ਨਾਰੀ,ਘਰ ਸੰਸਾਰ
ਅੱਜ ਔਰਤ ਦਿਵਸ 'ਤੇ ਵਿਸ਼ੇਸ਼ਔਰਤ ਅਤੇ ਸਮਾਜ

ਅੱਜ 8 ਮਾਰਚ ਜੋ ਕਿ ਔਰਤ ਦਿਵਸ ਤੇ ਅੰਤਰ ਰਾਸ਼ਟਰੀ ਪੱਧਰ `ਤੇ ਮਨਾਇਆ ਜਾਂਦਾ ਹੈ ਅੱਜ ਦੇ ਸਮੇਂ ਵਿੱਚ ਸਾਡੇ ਸਾਹਮਣੇ ਜੋ ਸਭ ਤੋਂ ਵੱਡੀ ਸਮੱਸਿਆ ਉੱਭਰ ਕੇ ਸਾਹਮਣੇ ਆ ਰਹੀ ਹੈ ਉਹ ਹੈ ਔਰਤ ਦੇ ਹੱਕਾਂ ਦਾ ਘਾਣ ਅਤੇ ਔੌਰਤਾਂ ਪ੍ਰਤੀ ਸਾਡੇ ਸਮਾਜ ਦਾ ਸੌੜਾ ਰਵੱਈਆ। ਗੁਰੂ ਸਾਹਿਬਾਨਾਂ ਦੇ ਕਥਨ ਹਨ ਕਿ `ਸੋ ਕਿਉ ਮੰਦਾ ਆਖੀਐ ਜਿਤਿ ਜੰਮਹਿ ਰਾਜਾਨ`। ਇੱਕ ਔਰਤ ਜੋ ਮਾਂ, ਪਤਨੀ, ਭੈਣ, ਪੁੱਤਰੀ ਦੇ ਰੂਪ ਵਿੱਚ ਹੈ ਪਰ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਹਮੇਸਾ ਨੀਵਾਂ ਦਿਖਾਇਆ ਹੈ।
ਅੱਜ ਦੇ ਯੁੱਗ ਵਿੱਚ ਜੋ ਬਲਾਤਕਾਰ, ਅੱਤਿਆਚਾਰ, ਘਰੇਲੂ ਹਿੰਸਾਵਾਂ ਵਰਗੀਆਂ
Read Full Story
ਸੁਣੋ ਸੁਣਾਵਾ ਰਾਤੀ ਮੈਨੂ ਜੋ ਇਕ ਸੁਪਨਾ ਆਇਆ
ਸੁਣੋ ਸੁਣਾਵਾ ਰਾਤੀ ਮੈਨੂ ਜੋ ਇਕ ਸੁਪਨਾ ਆਇਆ ,,
ਸੁਪਨੇ ਦੇ ਵਿਚ ਮਿਲੀ ਸਹੇਲੀ ਓਸਨੇ ਦਿਲ ਦਾ ਹਾਲ ਸੁਣਾਇਆ ,,
ਸੁਣ ਕੇ ਓਸ ਦੀ ਹਡ ਬੀਤੀ ਫਿਰ ਹੰਜੂਆ ਦਾ ਹੜ ਆਇਆ,,
ਕਹਿਦੀ ਮੇਰੇ ਮਾਹੀਏ ਮੈਨੂ ਦਾਜ ਦੀ ਬਲੀ ਚੜਾਇਆ ,,
ਸਬ ਕੁਜ ਦਿਤਾ ਬਾਬਲ ਮੇਰੇ ਜੋ ਓਸ ਨੇ ਦਾਜ ਦੇ ਵਿਚ ਗਿਣਾਇਆ ,,
ਜਦ ਓਹਦੇ ਘਰ ਪੁਜੀ ਡੋਲੀ ਕਹਿਦਾ AC ਕਿਓ ਨੀ ਆਇਆ,,
ਮੇਰੀ ਸਸ ਤੇ ਨਣਦਾ ਨੇ ਵੇ ਮੈਨੂ ਕਈ ਦਿਨ ਵਾਹਵਾ ਨਕ ਚੜਾਇਆ ,,
ਕੁਜ਼ ਦਿਨ ਪਿਛੋ ਓਸ ਨੇ ਮੇਰੇ ਪੇਕੇ ਜਾਣ ਦਾ ਮਨ ਬਣਾਇਆ ,,
ਚਾਈ ਚਾਈ ਓਸ ਨਾਲ ਜਾਕੇ ਮੈ ਬਾਬਲ ਦਾ ਦਰ ਖੜਕਾਇਆ ,,
ਦੇਖ ਕੇ ਮੇਰੇ ਮਾਪਿਆ ਮੈਨੂ ਘੁਟ ਕੇ ਗਲ ਨਾਲ ਲਾਇਆ
Read Full Story
ਬਲਾਤਕਾਰ ਸੰਬੰਧੀ ਨਵੇਂ ਕਾਨੂੰਨ 'ਤੇ ਸਰਬਦਲ ਬੈਠਕ ਬੁਲਾ ਕੇ ਹੋਵੇ ਵਿਚਾਰ-ਵਟਾਂਦਰਾ : ਮਾਇਆਵਤੀ
ਲਖਨਊ, ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਨੇ ਦਿੱਲੀ ਗੈਂਗ ਰੇਪ ਕਾਂਡ ਦੀ ਸ਼ਿਕਾਰ ਹੋਈ ਲੜਕੀ ਦਾ ਨਾਂ ਜਨਤਕ ਕਰਨ ਸੰਬੰਧੀ ਕੇਂਦਰੀ ਰਾਜ ਮੰਤਰੀ ਸ਼ਸ਼ੀ ਥਰੂਰ ਦੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਕਿ ਬਲਾਤਕਾਰ ਸੰਬੰਧੀ ਨਵੇਂ ਕਾਨੂੰਨ `ਤੇ ਸਰਬਦਲ ਬੈਠਕ ਬੁਲਾ ਕੇ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ। ਮਾਇਆਵਤੀ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਦਿੱਲੀ `ਚ ਬੀਤੀ 16 ਦਸੰਬਰ ਨੂੰ ਚੱਲਦੀ ਬੱਸ `ਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ ਲੜਕੀ ਦਾ ਨਾਂ ਜਨਤਕ ਕਰਨ ਸੰਬੰਧੀ ਕੇਂਦਰੀ ਮਨੁੱਖੀ ਸੰਸਾਧਨ ਰਾਜ ਮੰਤਰੀ ਸ਼ਸ਼ੀ ਥਰੂਰ ਦੇ
Read Full Story
ਸਿੰਘਾਪੁਰ ਦੇ ਡਾਕਟਰ ਨੂੰ ਗਵਾਹ ਬਣਾਏਗੀ ਦਿੱਲੀ ਪੁਲਸ
ਨਵੀਂ ਦਿੱਲੀ, ਸਮੂਹਿਕ ਬਲਾਤਕਾਰ ਦੀ ਪੀੜਤਾ 23 ਸਾਲਾ ਵਿਦਿਆਰਥਣ ਦਾ ਪੋਸਟਮਾਰਟਮ ਕਰਨ ਵਾਲੇ ਸਿੰਘਾਪੁਰ ਦੇ ਡਾਕਟਰ ਨੂੰ ਦਿੱਲੀ ਪੁਲਸ ਵੀਰਵਾਰ ਨੂੰ ਇਥੇ ਫਾਸਟ ਟ੍ਰੈਕ ਅਦਾਲਤ `ਚ ਦਾਇਰ ਹੋਣ ਵਾਲੇ 50 ਪੰਨਿਆਂ ਦੇ ਦੋਸ਼ ਪੱਤਰ `ਚ ਗਵਾਹ ਦੇ ਤੌਰ `ਤੇ ਸ਼ਾਮਿਲ ਕਰੇਗੀ। ਪੁਲਸ ਸੂਤਰਾਂ ਨੇ ਦੱਸਿਆ ਕਿ ਪੀੜਤਾ ਦਾ ਦੋਸਤ ਇਸ ਮਾਮਲੇ `ਚ ਮੁੱਖ ਗਵਾਹ ਹੈ ਜਦਕਿ ਪੋਸਟਮਾਰਟਮ ਕਰਨ ਵਾਲੇ ਡਾਕਟਰ ਅਤੇ ਉਨ੍ਹਾਂ ਦੀ ਅੰਤਿਮ ਰਿਪੋਰਟ ਪ੍ਰਾਪਤ ਕਰਨ ਵਾਲੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਗਵਾਹੀ ਦੇਣ ਨੂੰ ਕਿਹਾ ਜਾਵੇਗਾ। ਉਨ੍ਹਾਂ ਦੱਸਿਆ ਕਿ 16 ਦਸੰਬਰ ਨੂੰ
Read Full Story
ਸਿੱਖਿਆ ਦਾ ਉਪਯੋਗ ਮਨੁੱਖਤਾ ਦੀ ਸੇਵਾ ਲਈ ਕਰਨ ਨੌਜਵਾਨ : ਰਾਸ਼ਟਰਪਤੀ
ਮੁੰਬਈ, ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵਧੀਆ ਰੋਜ਼ਗਾਰ ਅਤੇ ਲਾਭ ਹਾਸਲ ਕਰਨ ਦੀ ਜਗ੍ਹਾ ਆਪਣੇ ਗਿਆਨ ਦਾ ਉਪਯੋਗ `ਮਨੁੱਖਤਾ ਦੀ ਕਿਤਾਬ` `ਤੇ ਅਮਲ ਕਰਨ `ਚ ਕਰਨ। ਰਾਸ਼ਟਰਪਤੀ ਨੇ ਕਿਹਾ ਹੈ ਕਿ ਸਿੱਖਿਆ ਦਾ ਉਦੇਸ਼ ਵਧੀਆ ਰੋਜ਼ਗਾਰ ਜਾਂ ਵਧੀਆ ਤਨਖਾਹ ਪਾਉਣੀ ਹੀ ਨਹੀਂ ਸਗੋਂ ਹਾਸਲ ਕੀਤੇ ਗਿਆਨ ਦੀ ਵਰਤੋਂ ਮਨੁੱਖਤਾ ਦੀ ਸੇਵਾ ਕਰਨ `ਚ ਹੈ। ਪ੍ਰਣਬ ਨੇ ਮਹਾਤਮਾ ਗਾਂਧੀ ਦਾ ਹਵਾਲਾ ਦਿੰਦਿਆ ਕਿਹਾ ਹੈ ਕਿ ਸਾਡੇ ਰਾਸ਼ਟਰਪਿਤਾ ਨੇ ਕਿਹਾ ਸੀ ਕਿ ਸੱਚੀ ਸਿੱਖਿਆ ਆਪਣਾ ਸਰਵਸ੍ਰੇਸ਼ਠ ਹਾਸਲ ਕਰਨਾ ਹੈ। ਮਨੁੱਖਤਾ ਦੀ
Read Full Story
ਸਿਸੋਦੀਆ ਨਕਸਲੀ : ਸਵਾਮੀ
ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਦੇ ਆਗੂ ਸੁਬਰਾਮਨੀਅਮ ਸਵਾਮੀ ਨੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਰਵਿੰਦ ਕੇਜਰੀਵਾਲ ਦੇ ਸਾਥੀ ਮੁਨੀਸ਼ ਸਿਸੋਦੀਆ ਨੂੰ `ਨਕਸਲੀ` ਕਿਹਾ ਹੈ। ਸਵਾਮੀ ਦਾ ਮੰਨਣਾ ਹੈ ਕਿ ਹਵਾਲਦਾਰ ਦੇ ਕਤਲ ਦੇ ਮਾਮਲੇ ਵਿਚ 8 ਵਿਅਕਤੀਆਂ ਦੀ ਜ਼ਮਾਨਤ ਕਰਾਉਣ ਵਾਲੇ ਸਿਸੋਦੀਆ ਪ੍ਰਸਿੱਧ ਨਕਸਲੀ ਹਨ।
`ਆਪ` ਨੇ ਇਨ੍ਹਾਂ ਦੋਸ਼ਾਂ `ਤੇ ਸਫਾਈ ਦਿਤੀ ਹੈ ਕਿ ਸਿਸੋਦੀਆ ਕੋਰਟ ਵਿਚ ਹਾਜ਼ਰ ਜ਼ਰੂਰ ਸਨ ਪਰ ਉਨ੍ਹਾਂ ਨੇ ਕਿਸੇ ਦੋਸ਼ੀ ਦੀ ਜ਼ਮਾਨਤ ਨਹੀਂ ਲਈ ਹੈ। ਸਿਸੋਦੀਆ ਨੇ ਕਿਹਾ ਕਿ ਦਿੱਲੀ ਪੁਲਸ ਝੂਠ ਬੋਲ ਰਹੀ ਹੈ ਕਿ ਉਸ ਨੇ 8 ਵਿਅਕਤੀਆਂ ਦੀ
Read Full Story
ਓਬਾਮਾ ਨੇ ਮੁੱਖ ਅਹੁਦੇ ਲਈ ਸਮਿਤਾ ਸਿੰਘ ਨੂੰ ਨਿਯੁਕਤ ਕੀਤਾ
ਵਾਸ਼ਿੰਗਟਨ, ਓਬਾਮਾ ਪ੍ਰਸ਼ਾਸਨ ਨੇ ਰਾਸ਼ਟਰਪਤੀ ਦੀ ਵਿਸ਼ਵ ਵਿਕਾਸ ਕਮੇਟੀ ਦੇ ਮੈਂਬਰ ਦੇ ਰੂਪ ਵਿਚ ਇਕ ਹੋਰ ਭਾਰਤੀ ਮੂਲ ਦੀ ਅਮਰੀਕੀ ਸਮਿਤਾ ਸਿੰਘ ਨੂੰ ਨਿਯੁਕਤ ਕੀਤੇ ਜਾਣ ਦਾ ਐਲਾਨ ਕੀਤਾ ਹੈ।
ਉਹ ਕਮੇਟੀ ਰਾਸ਼ਟਰੀ ਅਤੇ ਹੋਰ ਉੱਚ ਅਮਰੀਕੀ ਅਧਿਕਾਰੀਆਂ ਨੂੰ ਵਿਸ਼ਵ ਵਿਕਾਸ ਨੀਤੀਆਂ ਅਤੇ ਕੰਮ-ਕਾਜ ਦੀ ਜਾਣਕਾਰੀ ਅਤੇ ਸਲਾਹ ਦੇਵੇਗੀ। ਇਸ ਤੋਂ ਇਲਾਵਾ ਵਿਕਾਸ ਦੇ ਨਿੱਜੀ ਅਤੇ ਜਨਤਕ ਸਾਂਝੇਦਾਰੀ ਦੇ ਨਵੇਂ ਉਦੇਸ਼ਾਂ ਵਿਚ ਮਦਦ ਵੀ ਕਰੇਗੀ।
ਵਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਕਿ ਕਮੇਟੀ ਵਿਸ਼ਵ ਵਿਕਾਸ ਦੇ ਮੌਜੂਦਾ ਅਤੇ ਭਵਿੱਖ ਵਿਚ ਆਉਣ ਵਾਲੇ
Read Full Story
ਮੇਰੇ 'ਚ ਹਿੰਮਤ ਨਹੀਂ ਬਲਾਤਕਾਰ ਪੀੜਤਾ ਨੂੰ ਮਿਲਣ ਲਈ . .
ਨਵੀਂ ਦਿੱਲੀ, ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਕੋਲ ਹਸਪਤਾਲ `ਚ ਭਰਤੀ ਸਮੂਹਿਕ ਬਲਾਤਕਾਰ ਪੀੜਤਾ ਨੂੰ ਮਿਲਣ ਦੀ ਹਿੰਮਤ ਨਹੀਂ ਹੈ ਅਤੇ ਉਹ ਦਿੱਲੀ `ਤੇ `ਰੇਪ ਦੀ ਰਾਜਧਾਨੀ` ਹੋਣ ਦਾ ਦਾਗ ਲੱਗਣ ਤੋਂ ਬੇਹੱਦ ਦੁਖੀ ਹੈ। ਦੇਸ਼ `ਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਦੇਣ ਵਾਲੀ ਮਹਿਲਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਨੇ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਦੇ ਮਾਮਲੇ `ਚ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ ਕਿਉਂਕਿ ਇਹ ਦਿੱਲੀ ਸਰਕਾਰ ਦੇ ਅਧਿਕਾਰ `ਚ ਨਹੀਂ ਹੈ। ਪੁਲਸ ਦੇ ਅਨੁਸਾਰ ਦਿੱਲੀ `ਚ ਇਸ ਸਾਲ 600 ਤੋਂ
Read Full Story
'ਅਸਤਰ' ਮਿਜ਼ਾਈਲ ਦਾ ਪਰੀਖਣ
ਬਾਲੇਸ਼ਵਰ, ਭਾਰਤ ਨੇ ਅੱਜ ਆਪਣੀ ਸਵਦੇਸ਼ੀ ਤਕਨੀਕ `ਤੇ ਆਧਾਰਿਤ `ਦ੍ਰਿਸ਼ਟੀ ਸੀਮਾ ਤੋਂ ਵੱਧ` (ਬਿਓਂਡ ਵਿਜ਼ੂਅਲ ਰੇਂਜ) ਦੀ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀ `ਅਸਤਰ` ਮਿਜ਼ਾਈਲ ਦਾ ਵਿਕਾਸਾਤਮਕ ਪਰੀਖਣ ਚਾਂਦੀਪੁਰ ਵਿਚ ਏਕੀਕ੍ਰਿਤ ਪ੍ਰੀਖਣ ਰੇਂਜ ਤੋਂ ਪਰੀਖਣ ਕੀਤਾ। ਇਸ ਆਧੁਨਿਕ ਮਿਜ਼ਾਈਲ ਦਾ ਦੁਪਹਿਰ ਬਾਅਦ ਲਗਭਗ 1.25 ਵਜੇ ਆਈ. ਟੀ. ਆਰ. ਦੇ ਪ੍ਰੀਖਣ ਪੈਡ-2 ਤੋਂ ਪਰੀਖਣ ਕੀਤਾ ਗਿਆ। ਆਪਣੀ ਸ਼੍ਰੇਣੀ ਵਿਚ ਠੋਸ ਈਂਧਨ ਵਾਲੀ ਅਸਤਰ ਮਿਜ਼ਾਈਲ ਸਮਕਾਲੀਨ ਬੀ. ਵੀ. ਆਰ. ਮਿਜ਼ਾਈਲਾਂ ਤੋਂ ਵੱਧ ਆਧੁਨਿਕ ਹੈ ਅਤੇ ਇਹ ਸੁਪਰ ਸੋਨਿਕ ਹਵਾਈ ਟੀਚਿਆਂ ਨੂੰ ਭੇਜਣ ਦੀ
Read Full Story
ਸਿਆਚਿਨ ਭਾਰਤ ਦਾ ਅਟੁੱਟ ਅੰਗ : ਐਂਟੋਨੀ
ਫੌਜ ਕੋਲ 7983 ਟਾਟਰਾ ਟਰੱਕ, ਹੋਰ ਖਰੀਦਣ ਦੀ ਯੋਜਨਾ ਨਹੀਂ
ਨਵੀਂ ਦਿੱਲੀ, ਸਰਕਾਰ ਨੇ ਅੱਜ ਸਪੱਸ਼ਟ ਕੀਤਾ ਕਿ ਸਿਆਚਿਨ ਗਲੇਸ਼ੀਅਰ ਭਾਰਤ ਦਾ ਅਟੁੱਟ ਅੰਗ ਹੈ ਅਤੇ ਇਸ ਖੇਤਰ ਵਿਚ ਫੌਜੀ ਟੁਕੜੀਆਂ ਦੀ ਤਾਇਨਾਤੀ ਖਤਰੇ ਦੀ ਸੰਭਾਵਨਾ ਅਤੇ ਸੰਚਾਲਨ ਨਾਲ ਸੰਬੰਧਿਤ ਹੋਰਨਾਂ ਮੁੱਦਿਆਂ `ਤੇ ਆਧਾਰਿਤ ਹੁੰਦੀ ਹੈ।
ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਲੋਕਸਭਾ `ਚ ਜਗਦੀਸ਼ ਸ਼ਰਮਾ, ਉਦੈ ਸਿੰਘ, ਵਿਲਾਸ ਮੁਤੇਮਵਾਰ ਅਤੇ ਪੀ. ਸੀ. ਗੱਦੀਗੌਦਰ ਦੇ ਸਵਾਲਾਂ ਦੇ ਲਿਖਤ ਜਵਾਬ `ਚ ਕਿਹਾ ਕਿ ਇਸ ਮੁੱਦੇ `ਤੇ ਗੱਲਬਾਤ ਕੀਤੀ ਗਈ ਹੈ। ਮੈਂਬਰਾਂ ਨੇ ਸਵਾਲ ਪੁੱਛਿਆ ਸੀ ਕਿ ਕੀ
Read Full Story
ਕੇਜਰੀਵਾਲ ਮੇਰੇ ਸਮਰਥਨ ਦਾ ਸੁਪਨਾ ਲੈ ਰਿਹੈ : ਅੰਨਾ
ਨਵੀਂ ਦਿੱਲੀ, ਸਮਾਜ ਸੇਵੀ ਅੰਨਾ ਹਜ਼ਾਰੇ ਨੇ ਮੰਗਲਵਾਰ ਨੂੰ ਕਿਹਾ ਕਿ ਉਸਦਾ ਪੁਰਾਣਾ ਸਹਿਯੋਗੀ ਅਤੇ ਆਮ ਆਦਮੀ ਪਾਰਟੀ ਦਾ ਆਗੂ ਅਰਵਿੰਦ ਕੇਜਰੀਵਾਲ ਇਹ ਸੁਪਨਾ ਦੇਖ ਰਿਹਾ ਹੈ ਕਿ ਉਹ ਉਸਦਾ ਸਮਰਥਨ ਕਰਨਗੇ। ਅੰਨਾ ਨੇ ਕੇਜਰੀਵਾਲ ਦੇ ਬਾਰੇ `ਚ ਕਿਹਾ ਕਿ ਜੇਕਰ ਕੇਜਰੀਵਾਲ ਇਹ ਸੋਚਦਾ ਹੈ ਕਿ ਉਹ ਉਸਦਾ ਸਮਰਥਨ ਕਰਨਗੇ ਤਾਂ ਉਹ ਸੁਪਨਾ ਲੈ ਰਿਹਾ ਹੈ।
ਅੰਨਾ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਤੱਕ ਕਿਸੇ ਨੂੰ ਨਹੀਂ ਕਿਹਾ ਕਿ ਕਿਸੇ ਵਿਅਕਤੀ ਜਾਂ ਪਾਰਟੀ ਨੂੰ ਵੋਟ ਦਿਓ ਕਿਉਂਕਿ ਉਨ੍ਹਾਂ ਦੀ ਰਾਜਨੀਤੀ `ਚ ਕੋਈ ਰੁਚੀ ਨਹੀਂ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ
Read Full Story
23 ਵਿਧਾਇਕ ਤੇ 7 ਮੰਤਰੀ ਯੇਦੀਯੁਰੱਪਾ ਦੀ 'ਪਾਰਟੀ' 'ਚ ਹੋਏ ਸ਼ਾਮਲ
ਬੇਲਗਾਮ, ਭਾਜਪਾ ਦੀ ਚਿਤਾਵਨੀ ਨੂੰ ਬੇਧਿਆਨ ਕਰਦੇ ਹੋਏ ਲੱਗਭਗ 23 ਵਿਧਾਇਕ ਅਤੇ 7 ਮੰਤਰੀ ਸ਼ੁੱਕਰਵਾਰ ਸਵੇਰੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਵਲੋਂ ਆਯੋਜਿਤ ਸਵੇਰ ਦੇ ਨਾਸ਼ਤੇ `ਚ ਸ਼ਾਮਿਲ ਹੋਏ। ਕਰਨਾਟਕ ਜਨਤਾ ਪਾਰਟੀ ਦੇ ਨਾਂ ਨਾਲ 9 ਦਸੰਬਰ ਨੂੰ ਨਵੀਂ ਸਿਆਸੀ ਪਾਰਟੀ ਬਣਾਉਣ ਵਾਲੇ ਯੇਦੀਯੁਰੱਪਾ ਨੇ ਕਿਹਾ ਕਿ ਮੈਨੂੰ ਭਾਜਪਾ ਦੇ 30 ਵਿਧਾਇਕਾਂ ਤੇ ਮੰਤਰੀਆਂ ਦੀ ਹਮਾਇਤ ਹਾਸਿਲ ਹੈ। ਇਹ ਸਾਰੇ ਮੰਤਰੀ ਤੇ ਵਿਧਾਇਕ ਨਾਸ਼ਤੇ `ਚ ਸ਼ਾਮਿਲ ਹੋਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਹਮਾਇਤੀ ਵਿਧਾਇਕਾਂ ਅਤੇ ਮੰਤਰੀਆਂ
Read Full Story
ਓਬਾਮਾ ਨੇ ਦਿੱਤੀ ਸੀਰੀਆ ਨੂੰ ਚਿਤਾਵਨੀ
ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ-ਅਲ-ਅਸਦ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਰਸਾਇਣਿਕ ਹਥਿਆਰਾਂ ਦੀ ਵਰਤੋਂ ਦੀ ਗਲਤੀ ਬਿਲਕੁਲ ਨਾ ਕਰਨ। ਓਬਾਮਾ ਨੇ ਕਿਹਾ ਕਿ ਅਸਦ ਵਲੋਂ ਲੋਕਾਂ ਖਿਲਾਫ ਹਥਿਆਰਾਂ ਦੀ ਵਰਤੋਂ ਕਰਨ ਲਈ ਉਸਨੂੰ ਇਸਦੇ ਨਤੀਜੇ ਭੁਗਤਣੇ ਪੈਣਗੇ।
ਓਬਾਮਾ ਨੇ ਕਿਹਾ ਕਿ ਉਨ੍ਹਾਂ ਨੇ ਹਥਿਆਰਾਂ ਨੂੰ ਫੈਲਣ ਤੋਂ ਰੋਕਣ ਦਾ ਕੰਮ ਕੀਤਾ ਹੈ ਚਾਹੇਂ ਉਹ ਲੀਬੀਆ `ਚ ਪ੍ਰਮਾਣੂ ਸਮੱਗਰੀ ਹੋਵੇ ਜਾਂ ਸੀਰੀਆ `ਚ ਰਸਾਇਣਿਕ ਹਥਿਆਰਾਂ ਦੀ ਗੱਲ ਹੋਵੇ। ਓਬਾਮਾ ਨੇ ਪ੍ਰਮਾਣੂ ਹਥਿਆਰਾਂ ਦੀ ਸੁਰੱਖਿਆ `ਤੇ
Read Full Story
200 ਕਰੋੜ ਹੜੱਪਣ ਲਈ ਤਾਂ ਨਹੀਂ ਹੋਇਆ ਪੌਂਟੀ ਦਾ ਕਤਲ?
ਨਵੀਂ ਦਿੱਲੀ, ਉੱਤਰ ਪ੍ਰਦੇਸ਼ ਦੇ ਸ਼ਰਾਬ ਅਤੇ ਰੀਅਲ ਐਸਟੇਟ ਕਾਰੋਬਾਰੀ ਪੌਂਟੀ ਚੱਢਾ ਅਤੇ ਉਸ ਦੇ ਭਰਾ ਦੇ ਕਤਲ ਨਾਲ ਬਲੈਕ ਮਨੀ ਦਾ ਪੇਚ ਜੁੜਦਾ ਜਾਪਦਾ ਹੈ। ਪੁਲਸ ਨੂੰ ਇਸ ਕਤਲਕਾਂਡ ਵਿਚ ਡੂੰਘੀ ਸਾਜਿਸ਼ ਮਹਿਸੂਸ ਹੋ ਰਹੀ ਹੈ। ਨਤੀਜੇ ਵਜੋਂ ਪੁਲਸ ਇਸ ਮਾਮਲੇ ਦੀ ਇਸ ਨਜ਼ਰੀਏ ਤੋਂ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਸੁਖਦੇਵ ਸਿੰਘ ਨਾਮਧਾਰੀ ਨੇ 200 ਕਰੋੜ ਰੁਪਏ ਹੜੱਪਣ ਦੇ ਇਰਾਦੇ ਨਾਲ ਦੋਹਾਂ ਭਰਾਵਾਂ ਦਰਮਿਆਨ ਵਿਵਾਦ ਤਾਂ ਨਹੀਂ ਭੜਕਾਇਆ? ਅਪਰਾਧ ਸ਼ਾਖਾ ਦੇ ਸੂਤਰਾਂ ਅਨੁਸਾਰ ਸੁਖਦੇਵ ਸਿੰਘ ਨਾਮਧਾਰੀ ਤੋਂ ਇਲਾਵਾ ਉਸ ਦੇ ਪੀ. ਐੱਸ. ਓ. ਸਚਿਨ ਤਿਆਗੀ ਅਤੇ
Read Full Story
ਕੇਜਰੀਵਾਲ ਦੀ ਪਾਰਟੀ ਦੀ ਸਫਲਤਾ ਨੂੰ ਲੈ ਕੇ ਸ਼ੱਕ ਹੈ ਹੇਗੜੇ ਨੂੰ
ਨਵੀਂ ਦਿੱਲੀ, ਕਰਨਾਟਕ ਦੇ ਸਾਬਕਾ ਲੋਕ ਕਮਿਸ਼ਨ ਅਤੇ ਟੀਮ ਅੰਨਾ ਦੇ ਮੈਂਬਰ ਜੱਜ ਐੱਨ. ਸੰਤੋਸ਼ ਹੇਗੜੇ ਨੇ ਆਪਣੇ ਸਾਬਕਾ ਸਹਿਯੋਗੀ ਅਰਵਿੰਦ ਕੇਜਰੀਵਾਲ ਦੀ ਨਵੀਂ ਪਾਰਟੀ ਦੀ ਸਫਲਤਾ ਨੂੰ ਲੈ ਕੇ ਸ਼ੱਕ ਜਤਾਇਆ ਹੈ। ਅਰਵਿੰਦ ਕੇਜਰੀਵਾਲ ਦੀ ਨਵੀਂ ਬਣੀ `ਆਮ ਆਦਮੀ ਪਾਰਟੀ` ਬਾਰੇ ਪੁੱਛ ਗਏ ਸਵਾਲ `ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਕਿਹਾ,``ਮੇਰਾ ਸ਼ੱਕ ਸਿਰਫ ਇਹ ਹੈ ਕਿ ਅੱਜ-ਕੱਲ ਦੇ ਮਾਹੌਲ `ਚ ਸਿਆਸੀ ਵਿਵਸਥਾ ਦੀ ਇੰਨੀਆਂ ਮੰਗਾਂ ਕਾਰਨ ਕੋਈ ਸਿਆਸੀ ਦਲ ਕਿਵੇਂ ਖੁਦ ਨੂੰ ਬਰਕਰਾਰ ਰੱਖ ਸਕੇਗਾ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸੰਸਦ ਦੇ ਕਰੀਬ 546
Read Full Story
ਗੁਰੂ ਨਾਨਕ ਦੇ ਸੰਦੇਸ਼ ’ਤੇ ਚੱਲਣਾ ਸਮੇਂ ਦੀ ਲੋੜ : ਮਮਤਾ ਬੈਨਰਜੀ
ਕੋਲਕਾਤਾ, ਸ੍ਰੀ ਗੁਰੂ ਨਾਨਕ ਦੇਵ ਦੇ 544ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਸ੍ਰੀ ਗੁਰੂ ਸਿੰਘ ਸਭਾ ਕੋਲਕਾਤਾ ਵੱਲੋਂ ਸ਼ਹੀਦ ਮਿਨਾਰ ਮੈਦਾਨ ਵਿਖੇ ਸਜਾਏ ਦੀਵਾਨ ਵਿਚ ਗੁਰੂ ਜੀ ਨੂੰ ਸ਼ਰਧਾ ਭੇਟ ਕਰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਗੁਰੂ ਨਾਨਕ ਨੇ ਸੇਵਾ, ਸ਼ਾਂਤੀ ਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਉਹ ਇਸ ਸੰਦੇਸ਼ ਨੂੰ ਕਦੇ ਨਹੀਂ ਭੁਲਾ ਸਕਦੇ। ਉਨ੍ਹਾਂ ਕਿਹਾ ਕਿ ਅੱਜ ਗੁਰੂ ਨਾਨਕ ਦੇਵ ਦੇ ਸਿਧਾਂਤਾਂ ’ਤੇ ਚੱਲਣ ਅਤੇ ਉਨ੍ਹਾਂ ਨੂੰ ਅਪਣਾਉਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਪੰਜਾਬੀਆਂ ਦੀ ਰੱਜ ਕੇ ਪ੍ਰਸ਼ੰਸਾ
Read Full Story
ਰਾਮਦੇਵ ਨੇ ਭਗਤ ਸਿੰਘ ਦੀ ਤੁਲਨਾ ਕੀਤੀ ਅੱਤਵਾਦੀ ਕਸਾਬ ਨਾਲ
ਨਵੀਂ ਦਿੱਲੀ, ਯੋਗ ਗੁਰੂ ਬਾਬਾ ਰਾਮਦੇਵ ਨੇ ਕੇਂਦਰ ਸਰਕਾਰ `ਤੇ ਨਿਸ਼ਾਨਾ ਲਗਾਉਂਦੇ-ਲਗਾਉਂਦੇ ਮੁੰਬਈ ਹਮਲਿਆਂ ਦੇ ਦੋਸ਼ੀ ਅੱਤਵਾਦੀ ਆਮਿਰ ਅਜਮਲ ਕਸਾਬ ਦੀ ਤੁਲਨਾ ਭਗਤ ਸਿੰਘ ਨਾਲ ਕਰ ਦਿੱਤੀ। ਉਨ੍ਹਾਂ ਦੀ ਇਸ ਹਰਕਤ ਨਾਲ ਭਾਜਪਾ ਨੇ ਉਨ੍ਹਾਂ ਨੂੰ ਸੋਚ-ਸਮਝ ਕੇ ਬੋਲਣ ਦੀ ਸਲਾਹ ਦਿੱਤੀ, ਤਾਂ ਕਾਂਗਰਸ ਨੇ ਵੀ ਬਾਬਾ ਦੇ ਬਿਆਨ ਨੂੰ ਗਲਤ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨੇ ਸਵਾਮੀ ਵਿਵੇਕਾਨੰਦ ਦੀ ਤੁਲਨਾ ਦਾਊਦ ਇਬਰਾਹਿਮ ਨਾਲ ਕਰਕੇ ਦੋਵਾਂ ਦਾ ਦਿਮਾਗੀ ਪੱਧਰ ਇਕੋ ਦੱਸਿਆ ਸੀ। ਕਸਾਬ ਨੂੰ ਫਾਂਸੀ ਦੇਣ ਦੇ
Read Full Story
ਯੂ. ਪੀ. 'ਚ ਕਿਸਾਨਾਂ ਨੂੰ 1650 ਕਰੋੜ ਦੀ ਕਰਜ਼ਾ ਮੁਆਫੀ
ਆਪਣੇ ਚੋਣ ਐਲਾਨਨਾਮੇ ਦਾ ਇਕ ਹੋਰ ਵਾਅਦਾ ਪੂਰਾ ਕਰਦੇ ਹੋਏ ਯੂ. ਪੀ. ਦੀ ਸਮਾਜਵਾਦੀ ਪਾਰਟੀ ਸਰਕਾਰ ਨੇ ਮੁਲਾਇਮ ਸਿੰਘ ਦੇ ਜਨਮਦਿਨ `ਤੇ ਕਿਸਾਨਾਂ ਨੂੰ ਤੋਹਫਾ ਦਿੰਦਿਆਂ ਉਨ੍ਹਾਂ ਦੇ 1650 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦਾ ਐਲਾਨ ਕੀਤਾ। ਮੁਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਉੱਤਰ ਪ੍ਰਦੇਸ਼ ਸਹਿਕਾਰੀ ਗ੍ਰਾਮੀਣ ਵਿਕਾਸ ਬੈਂਕ ਤੋਂ 50 ਹਜ਼ਾਰ ਰੁਪਏ ਤਕ ਦਾ ਕਰਜ਼ਾ ਲਿਆ ਹੋਵੇਗਾ ਅਤੇ 31 ਮਾਰਚ 2012 ਤੱਕ ਮੂਲਧਨ ਦੀ ਘੱਟੋ-ਘੱਟ 10 ਫੀਸਦੀ ਰਕਮ ਜਮ੍ਹਾ ਕੀਤੀ ਹੋਵੇਗੀ। ਉਨ੍ਹਾਂ ਨੂੰ ਹੀ ਇਸ ਕਰਜ਼ਾ ਮੁਆਫੀ ਦਾ ਲਾਭ ਮਿਲੇਗਾ। ਸੂਬਾ
Read Full Story
ਕਸਾਬ ਨੂੰ ਫਾਂਸੀ ਨਿਆਂ ਦੀ ਜਿੱਤ
ਮੁੰਬਈ, 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਪਾਕਿਸਤਾਨੀ ਹਮਲਾਵਰ ਅਜਮਲ ਕਸਾਬ ਨੂੰ ਫਾਂਸੀ ਦਿੱਤੇ ਜਾਣ `ਤੇ ਬਾਲੀਵੁੱਡ ਨੇ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਨਿਆਂ ਦੀ ਜਿੱਤ ਕਰਾਰ ਦਿੱਤਾ। ਫਿਲਮਕਾਰ ਮਧੁਰ ਭੰਡਾਰਕਰ ਨੇ ਟਵੀਟ ਕੀਤਾ,``ਕਸਾਬ ਨੂੰ ਫਾਂਸੀ ਦਿੱਤੀ ਜਾਣੀ ਨਾ ਸਿਰਫ ਮੁੰਬਈ ਵਾਸੀਆਂ ਦੀ ਜਿੱਤ ਹੈ, ਸਗੋਂ ਪੂਰੇ ਰਾਸ਼ਟਰ ਦੀ ਜਿੱਤ ਹੈ। ਕਸਾਬ ਨੂੰ ਫਾਂਸੀ ਦੇਣ ਦੇ ਤਰੀਕੇ ਲਈ ਮੈਂ ਸਰਕਾਰ ਅਤੇ ਖਾਸ ਤੌਰ `ਤੇ ਸੁਸ਼ੀਲ ਕੁਮਾਰ ਸ਼ਿੰਦੇ ਅਤੇ ਗ੍ਰਹਿ ਮੰਤਰਾਲੇ ਦੀ ਪ੍ਰਸ਼ੰਸਾ ਕਰਦਾ ਹਾਂ।``
ਅਦਾਕਾਰ ਅਨੁਪਮ ਖੇਰ ਨੇ ਇਸ ਨੂੰ ਨਿਆਂ ਦੀ
Read Full Story
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਸੰਬੰਧੀ ਸਿੱਖਾਂ ਲਈ ਨਿਆਂ ਯਕੀਨੀ ਬਣਾਓ : ਬਾਦਲ
ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਸਰਕਾਰ ਨੂੰ ਨਿਰਦੇਸ਼ ਦੇਣ ਕਿ ਸੁਪਰੀਮ ਕੋਰਟ ਵਲੋਂ ਤੈਅ ਕੀਤੀ ਸਮਾਂ ਸੀਮਾ ਮੁਤਾਬਿਕ 31 ਦਸੰਬਰ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਪ੍ਰਕਿਰਿਆ ਹਰ ਹਾਲ `ਚ ਪੂਰੀ ਕੀਤੀ ਜਾਏ ਤਾਂ ਜੋ ਸਾਰੇ ਸਿੱਖ ਭਾਈਚਾਰੇ ਲਈ ਨਿਆਂ ਨੂੰ ਯਕੀਨੀ ਬਣਾਇਆ ਜਾ ਸਕੇ। ਅੱਜ ਇਥੇ ਚੌ. ਦੇਵੀ ਲਾਲ ਮੈਮੋਰੀਅਲ ਸੈਂਟਰ ਆਫ ਲਰਨਿੰਗ ਦੇ ਉਦਘਾਟਨੀ ਸਮਾਰੋਹ ਦੌਰਾਨ ਬਾਦਲ ਨੇ ਕਿਹਾ ਕਿ ਇਹ ਸੈਂਟਰ ਚੌ. ਦੇਵੀ
Read Full Story