Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਿਰੰਕਾਰ ਦਾ ਅਹਿਸਾਸ ਹੀ ਪਰਮ ਆਨੰਦ ਹੈ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

Monday, October 22, 2018

ਮੋਹਾਲੀ, 21 ਅਕਤੂਬਰ,(ਸੰਦੀਪ ਰਾਣਾ ਬੁਢਲਾਡਾ) ਪਿਆਰ ਸਜਾਉਂਦਾ ਹੈ ਗੁਲਸ਼ਨ ਨੂੰ ਅਤੇ ਨਫਰਤ ਵੀਰਾਨ ਕਰੇ। ਇਸ ਪਿਆਰ ਦੇ ਭਾਵ ਨੂੰ ਲੈ ਕੇ ਅੱਜ ਨਿਰੰਕਾਰੀ ਅੱਜ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਸਰਪ੍ਰਰਸਤੀ ਵਿਚ ਹੋਈ ਵਿਸ਼ਾਲ ਮੋਹਾਲੀ ਦੇ ਵਾਈ.ਪੀ.ਐਸ. ਚੌਂਕ ਵਿਚ ਆਯੋਜਿਤ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਆਏ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਕਹੇ। ਸਤਿਗੁਰੂ ਮਾਤਾ ਜੀ ਨੇ ਫਰਮਾਇਆ ਕਿ ਅੱਜ ਇਥੇ ਜੋ ਵਿਸ਼ਾਲ ਰੂਪ ਨਜ਼ਰ ਆ ਰਿਹਾ ਹੈ, ਜਿਥੇ ਸਾਰਿਆਂ ਇਕ ਸਾਹ ਵਿਚ ਪਾ ਕੇ
Read Full Story

ਸਵਾਈਟ ਕਾਲੇਜ ਵਿਚ ਮਨਾਇਆ ਗਿਆ ਵਰਲਡ ਫ਼ੂਡ ਡੇ

Wednesday, October 17, 2018

ਰਾਜਪੁਰਾ :17 ਅਕਤੂਬਰ (ਰਾਜੇਸ਼ ਡੇਹਰਾ) ਰਾਜਪੁਰਾ ਜੀਰਕਪੁਰ ਰੋਡ ਤੇ ਪੈਂਦੇ ਸਵਾਈਟ ਕਾਲੇਜ ਵਿਚ ਅੱਜ ਵਲਡ ਫ਼ੂਡ ਡੇ ਦੇ ਮੌਕੇ ਤੇ ਹੋਟਲ ਮੈਨੇਜਮੈਂਟ ਦੇ ਹੈਡ ਆਫ ਡਿਪਾਰਟਮੈਂਟ ਦੀ ਮੈਡਮ ਫਲੌਰੈਂਸ ਦੀ ਅਗੁਵਾਈ ਵਿਚ ਕਾਲੇਜ ਦੇ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਨੇ ਮਿਲ ਕੇ ਫ਼ੂਡ ਕੋਰਟ ਵਿਚ ਅਲਗ ਅਲਗ ਤਰਾਂ ਦੇ ਡੀਸ਼ਾ ਵਿਚ ਇੰਡਿਯਨ ਫ਼ੂਡ,ਚਾਇਨੀਸ ਫ਼ੂਡ,ਇਟਾਲੀਅਨ ਫ਼ੂਡ,ਥਾਈ ਫ਼ੂਡ ਸਮੇਤ ਕਈ ਤਰਾਂ ਦੇ ਫ਼ੂਡ ਬਣਾ ਕੇ ਸਵਾਈਟ ਕਾਲੇਜ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਅਰੁਣਾ ਭਾਰਦਵਾਜ ਅਤੇ ਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ ਕੁਮਾਰ ਗਰਗ ਦੇ ਅਗੇ ਪੇਸ਼ ਕੀਤਾ। ਜਿਥੇ
Read Full Story

ਧਾਰਮਿਕ ਘੱਟ ਗਿਣਤੀ ਅਤੇ ਬਹੁਜਨ ਯੂਥ ਸਭਾਵਾਂ ਵੱਲ੍ਹੋਂ ਦੁਸ਼ਹਿਰੇ ਤੇ ਮਹਾਤਮਾ ਲੰਕਾਪਤੀ ਰਾਵਣ ਦਾ ਪੁਤਲਾ ਨਾ ਸਾੜਨ ਦੀ ਮੰਗ

Monday, October 15, 2018

ਨਵਾਂਸ਼ਹਿਰ, 15 ਅਕਤੂਬਰ (ਦਵਿੰਦਰ ਕੁਮਾਰ) ਦੁਸ਼ਹਿਰੇ ਉੱਪਰ ਮਹਾਤਮਾ ਲੰਕਾਪਤੀ ਰਾਵਣ ਦਾ ਪੁੱਤਲਾ ਸਾੜਣ ਦੀ ਕਾਰਵਾਈ ਦਾ ਧਾਰਮਿਕ ਘੱਟ ਗਿਣਤੀ ਅਤੇ ਬਹੁਜਨ ਯੂਥ ਸਭਾਵਾਂ ਪੰਜਾਬ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦੇ ਕੇ ਦੁਸ਼ਹਿਰੇ ਮੌਕੇ ਮਹਾਤਮਾ ਰਾਵਣ ਦਾ ਪੁਤਲਾ ਨਾ ਸਾੜਨ ਦੀ ਮੰਗ ਕੀਤੀ ਤੇ ਕਿਹਾ ਕਿ ਇਸ ਨਾਲ ਦੇਸ਼ ਦੇ ਕਰੋੜਾਂ ਮੂਲਨਿਵਾਸੀਆਂ ਦੇ ਦਿਲ੍ਹਾ ਤੇ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਦੀ ਹੈ। ਸੰਵਿਧਾਨ ਅਨੁਸਾਰ ਇਹ ਕਾਰਜ ਕਰਨ ਵਾਲੇ ਸਜਾ ਦੇ ਹੱਕਦਾਰ ਹਨ,
Read Full Story

ਜ਼ਿਲਾ ਪਟਿਆਲਾ ਵਿਚ 5 ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਮੀਟਿੰਗਾਂ ਕਰਨ, ਨਾਅਰੇ ਲਾਉਣ, ਵਿਖਾਵਾ ਕਰਨ 'ਤੇ ਪਾਬੰਦੀ

Tuesday, October 9, 2018

ਰਾਜਪੁਰਾ: 9ਅਕਤੂਬਰ (ਰਾਜੇਸ਼ ਡੇਹਰਾ) ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਪਟਿਆਲਾ ਦੀਆਂ ਹੱਦਾਂ ਅੰਦਰ ਕਿਸੇ ਕਿਸਮ ਦੇ ਵਿਖਾਵੇ,ਰੋਸ ਧਰਨੇ ਤੇ ਰੈਲੀਆਂ ਕਰਨ, ਮੀਟਿੰਗਾਂ ਕਰਨ, ਨਾਅਰੇ ਲਗਾਉਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ `ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਲਾਗੂ ਕੀਤੇ ਗਏ ਇਹ ਹੁਕਮ ਸੁਰੱਖਿਆ ਅਮਲੇ, ਡਿਊਟੀ `ਤੇ ਤਾਇਨਾਤ ਪੁਲਿਸ ਅਮਲੇ ਅਤੇp ਸਰਕਾਰੀ ਪ੍ਰੋਗਰਾਮਾਂ, ਵਿਆਹ ਸ਼ਾਦੀਆਂ, ਧਾਰਮਿਕ ਨਗਰ ਕੀਰਤਨਾਂ ਅਤੇ ਮਾਤਮੀ ਸਮਾਰੋਹਾਂ `ਤੇ ਲਾਗੂ ਨਹੀਂ ਹੋਣਗੇ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਹ
Read Full Story

ਹੈੱਡ ਕਾਂਸਟੇਬਲ ਰਾਜਵਿੰਦਰ ਸਿੰਘ ਨੂੰ ਤਰੱਕੀ ਦੇ ਕੇ ਬਣਾਇਆ ਥਾਣੇਦਾਰ

Saturday, October 6, 2018

ਰਾਜਪੁਰਾ 6 ਅਕਤੂਬਰ (ਰਾਜੇਸ਼ ਡੈਹਰਾ) ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਡੀ ਜੀ ਪੀ ਪੰਜਾਬ ਸੁਰੇਸ਼ ਅਰੋੜਾ ਵੱਲੋਂ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਅਤੇ ਸਾਫ਼ ਸੁਥਰੇ ਚਰਿੱਤਰ ਅਤੇ ਸਾਫ਼ ਸੁਥਰੀਆਂ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀ ਨੂੰ ਤਰੱਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਤਰੱਕੀਆਂ ਵਿੱਚ ਹੀ ਹੈੱਡ ਕਾਂਸਟੇਬਲ ਰਾਜਵਿੰਦਰ ਸਿੰਘ ਜੋ ਕਿ ਥਾਣਾ ਬਨੂੜ ਵਿੱਚ ਤਾਇਨਾਤ ਹੈ। ਜਿਸ ਨੇ ਆਪਣੀ ਡਿਊਟੀ ਬਹੁਤ ਵਧੀਆ ਤਰੀਕੇ ਨਾਲ ਨਿਭਾਈ ਹੈ। ੳਜਾ ਥਾਣਾ ਬਨੂੜ ਵਿਖੇ ਡੀ ਐਸ ਪੀ ਕ੍ਰਿਸ਼ਨ ਕੁਮਾਰ ਪਾਥੇਂ ਅਤੇ ਥਾਣਾ ਮੁਖੀ ਬਨੂੜ ਸੁਰਿੰਦਰਪਾਲ
Read Full Story

ਹੈੱਡ ਕਾਂਸਟੇਬਲ ਰਾਜਵਿੰਦਰ ਸਿੰਘ ਨੂੰ ਤਰੱਕੀ ਦੇ ਕੇ ਬਣਾਇਆ ਥਾਣੇਦਾਰ

Saturday, October 6, 2018

ਰਾਜਪੁਰਾ 6 ਅਕਤੂਬਰ (ਰਾਜੇਸ਼ ਡੈਹਰਾ) ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਡੀ ਜੀ ਪੀ ਪੰਜਾਬ ਸੁਰੇਸ਼ ਅਰੋੜਾ ਵੱਲੋਂ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਅਤੇ ਸਾਫ਼ ਸੁਥਰੇ ਚਰਿੱਤਰ ਅਤੇ ਸਾਫ਼ ਸੁਥਰੀਆਂ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀ ਨੂੰ ਤਰੱਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਤਰੱਕੀਆਂ ਵਿੱਚ ਹੀ ਹੈੱਡ ਕਾਂਸਟੇਬਲ ਰਾਜਵਿੰਦਰ ਸਿੰਘ ਜੋ ਕਿ ਥਾਣਾ ਬਨੂੜ ਵਿੱਚ ਤਾਇਨਾਤ ਹੈ। ਜਿਸ ਨੇ ਆਪਣੀ ਡਿਊਟੀ ਬਹੁਤ ਵਧੀਆ ਤਰੀਕੇ ਨਾਲ ਨਿਭਾਈ ਹੈ। ੳਜਾ ਥਾਣਾ ਬਨੂੜ ਵਿਖੇ ਡੀ ਐਸ ਪੀ ਕ੍ਰਿਸ਼ਨ ਕੁਮਾਰ ਪਾਥੇਂ ਅਤੇ ਥਾਣਾ ਮੁਖੀ ਬਨੂੜ ਸੁਰਿੰਦਰਪਾਲ
Read Full Story

स्वामी विवेकानंद ग्रुप ऑफ़ इंस्टीट्यूट में वार्षिक महोत्सव स्पॉन्टेनिया 2018 का हुआ शानदार आगाज

Saturday, October 6, 2018

राजपुरा,06 अक्टूबर ( राजेश डैहरा ): आज राजपुरा के स्वामी विवेकानंद इंजीनियरिंग और प्रौद्योगिकी संस्थान द्वारा वार्षिक सांस्कृतिक उत्सव स्पोंटानिया - 2 के 18 का आयोजन किया गया। जिस का उद्घाटन मुख्य मेहमान हल्का विधायक हरदियाल सिंह कम्बोज और श्री एनपीएस लांबा (उप निदेशक तकनीकी शिक्षा पंजाब), मोहनबीर सिंह सिद्धू (अतिरिक्त निदेशक तकनीकी शिक्षा, पीएसबीटीई चंडीगढ़), सुश्री सुलक्षना (बिग एफएम 92.7 के क्षेत्रीय कार्यक्रम प्रमुख) ने अपने
Read Full Story

फर्जी पत्रकारों पर होगी कानूनी कार्रवाई-डीएसपी श्री कृष्ण कुमार पैंथे

Friday, October 5, 2018

राजपुरा (राजेश डैहरा) आज राजपुरा के मिनी सचिवालय में डीएसपी श्री कृष्ण कुमार पैंथे जी ने एक पत्रकार वार्ता दौरान फर्जी पत्रकारों को चेतावनी देते हुए बताया कि जो भी फर्जी पत्रकार बन कर कर अपनी गाड़ियों के ऊपर प्रेस का स्टिकर लगा कर प्रशासन व लोगो को गुमराह कर रहा है उस पर कड़ी करवाई की जाएगी ।उन्होंने बताया कि कई लोग अपने अखबार या चैनल के अथॉरिटी लैटर के माध्यम से आगे से आगे पत्रकार बना रहे है उन पर भी कार्रवाई होगी और जो लोग फर्जी
Read Full Story

ਪਸ਼ੂ ਪਾਲਣ ਮੰਤਰੀ ਤੇ ਵਿਧਾਇਕ ਕੰਬੋਜ ਵੱਲੋਂ ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਖੇਤਰੀ ਯੁਵਕ ਤੇ ਲੋਕ ਮੇਲੇ ਦਾ ਉਦਘਾਟਨ

Thursday, October 4, 2018

ਰਾਜਪੁਰਾ, 4 ਅਕਤੂਬਰ : (ਰਾਜੇਸ਼ ਡੇਹਰਾ)   ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਬਾਵਜੂਦ ਇਸਦੇ ਕਿ ਪਿਛਲੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਸੂਬੇ ਨੂੰ ਢਾਈ ਲੱਖ ਕਰੋੜ ਰੁਪਏ ਦਾ ਵਿਰਾਸਤੀ ਕਰਜਾ ਮਿਲਿਆ, ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਆਉਂਦੇ 2-3 ਸਾਲਾਂ `ਚ ਸੂਬੇ ਦੀ ਕਾਇਆਂ ਕਲਪ ਕੀਤੀ ਜਾਵੇਗੀ। ਸ. ਸਿੱਧੂ ਅੱਜ ਇੱਥੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਕਰਵਾਏ ਜਾ
Read Full Story

ਪਸ਼ੂ ਪਾਲਣ ਮੰਤਰੀ ਤੇ ਵਿਧਾਇਕ ਕੰਬੋਜ ਵੱਲੋਂ ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਖੇਤਰੀ ਯੁਵਕ ਤੇ ਲੋਕ ਮੇਲੇ ਦਾ ਉਦਘਾਟਨ

Thursday, October 4, 2018

ਰਾਜਪੁਰਾ, 4 ਅਕਤੂਬਰ : (ਰਾਜੇਸ਼ ਡੇਹਰਾ)   ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਬਾਵਜੂਦ ਇਸਦੇ ਕਿ ਪਿਛਲੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਸੂਬੇ ਨੂੰ ਢਾਈ ਲੱਖ ਕਰੋੜ ਰੁਪਏ ਦਾ ਵਿਰਾਸਤੀ ਕਰਜਾ ਮਿਲਿਆ, ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਆਉਂਦੇ 2-3 ਸਾਲਾਂ `ਚ ਸੂਬੇ ਦੀ ਕਾਇਆਂ ਕਲਪ ਕੀਤੀ ਜਾਵੇਗੀ। ਸ. ਸਿੱਧੂ ਅੱਜ ਇੱਥੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਕਰਵਾਏ ਜਾ
Read Full Story

ਸ ਨਿਰਭੈ ਸਿੰਘ ਕੰਬੋਜ ਮਿਲਟੀ ਜੀ ਦੀ ਅਗੁਵਾਈ ਵਿਚ ਸੈਂਕੜਿਆਂ ਦੀ ਤਾਦਾਤ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ

Thursday, October 4, 2018

ਰਾਜਪੁਰਾ :(ਰਾਜੇਸ਼ ਡੇਹਰਾ) ਹਲਕਾ ਵਿਧਾਇਕ ਸ ਹਰਦਿਆਲ ਸਿੰਘ ਕੰਬੋਜ ਜੀ ਦੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਅੱਜ ਪੀਪੀਸੀਸੀ ਮੇਮਬਰ ਸ ਨਿਰਭੈ ਸਿੰਘ ਕੰਬੋਜ ਮਿਲਟੀ ਜੀ ਦੀ ਅਗੁਵਾਈ ਵਿਚ ਗਗਨ ਵਿਹਾਰ ਰਾਜਪੁਰਾ ਦੇ ਵੱਖ ਵੱਖ ਪਾਰਟੀ ਦੇ ਵਰਕਰ ਗੁਰਜੰਟ ਸਿੰਘ ਬੋਪਾਰਾਏ ,ਪਰਗਟ ਸਿੰਘ, ਗੁਰਮੇਲ ਸਿੰਘ, ਅਸ਼ਵਨੀ ਕੁਮਾਰ, ਸੁਰੇਸ਼ ਕੁਮਾਰ, ਪਾਲ ਸਿੰਘ, ਬਹਾਦਰ ਸਿੰਘ , ਨਰੇਸ਼ ਕੁਮਾਰ ਅਤੇ ਹੋਰ ਵਡੀ ਸੰਖਿਆ ਵਿਚ ਕਈ ਔਰਤਾਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ
Read Full Story

ਸਾਬਕਾ ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ਼ ਸਿੰਘ ਬਾਦਲ ਕੱਲ 02.10.2018 ਨੂੰ ਪਹੁੰਚਣਗੇ ਰਾਜਪੁਰਾ

Monday, October 1, 2018

ਸਰਦਾਰ ਹਰਜੀਤ ਸਿੰਘ ਗਰੇਵਾਲ ਜੀ ਹਲਕਾ ਇੰਚਾਰਜ ਰਾਜਪੁਰਾ ਭਾਰਤੀ ਜਨਤਾ ਪਾਰਟੀ ਅਤੇ ਜਥੇਦਾਰ ਸੁਰਜੀਤ ਸਿੰਘ ਗੜੀ ਪ੍ਰਧਾਨ ਜਿਲਾ ਕਿਸਾਨ ਵਿੰਗ ਤੇ ਰਣਜੀਤ ਸਿੰਘ ਰਾਣਾ ਦੀ ਅਗੁਵਾਈ ਵਿਚ ਮਿੱਤੀ-02.10.2018 ਨੂੰ ਦੋਪਹਰ 3:00 ਵਜੇ ਮਯੂਰ ਹੋਟਲ ਰਾਜਪੁਰਾ ਵਿੱਖੇ ਸਮੂਹ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ਼ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਣਗੇ! ਇਸ ਵਿਚ ਅਕਾਲੀ ਦਲ ਅਤੇ ਭਾਜਪਾ ਹਲਕਾ ਰਾਜਪੁਰਾ ਦੇ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਨਾਲ 7 ਅਕਤੂਬਰ
Read Full Story

अशोक अरोड़ा बने भारतीय बहावलपुर महासंघ (रजि.) के कार्यकारी सदस्य

Monday, October 1, 2018

राजपुरा, 30 सितंबर(राजेश डेहरा): आज भारतीय बहावलपुर महासंघ (रजि.)की एक बैठक दुर्गा मंदिर नई आबादी खन्ना ( पंजाब )में महासंघ के राष्ट्रीय अध्यक्ष मदनलाल हसीजा की अगुवाई में हुई l इस बैठक में श्री अशोक अरोड़ा को बहावलपुर समाज के प्रति निस्वार्थ सेवा भाव का सम्मान करते हुए बहावलपुर महासंघ (रजि.)की केंद्रीय प्रबंध समिति का कार्यकारी सदस्य नियुक्त किया है l इस अवसर पर अशोक अरोड़ा ने कहा कि जो भी जिम्मेवारी मुझे सौंपी गई है मैं उसे तनदेही
Read Full Story

ਬਹਾਵਲਪੁਰ ਬਿਰਾਦਰੀ ਦਾ ਇਕੱਠਾ ਕੀਤਾ ਜਾਏਗਾ 150 ਸਾਲਾ ਇਤਿਹਾਸ

Sunday, September 30, 2018

ਰਾਜਪੁਰਾ, 30 ਸਤੰਬਰ ( ਰਾਜੇਸ਼ ਡੇਹਰਾ) ਬਹਾਵਲਪੁਰੀ ਬਿਰਾਦਰੀ ਦੇ 150 ਸਾਲਾਂ ਇਤਿਹਾਸ ਨੂੰ ਹੁਣ ਇਕੱਠਾ ਕਰਦੇ ਹੋਏ ਨਾ ਸਿਰਫ ਕਿਤਾਬਾਂ ਦੇ ਰੂਪ ਵਿੱਚ ਤਿਆਰ ਕੀਤਾ ਜਾਏਗਾ, ਸਗੋਂ ਇਸ ਸਬੰਧੀ ਇੱਕ ਡਾਕੂਮੈਂਟਰੀ ਤਿਆਰ ਕਰਦੇ ਹੋਏ ਸਮਾਜ ਦੇ ਉਨ੍ਹਾਂ ਵਰਗ ਵਿੱਚ ਵੰਡੀ ਜਾਏਗੀ, ਜਿਹੜੇ ਕਿ ਇਸ ਬਹਾਵਲਪੁੁਰ ਬਿਰਾਦਰੀ ਦੇ ਮਹਾਨ ਇਤਿਹਾਸ ਤੋਂ ਵਾਕਿਫ ਹੀ ਨਹੀਂ ਹਨ। ਇਹ ਸਾਰਾ ਰਿਕਾਰਡ ਤਿਆਰ ਕਰਦੇ ਹੋਏ ਇੱਕ ਲਾਇਬ੍ਰੇਰੀ ਵੀ ਤਿਆਰ ਕੀਤੀ ਜਾਏਗੀ। ਇਸ ਇਤਿਹਾਸ ਨੂੰ ਇੱਕਠਾ ਕਰਨ ਲਈ ਬਿਰਾਦਰੀ ਦੇ ਬਜ਼ੁਰਗਾ ਦੀਆਂ ਸੇਵਾਵਾ ਲੈਂਦੇ ਹੋਏ ਹਰ ਉੁਹ ਘਟਨਾ ਰਿਕਾਰਡ
Read Full Story

ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਚੋਣਾਂ ਵਿਚ ਮਿਲੀ ਸ਼ਾਨਦਾਰ ਜਿੱਤ ਤੇ ਵਿਧਾਇਕ ਸ ਹਰਦਿਆਲ ਸਿੰਘ ਕੰਬੋਜ ਨੇ ਕੀਤਾ ਕਾਂਗਰਸੀ ਉਮੀਦਵਾਰ ਅਤੇ ਵਲੰਟੀਅਰਾਂ ਦਾ ਧੰਨਵਾਦ

Saturday, September 29, 2018

ਰਾਜਪੁਰਾ (ਰਾਜੇਸ਼ ਡਾਹਰਾ) ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਮਿਲੀ ਸ਼ਾਨਦਾਰ ਜਿਤ ਤੇ ਅੱਜ ਹਲਕਾ ਵਿਧਾਇਕ ਸ ਹਰਦਿਆਲ ਸਿੰਘ ਕੰਬੋਜ ਨੇ ਰਾਜਪੁਰਾ ਦੇ ਇਕ ਨਿਜੀ ਪੈਲੇਸ ਵਿਚ ਸਾਰੇ 24 ਜੇਤੂ ਉਮੀਦਵਾਰਾਂ ਦਾ ਅਤੇ ਇਸ ਜਿੱਤ ਵਿਚ ਦਿਨ ਰਾਤ ਮੇਹਨਤ ਕਾਰਨ ਵਾਲੇ ਕਾਂਗਰਸੀ ਵਾਲੀਆਂਟਰਾ ਦਾ ਧੰਨਵਾਦ ਕੀਤਾ ।ਇਸ ਮੌਕੇ ਤੇ ਵਿਧਾਇਕ ਕੰਬੋਜ ਨੇ ਕਿਹਾ ਕਿ ਇਹ ਜਿੱਤ ਸਾਰੇ ਇਲਾਕੇ ਦੀ ਜਿੱਤ ਹੈ।ਸਾਨੂ ਖੁਸ਼ੀ ਹੈ ਕਿ ਸਾਡੇ ਸਾਰੇ 21 ਬਲਾਕ ਸੰਮਤੀ ਅਤੇ 3 ਜਿਲਾ ਪ੍ਰੀਸ਼ਦ ਦੇ ਚੋਣ ਵਿਚ 24 ਦੇ 24 ਉਮੀਦਵਾਰ ਜਿਤੇ ਹਨ।ਇਹ ਜਿੱਤ ਬਹੁਤ
Read Full Story

शिव सेना राष्ट्रीय पंजाब प्रधान श्री चुरन्जी शर्मा जी की अगुवाई में लगाये गए पौधे

Friday, September 28, 2018

राजपुरा:28 सितम्बर (राजेश डैहरा) वातावरण को साफ व स्वच्छ बनाने के उद्देश्य से आज शिव सेना राष्ट्रीय पंजाब प्रधान श्री चुरन्जी शर्मा और उनके साथियों द्वारा तुलसी माता ,पीपल के अलावा कई फलदार, फूलदार पौधे लागाये गए व बांटे भी गए। यह पौधे शिव सेना राष्ट्रीय प्रधान श्री चुरन्जी शर्मा की अध्यक्षता में लगाये गये। इस मौके पर प्रधान श्री चुरन्जी शर्मा के साथ उनके शाखा के सभी प्रधान हाजिर थे ।उन्होंने कहा कि पर्यावरण की रक्षा जरूरी है
Read Full Story

ਰਾਜਪੁਰਾ ਦੇ ਕੈਮਿਸਟਾ ਨੇ ਦਕਾਨਾ ਬੰਦ ਕਰਕੇ ਈ-ਫਾਰਮੇਸ਼ੀ ਦਾ ਕੀਤਾ ਵਿਰੋਧ

Friday, September 28, 2018

ਰਾਜਪੁਰਾ 28 ਸਤੰਬਰ (ਰਾਜੇਸ਼ ਡੇਹਰਾ ) ਅੱਜ 28 ਸਤੰਬਰ ਨੂੰ ਦੇਸ ਭਰ ਵਿਚ ਕੈਮਿਸਟਾ ਵੱਲੋਂ ਈ-ਫਾਰਮੇਸੀ ਦੇ ਵਿਰੋਧ ਵਿਚ ਆਪਣੀ ਦੁਕਾਨਾ ਬੰਦ ਕਰਕੇ ਕੇਦਰ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰਦੇ ਹੋਏ ਆਪਣਾ ਗੁੱਸਾ ਜਾਹਿਰ ਕੀਤਾ।ਜਿਸ ਦੇ ਚਲਦੇ ਰਾਜਪੁਰਾ ਵਿਚ ਵੀ ਅਲੱਗ ਅਲੱਗ ਥਾਂ ਤੇ ਕੈਮਿਸਟ ਦੀਆਂ ਐਸੋਸੀਏਸ਼ਨਾਂ ਵਲੋਂ ਦੁਕਾਨਾਂ ਬੰਦ ਕਰਕੇ ਆਪਣੀ ਏਕਤਾ ਦਾ ਸਬੂਤ ਦਿੱਤਾ। ਕੈਮਿਸਟ ਐਂਡ ਡਰੱਗਿਸਟ ਅੇਸੋਸੀਏਸਨ ਦੇ ਪ੍ਰਧਾਨ ਜਗਨੰਦਨ ਗੁਪਤਾ ਅਤੇ ਚੇਅਰਮੈਨ ਇੰਦਰਪਾਲ ਸਿੰਘ ਬੱਗਾ ਦੀ ਅਗਵਾਈ ਹੇਠ ਸਾਰੇ ਕੈਮਿਸਟਾ ਵੱਲੋਂ ਈ-ਫਾਰਮੇਸੀ ਦਾ ਵਿਰੋਧ ਕਰਦੇ
Read Full Story

ਚਿੱਟੇ ਦੇ ਢਾਬੇ ਤੋਂ 30 ਬੋਤਲਾਂ ਅੰਗਰੇਜ਼ੀ ਨਾਜਾਇਜ਼ ਸ਼ਰਾਬ ਬਰਾਮਦ

Wednesday, September 26, 2018

ਰਾਜਪੁਰਾ 26 ਸਿਤੰਬਰ:(ਰਾਜੇਸ਼ ਡਾਹਰਾ) ਐਕਸਾਈਜ਼ ਵਿਭਾਗ ਵਲੋ ਅੱਜ ਰਾਜਪੁਰਾ ਟਾਊਨ ਦੇ ਚੰਡੀਗੜ੍ਹ ਬੱਸ ਸਟੈਂਡ ਤੇ ਸਥਿਤ ਚਿੱਟਾ ਚਿਕਨ ਪੁਆਇੰਟ ਢਾਬਾ ਤੇ 30 ਬੋਤਲਾਂ ਅੰਗਰੇਜ਼ੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ।ਮੌਕੇ ਤੇ ਐਕਸਾਈਜ਼ ਇੰਸਪੈਕਟਰ ਸ਼ੇਖਰ ਗਰਗ ਨੇ ਦੱਸਿਆ ਕਿ ਗੁੱਪਤ ਸੂਚਨਾ ਦੇ ਅਧਾਰ ਤੇ ਸਾਨੂੰ ਸੂਚਨਾ ਮਿਲੀ ਕਿ ਚਿੱਟੇ ਦੇ ਢਾਬੇ ਤੇ ਚੰਡੀਗੜ੍ਹ ਅਤੇ ਹਰਿਆਣਾ ਦੀ ਨਾਜਾਇਜ ਅੰਗਰੇਜ਼ੀ ਸ਼ਰਾਬ ਰੱਖੀ ਹੈ ।ਜਿਸ ਤੇ ਅੱਜ ਛਾਪੇਮਾਰੀ ਕੀਤੀ ਗਈ ਤਾਂ ਮੌਕੇ ਤੇ ਨਾਜਾਇਜ ਹਰਿਆਣਾ ਅਤੇ ਚੰਡੀਗੜ੍ਹ ਦੀ ਸ਼ਰਾਬ ਬਰਾਮਦ ਕੀਤੀ ਗਈ ।ਅਤੇ ਢਾਬੇ ਤੇ ਬਿਨਾ
Read Full Story

28 ਸਤੰਬਰ ਨੂੰ 8 ਲੱਖ ਕੈਮਿਸਟ ਈ-ਫਾਰਮੇਸੀ ਦੇ ਵਿਰੋਧ ਵਿਚ ਕਰਨਗੇ ਮੁਕੰਮਲ ਕੈਮਿਸਟ ਦੁਕਾਨਾ ਬੰਦ

Wednesday, September 26, 2018

ਰਾਜਪੁਰਾ 25 ਸਤੰਬਰ (ਰਾਜੇਸ਼ ਡੇਹਰਾ) ਕੈਮਿਸਟ ਐਂਡ ਡਰੱਗਿਸਟ ਐਸੋਸੀਏਸਨ ਰਾਜਪੁਰਾ ਦੀ ਇਕ ਵਿਸ਼ੇਸ ਮੀਟਿੰਗ ਪ੍ਰਧਾਨ ਜਗਨੰਦਨ ਗੁਪਤਾ ਅਤੇ ਚੇਅਰਮੈਨ ਇੰਦਰਪਾਲ ਸਿੰਘ ਬੱਗਾ ਦੀ ਸਾਂਝੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿਚ ਕਾਰਜਕਾਰੀ ਮੈਂਬਰਾ ਨੇ ਭਾਗ ਲਿਆ।ਇਸ ਮੀਟਿੰਗ ਵਿਚ ਮੇਨ ਇਜੰਡਾ ਈ-ਫਾਰਮੇਸੀ (ਆਨਲਾਇਨ ਦਵਾਈ ਮੰਗਵਾਉਣਾ) ਦੇ ਵਿਰੋਧ ਵਿਚ 28 ਸਤੰਬਰ ਨੂੰ ਕੈਮਿਸਟ ਦੀਆ ਦੁਕਾਨਾ ਬੰਦ ਕਰਵਾਉਣਾ ਸੀ।ਇਸ ਮੋਕੇ ਐਸੋਸੀਏਸਨ ਦੇ ਪ੍ਰਧਾਨ ਜਗਨੰਦਨ ਗੁਪਤਾ ਨੇ ਦੱਸਿਆ ਕਿ ਈ-ਫਾਰਮੇਸੀ (ਆਨਲਾਇਨ ਦਵਾਈਆ ਮੰਗਵਾਉਣਾ) ਨੂੰ ਲੇ ਕੇ ਦੇਸ ਭਰ ਵਿਚ ਕੈਮਿਸਟਾ
Read Full Story

स्वच्छता ही सेवा के संदेश के साथ किया सफाई अभियान

Wednesday, September 26, 2018

राजपुरा :(राजेश डैहरा ) स्वच्छता ही सेवा के माध्यम से पर्यावरण को साफ सुथरा रखने के उद्देश्य से आज पुराना राजपुरा के गांधी नगरपालिका पार्क और खेडा पार्क में नगरपालिका राजपुरा के एस आई जंगबहादुर ने अपने टीम सहित पार्क में साफ-सफाई का अभियान चलाया ।जहा उनके साथ कई लोग इस सफाई अभियान में जुड़ गए। वहाँ पर उन्होंने स्वच्छता ही सेवा के संदेश के साथ पूरे पार्क में सफाई की और आस पास के लोगो को अपने आसपास सफाई रखने का संदेश दिया
Read Full Story

Powered by Arash Info Corpopration