Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਰੀਅਨਜ਼ ਗਰੁੱਪ ਰਾਜਪੁਰਾ ਵਲੋਂ ਮੈਮੋਰੀ ਪਾਵਰ ਦੇ ਸੁਧਾਰ ਤੇ ਕੀਤਾ ਗਿਆ ਸੈਸ਼ਨ

Saturday, August 18, 2018

ਰਾਜਪੁਰਾ (ਰਾਜੇਸ਼ ਡਾਹਰਾ) ਵਿਦਿਆਰਥੀਆਂ ਦੀਆਂ ਮਾਨਸਿਕ ਯੋਗਤਾਵਾਂ ਨੂੰ ਮਜ਼ਬੂਤ ​​ਕਰਨ ਲਈ ਰਾਜਪੁਰਾ ਤੋਂ ਬ੍ਰਹਮਾ ਕੁਮਾਰੀ ਦੀ ਟੀਮ ਨਾਲ ਕੈਲਾਸ਼ ਦੀਦੀ ਨੇ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਦੇ ਵਿਦਿਆਰਥੀਆਂ ਨਾਲ ਇਕ ਸੈਸ਼ਨ ਕੀਤਾ। ਸੈਸ਼ਨ ਏਕਤਾ ਅਤੇ ਮੈਮੋਰੀ ਪਾਵਰ ਦੇ ਸੁਧਾਰ ਵਿਸ਼ੇ `ਤੇ ਆਯੋਜਿਤ ਕੀਤਾ ਗਿਆ ਸੀ.ਜਿਸ ਵਿਚ ਬੀ.ਟੈਕ, ਐਮ.ਬੀ.ਏ., ਐਲ.ਐਲ.ਬੀ., ਬੀ.ਏ.-ਐਲ ਐਲ. ਬੀ, ਬੀ.ਕੌਮ- ਐਲ ਐਲ, ਬੀ.ਬੀ.ਏ., ਬੀ.ਸੀ.ਏ., ਬੀ.ਕੌਮ, ਜੀ.ਐਨ.ਐਮ., ਏ.ਐੱਨ.ਐਮ., ਬੀ.ਐੱਸ.ਸੀ. (ਐਗਰੀ), ਡਿਪਲੋਮਾ (ਐਗਰੀ) ਦੇ ਵਿਦਿਆਰਥੀ, ਬੀ.ਏ., ਪੌਲੀ ਡਿਪਲੋਮਾ, ਬੀ. ਫਾਰਮਾ, ਡੀ. ਫ਼ਾਰਮਾ
Read Full Story

ਸਰਕਾਰੀ ਸਨਮਾਨਾਂ ਨਾਲ ਹੋਇਆ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਅੰਤਿਮ ਸਸਕਾਰ

Saturday, August 18, 2018

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਜੀ ਸ਼ੁਕਰਵਾਰ ਦੀ ਸ਼ਾਮ ਨੂੰ ਪੰਜ ਤੱਤਾਂ `ਚ ਵਿਲੀਨ ਹੋ ਗਏ l ਉਨ੍ਹਾਂ ਦੀ ਗੋਦ ਲਈ ਧੀ ਨੇ ਉਨ੍ਹਾਂ ਨੂੰ ਮੁਖ ਅਗਨੀ ਦਿੱਤੀ। ਦਿੱਲੀ ਦੇ ਸਮ੍ਰਿਤੀ ਸਥਲ ਤੇ ਰਾਸ਼ਟਰ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਆਖ਼ਰੀ ਵਿਦਾਈ ਦਿੱਤੀ l ਇਸ ਦੌਰਾਨ ਉੱਥੇ ਮੌਜੂਦ ਸਾਰੇ ਲੋਕ ਹੱਥ ਜੋੜ ਕੇ ਖੜ੍ਹੇ ਸਨ ਅਤੇ ਭਾਵੁਕ ਸਨ l ਉਹਨਾਂ ਦਾ ਅੰਤਿਮ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਹੋਇਆ l ਇਸ ਤੋਂ ਪਹਿਲਾਂ ਉਹਨਾਂ ਨੂੰ ਤਿੰਨਾਂ ਸੈਨਾਵਾਂ ਦੇ ਜਵਾਨਾਂ ਨੇ 21 ਬੰਦੂਕਾਂ ਦੀ ਸਲਾਮੀ ਨਾਲ ਅੰਤਿਮ
Read Full Story

ਰਾਜਪੁਰਾ ਵਿੱਚ ਹੈਲਥ ਵਿਭਾਗ ਦੀ ਟੀਮ ਵਲੋਂ ਇੱਕ ਕੁਇੰਟਲ ਸੱਠ ਕਿਲੋ ਪਨੀਰ ਕੀਤਾ ਕਾਬੂ

Friday, August 17, 2018

ਰਾਜਪੁਰਾ (ਰਾਜੇਸ਼ ਡਾਹਰਾ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿੱਥੇ ਪੂਰੇ ਪੰਜਾਬ ਵਿੱਚ ਤਿਉਹਾਰਾਂ ਦੇ ਸੀਜ਼ਨ ਤੇ ਨਕਲੀ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਵੇਚਣ ਵਾਲਿਆਂ ਤੇ ਨਜ਼ਰ ਰੱਖੀ ਜਾ ਰਹੀ ਹੈ ਉੱਥੇ ਹੀ ਅੱਜ ਰਾਜਪੁਰਾ ਵਿੱਚ ਐਸਡੀਐਮ ਸ਼ਿਵ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ ਐੱਚ ਓ ਕ੍ਰਿਸ਼ਨ ਸਿੰਘ ਦੀ ਅਗਵਾਈ ਵਿੱਚ ਹੈਲਥ ਵਿਭਾਗ ਟੀਮ ਨੇ ਇੱਕ ਕਾਰ ਹੌਂਡਾ ਬੀਆਰਵੀ ਨੰਬਰ HR-32k 7321ਜੋ ਕਿ ਹਰਿਆਣਾ ਦੇ ਨਰਵਾਣਾ ਸ਼ਹਿਰ ਤੋਂ ਪਨੀਰ ਲੈ ਕੇ ਰਾਜਪੁਰਾ ਵਿੱਚ ਇਕ ਡੇਅਰੀ ਤੇ ਸਪਲਾਈ ਦੇਣ ਲਈ ਆਇਆ ਸੀ ਜਿਸ ਨੂੰ ਸ਼ੱਕ ਦੇ ਆਧਾਰ ਤੇ ਹੈਲਥ ਵਿਭਾਗ ਦੀ ਟੀਮ ਨੇ
Read Full Story

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਇਸ ਦੁਨੀਆ ਵਿੱਚ ਨਹੀ ਰਹੇ

Thursday, August 16, 2018

ਨਵੀ ਦਿੱਲੀ, 16 ਅਗਸਤ (ਦਵਿੰਦਰ ਕੁਮਾਰ) ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਦੇਹਾਂਤ ਏਮਸ ਦਿੱਲੀ ਵਿੱਚ ਸ਼ਾਮ 5.05 ਵਜੇ ਹੋ ਗਿਆ ਹੈ। ਅਟਲ ਬਿਹਾਰੀ ਵਾਜਪਾਈ 93 ਸਾਲ ਦੀ ਉਮਰ ਵਿੱਚ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਸੀ।ਅਟਲ ਬਿਹਾਰੀ ਵਾਜਪਾਈ 11 ਜੂਨ 2018 ਤੋਂ ਏਮਸ ਦਿੱਲੀ ਵਿੱਚ ਦਾਖਲ ਸੀ ਤੇ ਉਨ੍ਹਾ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ ਅਤੇ ਪਿਛਲੇ 36 ਘੰਟਿਆ ਦੌਰਾਨ ਉਨ੍ਹਾ ਦੀ ਸਿਹਤ ਬਹੁਤ ਨਾਜੁਕ ਹੋ ਗਈ ਸੀ ਤੇ ਉਨ੍ਹਾ ਨੂੰ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਗਿਆ ਸੀ।ਅਟਲ ਬਿਹਾਰੀ ਵਾਜਪਾਈ ਨੂੰ ਡਾਇਬੀਟੀਜ ਦੀ ਬਿਮਾਰੀ ਸੀ
Read Full Story

ਸਕਾਲਰਜ ਪਬਲਿਕ ਸਕੂਲ ਰਾਜਪੁਰਾ ਵਿਚ ਮਨਾਇਆ ਗਿਆ ਤੀਜ ਦਾ ਤਿਉਹਾਰ

Saturday, August 11, 2018

ਰਾਜਪੁਰਾ ( ਰਾਜੇਸ਼ ਡਾਹਰਾ) ਸਕਾਲਰਜ ਪਬਲਿਕ ਸਕੂਲ ਰਾਜਪੁਰਾ ਵਿਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਤੀਜ ਦਾ ਤਿਉਹਾਰ ਬੜੀ ਹੀ ਜੋਸ਼ ਅਤੇ ਰਿਵਾਇਤੀ ਤਰੀਕੇ ਨਾਲ ਮਨਾਇਆ ਗਿਆ।ਜਿਸ ਵਿਚ ਸਕਾਲਰਜ ਸਕੂਲ ਦੀਆਂ ਕੁੜੀਆਂ ਵਲੋਂ ਰੰਗ ਬਿਰੰਗੇ ਭਾਰਤੀ ਸੱਭਿਅਤਾ ਦੇ ਕਪੜੇ ਪਾ ਕੇ ਝੂਲੇ ਝੁਲ ਕੇ ਮਨਾਇਆ ਗਿਆ ।ਤੀਜ ਦੇ ਇਸ ਮੌਕੇ ਤੇ ਕੁੜੀਆਂ ਵਲੋਂ ਮਹਿੰਦੀ ਲਗਾਈ,ਗਿੱਧਾ ਪਾਇਆ ਅਤੇ ਗੀਤ ਸੰਗੀਤ ਦਾ ਪਰੋਗਰਾਮ ਪੇਸ਼ ਕੀਤਾ ਗਿਆ ਜਿਸ ਦਾ ਸਕੂਲ ਵਿਦਿਆਰਥੀਆਂ ਵਿਚ ਬਹੁਤ ਹੀ ਉਤਸ਼ਾਹ ਸੀ ।ਇਸ ਮੌਕੇ ਤੇ ਸਕੂਲ ਵਿਚ ਮਹਿੰਦੀ ਪ੍ਰਤੀਯੋਗਿਤਾ ਵੀ ਕਾਰਵਾਈ ਗਈ ।ਜਿਸ ਵਿਚ
Read Full Story

ਸੁਰਿੰਦਰ ਪਾਲ ਸਿੰਘ ਨੇ ਬਨੂੜ ਥਾਣਾ ਮੁਖੀ ਵੱਜੋ ਚਾਰਜ ਸੰਭਾਲਿਆ

Friday, August 10, 2018

ਰਾਜਪੁਰਾ : (ਰਾਜੇਸ਼ ਡਾਹਰਾ) ਬਨੂੜ ਥਾਣੇ ਵਿੱਚ ਥਾਣਾ ਮੁਖੀ ਵੱਜੋ ਸੁਰਿੰਦਰ ਪਾਲ ਸਿੰਘ ਨੇ ਚਾਰਜ ਸੰਭਾਲ ਲਿਆ ਹੈ।ਇਸ ਤੋ ਪਹਿਲਾ ਇੰਨਾ ਦੀ ਡਿਊਟੀ ਰਾਜਪੁਰਾ ਥਾਣਾ ਸਦਰ ਵਿੱਚ ਸੀ ਤੇ ਇਸ ਤੋ ਪਹਿਲਾਂ ਥਾਣਾ ਮੁਖੀ ਸੁਖਦੀਪ ਸਿੰਘ ਦੀ ਬਦਲੀ ਰਾਜਪੁਰਾ ਥਾਣਾ ਸਦਰ ਵਿਖੇ ਹੋ ਗਈ ਹੈ।ਥਾਣਾ ਮੁਖੀ ਸੁਰਿੰਦਰ ਪਾਲ ਸਿੰਘ ਨੇ ਗੱਲਬਾਤ ਦੌਰਾਨ ਆਖੀਆਂ ਕਿ ਇਲਾਕੇ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।ਪਬਲਿਕ ਨੂੰ ਪੁਲੀਸ ਦਾ ਸਾਥ ਦੇਣਾ ਚਾਹੀਦਾ
Read Full Story

ਜਥੇਦਾਰ ਸੁਰਜੀਤ ਸਿੰਘ ਗੜੀ ਨੂੰ ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਬਣਨ ਤੇ ਸਨਮਾਨਿਤ ਕੀਤਾ

Thursday, August 9, 2018

ਰਾਜਪੁਰਾ (ਰਾਜੇਸ਼ ਡਾਹਰਾ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ  ਵੱਲੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਜਥੇਦਾਰ ਸ. ਸੁਰਜੀਤ ਸਿੰਘ ਗੜੀ ਨੂੰ ਕਿਸਾਨ ਵਿੰਗ ਜ਼ਿਲ੍ਹਾ ਪਟਿਆਲਾ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਤੇ ਸਾਬਕਾ ਭਾਜਪਾ ਕੌਮੀ ਸਕੱਤਰ ਅਤੇ ਹਲਕਾ ਇੰਚਾਰਜ ਰਾਜਪੁਰਾ ਸ. ਹਰਜੀਤ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਬਨੂੜ ਦੇ ਅਕਾਲੀ ਅਤੇ ਭਾਜਪਾ ਵਰਕਰਾਂ ਵੱਲੋਂ ਜਥੇਦਾਰ ਸੁਰਜੀਤ ਸਿੰਘ ਗੜੀ ਨੂੰ ਬਨੂੜ ਪਹੁੰਚਣ ਤੇ ਸਰੋਪਾ ਅਤੇ ਕਿਰਪਾਨ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ
Read Full Story

ਬਨੂੜ ਥਾਣੇ ਵਿੱਚ ਲਗਾਏ ਗਏ 50 ਛਾ ਦਾਰ ਬੂਟੇ

Thursday, August 9, 2018

ਰਾਜਪੁਰਾ (ਰਾਜੇਸ਼ ਡਾਹਰਾ) ਬਨੂੜ ਥਾਣੇ ਵਿੱਚ ਮਿਸ਼ਨ ਪੰਜਾਬ ਤੰਦਰੁਸਤ ਤਹਿਤ 50 ਛਾ ਦਾਰ ਬੂਟੇ ਲਗਾਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਖਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਪੰਜਾਬ ਤੰਦਰੁਸਤ ਤਹਿਤ ਬਨੂੜ ਥਾਣੇ ਦੇ ਆਲ਼ੇ ਦੁਆਲੇ 50 ਦੇ ਕਰੀਬ ਛਾ ਦਾਰ ਬੂਟੇ ਲਗਾਏ ਗਏ ਹਨ। ਥਾਣਾ ਮੁਖੀ ਨੇ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਇਸ ਮਿਸ਼ਨ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਵਾਤਾਵਰਨ ਅਤੇ ਸੁੱਧ ਹਵਾ ਮਿਲ ਸੱਕੇ। ਵੱਧ ਤੋ ਵੱਧ ਬੂਟੇ ਲਗਾਉਣ ਨਾਲ ਵਾਤਾਵਰਨ ਸਾਫ਼ ਰਹੇਗਾ। ਇਸ ਮੌਕੇ ਥਾਣਾ
Read Full Story

ਸਿਹਤ ਵਿਭਾਗ ਵਲੋ ਰਾਜਪੁਰਾ ਵਿਚ ਜਾਗਰੂਕ ਵੈਨ ਕੀਤੀ ਗਈ ਰਵਾਨਾ

Wednesday, August 8, 2018

ਰਾਜਪੁਰਾ ਰਾਜੇਸ਼ ਡਾਹਰਾ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਸੂਬੇ ਨੂੰ ਡੇਂਗੂ ਮੁਕਤ ਕਰਨ ਲਈ ਅੱਜ ਸਿਵਲ ਸਰਜਨ ਪਟਿਆਲਾ ਦੀ ਰਹਿਨੁਮਾਈ ਹੇਠ ਐੱਸਐੱਮਓ ਰਾਜਪੁਰਾ ਡਾ. ਰਣਜੀਤ ਸਿੰਘ ਨੇ ਆਮ ਜਨਤਾ ਨੂੰ ਡੇਂਗੂ ਦੀ ਰੋਕਥਾਮ ਲਈ ਜਾਗਰੂਕ ਕਰਨ ਲਈ ਹਰੀ ਝੰਡੀ ਦੇ ਗੱਡੀ ਨੂੰ ਰਵਾਨਾ ਕੀਤਾ। ਇਸ ਗੱਡੀ ਵਿਚ ਡੇਂਗੂ ਰੋਕੋ ਮੁਹਿੰਮ ਸੰਬੰਧੀ ਸਮੂਹ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦੇਣ ਲਈ ਸਲੋਗਨ ਅਤੇ ਜਾਣਕਾਰੀ ਵਰਧਕ ਸੁਣਨ ਯੋਗ ਕੈਸਟਾਂ ਉਪਲਬਧ ਹਨ।ਇਥੇ ਸਹਿਤ ਵਿਭਾਗ ਦੀ ਇਕ ਟੀਮ ਜਿਸ ਵਿਚ ਡਾਕਟਰ ਬਿਪਨਦੀਪ
Read Full Story

ਆਰੀਅਨਜ਼ ਗਰੁੱਪ ਕਾਲੇਜ ਵਿਚ ਮਨਾਇਆ ਗਿਆ ਤੀਜ ਦਾ ਤਿਉਹਾਰ

Monday, August 6, 2018

ਰਾਜਪੁਰਾ (ਰਾਜੇਸ਼ ਡਾਹਰਾ) ਆਰੀਅਨਜ਼ ਗਰੁੱਪ ਆਫ ਕਾਲਜਿਜ, ਰਾਜਪੁਰਾ ਵਿਖੇ ਅੱਜ ਤੀਜ ਦੇ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ।ਇਸ ਮੌਕੇ `ਤੇ ਕੈਂਪਸ ਦੀਆਂ ਸਾਰੀਆਂ ਲੜਕੀਆਂ ਨੇ ਰਵਾਇਤੀ ਤਿਉਹਾਰ ਦੇ ਭਾਰਤੀ ਕੱਪੜੇ ਪਾਏ ਹੋਏ ਸਨ. ਇਸ ਮੌਕੇ ਲੜਕੀਆਂ ਨੇ ਸੁੰਦਰ ਸਭਿਆਚਾਰਕ ਗੀਤ ਲੋਕ ਗੀਤ ਗਾਏ ਅਤੇ ਵਾਤਾਵਰਨ ਨੂੰ ਪੂਰੀ ਤਰ੍ਹਾਂ ਸੁਰੀਲੇ ਢੰਗ ਨਾਲ ਬਣਾਇਆ. ਆਰੀਅਨਜ਼ ਗਰੂਪ ਦੇ ਡਾਇਰੈਕਟਰ ਰਮਨ ਰਾਣੀ ਗੁਪਤਾ ਨੇ ਕਿਹਾ ਕਿ ਅਜਿਹੇ ਰਵਾਇਤੀ ਤਿਉਹਾਰਾਂ ਵਿਚ ਹਿੱਸਾ ਲੈ ਕੇ ਅਸੀਂ ਸਾਡੇ ਸਭਿਆਚਾਰਾਂ, ਪਰੰਪਰਾਵਾਂ ਅਤੇ ਵਿਰਾਸਤ ਨਾਲ ਜੁੜੇ
Read Full Story

ਸੰਪਰਕ ਫਾਰ ਸਮਰਥਨ ਅਭਿਆਣ ਤਹਿਤ ਸ਼ਾਹ ਮਿਲੇ ਧੋਨੀ ਨੂੰ

Sunday, August 5, 2018

ਅਗਲੇ ਸਾਲ 2019 ਵਿਚ ਹੋਣ ਵਾਲੇ ਲੋਕ ਸਭਾ ਚੌਣਾਂ ਦੇ ਮੱਦੇਨਜ਼ਰ ਭਾਰਤੀਯ ਜਨਤਾ ਪਾਰਟੀ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪ੍ਰਮੁਖ ਹਸਤੀਆਂ ਨਾਲ ਸੰਪਰਕ ਸਾਦ ਰਹੀ ਹੈ ਜਿਨ੍ਹਾਂ ਵਿਚ ਬਾਲੀਵੁਡ ਸਿਤਾਰੇ, ਖਿਡਾਰੀ, ਮੰਨੇ-ਪਮੰਨੇ ਕਾਰੋਬਾਰੀ ਅਤੇ ਹੋਰ ਨਾਮਵਰ ਹਸਤੀਆਂ ਸ਼ਾਮਿਲ ਹਨ l ਅੱਜ ਇਸ ਲੜੀ ਦੇ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਭਾਰਤੀ ਕ੍ਰਿਕਟ ਟੀਮ ਦੇ ਪ੍ਰਮੁਖ ਖਿਡਾਰੀ ਮਹਿੰਦਰ ਸਿੰਘ ਧੋਨੀ ਨੂੰ ਦਿੱਲੀ ਦੇ ਵਸੰਤ ਵਿਹਾਰ ਵਿਖੇ ਮਿਲੇ ਜਿਸ ਦੌਰਾਨ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਸ੍ਰੀ ਪਿਯੂਸ਼ ਗੋਇਲ ਅਤੇ ਹੋਰ ਭਾਜਪਾ ਨੇਤਾ ਵੀ
Read Full Story

ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਕੀਤਾ ਗਿਆ ਇੰਟਰਲਾਕਿੰਗ ਟਾਇਲ ਨਾਲ ਬਣਨ ਵਾਲੀਆਂ ਸੜਕਾਂ ਦਾ ਸ਼ੁੱਭ ਆਰੰਭ

Saturday, August 4, 2018

ਰਾਜਪੁਰਾ 4 ਅਗਸਤ ( ਰਾਜੇਸ਼ ਡਾਹਰਾ ) ਅੱਜ ਰਾਜਪੁਰਾ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਂਦੇ ਹੋਏ ਰਾਜਪੁਰ ਦੇ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਵੱਲੋਂ ਇੰਟਰਲਾਕਿੰਗ ਟਾਇਲ ਨਾਲ ਬਣਨ ਵਾਲੀ ਸੜਕਾਂ ਦਾ ਸ਼ੁੱਭ ਆਰੰਭ ਕੀਤਾ ਗਿਆ। ਉਨ੍ਹਾਂ ਦੁਆਰਾ ਵਾਰਡ ਨੰਬਰ 8ਬਨਵਾੜੀ ਦੀ ਮੇਨ ਸੜਕ ,ਵਾਰਡ ਨੰਬਰ 9 ਦੀ ਸੜਕ ਅਤੇ ਪੁਰਾਣਾ ਰਾਜਪੁਰਾ ਦੇ ਗੁਰਦੁਆਰਾ ਆਹਲੂਵਾਲੀਆ ਸਾਹਿਬ ਦਾ ਪੂਰਾ ਏਰੀਆ ਦੀ ਸੜਕਾਂ ਦਾ ਸ਼ੁੱਭ ਆਰੰਭ ਆਪਣੇ ਕਰ ਕਮਲਾ ਦੁਆਰਾ ਕੀਤਾ। ਇੱਥੇ ਇਹ ਜ਼ਿਕਰਯੋਗ ਹੈ ਕਿ ਪੂਰਾ ਰਾਜਪੁਰਾ ਸ਼ਹਿਰ ਪਿਛਲੀ ਸਰਕਾਰ ਦੀ ਅਣਦੇਖੀ ਕਾਰਨ ਵਿਕਾਸ ਤੋਂ
Read Full Story

ਖੇੜੀ ਗੰਡਿਆ ਪੁਲਿਸ ਨੇ ਕਾਬੂ ਕੀਤੇ ਮੋਟਰਸਾਈਕਲ ਚੋਰ ਗਿਰੋਹ

Saturday, August 4, 2018

ਰਾਜਪੁਰਾ, (ਰਾਜੇਸ਼ ਡਾਹਰਾ)- ਥਾਣਾ ਖੇੜੀ ਗੰਡਿਆ ਪੁਲਿਸ ਨੇ ਨਾਕਾਬੰਦੀ ਦੋਰਾਨ ਮੋਟਰਸਾਈਕਲ ਚੋਰ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ ਚੋਰੀ ਕੀਤੇ 12 ਮੋਟਰ ਸਾਈਕਲ ਅਤੇ 3 ਚਾਸੀਆਂ ਬਰਾਮਦ ਕਰਨ ਚੋਂ ਸਫਲਤਾ ਹਾਸਲ ਕੀਤੀ ਹੈ ਜਦਕਿ ਗਿਰੋਹ ਦਾ ਇਕ ਮੈਂਬਰ ਪੁਲਿਸ ਪਕੜ ਤੋਂ ਬਾਹਰ ਹੈ ।ਪੁਲਿਸ ਨੇ ਉਕਤ ਕਾਬੂ ਕੀਤੇ ਗਿਰੋਹ ਮੈਂਬਰਾਂ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ ।ਥਾਣਾ ਖੇੜੀ ਗੰਡਿਆਂ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੋਰਾਨ ਡੀਐਸਪੀ ਘਨੌਰ ਅਸੋਕ ਕੁਮਾਰ ਨੇ ਦੱਸਿਆ ਕਿ
Read Full Story

ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਨਗਰ ਕੌਂਸਲ ਰਾਜਪੁਰਾ ਨੂੰ ਦਿਤਾ ਤੋਹਫ਼ਾ

Friday, August 3, 2018

ਰਾਜਪੁਰਾ (ਰਾਜੇਸ਼ ਡਾਹਰਾ) ਰਾਜਪੁਰਾ ਸ਼ਹਿਰ ਨੂੰ ਸੁੰਦਰ ਅਤੇ ਸਾਫ ਸੁਥਰਾ ਬਣਾਉਣ ਲਈ ਐਮ ਐਲ ਏ ਰਾਜਪੁਰਾ ਸ਼੍ਰੀ ਹਰਦਿਆਲ ਸਿੰਘ ਕੰਬੋਜ ਵਲੋਂ ਰਾਜਪੁਰਾ ਵਿੱਚ ਵਿਕਾਸ ਵਲ ਇਕ ਕਦਮ ਹੋਰ ਵਧਾਉਂਦੇ ਹੋਏ ਸਟਰੀਟ ਲਾਈਟਾ ਠੀਕ ਕਰਨ ਲਈ ਮਸ਼ੀਨ ਅਤੇ ਸ਼ਹਿਰ ਵਿਚ ਗੰਦਗੀ ਨੂੰ ਸਾਫ ਕਰਨ ਲਈ ਕਨਟੈਨਰ ਅੱਜ ਇਕ ਪ੍ਰੋਗਰਾਮ ਤਹਿਤ ਨਗਰ ਕੌਂਸਲ ਰਾਜਪੁਰਾ ਵਿਚ ਪ੍ਰਧਾਨ ਨਗਰ ਕੌਂਸਿਲ ਸ਼੍ਰੀ ਨਰਿੰਦਰ ਸ਼ਾਸਤਰੀ ਨੂੰ ਦਿਤੀਆਂ ਤਾਂ ਜੋ ਰਾਜਪੁਰਾ ਵਿਚ ਸਾਫ ਸਫਾਈ ਅਤੇ ਸਟਰੀਟ ਲਾਈਟਾਂ ਦੀ ਮੁਰੰਮਤ ਸਹੀ ਤਰੀਕੇ ਨਾਲ ਹੁੰਦੀ ਰਵੇ। ਇਸ ਮੌਕੇ ਤੇ ਨਗਰ ਕੌਂਸਿਲ ਪ੍ਰਧਾਨ
Read Full Story

ਅਮਰ ਸਿੰਘ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼, ਦਿੱਤੇ ਭਾਜਪਾ ਚ ਸ਼ਾਮਿਲ ਹੋਣ ਦੇ ਸੰਕੇਤ

Thursday, August 2, 2018

ਸਾਬਕਾ ਰਾਜ ਸਭਾ ਮੈਂਂਬਰ ਸ੍ਰੀ ਅਮਰ ਸਿੰਘ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਆਪਣੇ ਭਾਜਪਾ `ਚ ਸ਼ਾਮਿਲ ਹੋਣ ਦੇ ਸੰਕੇਤ ਦਿੱਤੇ ਹਨ | ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪਸੰਦ ਕਰਦੇ ਹਨ ਤੇ ਉਨ੍ਹਾਂ ਦੇ ਸਮਰਥਨ `ਚ ਖੜੇ੍ਹ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਜਪਾ ਦਾ ਸਮਰਥਨ ਵਿਧਾਨ ਸਭਾ ਚੋਣਾਂ ਦੌਰਾਨ ਵੀ ਖੁਲ ਕੇ ਕੀਤਾ ਸੀ ਪਰ ਉਹ ਭਾਜਪਾ `ਚ ਸ਼ਾਮਿਲ ਨਹੀਂ ਹੋਏ | ਉਹਨਾਂ ਦੇ ਇਸ ਬਿਆਨ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ
Read Full Story

ਡੇਂਗੂ ਨਾਲ ਨਜਿੱਠਣ ਲਈ ਵਿਸ਼ੇਸ਼ ਟੀਮਾਂ ਦਾ ਗਠਨ

Tuesday, July 31, 2018

ਰਾਜਪੁਰਾ (ਰਾਜੇਸ਼ ਡਾਹਰਾ) ਪਟਿਆਲਾ ਜ਼ਿਲ੍ਹੇ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਸਿਹਤ ਅਤੇ ਦੂਸਰੇ ਵਿਭਾਗਾਂ ਦੀ ਸਰਗਰਮ ਸ਼ਮੂਲੀਅਤ ਨਾਲ ਤਿਆਰ ਕੀਤੀਆਂ ਇਹ ਟੀਮਾਂ ਜ਼ਿਲ੍ਹੇ ਵਿੱਚ ਡੇਂਗੂ ਦੇ ਲਾਰਵੇ ਨੂੰ ਜਿੱਥੇ ਨਸ਼ਟ ਕਰਨ ਲਈ ਘਰਾਂ ਅਤੇ ਬਾਹਰਲੇ ਇਲਾਕਿਆਂ ਵਿੱਚ ਖੜ੍ਹੇ ਪਾਣੀ ਨੂੰ ਚੈਕ ਕਰਨਗੀਆਂ ਉੱਥੇ ਹੀ ਲੋਕਾਂ ਨੂੰ ਵੀ ਜਾਗਰੂਕ ਕਰਕੇ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਵੀ ਕਰਨਗੀਆਂ। ਡੇਂਗੂ ਦੇ ਖਾਤਮੇਂ ਲਈ ਜ਼ਿਲ੍ਹੇ ਵਿੱਚ ਆਰੰਭੀ ਗਈ ਇਸ
Read Full Story

ਲੋਕ ਭਲਾਈ ਚੈਰੀਟੇਬਲ ਟਰੱਸਟ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਪੈਨਸ਼ਨ ਵੰਡੀ

Tuesday, July 31, 2018

ਰਾਜਪੁਰਾ (ਰਾਜੇਸ਼ ਡਾਹਰਾ) ਲੋਕ ਭਲਾਈ ਚੈਰੀਟੇਬਲ ਟਰੱਸਟ ਵੱਲੋਂ ਰਾਜਪੁਰਾ ਦੇ ਸ਼ਿਵ ਮੰਦਰ ਵਿਖੇ ਜ਼ਰੂਰਤਮੰਦਾਂ ਨੂੰ ਪੈਨਸ਼ਨ ਵੰਡੀ ਗਈ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋ ਸ. ਨਿਰਭੈ ਸਿੰਘ ਮਿਲਟੀ ਕੰਬੋਜ ਮੈਂਬਰ ਪੀਪੀਸੀਸੀ ਵਿਸ਼ੇਸ਼ ਤੋਰ ਤੇ ਪਹੁੰਚੇ।ਇਸ ਮੌਕੇ ਉਹਨਾਂ ਨਾਲ ਸ੍ਰੀ ਨਰਿੰਦਰ ਸੋਨੀ ਪ੍ਰਧਾਨ ਵਪਾਰ ਮੰਡਲ,ਸ੍ਰੀ ਮਨਮੋਹਨ ਸਚਦੇਵਾ ਜਰਨਲ ਸੈਕਟਰੀ ਵਪਾਰ ਮੰਡਲ ਅਤੇ ਸ੍ਰੀ ਮਨੋਹਰ ਧਰੇਜਾ ਜੀ ਵਿਸ਼ੇਸ਼ ਤੋਰ ਤੇ ਪਹੁੰਚੇ। ਸ. ਨਿਰਭੈ ਸਿੰਘ ਮਿਲਟੀ ਜੀ ਦੇ ਪਹੁੰਚਣ ਤੇ ਟਰੱਸਟ ਦੇ ਪ੍ਰਧਾਨ ਸ੍ਰੀ ਜਗਦੀਸ਼ ਕੁਮਾਰ ਜੱਗਾ ਜੀ ਅਤੇ ਟਰੱਸਟ
Read Full Story

ਬਨੂੜ ਖੇਤਰ ਵਿੱਚ ਹਜੇ ਵੀ ਚੱਲ ਰਹਿਆਂ ਨੇ ਨਜਾਇਜ਼ ਸਬਜ਼ੀ ਮੰਡੀਆਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਨਹੀਂ ਕੀਤੀ ਕੋਈ ਕਾਰਵਾਈ

Tuesday, July 31, 2018

  ਰਾਜਪੁਰਾ : (ਰਾਜੇਸ਼ ਡਾਹਰਾ) ਬਨੂੜ ਖੇਤਰ ਵਿੱਚ ਆੜ੍ਹਤੀਆਂ ਦੇ ਵੱਲੋਂ ਲਗਾਇਆ ਜਾ ਰਹੀਆਂ ਨਜਾਇਜ਼ ਸਬਜ਼ੀ ਮੰਡੀਆਂ ਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਕੋਈ ਵੀ ਕਾਰਵਾਈ ਕਰਨ ਵਿੱਚ ਅਸਮਰਥ ਲੱਗ ਰਹੇ ਹਨ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਤੇ ਆੜ੍ਹਤੀਆਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਰਹੇ ਹਨ। ਮਾਰਕੀਟ ਕਮੇਟੀ ਬਨੂੜ ਦੇ ਸਕੱਤਰ ਨੇ ਇੰਨਾ ਨਜਾਇਜ਼ ਮੰਡੀਆਂ ਨੂੰ ਬੰਦ ਕਰਵਾੳੇਣ ਦੇ ਲਈ ਪੁਲਿਸ ਫੋਰਸ ਦੀ ਮੰਗ ਕੀਤੀ ਸੀ।                 ਬਨੂੜ ਮਾਰਕੀਟ ਕਮੇਟੀ ਦੇ ਅਧੀਨ ਜਲਾਲਪੁਰ ਪਿੰਡ ਵਿੱਚ ਮੰਡੀ ਨੂੰ ਸਥਾਪਿਤ ਕੀਤਾ
Read Full Story

ਬਨੂੜ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਕੋਲੋਂ 28 ਬੋਤਲਾਂ 16 ਅਧੀਏ ਸ਼ਰਾਬ ਬਰਾਮਦ

Tuesday, July 31, 2018

ਰਾਜਪੁਰਾ (ਰਾਜੇਸ਼ ਡਾਹਰਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਦੇ ਉੱਚ ਅਫ਼ਸਰਾਂ ਵੱਲੋਂ ਪੰਜਾਬ ਵਿੱਚ ਨਸ਼ੇ ਖ਼ਿਲਾਫ਼ ਛੇੜੀ ਮੁਹਿੰਮ ਤਹਿਤ ਥਾਣਾ ਬਨੂੜ ਮੁੱਖੀ ਸੁਖਦੀਪ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ 3 ਵਿਅਕਤੀਆਂ ਕੋਲੋਂ 28 ਬੋਤਲਾਂ ਅਤੇ 16 ਅਧੀਏ ਅੰਗਰੇਜ਼ੀ ਸ਼ਰਾਬ ਚੰਡੀਗੜ੍ਹ ਮਾਰਕਾ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਬਨੂੜ ਸੁਖਦੀਪ ਸਿੰਘ ਨੇ ਦੱਸਿਆ ਕਿ ਬਨੂੜ ਪੁਲਿਸ ਨੂੰ ਇੱਕ ਮੁਖ਼ਬਰੀ ਮਿਲੀ ਸੀ ਕਿ ਇਹ ਤਿੰਨ ਵਿਅਕਤੀ ਚੰਡੀਗੜ੍ਹ ਤੋ ਸ਼ਰਾਬ ਲੈ ਕੇ
Read Full Story

ਵਪਾਰ ਦੇ ਰਸਤੇ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੂਰ ਕਰੇਗੀ ਸਰਕਾਰ- ਸੁਰੇਸ਼ ਪ੍ਰਭੂ

Tuesday, July 31, 2018

ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਸਰਕਾਰ ਘਰੇਲੂ ਤੇ ਕੌਮਾਂਤਰੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਇਸ ਵਪਾਰ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ । ਸ੍ਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਭਾਰਤ `ਚ ਸਾਜੋ-ਸਾਮਾਨ ਅਤੇ ਵਪਾਰ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਲਾਜਿਸਟਿਕਸ ਉਦਯੋਗ ਦਾ ਕਾਰੋਬਾਰ 215 ਅਰਬ ਡਾਲਰ ਤੱਕ ਪਹੁੰਚ ਗਿਆ ਹੈ ਅਤੇ ਇਹ ਉਦਯੋਗ 10 ਫ਼ੀਸਦੀ ਸਾਲਾਨਾ ਦੀ ਉੱਚੀ ਦਰ ਨਾਲ ਵਧ ਰਿਹਾ ਹੈ
Read Full Story

Powered by Arash Info Corpopration