Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

28 ਸਤੰਬਰ ਨੂੰ 8 ਲੱਖ ਕੈਮਿਸਟ ਈ-ਫਾਰਮੇਸੀ ਦੇ ਵਿਰੋਧ ਵਿਚ ਕਰਨਗੇ ਮੁਕੰਮਲ ਕੈਮਿਸਟ ਦੁਕਾਨਾ ਬੰਦ

Wednesday, September 26, 2018

ਰਾਜਪੁਰਾ 25 ਸਤੰਬਰ (ਰਾਜੇਸ਼ ਡੇਹਰਾ) ਕੈਮਿਸਟ ਐਂਡ ਡਰੱਗਿਸਟ ਐਸੋਸੀਏਸਨ ਰਾਜਪੁਰਾ ਦੀ ਇਕ ਵਿਸ਼ੇਸ ਮੀਟਿੰਗ ਪ੍ਰਧਾਨ ਜਗਨੰਦਨ ਗੁਪਤਾ ਅਤੇ ਚੇਅਰਮੈਨ ਇੰਦਰਪਾਲ ਸਿੰਘ ਬੱਗਾ ਦੀ ਸਾਂਝੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿਚ ਕਾਰਜਕਾਰੀ ਮੈਂਬਰਾ ਨੇ ਭਾਗ ਲਿਆ।ਇਸ ਮੀਟਿੰਗ ਵਿਚ ਮੇਨ ਇਜੰਡਾ ਈ-ਫਾਰਮੇਸੀ (ਆਨਲਾਇਨ ਦਵਾਈ ਮੰਗਵਾਉਣਾ) ਦੇ ਵਿਰੋਧ ਵਿਚ 28 ਸਤੰਬਰ ਨੂੰ ਕੈਮਿਸਟ ਦੀਆ ਦੁਕਾਨਾ ਬੰਦ ਕਰਵਾਉਣਾ ਸੀ।ਇਸ ਮੋਕੇ ਐਸੋਸੀਏਸਨ ਦੇ ਪ੍ਰਧਾਨ ਜਗਨੰਦਨ ਗੁਪਤਾ ਨੇ ਦੱਸਿਆ ਕਿ ਈ-ਫਾਰਮੇਸੀ (ਆਨਲਾਇਨ ਦਵਾਈਆ ਮੰਗਵਾਉਣਾ) ਨੂੰ ਲੇ ਕੇ ਦੇਸ ਭਰ ਵਿਚ ਕੈਮਿਸਟਾ
Read Full Story

स्वच्छता ही सेवा के संदेश के साथ किया सफाई अभियान

Wednesday, September 26, 2018

राजपुरा :(राजेश डैहरा ) स्वच्छता ही सेवा के माध्यम से पर्यावरण को साफ सुथरा रखने के उद्देश्य से आज पुराना राजपुरा के गांधी नगरपालिका पार्क और खेडा पार्क में नगरपालिका राजपुरा के एस आई जंगबहादुर ने अपने टीम सहित पार्क में साफ-सफाई का अभियान चलाया ।जहा उनके साथ कई लोग इस सफाई अभियान में जुड़ गए। वहाँ पर उन्होंने स्वच्छता ही सेवा के संदेश के साथ पूरे पार्क में सफाई की और आस पास के लोगो को अपने आसपास सफाई रखने का संदेश दिया
Read Full Story

सरबत दा भला चैरिटेबल ट्रस्ट ने 40 जरूरतमंद परिवारों को बांटे के चैक

Wednesday, September 26, 2018

राजपुरा, 25 सितंबर :(राजेश डैहरा) सरबत दा भला चैरिटेबल ट्रस्ट की तरफ से आज पुराना राजपुरा के गुरु नानक दरबार गुरुद्वारा साहिब मेँ हर महीने की तरह इस महीने भी जरूरतमंदो को 23500 रुपये के चैक बांटे गए । ट्रस्ट के संस्थापक डॉक्टर एसपी सिंह ओबरॉय के प्रयासों से सरबत दा भला चैरिटेबल ट्रस्ट के मेंबर अमरजीत सिंह पन्नू की अगवाई में गुरुद्वारा साहिब में एक सादा समारोह करवाया गया l इस समारोह के मुख्य में मेहमान नगर काउंसिल राजपुरा के अध्यक्ष
Read Full Story

ਘੱਗਰ ਸਮੇਤ ਪਟਿਆਲਾ ਦੇ ਸਾਰੇ ਬਰਸਾਤੀ ਨਾਲਿਆਂ ਵਿੱਚ ਹਾਲ ਦੀ ਘੜੀ ਪਾਣੀ ਕੰਟਰੋਲ ਹੇਠ

Monday, September 24, 2018

ਰਾਜਪੁਰਾ , 24 ਸਤੰਬਰ:(ਰਾਜੇਸ਼ ਡਾਹਰਾ) ਬੀਤੇ 36 ਘੰਟਿਆਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਣ ਪਟਿਆਲਾ ਜ਼ਿਲ੍ਹੇ ਦੇ ਸਾਰੇ ਬਰਸਾਤੀ ਨਦੀ ਨਾਲਿਆਂ ਵਿੱਚ ਹਾਲ ਦੀ ਘੜੀ ਪਾਣੀ ਦਾ ਵਹਾਅ ਕੰਟਰੋਲ ਹੇਠ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ਤੋਂ ਸੁਚੇਤ ਰਹਿਣ ਕਿਉਂਕਿ ਪਟਿਆਲਾ ਜ਼ਿਲ੍ਹੇ ਵਿੱਚ ਹਾਲ ਦੀ ਘੜੀ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਸੁਚੇਤ ਰਹਿਣ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ
Read Full Story

राजपुरा की आस्था पाहुजा चुनी गई MBA में गोल्ड मेडलिस्ट

Friday, September 21, 2018

राजपुरा: 21 सितम्बर (राजेश डैहरा) आर्ट ऑफ लिविंग के संस्थापक श्रीश्री रवि शंकर द्वारा स्थापित श्री श्री यूनिवर्सिटी भुवनेश्वर में एमबीए फायनांस में राजपुरा के आस्था फर्नीचर के मालिक श्री अनीश पाहुजा की बेटी आस्था पाहुजा को इस साल गोल्ड मेडल की डिग्री के लिए चुना गया है ।जिसे स्वयं से श्रीश्री रवि शंकर 28 सितंबर को गोल्ड मेडल के साथ डिग्री दे कर सम्मानित करेंगे। इस बारे जब आस्था पाहुजा के पिता अनीश पाहुजा से बात हुई तो उन्होंने
Read Full Story

दो योगा प्रेमियों ने अपने जन्म दिवस पर पार्क में पौधे लगा कर मनाया जन्म दिन

Friday, September 21, 2018

राजपुरा,२० सितम्बर (राजेश डेहरा)। शिवा जी पार्क में वर्षो से योगा करते आ रहे श्री राम योग सेवा समिती के सदस्य प्रमोद पटियाल व जगदीश गुप्ता ने अपने अपनेें जन्म दिवस पर शिवा जी पार्क में पौधे लगाते हुये इन पौधों की देख भाल करने का निर्णय लिया। और लडडू व अन्य मिठाई बांट कर खुशी का इजहार करते हुये साथी सदस्यों से बधाई कबूल की। समिती के प्रधान रमेश कुमार ने बताया कि पिछले कई वर्षो से हंम शिवा जी पार्क में योगा करते आ रहे है। पार्क में
Read Full Story

ਤਬਲਾ ਵਾਦਕ ਰਾਗੀ ਭਾਈ ਕੀਮਤ ਸਿੰਘ ਸੁਹਰੋਂ ਨਹੀ ਰਹੇ

Thursday, September 20, 2018

ਰਾਜਪੁਰਾ,20 ਸਤੰਬਰ (ਰਾਜੇਸ਼ ਡਾਹਰਾ) ਇਥੋ ਦੇ ਪਿੰਡ ਸੁਹਰੌ ਵਿਖੇ ਤਬਲਾ ਵਾਦਕ ਰਾਗੀ ਭਾਈ ਕੀਮਤ ਸਿੰਘ ਦਾ ਅਚਾਨਕ ਹਾਰਡ ਅਟੈਕ ਹੋਣ ਕਾਰਨ ਦਿਹਾਂਤ ਹੋ ਗਿਆ ਹੈ।ਜਿਸ ਦੇ ਨੱਮਿਤ ਰੱਖੇ ਅਖੰਡ ਪਾਠ ਸਾਹਿਬ ਤੇ ਅੰਤਿਮ ਅਰਦਾਸ ਪਿੰਡ ਸੁਹਰੌ ਦੇ ਗੁਰਦੂਆਰਾ ਸਾਹਿਬ ਵਿਖੇ 23 ਸੰਤਬਰ ਦੁਪਿਹਰ 12 ਤੋਂ 1 ਵਜੇ ਹੋਵੇਗੀ।ਇਸ ਮੋਕੇ ਹਲਕਾ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੋਰ ਮੁਖਮੈਲਪੁਰ, ਸ਼੍ਰੌਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਸਾਬਕਾ ਚੈਅਰਮੈਨ ਖਾਦੀ ਬੋਰਡ ਪੰਜਾਬ ਹਰਵਿੰਦਰ
Read Full Story

ਅਮਨ-ਅਮਾਨ ਨਾਲ ਸਫ਼ਲਤਾ ਪੂਰਵਕ ਨੇਪਰੇ ਚੜ੍ਹਿਆ ਜ਼ਿਲ੍ਹਾ ਪ੍ਰੀਸ਼ਦ ਚੋਣ

Wednesday, September 19, 2018

ਰਾਜਪੁਰਾ, 19 ਸਤੰਬਰ: (ਰਾਜੇਸ਼ ਡੇਹਰਾ) ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਅਤੇ 9 ਪੰਚਾਇਤ ਸੰਮਤੀਆਂ ਦੀਆਂ ਆਮ ਚੋਣਾਂ ਲਈ ਅੱਜ ਪਈਆਂ ਵੋਟਾਂ ਦੀ ਪੂਰੀ ਪ੍ਰਕ੍ਰਿਆ ਸਫ਼ਲਤਾ ਪੂਰਵਕ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ। ਇਨ੍ਹਾਂ ਚੋਣਾਂ ਵਿਚ ਬਲਾਕ ਰਾਜਪੁਰਾ ਵਿਖੇ 70.8 ਫੀਸਦੀ ਵੋਟਰਾਂ ਨੇ ਸਵੇਰੇ 8 ਵਜੇ ਤੋਂ ਲੈਕੇ ਸ਼ਾਮ 4 ਵਜੇ ਤੱਕ ਪੋਲਿੰਗ ਸਟੇਸ਼ਨਾਂ ਵਿਖੇ ਪੋਲਿੰਗ ਬੂਥਾਂ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਬਲਾਕ ਸੰਮਤੀਆਂ ਲਈ 412 ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 60 ਉਮੀਦਵਾਰ ਮੈਦਾਨ `ਚ ਸਨ, ਜਿਨ੍ਹਾਂ ਨੂੰ ਬੈਲਟ ਪੇਪਰਾਂ ਰਾਹੀਂ ਪਈਆਂ ਵੋਟਾਂ ਬਕਸਿਆਂ `ਚ
Read Full Story

ਪੂਰਨ ਸਿੰਘ ਸਰਪੰਚ ਸਰਾਏ ਬੰਜਾਰਾ ਅਕਾਲੀ ਭਾਜਪਾ ਪਾਰਟੀ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ

Tuesday, September 18, 2018

ਰਾਜਪੁਰਾ (ਰਾਜੇਸ਼ ਡੇਹਰਾ) ਹਲਕਾ ਰਾਜਪੁਰਾ ਵਿਧਾਇਕ ਸ ਹਰਦਿਆਲ ਸਿੰਘ ਜੀ ਦੇ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸ਼੍ਰੀ ਭਜਨ ਲਾਲ ਪ੍ਰਧਾਨ ਨਗਰ ਕੌਂਸਲ ਬਨੂੜ ਅਤੇ ਸ਼੍ਰੀ ਕ੍ਰਿਸ਼ਨ ਕੁਮਾਰ ਪੜਾਉ ਜੀ ਦੀ ਮੇਹਨਤ ਨਾਲ ਪਿੰਡ ਸਰਾਏ ਬੰਜਾਰਾ ਦੇ ਪੂਰਨ ਸਿੰਘ ਸਰਪੰਚ ,ਬਲਕਾਰ ਸਿੰਘ ਸਾਬਕਾ ਸਰਪੰਚ, ਰੋਸ਼ਨ ਲਾਲ ਪੰਚ ਅਤੇ ਕ੍ਰਿਸ਼ਨ ਕੁਮਾਰ ਅਕਾਲੀ ਭਾਜਪਾ ਪਾਰਟੀ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਜਿਥੇ ਵਿਧਾਇਕ ਸ ਹਰਦਿਆਲ ਸਿੰਘ ਨੇ ਸਿਰੋਪਾ ਪਾ ਕੇ ਸਾਰਿਆਂ ਦਾ ਸਵਾਗਤ ਕੀਤਾ
Read Full Story

ਬਲਾਕ ਸੰਮਤੀ ਚੌਣਾ ਵਿਚ ਕਾਂਗਰਸੀ ਉਮੀਦਵਾਰਾਂ ਨੂੰ ਮਿਲਿਆ ਵਡਾ ਹੁੰਗਾਰਾ

Tuesday, September 18, 2018

ਰਾਜਪੁਰਾ :18 ਸਿਤੰਬਰ(ਰਾਜੇਸ਼ ਡਾਹਰਾ) ਹਲਕਾ ਰਾਜਪੁਰਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੌਣਾ ਸਬੰਧੀ ਕਾਂਗਰਸ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।ਜਿਸ ਵਿਚ ਹਲਕਾ ਰਾਜਪੁਰਾ ਵਿਧਾਇਕ ਸ੍ਰ. ਹਰਦਿਆਲ ਸਿੰਘ ਕੰਬੋਜ਼ ਨੇ ਵੱਖ- ਵੱਖ ਪਿੰਡਾਂ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਿਥੇ ਉਹਨਾਂ ਨੂੰ ਵੱਡਾ ਹੁੰਗਾਰਾ ਮਿਲਿਆ ।ਇਹਨਾਂ ਰੈਲੀਆਂ ਵਿਚ ਵੱਡੀ ਸਾਖੀਆਂ ਵਿਚ ਆਦਮੀਆਂ ਦੇ ਨਾਲ ਨਾਲ ਔਰਤਾਂ ਨੇ ਵੀ ਹਿਸਾ ਲਿਆ ਅਤੇ ਕਾਂਗਰਸ ਪਾਰਟੀ ਨੂੰ ਹੀ ਵੋਟਾਂ ਪਾਉਣ ਦਾ ਵਿਸ਼ਵਾਸ
Read Full Story

ਟੋਲ ਪਲਾਜ਼ਾ ਉੱਤੇ ਰੂਲ ਲਾਗੂ ਨਾ ਕਰਨ ਤੇ ਐਨ.ਐਚ.ਆਈ. ਦੇ ਸੀ.ਜੇ.ਐਮ. ਨੂੰ ਲਿਖੀਆਂ ਪੱਤਰ

Tuesday, September 18, 2018

ਰਾਜਪੁਰਾ 17 ਸਤੰਬਰ (ਰਾਜੇਸ਼ ਡਾਹਰਾ) ਰਾਜਪੁਰਾ ਜ਼ੀਰਕਪੁਰ ਟੋਲ ਪਲਾਜ਼ਾ ਉੱਤੇ ਮਨਿਸਟਰੀ ਆਫ਼ ਰੋੜ ਟਰਾਂਸਪੋਰਟ ਐਂਡ ਹਾਈਵੇ ਦੇ ਨੋਟੀਫਿਕੈਸਨ ਵਿੱਚ ਦਰਜ ਰੂਲਾ ਨੂੰ ਲਾਗੂ ਨਾ ਕੀਤੇ ਜਾਣ ਦਾ ਮਾਮਲਾ ਐਨ.ਐਚ.ਆਈ. ਦੇ ਹੈੱਡ ਦਫ਼ਤਰ ਦਿੱਲੀ ਤੱਕ ਜਾ ਚੁੱਕਾ ਹੈ। ਟੋਲ ਪਲਾਜ਼ਾ ਉੱਤੇ ਹੋ ਰਹੀ ਹੈ ਪਬਲਿਕ ਨਾਲ ਸ਼ਰੇਆਮ ਠੱਗੀ ਐਨ.ਐਚ.ਆਈ. ਦੇ ਚੀਫ਼ ਜਰਨਲ ਮੈਨੇਜਰ ਨੂੰ ਆਰਟੀਆਈ ਐਕਟੀਵਿਸਟ ਟੀਮ ਅੰਨ੍ਹਾ ਹਜ਼ਾਰੇ ਦੇ ਸਮਰਥਕ ਕਰਨਵੀਰ ਥਮਣ ਨੇ ਪੱਤਰ ਲਿਖੀਆਂ ਹੈ।        ਕਰਨਵੀਰ ਥਮਣ ਨੇ ਪੱਤਰ ਵਿੱਚ ਲਿਖੀਆਂ ਹੈ ਕਿ ਟੋਲ ਪਲਾਜ਼ਾ ਉੱਤੇ ਸਰਕਾਰ ਦੁਆਰਾ ਅਧਿਸੂਚਨਾ ਜਾਰੀ
Read Full Story

ਸਿਹਤ ਵਿਭਾਗ ਦੀ ਟੀਮ ਵਲੋਂ ਡੇਂਗੂ ਦਾ ਲਾਰਵਾ ਮਿਲਣ ਤੇ ਕੱਟੇ ਚਲਾਨ

Monday, September 17, 2018

ਰਾਜਪੁਰਾ 17ਸਤੰਬਰ ( ਰਾਜੇਸ਼ ਡਾਹਰਾ ) ਸ਼ਹਿਰ ਨੂੰ ਸਾਫ ਰੱਖਣ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਸੇਹਤ ਵਿਭਾਗ ਅਤੇ ਨਗਰ ਕੌਂਸਿਲ ਦੀ ਟੀਮ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ ।ਜਿਸ ਤੇ ਅੱਜ ਰਾਜਪੁਰਾ ਵਿਚ ਸਿਹਤ ਵਿਭਾਗ ਅਤੇ ਨਗਰ ਕੌਂਸਲ ਰਾਜਪੁਰਾ ਦੀ ਟੀਮ ਵਲੋਂ ਸਾਂਝੀ ਕਾਰਵਾਈ ਕਰਦੇ ਹੋਏ ਪਟਿਆਲਾ ਰੋਡ ਤੇ ਕੁਝ ਟਾਇਰਾਂ ਦੀਆਂ ਅਤੇ ਹੋਰ ਦੁਕਾਨਦਾਰਾਂ ਦੇ ਕੋਲ ਡੇਂਗੂ ਦਾ ਲਾਰਵਾ ਮਿਲਣ ਕਰਕੇ ਉਨ੍ਹਾਂ ਦੇ ਚਲਾਨ ਕੱਟੇ ਗਏ l ਐੱਸ.ਆਈ.ਪਰਮਜੀਤ ਸਿੰਘ ਸੋਢੀ ਨੇ ਗੱਲ ਕਰਦੇ ਦੱਸਿਆ ਕਿ ਉਹ ਪਹਿਲੇ ਵੀ ਇਨ੍ਹਾਂ ਦੁਕਾਨਦਾਰਾਂ ਨੂੰ
Read Full Story

Powered by Arash Info Corpopration