Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਖਾਰਿਜ

Saturday, July 21, 2018

ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਆਇਆ ਬੇਭਰੋਸਗੀ ਮਤਾ ਲੰਬੀ ਚਰਚਾ ਤੋਂ ਬਾਅਦ ਖਾਰਿਜ ਹੋ ਗਿਆ । ਸ਼ੁਕਰਵਾਰ ਨੂੰ ਕਰੀਬ 12 ਘੰਟੇ ਦੀ ਚਰਚਾ ਮਗਰੋਂ ਮੋਦੀ ਸਰਕਾਰ ਖਿਲਾਫ਼ ਆਏ ਬੇਭਰੋਸਗੀ ਮਤੇ ਤੇ ਕੁਲ 451 ਸੰਸਦ ਮੈਂਬਰਾਂ ਨੇ ਵੋਟਿੰਗ ਕੀਤੀ ਜਿਸ ਵਿਚੋਂ ਮੋਦੀ ਸਰਕਾਰ ਦੇ ਪੱਖ ਵਿਚ 325 ਸੰਸਦ ਮੈਂਬਰਾਂ ਨੇ ਵੋਟ ਪਾਈ ਅਤੇ ਵਿਰੋਧੀ ਧਿਰ ਦੇ ਪੱਖ ਵਿਚ 126 ਸੰਸਦ ਮੈਂਬਰਾਂ ਨੇ ਵੋਟਾਂ ਪਾਈਆਂ
Read Full Story

ਹਲਕਾ ਘਨੋਰ ਵਿਧਾਇਕ ਮਦਨਲਾਲ ਜਲਾਲਪੁਰ ਵੱਲੋਂ ਪਿੰਡ ਉਲਾਣਾ ਦੇ ਸਰਕਾਰੀ ਸਕੂਲ ਲਈ 10 ਲੱਖ ਦੀ ਗਰਾਂਟ ਦਾ ਐਲਾਨ

Wednesday, July 18, 2018

ਰਾਜਪੁਰਾ (ਰਾਜੇਸ ਡਾਹਰਾ ) ਪਿੰਡ ਉਲਾਣਾ ਦੇ ਸਰਕਾਰੀ ਸਕੂਲ ਵਿਖੇ ਕਰਵਾਏ ਗਏ ਸਮਾਗਮ ਦੌਰਾਨਹਲਕਾ ਘਨੋਰ ਦੇ ਵਿਧਾਇਕ ਸ੍ਰੀ. ਮਦਨ ਲਾਲ ਜਲਾਲਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਬਲਜੀਤ ਸਿੰਘ ਗਿੱਲ ਪ੍ਰਧਾਨ ਜੱਟ ਮਹਾਂਸਭਾ ਤੇ ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ ਅਤੇ ਇੰਸਪੈਕਟਰ ਰਘਬੀਰ ਸਿੰਘ ਨੇ ਸ਼ਮੂਲੀਅਤ ਦਰਜ ਕਰਵਾਈ । ਸਕੂਲ ਪ੍ਰਿੰਸੀਪਲ ਸੁਖਵਿੰਦਰ ਸਿੰਘ ਖੋਸਾ, ਸੀਨੀਅਰ ਕਾਂਗਰਸੀ ਆਗੂ ਰਜਿੰਦਰ ਕੁਮਾਰ ਭੋਲਾ, ਗਗਨਦੀਪ ਸਿੰਘ ਅਤੇ ਡਾ. ਅਮਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ
Read Full Story

ਮਾਨਸਿਕ ਤੋਰ ਤੇ ਪਰੇਸ਼ਾਨ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

Monday, July 16, 2018

ਰਾਜਪੁਰਾ 16 ਜੁਲਾਈ (ਰਾਜੇਸ਼ ਡਾਹਰਾ) ਰਾਜਪੁਰਾ ਨਜਦੀਕ ਬਨੂੜ ਦੀ ਉੱਤਮ ਕਾਲੋਨੀ ਦੇ ਮਕਾਨ ਨੰਬਰ 12 ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਘਰ ਵਿੱਚ ਹੀ ਪਤਨੀ ਦੀ ਚੁੰਨੀ ਨਾਲ ਫੰਦਾ ਬਣਾ ਕੇ ਆਤਮ ਹੱਤਿਆ ਕਰ ਲਈ । ਮ੍ਰਿਤਕ ਵਿਅਕਤੀ ਨੇ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਜਦ ਅੱਜ ਸਵੇਰੇ ਉਸ ਦੀ ਪਤਨੀ ਮਨਜੀਤ ਕੌਰ ਕੰਮ ਉੱਤੇ ਗਈ ਹੋਈ ਸੀ। ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨ ਵਿੱਚ ਮਨਜੀਤ ਕੌਰ ਨੇ ਕਿਹਾ ਕਿ ਉਸ ਦਾ ਪਤੀ ਅਮਰੀਕ ਸਿੰਘ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਸੀ ਅਤੇ ਸ਼ੂਗਰ ਦਾ ਮਰੀਜ਼ ਸੀ। ਚੰਡੀਗੜ੍ਹ ਦੇ 32 ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਮਨਜੀਤ
Read Full Story

ਆਰੀਅਨਜ਼ ਕਾਲੇਜ ਰਾਜਪੁਰਾ ਦੇ ਕਸ਼ਮੀਰੀ ਵਿਦਿਆਰਥੀ ਆਈਕੇਜੀ-ਪੀਟੀਯੂ, ਮੈਰਿਟ ਲਿਸਟ ਵਿਚ ਚਮਕੇ

Sunday, July 15, 2018

ਰਾਜਪੁਰਾ 15 ਜੁਲਾਈ (ਰਾਜੇਸ਼ ਡਾਹਰਾ) ਆਰੀਅਨਜ਼ ਕਾਲਜ ਆਫ ਇੰਜੀਨੀਅਰਿੰਗ, ਰਾਜਪੁਰਾ ਨੇੜੇ 4 ਕਸ਼ਮੀਰੀ ਵਿਦਿਆਰਥੀ ਆਈ.ਕੇ.ਜੀ.- ਪੀ.ਟੀ.ਯੂ, ਜਲੰਧਰ ਦੀ ਮੈਰਿਟ ਲਿਸਟ ਵਿੱਚ ਸ਼ੁਭਕਾਮਿਤ ਹੋਏ ਹਨ. ਉਨ੍ਹਾਂ ਨੇ ਹਾਲ ਹੀ ਵਿੱਚ ਯੂਨੀਵਰਸਿਟੀ ਦੇ 2014 ਬੈਚ ਵਿੱਚ ਮੈਰਿਟ ਲਿਸਟ ਵਿੱਚ ਚੋਟੀ ਦੇ ਅਹੁਦਿਆਂ `ਤੇ ਕਬਜ਼ਾ ਕੀਤਾ. ਗੰਦਰਬਲ ਦੇ ਸਮੀਰ ਜਵੈਦ (ਈਈਈ) ਨੇ 87.41% ਦੀ ਪ੍ਰਾਪਤ ਕਰਕੇ ਪਹਿਲੀ ਸਥਿਤੀ ਪ੍ਰਾਪਤ ਕੀਤੀ. ਕੁਲਗਾਮ ਦੇ ਜਵੈਦ ਮੁਸ਼ਰਕ (ਈਈਈ) ਨੂੰ 82.35% ਸੈਕਿਊਰਿਮਿਮ ਦੁਆਰਾ 4 ਵਾਂ ਸਥਾਨ ਪ੍ਰਾਪਤ ਹੋਇਆ; ਪੁੱਲਵਾਮਾ ਦੇ ਸੱਜਾਦ ਅਹਮਦ ਡਾਰ (ਸਿਵਲ) 85.65% ਦੀ
Read Full Story

ਰਾਜਪੁਰਾ ਬਨੂੜ ਹਾਈਵੇ ਤੇ ਲੋਕ ਬਣਾਂ ਰਹੇ ਹਨ ਮਰਜੀ ਨਾਲ ਕੱਟ

Saturday, July 14, 2018

  ਰਾਜਪੁਰਾ14 ਜੁਲਾਈ (ਰਾਜੇਸ਼ ਡਾਹਰਾ) ਬਨੂੜ ਤੋ ਰਾਜਪੁਰਾ ਨੂੰ ਆਂਉਂਦੇ ਮੁੱਖ ਮਾਰਗ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਲ ਬਨੂੜ ਬੈਰੀਅਰ ਤੋ ਸ਼ੁਰੂ ਹੋ ਕੇ ਸਰਕਾਰੀ ਸਕੂਲ ਕੌਲ ਫਲਾਈ ਓਵਰ ਖ਼ਤਮ ਹੁੰਦਾ ਹੈ। ਪ੍ਰੰਤੂ ਸਰਕਾਰੀ ਸਕੂਲ ਤੋ ਦੂਜੇ ਪਾਸੇ ਜਾਣ ਲਈ ਮੁੱਖ ਮਾਰਗ ਤੇ ਕੱਟ ਥੋੜ੍ਹਾ ਅੱਗੇ ਜਾ ਕੇ ਹੈ। ਰਾਹਗੀਰ ਨੇ ਉਸ ਕੱਟ ਕੌਲ ਮੁੜਨ ਦੀ ਬਜਾਏ ਸਕੂਲ ਦੇ ਸਾਹਮਣੇ ਹੀ ਆਰ ਜੀ ਤੋਰ ਤੇ ਆਪ ਕੱਟ ਬਣਾ ਲਿਆ ਹੈ। ਫਲਾਈ ਓਵਰ ਹੋਣ ਕਾਰਨ ਵਾਹਨ ਬਹੁਤ ਹੀ ਸਪੀਡ ਨਾਲ ਆਂਦੇ ਹਨ ਪਰ ਰਾਹਗੀਰ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਇਹਨਾਂ ਤੇਜ਼ ਰਫ਼ਤਾਰ
Read Full Story

ਬਿਮਾਰੀਆਂ ਤੋਂ ਬਚਾਉ ਲਈ ਸਿਵਿਲ ਹਸਪਤਾਲ ਵਿਚ ਕਰਵਾਇਆ ਸੈਮੀਨਾਰ

Friday, July 13, 2018

ਰਾਜਪੁਰਾ (ਰਾਜੇਸ਼ ਡਾਹਰਾ) ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਐਂਟੀ ਮਲੇਰੀਆ ਅਤੇ ਐਂਟੀ ਡੇਂਗੂ ਅਵੇਰਨੈੱਸ ਮਹੀਨਾ ਮਨਾਉਣ ਦੇ ਤਹਿਤ ਅੱਜ ਸਿਵਲ ਹਸਪਤਾਲ ਰਾਜਪੁਰਾ ਵਿਖੇ ਐਸ ਐਮ ਓ ਐੱਸ ਜੇ ਸਿੰਘ ਦੀ ਅਗਵਾਈ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਨਰਸਿੰਗ ਸਕੂਲ ਦੇ ਬੱਚਿਆਂ ਮਰੀਜ਼ਾਂ ਦੇ ਰਿਸ਼ਤੇਦਾਰਾਂ ਅਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀਆਂ ਨੇ ਭਾਗ ਲਿਆ । ਇਸ ਮੌਕੇ ਬੋਲਦਿਆਂ ਐੱਸ ਐਮ ਓ ਡਾਕਟਰ ਐੱਸ. ਜੇ. ਸਿੰਘ ਨੇ ਮਲੇਰੀਆ ਡੇਂਗੂ ਅਤੇ ਚਿਕਨਗੁਨੀਆਂ ਵਰਗੀ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਣ ਲਈ ਅਤੇ ਸਰਕਾਰ ਵੱਲੋਂ ਚਲਾਏ ਜਾ ਰਹੇ
Read Full Story

ਸਕੂਲ ਫੀਸ ਜਮਾ ਨਾ ਕਰਵਾਉਣ ਤੇ ਕਟ ਸਕਦਾ ਹੈ ਬੱਚਿਆਂ ਦਾ ਨਾਮ

Wednesday, July 11, 2018

ਰਾਜਪੁਰਾ 11ਜੁਲਾਈ :(ਰਾਜੇਸ਼ ਡਾਹਰਾ) ਰਾਜਪੁਰਾ ਇੰਡੀਪੈਂਡਿਟ ਸਕੂਲ ਵਲੋਂ ਅੱਜ ਇਕ ਅਹਿਮ ਮੀਟਿੰਗ ਸ਼੍ਰੀ ਧਰਮਪਾਲ ਜੀ ਦੀ ਪ੍ਰਧਾਨਗੀ ਵਿਚ ਕੀਤੀ ਗਈ ਜਿਸ ਵਿਚ ਫ਼ੋਸਲਾ ਲਿਆ ਗਿਆ ਕਿ ਜਿਸ ਵੀ ਵਿਦਿਆਰਥੀ ਦੀ ਪੈਂਡਿਗ ਸਕੂਲ ਫੀਸ ਬਕਾਇਆ ਹੈ ਉਹ ਆਪਣੀਆਂ ਫੀਸ 31 ਜੁਲਾਈ 2018 ਤਕ ਜਮਾਂ ਕਰਵਾ ਦੇਣ ਨਹੀਂ ਤਾਂ ਉਸ ਤੋਂ ਬਾਅਦ ਸਕੂਲ ਵਿਚੋਂ ਵਿਦਿਆਰਥੀ ਨਾਂ ਕਟ ਦਿਤਾ ਜਾਵੇਗਾ ।ਜਿਸ ਦੀ ਜਿੰਮੇਵਾਰੀ ਪੇਰੈਂਟਸ ਦੀ
Read Full Story

ਰਾਜਪੁਰਾ ਵਿਚ ਚਮਗੀ ਰੇ ਰੋਗਾ ਦਾ ਚੈਅਕੱਪ ਕੈਂਪ ਲਗਾਇਆ ਗਿਆ

Sunday, July 8, 2018

ਰਾਜਪੁਰਾ (ਰਾਜੇਸ਼ ਡਾਹਰਾ ) ਰਾਜਪੁਰਾ ਕੈਮਿਸਟ ਐਸੋਸੀਏਸਨ ਦੇ ਪ੍ਰਧਾਨ ਜਗਨੰਦਨ ਗੁਪਤਾ ਵਲੋਂ ਭੋਗਲਾਂ ਰੋਡ ਤੇ ਸਥਿਤ ਨਿਊ ਗੁਪਤਾ ਮੈਡੀਕੋਜ ਵਿਖੇ ਚਮੜੀ ਦੇ ਰੋਗਾ ਦਾ ਮੁਫਤ ਚੈਅਕੱਪ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਪੀ.ਜੀ.ਆਈ ਦੇ ਮਸਹੂਰ ਡਾਕਟਰ ਬੋਬੀ ਸਿੰਘ ਐਮ.ਡੀ ਅਤੇ ਉਨਾ ਦੀ ਟੀਮ ਨੇ ਪਹੁੰਚ ਕੇ ਮਰੀਜਾ ਦਾ ਚੈਅਕੱਪ ਕੀਤਾ।ਕੈਂਪ ਵਿਚ ਵੱਡੀ ਸੰਖਿਆ ਵਿਚ ਸ਼ਹਿਰਵਾਸੀਆਂ ਨੇ ਹਿਸਾ ਲਿਆ।ਇਸ ਮੋਕੇ ਡਾ ਬੋਬੀ ਨੇ ਦੱਸਿਆ ਕਿ ਉਨਾ ਦੀ ਟੀਮ ਵੱਲੋਂ 90 ਦੇ ਕਰੀਬ ਮਰੀਜਾ ਨੂੰ ਚੇਕ ਕੀਤਾ ਗਿਆ ਹੈ ਅਤੇ ਇਸ ਕੈਂਪ ਵਿਚ ਜ਼ਿਆਦਾ ਤਰ ਮਰੀਜ ਦਾਦ ਅਤੇ ਫੰਗਸ ਦੇ ਸਨ
Read Full Story

ਰਾਜਪੁਰਾ ਵਿਚ ਚਮਗੀ ਰੇ ਰੋਗਾ ਦਾ ਚੈਅਕੱਪ ਕੈਂਪ ਲਗਾਇਆ ਗਿਆ

Sunday, July 8, 2018

ਰਾਜਪੁਰਾ (ਰਾਜੇਸ਼ ਡਾਹਰਾ ) ਰਾਜਪੁਰਾ ਕੈਮਿਸਟ ਐਸੋਸੀਏਸਨ ਦੇ ਪ੍ਰਧਾਨ ਜਗਨੰਦਨ ਗੁਪਤਾ ਵਲੋਂ ਭੋਗਲਾਂ ਰੋਡ ਤੇ ਸਥਿਤ ਨਿਊ ਗੁਪਤਾ ਮੈਡੀਕੋਜ ਵਿਖੇ ਚਮੜੀ ਦੇ ਰੋਗਾ ਦਾ ਮੁਫਤ ਚੈਅਕੱਪ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਪੀ.ਜੀ.ਆਈ ਦੇ ਮਸਹੂਰ ਡਾਕਟਰ ਬੋਬੀ ਸਿੰਘ ਐਮ.ਡੀ ਅਤੇ ਉਨਾ ਦੀ ਟੀਮ ਨੇ ਪਹੁੰਚ ਕੇ ਮਰੀਜਾ ਦਾ ਚੈਅਕੱਪ ਕੀਤਾ।ਕੈਂਪ ਵਿਚ ਵੱਡੀ ਸੰਖਿਆ ਵਿਚ ਸ਼ਹਿਰਵਾਸੀਆਂ ਨੇ ਹਿਸਾ ਲਿਆ।ਇਸ ਮੋਕੇ ਡਾ ਬੋਬੀ ਨੇ ਦੱਸਿਆ ਕਿ ਉਨਾ ਦੀ ਟੀਮ ਵੱਲੋਂ 90 ਦੇ ਕਰੀਬ ਮਰੀਜਾ ਨੂੰ ਚੇਕ ਕੀਤਾ ਗਿਆ ਹੈ ਅਤੇ ਇਸ ਕੈਂਪ ਵਿਚ ਜ਼ਿਆਦਾ ਤਰ ਮਰੀਜ ਦਾਦ ਅਤੇ ਫੰਗਸ ਦੇ ਸਨ
Read Full Story

ਆਰੀਅਨ ਕਾਲੇਜ ਰਾਜਪੁਰਾ ਵਿਚ 46 ਵਾਂ ਜੌਬ ਫੈਸਟ 26 ਜੁਲਾਈ ਨੂੰ

Sunday, July 8, 2018

  ਰਾਜਪੁਰਾ ( ਰਾਜੇਸ਼ ਡਾਹਰਾ)   ਆਰੀਅਨ ਕਾਲੇਜ ਰਾਜਪੁਰਾ ਵਿਖੇ ਨਾਰਥ ਇੰਡੀਆ ਦੇ ਵਿਦਿਆਰਥੀਆਂ ਨੂੰ ਸੁਨਹਿਰੀ ਮੌਕੇ ਦੇਣ ਲਈ ਕੈਂਪਸ ਵਿਖੇ 26 ਜੁਲਾਈ ਨੂੰ 46 ਵਾਂ ਆਰੀਅਨਜ਼ ਜੋਬ ਫੈਸਟ ਕੀਤਾ ਜਾ ਰਿਹਾ ਹੈ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਜਾਣਕਾਰੀ ਦੇਂਦੇ ਹੋਏ ਕਿਹਾ ਕਿ ਸੂਚਨਾ ਤਕਨਾਲੋਜੀ, ਆਈ.ਟੀ.ਈ.ਐਸ., ਸਿੱਖਿਆ, ਈ-ਕਾਮਰਸ ਅਤੇ ਨਿਰਮਾਣ ਤੋਂ 15 ਤੋਂ ਵੱਧ ਕੰਪਨੀਆਂ ਫੈਸਟ ਵਿਚ ਹਿਸਾ ਲੈਣਗੀਆਂ। ਅਤੇ ਵਿਦਿਆਰਥੀ ਮੁਫਤ ਆਨਲਾਈਨ ਰਜਿਸਟ੍ਰੇਸ਼ਨ ਲਈ ਆਰੀਅਨਜ਼ ਵੈੱਬਸਾਈਟ ਵੇਖੋ www.aryans.edu.in ਤੇ ਵੀ ਸੰਪਰਕ ਕਰ ਸਕਦੇ
Read Full Story

ਨਸ਼ੇ ਵਿਰੁੱਧ ਕਾਲਾ ਹਫਤਾ ਮਨਾ ਕੇ ਕੱਢਿਆ ਰੋਸ ਮਾਰਚ

Saturday, July 7, 2018

ਰਾਜਪੁਰਾ (ਰਾਜੇਸ਼ ਡਾਹਰਾ) ਪੰਜਾਬ ਵਿਚ ਨਸ਼ਿਆਂ ਦੇ ਦਰਿਆ ਵਿਚ ਡੁਬਦੇ ਜਾ ਰਹੇ ਲੋਕਾਂ ਨੂੰ ਬਚਾਉਣ ਲਈ ਕਾਲਾ ਹਫਤਾ ਮਨਾ ਰਹੇ ਪੰਜਾਬੀਆਂ ਦਾ ਸਮਰਥਨ ਕਰਨ ਲਈ ਅੱਜ ਇਕ ਰੋਸ ਮਾਰਚ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਰੋਡ ਸਥਿਤ ਐਸੋਸੀਏਸ਼ਨ ਦੇ ਦਫਤਰ ਤੋਂ ਸ਼ੁਰੂ ਹੋ ਕੇ ਮਾਰਚ ਟਾਹਲੀ ਵਾਲਾ ਚੌਂਕ , ਕ੍ਰਿਸ਼ਨਾ ਮਾਰਕੀਟ, ਜਵਾਹਰ ਮਾਰਕੀਟ ਅਤੇ ਵੱਖ ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਵਾਪਸ ਐਸੋਸੀਏਸ਼ਨ ਦੇ ਦਫਤਰ ਸਮਾਪਤ ਹੋਇਆ । ਇਸ
Read Full Story

ਕੇਂਦਰ ਸਰਕਾਰ ਨੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ ਪ੍ਰਤੀ ਕੁਇੰਟਲ 200 ਰੁਪਏ ਵਧਾਇਆ

Friday, July 6, 2018

ਲੋਕ ਸਭਾ ਚੌਣਾਂ ਦੌਰਾਨ ਕੀਤੇ ਗਏ ਕਿਸਾਨਾਂ ਨੂੰ ਫ਼ਸਲ ਦੀ ਲਾਗਤ ਦਾ ਘੱਟੋ-ਘੱਟ ਡੇਢ ਗੁਣਾਂ ਭਾਅ ਦਿਵਾਉਣ ਦੇ ਵਾਅਦੇ ਨੂੰ ਪੂਰਾ ਕਰਨ ਦੀ ਦਿਸ਼ਾ ਵੱਲ ਵੱਧਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਨੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ ਪ੍ਰਤੀ ਕੁਇੰਟਲ 200 ਰੁਪਏ ਵਧਾ ਦਿੱਤਾ ਹੈ l ਪਿਛਲੇ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਵਧਾਉਣ ਦਾ ਦਬਾਅ ਪਾਇਆ ਜਾ ਰਿਹਾ ਸੀ ਜਿਸ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਮੰਡਲ ਨੇ ਝੋਨੇ ਸਮੇਤ ਸਾਉਣ ਦੀਆਂ ਫਸਲਾਂ ਦਾ ਸਮਰਥਨ ਮੁੱਲ ਵਧਾ ਦਿੱਤਾ ਹੈ
Read Full Story

ਅਰਬਨ ਅਸਟੇਟ ਪਟਿਆਲਾ ਦੇ ਚੌਥੇ ਫੇਜ਼ ਲਈ ਲੋਕਾਂ 'ਚ ਭਾਰੀ ਉਤਸ਼ਾਹ

Wednesday, July 4, 2018

ਰਾਜਪੁਰਾ (ਰਾਜੇਸ਼ ਡਾਹਰਾ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਰਿਹਾਇਸ਼ੀ ਸਹੂਲਤਾਂ ਪ੍ਰਦਾਨ ਕਰਨ ਲਈ ਪਟਿਆਲਾ ਡਿਵੈਲਪਮੈਂਟ ਅਥਾਰਟੀ (ਪੀ.ਡੀ.ਏ) ਵੱਲੋਂ ਪਟਿਆਲਾ ਵਿਖੇ ਬਿਹਤਰ ਸਹੂਲਤਾਂ ਅਤੇ ਅਤਿ ਆਧੁਨਿਕ ਤਰੀਕੇ ਨਾਲ ਵਿਕਸਤ ਕੀਤੇ ਜਾ ਰਹੇ ਅਰਬਨ ਅਸਟੇਟ ਫ਼ੇਜ਼-4 ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਰੀਬ 75 ਏਕੜ ਜਮੀਨ ਵਿੱਚ ਬਣਾਏ ਜਾਣ ਵਾਲੇ ਇਸ ਨਵੇਂ ਬਨਣ ਵਾਲੇ ਅਰਬਨ ਅਸਟੇਟ ਫ਼ੇਜ਼ 4 ਵਿਖੇ ਕੱਟੇ ਜਾ ਰਹੇ 104 ਪਲਾਟਾਂ ਦੀ ਅਲਾਟਮੈਂਟ ਲਈ 20 ਜੁਲਾਈ 2018 ਤੱਕ ਜਾਰੀ ਰਹਿਣ ਵਾਲੀ ਸਕੀਮ ਦੀ ਸ਼ੁਰੂਆਤ ਵਿੱਚ ਹੀ ਕੁਲ ਪਲਾਟਾਂ
Read Full Story

ਸੰਸਥਾ ਵੱਲੋਂ ਦਸਵਾਂ ਰਾਸ਼ਨ ਵੰਡ ਸਮਾਰੋਹ ਕੀਤਾ ਗਿਆ

Monday, July 2, 2018

ਰਾਜਪੁਰਾ ਰਾਜੇਸ਼ ਡਾਹਰਾ ਅੱਜ ਭਾਈ ਲਾਲੋ ਜੀ ਸੇਵਾ ਸੁਸਾਇਟੀ ਵਲੋਂ ਦਸਵਾਂ ਰਾਸ਼ਨ ਵੰਡ ਸਮਾਰੋਹ ਗੁਰਦੁਆਰਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕਚਿਹਰੀ ਰੋਡ ਰਾਜਪੁਰਾ ਵਿਖੇ ਸੁਸਾਇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਅਤੇ ਚੈਅਰਮੈਨ ਸੋਹਣ ਸਿੰਘ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ । ਜਿਸ ਵਿੱਚ ਦੋ ਦਰਜਨ ਪਰਿਵਾਰਾਂ ਨੂੰ ਇਕ ਇਕ ਮਹੀਨੇ ਦਾ ਪੂਰਾ ਰਾਸ਼ਨ ਦਿੱਤਾ ਗਿਆ । ਜਿਸ ਵਿੱਚ ਮੁੱਖ ਮਹਿਮਾਨ ਰਣਜੀਤ ਸਿੰਘ ਰਾਣਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਅਤੇ ਅਰਵਿੰਦਰ ਪਾਲ ਸਿੰਘ ਰਾਜੂ ਵਿਸ਼ੇਸ਼ ਮਹਿਮਾਨ ਤੌਰ ਤੇ ਸ਼ਾਮਲ ਹੋਏ ਅਤੇ ਇਸ ਮੌਕੇ ਉਨ੍ਹਾਂ
Read Full Story

ਮੁੰਬਈ ਚ ਚਾਰਟਰਡ ਜਹਾਜ਼ ਹੋਇਆ ਹਾਦਸਾਗ੍ਰਸਤ

Friday, June 29, 2018

ਮੁੰਬਈ ਵਿਖੇ ਇਕ ਚਾਰਟਰਡ ਜਹਾਜ ਘਾਟਕੋਪਰ ਇਲਾਕੇ ਦੀ ਇਕ ਇਮਾਰਤ ਤੇ ਡਿਗ ਕੇ ਹਾਦਸਾਗ੍ਰਸਤ ਹੋ ਗਿਆ । ਇਸ ਹਾਦਸੇ `ਚ 5 ਲੋਕਾਂ ਦੀ ਜਾਨ ਚਲੀ ਗਈ ਹੈ ਜਿਨ੍ਹਾਂ ਵਿਚ ਇਕ ਰਾਹਗੀਰ ਵੀ ਸ਼ਾਮਿਲ ਹੈ । ਦੁਰਘਟਨਾ ਹੋਣ ਉਪਰੰਤ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਅੱਗ ਤੇ ਭਾਰੀ ਮੁਸ਼ਕਤ ਤੋਂ ਬਾਅਦ ਕਾਬੂ ਪਾਇਆ ਗਿਆ
Read Full Story

ਰਾਜਪੁਰਾ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਹਾੜਾ

Wednesday, June 27, 2018

ਰਾਜਪੁਰਾ (  ਰਾਜੇਸ਼ ਡਾਹਰਾ  ) ਪੰਜਾਬ ਸਰਕਾਰ ਵੱਲੋਂ ਛੇੜੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਰਾਜਪੁਰਾ ਦੇ ਮਦਨਪੁਰ ਦੇ ਅਮਰੀਨ ਪੈਲੇਸ ਵਿੱਚ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਹਾੜਾ ਮਨਾਇਆ ਗਿਆl ਜਿਥੇ ਆਸ ਪਾਸ ਦੇ ਪਿੰਡਾਂ ਵਿੱਚੋਂ ਲਗਭਗ  300 ਦੇ ਕਰੀਬ ਲੋਕਾਂ ਨੇ ਹਿੱਸਾ ਲਿਆl ਸਿਵਲ ਹਸਪਤਾਲ ਰਾਜਪੁਰਾ ਦੇ ਐਸ.ਐਮ.ਓ.ਡਾ.ਐਸ.ਜੇ.ਸਿੰਘ ਦੀ ਅਗਵਾਈ ਹੇਠ ਡੀ. ਐਡੀਕਸ਼ਨ ਸੈਂਟਰ ਦੇ ਇੰਚਾਰਜ ਡਾ.ਜਸਜੋਤ ਦਿਓਲ ਨੇ ਆਏ ਹੋਏ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਨਸ਼ਾ ਇੱਕ ਲਾਹਨਤ ਹੈ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਹੀ ਇਨਸਾਨ ਸੁਖੀ
Read Full Story

ਪ੍ਰਧਾਨ ਮੰਤਰੀ ਮੋਦੀ ਨੇ ਕੀਤੀ 45ਵੀ ਮਨ ਕੀ ਬਾਤ

Monday, June 25, 2018

ਹਰ ਹਫਤੇ ਦੀ ਤਰ੍ਹਾਂ ਇਸ ਐਤਵਾਰ ਵੀ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ ਵਾਸੀਆਂ ਨਾਲ ਆਪਣੇ ਮਨ ਦੀ ਗੱਲ ਪ੍ਰਸਿਧ ਪ੍ਰੋਗ੍ਰਾਮ `ਮਨ ਕੀ ਬਾਤ` ਦੌਰਾਨ ਸਾਂਝੀ ਕੀਤੀ l ਇਸ ਵਾਰ ਉਹਨਾਂ ਨੇ 45ਵੀ ਵਾਰ ਦੇਸ਼ ਵਾਸੀਆਂ ਨਾਲ ਮਨ ਕੀ ਬਾਤ ਸਾਂਝੀ ਕੀਤੀ l ਸ਼੍ਰੀ ਮੋਦੀ ਨੇ ਕਿਹਾ ਕਿ ਹਿੰਸਾ ਕਿਸੇ ਵੀ ਸਮਸਿਆ ਦਾ ਹੱਲ ਨਹੀ ਹੈ l ਜਿੱਤ ਹਮੇਸ਼ਾਂ ਸ਼ਾਂਤੀ ਤੇ ਅਹਿੰਸਾ, ਤਿਆਗ ਅਤੇ ਬਲਿਦਾਨ ਦੀ ਹੁੰਦੀ ਹੈ l ਭਾਰਤੀਯ ਜਨਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਯਾਦ ਕਰਦੇ ਹੋਏ ਉਹਨਾਂ ਨੇ ਕਿਹਾ ਉਹ ਹਮੇਸ਼ਾਂ ਹੀ ਭਾਰਤ ਦੀ ਏਕਤਾ ਅਤੇ
Read Full Story

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 302ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ

Monday, June 25, 2018

ਰਾਜਪੁਰਾ 25 ਜੂਨ (ਰਾਜੇਸ਼ ਡਾਹਰਾ) ਅੱਜ ਰਾਜਪੁਰਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਮਹਾਨ ਯੋਧੇ ਅਤੇ ਸ਼ਕਤੀ ਦੇ ਸੁਮੇਲ ਕਿਸਾਨੀ ਦੇ ਮੁਕਤੀਦਾਤਾ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 302ਵਾਂ ਸ਼ਹੀਦੀ ਦਿਹਾੜਾ ਰਾਜਪੁਰਾ ਦੇ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਜੀ ਦੇ ਗ੍ਰਹਿ ਵਿਖੇ ਮਨਾਇਆ ਗਿਆ । ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਕੱਤਰ ਮਹਿੰਦਰ ਸਿੰਘ ਵੱਲੋਂ ਸਰਦਾਰ ਹਰਦਿਆਲ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ
Read Full Story

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਮਡੋਲੀ ਵਿਖੇ ਪਾਣੀ ਦੀਆਂ ਬਿਮਾਰੀ ਤੋਂ ਬਚਾਅ ਸਬੰਧੀ ਲਗਾਇਆ ਗਿਆ ਜਾਗਰੂਕਤਾ ਕੈਂਪ

Saturday, June 16, 2018

ਰਾਜਪੁਰਾ (ਰਾਜੇਸ਼ ਡਾਹਰਾ), 16 ਜੂਨ: ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਰਾਜਪੁਰਾ ਸਬ-ਡਵੀਜ਼ਨ ਦੇ ਪਿੰਡ ਮਡੋਲੀ ਵਿਖੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀ ਸਬੰਧੀ ਜਾਗਰੂਕ ਕੈਂਪ ਲਗਾਇਆ ਗਿਆ। ਇਸ ਮੌਕੇ ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਸ. ਜਸਬੀਰ ਸਿੰਘ ਨੇ ਪਿੰਡ ਵਾਸੀਆਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਅਤੇ ਬਰਸਾਤੀ ਪਾਣੀ ਤੇ ਗੰਦੇ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧਾਂ ਰਾਹੀਂ ਮਲੇਰੀਆਂ ਅਤੇ ਡੇਗੂ ਵਰਗੀਆਂ ਬਿਮਾਰੀਆਂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਮੌਸਮ
Read Full Story

ਰਾਜਪੁਰਾ ਵਿਚ ਸਿਵਿਲ ਹਸਪਤਾਲ ਵਿਚ ਮਨਾਇਆ ਗਿਆ ਵਿਸ਼ਵ ਖ਼ੂਨਦਾਨ ਦਿਵਸ

Friday, June 15, 2018

ਰਾਜਪੁਰਾ (ਰਾਜੇਸ਼ ਡਾਹਰਾ ) ਅੱਜ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਵਿਸ਼ਵ ਖੂਨਦਾਨ ਦਿਵਸ ਦਾ ਆਯੋਜਨ ਐਸ ਐਮ ਓ ਰਾਜਪੁਰਾ ਡਾ ਐਸ ਜੇ ਸਿੰਘ ਦੀ ਅਗਵਾਈ ਅਤੇ ਡਾ ਅੰਜੂ ਖੁਰਾਣਾ ਦੀ ਦੇਖ ਰੇਖ ਵਿਚ ਮਨਾਇਆ ਗਿਆ ।ਇਸ ਮੌਕੇ ਆਰੀਅਨ ਨਰਸਿੰਗ ਕਾਲੇਜ ਅਤੇ ਸਵਿਫਟ ਨਰਸਿੰਗ ਕਾਲੇਜ ਦੇ ਵਿਦਿਆਰਥੀਆਂ ਨੇ ਖੂਨ ਦਾਨ ਕਰਨ ਦੇ ਯੋਗ ਕਾਰਣ ਨੂੰ ਲੈ ਕੇ ਸਿਵਿਲ ਹਸਪਤਾਲ ਰਾਜਪੁਰਾ ਵਿਚ ਰੈਲੀ ਕੱਢੀ ਅਤੇ ਮਰੀਜ਼ਾਂ ਅਤੇ ਹੋਰ ਹਾਜਿਰ ਲੋਕਾਂ ਨੂੰ ਖੂਨ ਦਾਨ ਕਰਨ ਦੇ ਵਾਸਤੇ ਪ੍ਰੇਰਿਤ ਕਰਨ ਲਈ ਸਕਿੱਟ ਪੇਸ਼ ਕੀਤਾ ।ਇਸ ਮੌਕੇ ਤੇ ਐਸਐਮਓ ਡਾ ਐਸ ਜੇ ਸਿੰਘ ਨੇ ਅਪੀਲ ਕੀਤੀ ਕਿ
Read Full Story

Powered by Arash Info Corpopration