੇਤਰੀ ਦਫ਼ਤਰ ਬਠਿੰਡਾ ਵਿਖੇ ਬਤੌਰ ਜਿਲ੍ਹਾ ਮੈਨੇਜ਼ਰ ਕਾਰਜ ਸੰਭਾਲਿਆ

Monday, June 18, 2018

ਬਠਿੰਡਾ,18 ਜੂਨ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਖੇਤਰੀ ਦਫ਼ਤਰ ਬਠਿੰਡਾ ਵਿਖੇ ਹਰਮਨਜੀਤ ਸਿੰਘ ਨੇ ਬਤੌਰ ਜਿਲ੍ਹਾ ਮੈਨੇਜਰ ਆਪਣਾ ਕਾਰਜ ਭਾਰ ਪਿਛਲੇ ਦਿਨੀਂ ਸਾਂਭ ਲਿਆ ਹੈ।ਸਾਲ 2005 ਤੋਂ ਖੇਤਰੀ ਦਫ਼ਤਰ ਬਠਿੰਡਾ ਵਿਖੇ ਤਾਇਨਾਤ ਹਰਮਨਜੀਤ ਸਿੰਘ ਸਤੰਬਰ ੨੦੧੭ `ਚ ਬਦਲੀ ਉਪਰੰਤ ਖੇਤਰੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਚਲੇ ਗਏ ਸਨ।ਮਿਹਨਤੀ,ਇਮਾਨਦਾਰ,ਅਣਥੱਕ ,ਮਿਲਾਪੜੇ ਅਤੇ ਆਪਣੇ ਕਾਰਜਾਂ `ਚ ਪ੍ਰਪੱਕ ਜਾਣੇ ਜਾਂਦੇ ਹਰਮਨਜੀਤ ਸਿੰਘ ਦੇ ਬਠਿੰਡਾ ਡੀਪੂ ਵਿਖੇ ਵਾਪਿਸੀ `ਤੇ ਪੂਰੇ ਇਲਾਕੇ `ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।ਉਹਨਾਂ ਕਿਹਾ ਕਿ ਉਹ
Read Full Story

ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਕੀਤਾ ਗਿਆ ਰੋਸ ਮੁਜਾਹਰਾ

Sunday, June 17, 2018

ਤਲਵੰਡੀ ਸਾਬੋ, 17 ਜੂਨ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਨਜਦੀਕੀ ਪਿੰਡ ਬੁਰਜ ਸੇਮਾਂ ਵਿਖੇ ਅੱਜ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਕੇ ਨਾਅਰੇਬਾਜੀ ਵੀ ਕੀਤੀ ਗਈ। ਇਸ ਸਮੇਂ ਪਿੰਡ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਯੂਥ ਪ੍ਰਧਾਨ ਗੁਰਦੀਪ ਸਿੰਘ ਅਤੇ ਸੁਖਮੰਦਰ ਸਿੰਘ ਨੇ ਦੱਸਿਆ ਕਿ ਜਿੱਥੇ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ
Read Full Story

ਤਲਵੰਡੀ ਸਾਬੋ ਹਲਕੇ ਨੂੰ ਨਸ਼ਾ ਮੁਕਤ ਕਰਨਾ ਮੇਰਾ ਪਹਿਲਾ ਮੁੱਖ ਮਕਸਦ - ਖੁਸ਼ਬਾਜ਼ ਜਟਾਣਾ

Sunday, June 17, 2018

ਤਲਵੰਡੀ ਸਾਬੋ, 17 ਜੂਨ (ਗੁਰਜੰਟ ਸਿੰਘ ਨਥੇਹਾ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਪੰਜਾਬ ਨੂੰ ਨਸ਼ਾ ਮੁਕਤ ਵੇਖਣ ਵਾਲੇ ਸੁਪਨੇ ਨੂੰ ਸਾਕਾਰ ਕਰਨ ਲਈ ਮੈਂ ਸਿਰ ਤੋੜ ਯਤਨ ਕਰਦਾ ਰਹਾਂਗਾ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਭਾਵੇਂ ਕਿ ਉਹ ਸਾਡੀ ਪਾਰਟੀ ਨਾਲ ਸੰਬੰਧਤ ਅਤੇ ਮੇਰਾ ਕਿੰਨਾ ਵੀ ਨਜ਼ਦੀਕੀ ਕਿਉਂ ਨਾ ਹੋਵੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਅਤੇ ਤਲਵੰਡੀ ਸਾਬੋ ਤੋਂ ਪੰਜਾਬ ਸਰਕਾਰ ਦੇ ਹਲਕਾ ਸੇਵਾਦਾਰ ਸ. ਖੁਸ਼ਬਾਜ਼ ਸਿੰਘ ਜਟਾਨਾਂ ਨੇ ਅੱਜ ਸਥਾਨਕ ਨਗਰ
Read Full Story

ਸੰਗਰੂਰ ਦਾ ਰਣਬੀਰ ਕਲੱਬ ਨਵੇਂ ਰੂਪ 'ਚ ਦਿਵਾਲੀ ਤੋਂ ਪਹਿਲਾਂ ਹੋਵੇਗਾ ਲੋਕ ਅਰਪਿਤ

Sunday, June 17, 2018

ਸੰਗਰੂਰ, 16 ਜੂਨ ( ਸਪਨਾ ਰਾਣੀ)-ਰਿਆਸਤੀ ਸ਼ਹਿਰ ਸੰਗਰੂਰ ਵਿਚ ਮਹਾਰਾਜਾ ਰਣਬੀਰ ਸਿੰਘ ਦੇ ਨਾਂਅ `ਤੇ ਬਣੇ ਮਹਾਰਾਜਾ ਰਣਬੀਰ ਕਲੱਬ ਦੀ ਖਸਤਾ ਹਾਲਤ ਨੂੰ ਖੂਬਸੂਰਤੀ ਵਿਚ ਬਦਲਣ ਲਈ ਯਤਨ ਆਰੰਭ ਹੋ ਗਏ ਹਨ | ਕਲੱਬ ਦੇ ਜਨਰਲ ਸਕੱਤਰ ਡਾ: ਗੁਨਿੰਦਰਜੀਤ ਸਿੰਘ ਜਵੰਧਾ ਨੇ ਦੱਸਿਆ ਹੈ ਕਿ ਦਿਵਾਲੀ ਤੋਂ ਪਹਿਲਾਂ ਇਸ ਕਲੱਬ ਨੂੰ ਬਿਲਕੁਲ ਨਵੇਂ ਅਤੇ ਖੂਬਸੂਰਤ ਰੂਪ ਵਿਚ ਲੋਕ ਅਰਪਣ ਕਰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਇਸ ਮਾਮਲੇ ਵਿਚ ਵਿਸ਼ੇਸ਼ ਦਿਲਚਸਪੀ ਦਿਖਾ ਰਹੇ ਹਨ | ਉਨ੍ਹਾਂ ਦੱਸਿਆ ਕਿ ਬੈੱਡਮਿੰਟਨ ਹਾਲ ਅਤੇ
Read Full Story

ਗੁਰੂ ਘਰਾਂ ਦੇ ਸਪੀਕਰਾਂ ਦੀਆਂ ਆਵਾਜ਼ਾਂ ਸੀਮਿਤ ਕਰਨ ਦੇ ਜਾਰੀ ਹੋਏ ਹੁਕਮਾਂ ਦੀ ਚੌਤਰਫਾ ਸ਼ਲਾਘਾ

Sunday, June 17, 2018

ਸੰਗਰੂਰ, 16 ਜੂਨ ( ਸਪਨਾ ਰਾਣੀ)-ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗੁਰੂ ਘਰਾਂ ਦੇ ਸਪੀਕਰਾਂ ਦੀ ਆਵਾਜ਼ ਨੂੰ ਗੁਰੂ ਘਰਾਂ ਦੀ ਚਾਰ ਦੀਵਾਰੀ ਅੰਦਰ ਹੀ ਸੀਮਤ ਰੱਖਣ ਅਤੇ ਅਰਦਾਸ ਸਮੇਂ ਸਪੀਕਰ ਬੰਦ ਕਰਨ ਦੇ ਜਾਰੀ ਕੀਤੇ ਗਏ ਹੁਕਮਾਂ ਦੀ ਸਮਾਜ ਵਿਚ ਚੌਤਰਫਾ ਸ਼ਲਾਘਾ ਹੋ ਰਹੀ ਹੈ | ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਕੇਂਦਰੀ ਕਾਰਜਕਾਰਨੀ ਦੇ ਮੈਂਬਰ ਸ: ਨਰਿੰਦਰਪਾਲ ਸਿੰਘ ਸਾਹਨੀ ਐਡਵੋਕੇਟ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਿਆ ਗਿਆ ਫ਼ੈਸਲਾ ਬਿਲਕੁਲ ਦਰੁਸਤ ਹੈ ਕਿਉਂਕਿ ਜ਼ਰੂਰੀ ਨਹੀਂ ਕਿ ਗੁਰਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ
Read Full Story

ਝੋਨੇ ਦੇ ਮਾਮਲੇ 'ਤੇ ਖੇਤੀਬਾੜੀ ਵਿਭਾਗ ਅਤੇ ਕਿਸਾਨ ਯੂਨੀਅਨਾਂ ਨੇ ਕੀਤੇ ਆਪੋ-ਆਪਣੇ ਦਾਅਵੇ

Sunday, June 17, 2018

ਸੰਗਰੂਰ, 16 ਜੂਨ ( ਸਪਨਾ ਰਾਣੀ) - ਜ਼ਿਲ੍ਹਾ ਸੰਗਰੂਰ ਵਿਚ ਇਸ ਵਾਰ 2.84 ਲੱਖ ਹੈਕਟੇਅਰ ਰਕਬੇ ਵਿਚ ਝੋਨਾ ਲਗਾਇਆ ਜਾਣਾ ਹੈ | ਸਰਕਾਰ ਵਲੋਂ ਝੋਨੇ ਦੀ ਲਵਾਈ ਲਈ 20 ਜੂਨ ਤੋਂ ਕਰਨ ਲਈ ਹੁਕਮ ਜਾਰੀ ਕੀਤੇ ਹੋਏ ਹਨ ਪਰ ਸੰਘਰਸ਼ ਕਰ ਰਹੇ ਕਿਸਾਨ ਇਹ ਗੱਲ ਮੰਨਣ ਨੰੂ ਤਿਆਰ ਨਹੀਂ | ਝੋਨੇ ਦੀ ਲਵਾਈ ਨੰੂ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨ ਯੂਨੀਅਨਾਂ ਆਹਮੋ-ਸਾਹਮਣੇ ਹਨ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ `ਅਜੀਤ` ਨੰੂ ਦੱਸਿਆ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਸਾਰੇ ਪਿੰਡਾਂ ਵਿਚ ਝੋਨੇ ਦੀ ਲਵਾਈ ਸ਼ੁਰੂ ਹੋ
Read Full Story

ਸੰਗਰੂਰ 'ਚ ਆਯੁਰਵੈਦਿਕ ਡਿਸਪੈਂਸਰੀ ਵਾਲੀ ਥਾਂ 'ਤੇ ਬਣੇਗਾ ਪਾਸਪੋਰਟ ਕੇਂਦਰ

Sunday, June 17, 2018

ਸੰਗਰੂਰ, 16 ਜੂਨ ( ਸਪਨਾ ਰਾਣੀ) - ਸਥਾਨਕ ਮੁੱਖ ਡਾਕਘਰ ਵਿਚ ਪਾਸਪੋਰਟ ਕੇਂਦਰ ਖੋਲ੍ਹਣ ਲਈ ਢੁਕਵੀਂ ਜਗ੍ਹਾ ਨਾ ਮਿਲਣ ਕਾਰਨ ਹੁਣ ਪੁਰਾਣੀਆਂ ਕਚਹਿਰੀਆਂ ਸਥਿਤ ਡਾਕਘਰ ਅਤੇ ਆਯੂਰਵੈਦਿਕ ਡਿਸਪੈਂਸਰੀ ਦੀ ਖਸਤਾ ਹਾਲਤ ਇਮਾਰਤ ਨੰੂ ਢਾਹ ਕੇ ਉੱਥੇ ਪਾਸਪੋਰਟ ਕੇਂਦਰ ਉਸਾਰੇ ਜਾਣ ਦੀ ਸੰਭਾਵਨਾ ਹੈ | ਅੱਜ ਵਧੀਕ ਡਿਪਟੀ ਕਮਿਸ਼ਨਰ ਸ. ਉਪਕਾਰ ਸਿੰਘ ਨੇ ਇਸ ਜਗ੍ਹਾ ਦਾ ਦੌਰਾ ਵੀ ਕੀਤਾ | ਉੱਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰੀ ਹਰਪਾਲ ਸਿੰਘ ਚੀਮਾ ਐਡਵੋਕੇਟ ਦਾ ਕਹਿਣਾ ਹੈ ਕਿ ਮੁੱਖ ਡਾਕਘਰ ਵਿਚ ਸਚਮੁੱਚ ਹੀ ਜਗ੍ਹਾ ਦੀ ਘਾਟ ਹੈ ਇਸ ਲਈ ਇਸ ਪੁਰਾਣੇ ਡਾਕਘਰ ਅਤੇ
Read Full Story

ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ

Sunday, June 17, 2018

ਸੰਗਰੂਰ, 16 ਜੂਨ (ਸਪਨਾ ਰਾਣੀ) - ਡੀਜ਼ਲ-ਪੈਟਰੋਲ ਦੀਆਂ ਵੱਡੇ ਪੱਧਰ ਤੇ ਵਧੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ `ਤੇ ਮੋਦੀ ਸਰਕਾਰ ਵਿਰੁੱਧ ਪਿੰਡ ਪੱਧਰ `ਤੇ ਧਰਨੇ ਦੇਣ ਦੀ ਸ਼ੁਰੂਆਤ ਕਰਦਿਆਂ ਬੀਬੀ ਪੂਨਮ ਕਾਂਗੜਾ ਮੈਂਬਰ ਪੀ.ਪੀ.ਸੀ.ਸੀ. ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਦੀ ਅਗਵਾਈ ਹੇਠ ਨੇੜਲੇ ਪਿੰਡ ਅਕੋਈ ਸਾਹਿਬ ਵਿਖੇ ਕਾਂਗਰਸੀਆਂ ਵਲੋਂ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਹਰਗੁਰਭਗਤ ਸਿੰਘ, ਲਖਮੀਰ ਸਿੰਘ, ਜਗਸੀਰ ਸਿੰਘ, ਮਹਿੰਦਰ ਸਿੰਘ, ਬਲਜੀਤ ਕੌਰ, ਲਖਵਿੰਦਰ ਲੱਕੀ, ਸਰਬਨ ਸਿੰਘ,
Read Full Story

ਦਰਸਨ ਕੁਮਾਰ ਖੁਰਮੀ ਸਰਬਸੰਮਤੀ ਨਾਲ ਪ੍ਰਧਾਨ ਚੁਣੇ

Sunday, June 17, 2018

ਧੂਰੀ,16 ਜੂਨ (ਮਹੇਸ਼) ਅੱਜ ਸਵਰਨਕਾਰ ਐਸੋਸੀਏਸਨ ਧੂਰੀ ਦੀ ਮੀਟਿੰਗ ਦੇਵਰਾਜ ਸਰਪ੍ਰਸਤ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਮੁੜ ਦਰਸਨ ਕੁਮਾਰ ਖੁਰਮੀ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਸਵਰਨਕਾਰ ਐਸੋਸੀਏਸਨ ਦੀ ਟੀਮ ਬਣਾਉਣ ਦਾ ਅਧਿਕਾਰ ਪ੍ਰਧਾਨ ਨੂੰ ਦਿੱਤਾ ਗਿਆ। ਇਸ ਮੌਕੇ ਦਰਸਨ ਕੁਮਾਰ ਖੁਰਮੀ ਨੇ ਦੁਕਾਨਦਾਰ ਵੀਰਾਂ ਅਤੇ ਸਵਰਨਕਾਰ ਐਸੋਸੀਏਸਨ ਦੇ ਮੈਬਰਾਂ ਦਾ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਮਨਮੋਹਨ ਵਰਮਾਂ,ਕੁਲਵਿੰਦਰ ਸਿੰਘ ਘਨੌਰੀ,ਨਵਦੀਪ ਸਿੰਘ ਐਡਵੋਕੇਟ,ਅਮਨਦੀਪ ਸਿੰਘ ਐਡਵੋਕੇਟ,ਜਗਪਾਲ ਸਿੰਘ ਸਾਬਕਾ ਪ੍ਰਧਾਨ,ਮਲਕੀਤ
Read Full Story

ਮਾਲਿਸ ਦੇ ਬਹਾਨੇ ਸੋਨੇ ਦੀਆਂ 2 ਚੂੜੀਆ ਲੈ ਕੇ ਫ਼ਰਾਰ

Sunday, June 17, 2018

ਧੂਰੀ,16 ਜੂਨ (ਮਹੇਸ਼) ਸ਼ਹਿਰ ਧੂਰੀ ਵਿਖੇ ਗੋਡੇ ਦੀ ਮਾਲਿਸ ਦਾ ਬਹਾਨਾ ਲਾ ਕੇ ਇੱਕ ਅਣਜਾਣ ਵਿਅਕਤੀ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਸ਼ਹਿਰ ਦੇ ਵਿਚਕਾਰ ਅਗਰਵਾਲ ਮਾਰਬਲ ਚਿਪਸ ਨੇੜੇ ਮੰਗਲਾ ਆਸਰਮ ਦੇ ਨਾਲ ਲੱਗਦੀ ਗਲੀ ਵਿਚੋਂ ਲਾਜਵੰਤੀ ਦੇਵੀ ਪਤਨੀ ਹੇਮ ਰਾਜ ਜਿੰਦਲ ਦੇ ਘਰ ਇੱਕ ਅਣਜਾਣ ਵਿਅਕਤੀ ਆਇਆ। ਘਰ ਵਿਚ ਔਰਤ ਇਕੱਲੀ ਸੀ। ਉਸ ਨੇ ਕਿਹਾ ਕਿ ਉਨਾਂ ਦੇ ਪਤੀ ਨੇ ਉਸਨੰ ਤੁਹਾਡੇ ਘਰ ਗੋਡੇ ਦੀ ਮਾਲਿਸ ਕਰਨ ਲਈ ਭੇਜਿਆ ਹੈ। ਉਸ ਨੇ ਮਾਲਿਸ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਸੋਨੇ ਦੀਆਂ ਚੂੜੀਆ
Read Full Story

ਜੁਆ ਖੇਡਦਿਆਂ 4 ਵਿਅਕਤੀ ਕਾਬੂ

Sunday, June 17, 2018

ਧੂਰੀ,16 ਜੂਨ (ਮਹੇਸ਼) ਸਥਾਨਕ ਸਬਜ਼ੀ ਮੰਡੀ ਧੂਰੀ ਵਿਖੇ ਜੂਆ ਖੇਡਦੇ 4 ਵਿਅਕਤੀਆਂ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਸਿਟੀ ਧੂਰੀ ਦੇ ਹੌਲਦਾਰ ਗਿਆਨ ਸਿੰਘ ਦੀ ਜਾਣਕਾਰੀ ਅਨੁਸਾਰ ਇਹ 4 ਦੋਸੀ ਵਿਕੀ ਕੁਮਾਰ ਉਰਫ਼ ਵਿਕੀ ਪੁੱਤਰ ਰਾਮ ਕੁਮਾਰ ਵਾਸੀ ਰਚਨਾ ਬਸਤੀ ਧੂਰੀ,ਰਿੰਕੂ ਸਿੰਗਲਾ ਉਰਫ਼ ਰਿੰਕੂ ਪੁੱਤਰ ਰਮੇਸ਼ ਕੁਮਾਰ ਸਿੰਗਲਾ ਵਾਸੀ ਮਾਧੋਪੁਰੀ ਲੁਧਿਆਣਾ,ਅਨਿਲ ਕੁਮਾਰ ਪੁੱਤਰ ਲੱਕੀ ਰਾਮ ਅਤੇ ਪਵਨ ਕੁਮਾਰ ਉਰਫ਼ ਪਵਨ ਪੁੱਤਰ ਸੂਰਜਾਂ ਰਾਮ ਵਾਸੀ ਪੋਲੋ ਬਸਤੀ ਧੂਰੀ ਨੂੰ ਜੂਆ ਖੇਡਦਿਆਂ 10 ਹਜਾਰ ਦੇ ਕਰੰਸੀ ਨੋਟ ਅਤੇ 52 ਪੱਤੇ ਤਾਸ
Read Full Story

ਮੁਫ਼ਤ ਯੋਗ ਵਿਗਿਆਨ ਕੈਪ 19 ਜੂਨ ਤੋ

Sunday, June 17, 2018

ਧੂਰੀ,16 ਜੂਨ (ਮਹੇਸ਼) ਸਥਾਨਕ ਸ਼ਾਂਤੀ ਨਿਕੇਤਨ ਪਾਰਕ ਰਾਮ ਬਾਗ ਧੂਰੀ ਵਿਖੇ 3 ਰੋਜਾ ਮੁਫ਼ਤ ਯੋਗ ਵਿਗਿਆਨ ਕੈਪ ਮਾਨਵ ਕਲਿਆਣ ਯੋਗ ਟਰੱਸਟ ਅਤੇ ਭਾਰਤੀਯ ਯੋਗ ਸੰਸਥਾਨ ਧੂਰੀ ਵੱਲੋਂ ਲਗਾਇਆ ਜਾ ਰਿਹਾ ਹੈ। ਕੈਪ ਬਾਰੇ ਜਾਣਕਾਰੀ ਦਿੰਦਿਆ ਬਾਬਾ ਜਗਤਾਰ ਸਿੰਘ ਨੇ ਦਸਿਆ ਕਿ ਇਹ ਕੈਪ 19 ਜੂਨ ਤੋ 21 ਜੂਨ ਤੱਕ ਚੱਲੇਗਾ। ਜਿਸ ਦਾ ਸਮਾ ਸਵੇਰੇ 5 ਵਜੇ ਤੋ 6:30 ਤੱਕ ਦਾ ਹੋਵੇਗਾ। ਇਸ ਕੈਪ ਵਿਚ ਵੱਖ-ਵੱਖ ਯੋਗ ਵਧਿਆ ਦੁਆਰਾ ਅੱਲਗ-ਅੱਲਗ ਤਰਾਂ ਦੀਆ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ
Read Full Story

ਬੱਚਿਆ ਨੂੰ ਮੁਫ਼ਤ ਕੰਪਿਊਟਰ ਦੇ ਕੋਰਸ ਕਰਵਾਏ ਗਏ

Sunday, June 17, 2018

ਧੂਰੀ,16 ਜੂਨ (ਮਹੇਸ਼) ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਕਾਰਾਤਤਰ ਅਭਿਆਨ ਅਧੀਨ ਡਾਇਰੈਕਟਰ ਸੁਨੀਲ ਕੁਮਾਰ ਦੀ ਅਗਵਾਈ ਵਿਚ ਬਾਂਸਲ ਕੰਪਿਊਟਰ ਸੈਂਟਰ ਧੂਰੀ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਪਿੰਡਾਂ ਮੀਰਹੇੜੀ, ਕਹੇਰੂ, ਬੜੀ, ਬੇਨੜਾ,ਜਹਾਂਗੀਰ ਵਿਚ ਕੰਪਿਊਟਰ ਦੇ ਮੁਫ਼ਤ ਕੋਰਸ ਕਰਵਾਏ ਗਏ।ਇਹ ਕੋਰਸ ਪ੍ਰੋਜੈਕਟ ਮੈਨੇਜਰ ਦੀਪਕ ਸਿੰਗਲਾ ਦੀ ਦੇਖ ਰੇਖ ਹੇਠ ਚਲਾਇਆ ਗਿਆ। ਜਿਸ ਵਿਚ ਬੇਸਿਕ ਆਫ਼ ਕੰਪਿਊਟਰ, ਇਨਟਰਨੈਟ ਦੀ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ ਗਈ। ਜਿਸ ਤਹਿਤ ਵਿਦਿਆਰਥੀਆਂ ਦਾ ਆਊਨਲਾਈਨ ਟੈੱਸਟ ਲਿਆ ਗਿਆ। ਜਿਸ ਵਿਚ 1120 ਵਿਦਿਆਰਥੀਆਂ
Read Full Story

ਸੁਖਦੇਵ ਸਿੰਘ ਢਿੱਲੋਂ ਸੂਬਾ ਵਰਕਿੰਗ ਕਮੇਟੀ ਮੈਂਬਰ ਤੇ ਹਰਦੇਵ ਸਿੰਘ ਨੰਗਲਾ ਹਲਕਾ ਪ੍ਰਧਾਨ ਨਿਯੁਕਤ

Saturday, June 16, 2018

ਤਲਵੰਡੀ ਸਾਬੋ, 16 ਜੂਨ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਸਾਬਕਾ ਸੈਨਿਕ ਵਿੰਗ ਦੇ ਕੀਤੇ ਵਿਸਥਾਰ ਤਹਿਤ ਪਾਰਟੀ ਦੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਅਤੇ ਭਾਰਤੀ ਫੌਜ ਦੇ ਰਿਟਾ. ਜਨਰਲ ਜੇ. ਜੇ. ਸਿੰਘ ਵੱਲੋਂ ਐਲਾਨੇ ਸੂਬੇ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਮੁਤਾਬਿਕ ਹਲਕਾ ਤਲਵੰਡੀ ਸਾਬੋ ਤੋਂ ਦੋ ਆਗੂਆਂ ਨੂੰ ਵੀ ਉਕਤ ਸੂਚੀ ਵਿੱਚ ਜਗ੍ਹਾ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੀ ਸਿਫਾਰਿਸ਼ ਤੇ
Read Full Story

ਇੰਡੇਨ ਗੈਸ ਕੰਪਨੀ ਨੇ ਲੱਕੀ ਡਰਾਅ ਜਰੀਏ ਖਪਤਕਾਰਾਂ ਨੂੰ ਲੱਖਾਂ ਦੇ ਇਨਾਮ ਵੰਡੇ

Saturday, June 16, 2018

ਤਲਵੰਡੀ ਸਾਬੋ, 16 ਜੂਨ (ਗੁਰਜੰਟ ਸਿੰਘ ਨਥੇਹਾ)- ਇੰਡੇਨ ਗੈਸ ਵੱਲੋ ਹਰ ਘਰ ਗੈਸ ਦੀ ਸਿਵਧਾ ਦੇਣ ਲਈ ਸ਼ੁਰੂ ਕੀਤੀ ਗਈ ਇਨਾਮੀ ਯੋਜਨਾ ਦੇ ਤਹਿਤ ਇੱਕ ਡਰਾਅ ਗਨਪਤੀ ਇਨਕਲੇਵ ਵਿਖੇ ਸੇਲਜ ਅਫਸਰ ਜਪਜੀਵ ਸਿੰਘ ਚਾਵਲਾ ਦੀ ਪ੍ਰਧਾਨਗੀ ਹੇਠ ਕਰਵਾਏ ਪ੍ਰੋਗਰਾਮ ਦੌਰਾਨ ਕੱਢਿਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮੁਹਿੰਦਰ ਕੁਮਾਰ ਡੀ. ਜੀ. ਐਮ. ਚੰਡੀਗੜ ਏਰੀਆ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਇੰਡੇਨ ਗੈਸ ਵੱਲੋ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਵੱਧ ਤੋ ਵੱਧ ਲਾਭ ਲੈਣ ਦੀ ਅਪੀਲ ਕੀਤੀ।
Read Full Story

ਧੂੜ ਭਰੇ ਵਾਤਾਵਰਣ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ

Friday, June 15, 2018

ਰਾਮਾਂ ਮੰਡੀ,15 ਜੂਨ(ਤ.ਸ.ਬੁੱਟਰ) ਪਿਛਲੇ ਦਿਨਾਂ ਤੋਂ ਰਾਜਸਥਾਨ ਤਰਫੋਂ ਆਉਣ ਵਾਲ਼ੀਆਂ ਧੂੜ ਭਰੀਆਂ ਹਵਾਵਾਂ ਅਤੇ ਪ੍ਰਦੂਸ਼ਤ ਵਾਤਾਵਰਣ ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ।ਦਮੇ,ਅਲਰਜੀ ਅਤੇ ਅੱਖਾਂ ਦੀ ਮਰਜ਼ ਨਾਲ ਸਬੰਧਤ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕੇ ਬੈਠਣ ਲਈ ਮਜ਼ਬੂਰ ਹਨ।ਅਸਮਾਨ `ਚ ਸੰਘਣੇ ਧੂੜ ਕਣਾਂ ਕਾਰਨ ਭਾਵੇਂ ਸੂਰਜ ਦੇਵਤਾ ਨਜ਼ਰ ਨਹੀਂ ਆ ਰਹੇ ਪਰ ਫਿਰ ਵੀ ਸਿਖਰਾਂ ਦੀ ਗਰਮੀ ਨੇ ਲੋਕਾਂ ਦੀ ਤੌਬਾ ਕਰਵਾ ਰੱਖੀ ਹੈ।ਮਿੱਟੀ-ਘੱਟੇ ਅਤੇ ਹੁੰਮਸ ਭਰਪੂਰ ਵਾਤਾਵਰਣ ਕਾਰਨ ਲੋਕ ਘਰ `ਚ ਰਹਿਣ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਬਜ਼ਾਰਾਂ `ਚ
Read Full Story

ਯੋਗ ਟ੍ਰੇਨਿੰਗ ਕੈਂਪ ਲਗਾਇਆ

Thursday, June 14, 2018

ਭਵਾਨੀਗੜ੍ 14 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਡਾਇਰੈਕਟਰ ਆਯੂਰਵੈਦਾ ਦੇ ਹੁਕਮਾਂ ਅਤੇ ਜਿਲਾ ਆਯੂਰਵੈਦਿਕ ਤੇ ਯੂਨਾਨੀ ਅਫਸਰ ਡਾ. ਰੇਨੂਕਾ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਆਯੂਰਵੈਦਿਕ ਸਿਹਤ ਕੇਂਦਰ ਕਾਹਨਗੜ੍ਹ ਵਿੱਖੇ ਯੋਗ ਟ੍ਰੇਨਿੰਗ ਕੈਂਪ ਲਗਾਇਆ ਗਿਆ।ਕੈਂਪ ਦੋਰਾਨ ਆਯੂਰਵੈਦਿਕ ਮੈਡੀਕਲ ਅਫਸਰ ਡਾ. ਲ਼ਲਿਤ ਕਾਂਸਲ ਨੇ ਲੋਕਾਂ ਨੂੰ ਯੋਗ ਅਤੇ ਆਯੂਰਵੈਦਿਕ ਪ੍ਰਣਾਲੀ ਦੀ ਮੁਢਲੀ ਜਾਣਕਾਰੀ ਦਿੱਤੀ।ਡਾਕਟਰ ਕਾਂਸਲ ਨੇ ਕਿਹਾ ਕਿ ਪ੍ਰਤੀ ਦਿਨ ਯੋਗ ਅਭਿਆਸ ਕਰਨ ਨਾਲ ਸ਼ੂਗਰ,ਬਲੱਡ ਪ੍ਰੈਸ਼ਰ,ਗੋਡਿਆਂ ਦਾ ਦਰਦ,ਨੀਂਦ ਨਾ ਆਉਂਣਾ ਅਤੇ ਪੇਟ ਦੀਆਂ
Read Full Story

ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਚੌਥੇ ਦਿਨ ਵਿੱਚ ਸ਼ਾਮਲ

Thursday, June 14, 2018

ਭਵਾਨੀਗੜ੍ਹ 14 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭਵਾਨੀਗੜ ਵੱਲੋਂ ਪਾਵਰਕਾਮ ਦੇ ਸਬ ਡਿਵੀਜਨ ਦਫਤਰ ਭਵਾਨੀਗੜ ਵਿਖੇ ਅਜੈਬ ਸਿੰਘ ਲ਼ੱਖੇਵਾਲ ਬਲਾਕ ਪ੍ਰਧਾਨ ਦੀ ਅਗਵਾਈ ਹੇਠ 11 ਜੂਨ ਤੋਂ ਚੱਲ ਰਿਹਾ ਧਰਨਾ ਅੱਜ ਚੌਥੇ ਵੀ ਲਗਾਤਾਰ ਜਾਰੀ ਰਿਹਾ।ਕਿਸਾਨਾਂ ਦੇ ਦਿਨ ਰਾਤ ਦੇ ਧਰਨੇ ਵਿਚ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਝੋਨਾ ਲਾਉਣ ਲਈ ਨਿਰਵਿਘਨ 16 ਘੰਟੇ ਸਪਲਾਈ ਦਿੱਤੀ ਜਾਵੇ ਅਤੇ ਸਰਕਾਰ ਵੱਲੋਂ 20 ਜੂਨ ਨੂੰ ਝੋਨਾ ਲਾਉਣ ਦਾ ਫੈਸਲਾ ਤੁਰੰਤ ਵਾਪਿਸ ਲਿਆ ਜਾਵੇ।ਇਸ ਮੌਕੇ ਕਿਸਾਨ ਆਗੂ ਜਗਤਾਰ ਸਿੰਘ
Read Full Story

ਮਨਾਹੀ ਦੇ ਬਾਵਜੂਦ ਕਿਸਾਨਾਂ ਨੇ ਲਗਾਇਆ ਖੇਤ ‘ਚ ਝੋਨਾ

Thursday, June 14, 2018

ਭਵਾਨੀਗੜ੍ਹ 14 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਪੰਜਾਬ ਵਿੱਚ ਸਰਕਾਰ ਨੇ ਇੱਕ ਪਾਸੇ ਜਿੱਥੇ 20 ਜੂਨ ਤੋਂ ਪਹਿਲਾਂ ਝੋਨਾ ਲਾਉਂਣ ਤੇ ਕਿਸਾਨਾਂ ਵਿੱਰੁਧ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਉੱਥੇ ਭਵਾਨੀਗੜ੍ ਇਲਾਕੇ ’ਚ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਸਰੇਆਮ ਖੇਤਾਂ ਵਿੱਚ ਝੋਨਾ ਲਗਾਇਆ ਜਾ ਰਿਹਾ ਹੈ।ਵੀਰਵਾਰ ਨੂੰ ਬਲਾਕ ਦੇ ਪਿੰਡ ਘਰਾਚੋਂ ਵਿੱਚ ਇੱਕ ਕਿਸਾਨ ਦੀ 2 ਏਕੜ ਜਮੀਨ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਦੀ ਨਿਗਰਾਨੀ ਹੇਠ ਝੋਨਾ ਲਗਵਾਇਆ ਗਿਆ।ਇਸ ਮੌਕੇ ‘ਤੇ ਹਾਜਰ ਕਿਸਾਨ ਆਗੂਆਂ ਦਾ ਤਰਕ ਸੀ ਕਿ ਜੇਕਰ
Read Full Story

ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਲਗਾਇਆ ਮਲੇਰੀਆ ਜਾਗਰੂਕਤਾ ਕੈਂਪ

Thursday, June 14, 2018

ਤਲਵੰਡੀ ਸਾਬੋ, 14 ਜੂਨ (ਗੁਰਜੰਟ ਸਿੰਘ ਨਥੇਹਾ)- ਗਰਮੀ ਦੇ ਮੌਸਮ ਹੋਣ ਵਾਲੀ ਮਲੇਰੀਆ ਦੀ ਬਿਮਾਰੀ ਦੇ ਸਬੰਧ ਵਿੱਚ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਮਲੇਰੀਆ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ. ਸੁਖਦੇਵ ਸਿੰਘ ਐਸ. ਆਈ. ਨੇ ਕਿਹਾ ਕਿ ਬਰਸਾਤੀ ਸੀਜਨ ਹੋਣ ਕਾਰਨ ਮੱਛਰ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ ਇਸ ਲਈ ਸਾਨੂੰ ਵਾਧੂ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ। ਉਹਨਾਂ ਰਾਇ ਦਿੱਤੀ ਕਿ ਖੜੇ ਪਾਣੀ ਵਿੱਚ ਕਾਲਾ ਤੇਲ ਪਾਉਣਾ ਚਾਹੀਦਾ ਹੈ ਅਤੇ
Read Full Story

Powered by Arash Info Corpopration