Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤਲਵੰਡੀ ਸਾਬੋ ਦੀ ਹਰਨਵਦੀਪ ਕੌਰ ਨੇ ਸ਼ੂਟਿੰਗ ਮੁਕਾਬਲੇ 'ਚ ਜਿੱਤੇ ਦੋ ਸੋਨ ਤਮਗੇ ਅਤੇ ਇੱਕ ਚਾਂਦੀ ਦਾ ਤਮਗਾ

Tuesday, August 1, 2017

ਤਲਵੰਡੀ ਸਾਬੋ, 1 ਅਗਸਤ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਪੰਜਾਬ ਰਾਇਫਲ ਐਸੋਸੀਏਸ਼ਨ ਵੱਲੋਂ ਪੀ ਏ ਪੀ ਜਲੰਧਰ ਵਿਖੇ ਕਰਵਾਈ ਗਈ 52ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਇਸ ਇਤਿਹਾਸਿਕ ਨਗਰ ਦੀ ਜੰਮਪਲ ਲੜਕੀ ਹਰਨਵਦੀਪ ਕੌਰ ਨੇ ਦੋ ਸੋਨੇ ਅਤੇ ਇੱਕ ਚਾਂਦੀ ਦਾ ਤਮਗਾ ਜਿੱਤ ਕੇ ਇਸ ਨਗਰ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸ਼ਹਿਰ ਦੀ ਨਾਮਵਰ ਸਖਸ਼ੀਅਤ ਤੇ ਸਾਹਿਤਕਾਰ ਡਾ. ਗੁਰਨਾਮ ਸਿੰਘ ਖੋਖਰ ਦੀ ਪੋਤਰੀ ਹਰਨਵਦੀਪ ਕੌਰ ਜੋ ਕਿ ਮਿਲੇਨੀਅਮ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਆਂਪਣੀ ਕੋਚ ਮੈਡਮ ਵੀਰਪਾਲ ਕੌਰ ਦੀ ਯੋਗ ਅਗਵਾਈ
Read Full Story

ਤਲਵੰਡੀ ਸਾਬੋ ਜੋਨ ਦੀਆਂ ਸਕੂਲੀ ਖੇਡਾਂ ਮੌਕੇ ਹੋਏ ਸ਼ਾਨਦਾਰ ਮੁਕਾਬਲੇ

Wednesday, July 26, 2017

ਤਲਵੰਡੀ ਸਾਬੋ, 26 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਿੱਖਿਆ ਵਿਭਾਗ ਦੇ ਖੇਡ ਕੈਲੰਡਰ ਅਨੁਸਾਰ ਜੋਨ ਤਲਵੰਡੀ ਸਾਬੋ ਦੀਆਂ ਗਰਮ ਰੁੱਤ ਦੀਆਂ ਖੇਡਾਂ ਖੇਤਰ ਦੇ ਪਿੰਡ ਤਿਉਣਾ ਪੁਜਾਰੀਆਂ ਦੇ ਸਰਕਾਰੀ ਸਕੂਲ ਵਿਖੇ ਤਲਵੰਡੀ ਸਾਬੋ ਜੋਨ ਦੇ ਜੋਨਲ ਸਕੱਤਰ ਸ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਤੀਜੇ ਦਿਨ ਦੀ ਸ਼ੁਰੂਆਤ ਹੋਈ ਜਿਸ ਵਿੱਚ ਅੰਡਰ-14 ਭਾਰ ਵਰਗ ਦੇ ਲੜਕਿਆਂ ਦੀਆਂ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਕਬੱਡੀ ਦਾ ਉਦਘਾਟਨ ਕਬੱਡੀ ਦੇ ਕਨਵੀਨਰ ਅਤੇ ਸਟੇਟ ਐਵਾਰਡੀ ਸ. ਹਰਮੰਦਰ ਸਿੰਘ ਲਾਲੇਆਣਾ ਵੱਲੋਂ ਕੀਤਾ ਗਿਆ ਜਦੋਂ ਕਿ ਖੋ-ਖੋ ਦੇ ਮੈਚ
Read Full Story

ਤਲਵੰਡੀ ਸਾਬੋ ਜੋਨ ਦੀਆਂ ਗਰਮ ਰੁੱਤ ਖੇਡਾਂ ਦੀ ਹੋਈ ਸ਼ੁਰੂਆਤ

Monday, July 24, 2017

ਤਲਵੰਡੀ ਸਾਬੋ, 24 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਜੋਨ ਦੀਆਂ ਗਰਮ ਰੁੱਤ ਦੀਆਂ ਸਕੂਲੀ ਖੇਡਾਂ ਅੱਜ ਰਸਮੀ ਤੌਰ `ਤੇ ਸ਼ੁਰੂ ਹੋ ਗਈਆਂ ਹਨ। ਪਿੰਡ ਤਿਉਣਾ ਪੁਜਾਰੀਆਂ ਦੇ ਸਰਕਾਰੀ ਸਕੂਲ ਦੇ ਖੇਡ ਗਰਾਊਂਡ ਵਿਖੇ ਜੋਨਲ ਸਕੱਤਰ ਪ੍ਰਿੰ. ਸਰਿੰਦਰ ਸਿੰਘ ਦੀ ਅਗਵਾਈ ਅਤੇ ਲੈਕਚਰਾਰ ਪਰਮਜੀਤ ਸਿੰਘ ਦੇ ਪ੍ਰਬੰਧਾਂ ਹੇਠ ਸ਼ੁਰੂ ਹੋਈਆਂ ਕਬੱਡੀ, ਖੋ-ਖੋ ਅਤੇ ਰੱਸਾ-ਕੱਸੀ ਦੀਆਂ ਖੇਡਾਂ ਦਾ ਰਸਮੀ ਉਦਘਾਟਨ ਸਰਕਾਰੀ ਸਕੂਲ ਮਲਕਾਣਾ ਦੇ ਪ੍ਰਿੰਸੀਪਲ ਸ. ਲਾਭ ਸਿੰਘ ਨੇ ਕੀਤਾ। ਟੂਰਨਾਮੈਂਟ ਦੇ ਪਹਿਲੇ ਦਿਨ ਦੀਆਂ ਖੇਡਾਂ ਸੰਬੰਧੀ ਜਾਣਕਾਰੀ ਦਿੰਦਿਆਂ
Read Full Story

ਸਰੀਰਕ ਤੰਦਰੁਸਤੀ ਲਈ ਖੇਡਾਂ ਬਹੁਤ ਜ਼ਰੂਰੀ- ਦਲਵੀਰ ਸਿੰਘ ਗੋਲਡੀ

Tuesday, June 13, 2017

ਧੂਰੀ, 13 ਜੂਨ (ਮਹੇਸ਼ ਜਿੰਦਲ) - ਸਰੀਰਕ ਤੰਦਰੁਸਤੀ ਲਈ ਖੇਡਾਂ ਜਿੱਥੇ ਬਹੁਤ ਜ਼ਰੂਰੀ ਹਨ ਉੱਥੇ ਖੇਡਾਂ ਨਾਲ ਭਾਈਚਾਰਕ ਸਾਂਝ ਵੀ ਮਜ਼ਬੂਤ ਹੁੰਦੀ ਹੈ | ਪਿੰਡ ਕਲੇਰਾਂ ਵਿਖੇ ਨੌਜਵਾਨਾਂ ਵੱਲੋਂ ਕਰਵਾਏ ਤਿੰਨ ਦਿਨਾ ਕ੍ਰਿਕਟ ਟੂਰਨਾਮੈਂਟ ਵਿਚ ਵਿਸ਼ੇਸ਼ ਤੌਰ ਉੱਤੇ ਪਹੁੰਚੇ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਇਹ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨਿਰੋਏ ਸਮਾਜ ਦੀ ਸਿਰਜਣ ਲਈ ਨੌਜਵਾਨਾਂ ਨੂੰ ਆਪਣੀ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ | ਇਸ ਟੂਰਨਾਮੈਂਟ ਵਿਚ ਈਨਾਬਾਜਾ ਦੀ ਟੀਮ ਜੇਤੂ ਰਹੀ ਜਦੋਂਕਿ ਧੌਲਾ ਦੂਸਰੇ, ਪੁੰਨਾਵਾਲ ਤੀਸਰੇ
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਆਲ ਇੰਡੀਆ ਇੰਟਰਵਰਸਿਟੀ ਗੱਤਕਾ ਚੈਂਪੀਅਨਸ਼ਿਪ 12 ਫਰਵਰੀ ਤੋਂ

Monday, February 6, 2017

ਤਲਵੰਡੀ ਸਾਬੋ, 06 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪਹਿਲੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ 12 ਫਰਵਰੀ ਤੋਂ ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿੱਚ ਸਮੁੱਚੇ ਭਾਰਤ ਵਿੱਚੋਂ ਵੱਖ-ਵੱਖ ਯੂਨੀਵਰਸਿਟੀਆਂ ਦੇ ਲਗਭਗ 300 ਤੋਂ ਵੱਧ ਲੜਕੇ ਅਤੇ ਲੜਕੀਆਂ ਬਾਗ ਲੈ ਰਹੀਆਂ ਹਨ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਆਪ ਇੰਡੀਆਂ ਗੱਤਕਾ ਚੈਂਪੀਅਨਸ਼ਿਪ ਨਾਲ ਸੰਬੰਧਿਤ ਸਾਰੇ ਅਫਸਰਾ, ਆਯੋਜਿਕ ਅਤੇ ਕਮੇਟੀਆਂ ਨਾਲ ਮੰਟਿੰਗ ਕਰਨ ਮੌਕੇ ਖੁਲਾਸਾ
Read Full Story

ਚਵਿੰਡਾ ਦੇਵੀ ਵਿਖੇ ਬਾਬਾ ਲੱਖ ਦੇ ਦਰਬਾਰ ਤੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਛਿੰਜ ਮੇਲਾ

Monday, October 17, 2016

ਚਵਿੰਡਾ ਦੇਵੀ ਵਿਖੇ ਬਾਬਾ ਲੱਖ ਦੇ ਦਰਬਾਰ ਤੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਛਿੰਜ ਮੇਲਾ ਚਵਿੰਡਾ ਦੇਵੀ 17-10-2016 ( ਵਿਨੋਦ ਕੁਮਾਰ ) ਅੰਮ੍ਰਿਤਸਰ ਦੇ ਨਜਦੀਕ ਲੱਗਦੇ ਇਤਿਹਾਸਕ ਕਸਬੇ ਪਿੰਡ ਚਾਵਿੰਡਾ ਦੇਵੀ ਵਿਖੇ ਕੁਸ਼ਤੀਆਂ ਦਾ ਮੁਕਾਬਲਾ ਕਰਵਾਇਆ ਗਯਾ ਜਿਸ ਵਿਚ ਪੰਜਾਬ ਭਰ ਤੋਂ ਬਹੁਤ ਹੀ ਨਾਮਵਰ ਪਹਿਲਵਾਨਾਂ ਨੀ ਸ਼ਕਿਰਤ ਕੀਤੀ ਇੱਸ ਮੌਕੇ ਚਵਿੰਡਾ ਦੇਵੀ ਪੰਚਾਇਤ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ [ ਇੱਸ ਮੌਕੇ ਪਹਿਲਵਾਨ ਸਰਦਾਰਾ ਸਿੰਘ ਚੋਗਾਵਾਂ ਕੁਲਦੀਪ ਪਹਿਲਵਾਨ ਚੋਗਾਵਾਂ ਰਿੰਕੂ ਚਵਿੰਡਾ
Read Full Story

ਅੱਜ ਤੋਂ ਸ਼ੁਰੂ ਕਿਲਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ

Thursday, February 4, 2016

ਲੁਧਿਆਣਾ(ਗੁਰਬਿੰਦਰ ਸਿੰਘ) : ਪੇਂਡੂ ਓਲੰਪਿਕਸ ਦੇ ਨਾਂ ਨਾਲ ਦੁਨੀਆ ਭਰ `ਚ ਮਸ਼ਹੂਰ ਕਿਲਾ ਰਾਏਪੁਰ ਦੀਆਂ ਖੇਡਾਂ 4 ਫਰਵਰੀ ਤੋਂ ਗਰੇਵਾਲ ਖੇਡ ਸਟੇਡੀਅਮ ਕਿਲਾ ਰਾਏਪੁਰ ਵਿਖੇ ਸ਼ੁਰੂ ਹੋ ਰਹੀਆਂ ਹਨ। ਗਰੇਵਾਲ ਸਪੋਰਟਸ ਐਸੋਸੀਏਸ਼ਨ ਵੱਲੋਂ ਬੁੱਧਵਾਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਭਗਵੰਤ ਮੈਮੋਰੀਅਲ ਹਾਕੀ ਗੋਲਡ ਕੱਪ ਤੋਂ ਇਲਾਵਾ ਘੋੜਿਆਂ ਦੀ ਦੌੜ, ਐਥਲੈਟਿਕਸ, ਲੜਕੀਆਂ ਦੀ ਕਬੱਡੀ, ਕੁੱਤਿਆਂ ਦੀਆਂ ਟਰੈਕ ਦੌੜਾਂ, ਰੱਸਾਕਸ਼ੀ, ਜਿਮਨਾਸਟਿਕ, ਬਾਜ਼ੀਗਰਾਂ ਦੇ ਸ਼ੋਅ, ਨਿਹੰਗ ਸਿੰਘਾਂ
Read Full Story

ਸ.ਸ.ਸਕੂਲ ਅੱਕਾਵਾਲੀ ਨੇ ਖੋ-ਖੋ ਵਿੱਚ ਮਾਰੀਆ ਮੱਲ੍ਹਾਂ

Thursday, November 19, 2015

ਨੈਸ਼ਨਲ ਖੇਡਾ ਲਈ ਚੁੱਣੇ ਗਏ ਕੁੱਝ ਬੱਚੇ ਬੁਢਲਾਡਾ,19 ਨੰਵਬਰ (ਸੰਦੀਪ ਰਾਣਾ) ਪਿਛਲੇ ਦਿਨੀ ਜਿਲ੍ਹਾ ਮਾਨਸਾ ਦੇ ਪਿੰਡ ਉਭਾ ਵਿੱਚ ਗੁਰੂਕੁਲ ਅਕੈਡਮੀ ਵਿਖੇ ਹੋਈਆਂ ਪੰਜਾਬ ਸਕੂਲ ਦੀਆ ਖੇਡਾ ਵਿੱਚੋਂ ਸ.ਸ.ਸਕੂਲ ਅੱਕਾਂਵਾਲੀ ਨੇ ਖੋ-ਖੋ ਦੀ ਖੇਡ ਵਿੱਚੋਂ ਪੂਰੇ ਪੰਜਾਬ ਵਿਚੋਂ ਦੁਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਨਾਮ ਉੱਚਾ ਕੀਤਾ ਹੈ।ਇਨ੍ਹਾ ਹੋਣ ਵਾਲੀਆ ਪੰਜਾਬ ਸਕੂਲ ਦੀਆ ਖੇਡਾ ਵਿਚੋਂ ਖੋ-ਖੋ ਅੰਡਰ 17 ਲੜਕਿਆਂ ਨੇ ਦੁਸਰਾ ਸਥਾਨ ਪ੍ਰਾਪਤ ਕੀਤਾ।ਇਨ੍ਹਾ ਵਿੱਚ ਪ੍ਰਿੰਸੀਪਲ ਸ੍ਰੀ ਨਿਖਿਲ ਰੰਜਨ ਮੌਂਡਲ ਜੀ ਯੋਗ ਅਗਵਾਈ ਅਧੀਨ ਸ੍ਰੀ ਜਗਦੇਵ ਸਿੰਘ
Read Full Story

ਏਸ਼ੀਅਨ ਖੇਡਾਂ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ

Thursday, October 2, 2014

ਏਸ਼ੀਅਨ ਖੇਡਾਂ ਵਿੱਚ ਵੀਰਵਾਰ ਨੂੰ ਪੁਰਸ਼ ਹਾਕੀ ਦੇ ਫਾਈਨਲ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਚ ‘ਚ ਦੋਵੇਂ ਟੀਮਾਂ ਸੋਨੇ ਦਾ ਤਗਮਾ ਜਿੱਤ ਕੇ 2016 ਰੀਓ ਓਲੰਪਿਕਸ ਦੀ ਸਿੱਧੀ ਟਿਕਟ ਹਾਸਲ ਕਰਨ ਲਈ ਵਾਹ ਲਗਾਉਣਗੀਆਂ। ਭਾਰਤ ਮੇਜ਼ਬਾਨ ਕੋਰੀਆ ਨੂੰ ਕੱਲ੍ਹ 1-0 ਨਾਲ ਹਰਾ ਕੇ ਫਾਈਨਲ ‘ਚ ਪਹੁੰਚਿਆ ਹੈ, ਜਦੋਂਕਿ ਸਾਬਕਾ ਚੈਂਪੀਅਨ ਪਾਕਿਸਤਾਨੀ ਟੀਮ ਮਲੇਸ਼ੀਆ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾ ਕੇ ਫਾਈਨਲ ‘ਚ ਪਹੁੰਚੀ ਹੈ। ਇਹ ਦੋਵੇਂ ਟੀਮਾਂ ਏਸ਼ੀਅਨ ਖੇਡਾਂ ਵਿੱਚ 24 ਸਾਲਾਂ ਬਾਅਦ ਫਾਈਨਲ ‘ਚ ਆਹਮੋ-ਸਾਹਮਣੇ ਹੋਣਗੀਆਂ।
Read Full Story

ਰਾਮਪੁਰਾ ਵਿਖੇ ਗੁੱਗਾ ਪੀਰ ਜੀ ਦੀ ਯਾਦ ’ਚ ਕਬੱਡੀ ਕੱਪ ਕਰਵਾਇਆ

Friday, September 12, 2014

ਪਿੰਡ ਰਾਮਪੁਰਾ ਵਿਖੇ ਹਰ ਸਾਲ ਪੀਰ ਬਾਬਾ ਗੁੱਗਾ ਜੀ ਦਾ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ, ਨਵਦੀਪ ਸਿੰਘ ਅਤੇ ਪਿੰਡ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਜੋੜ ਮੇਲੇ ਵਿਚ ਕਬੱਡੀ ਕੱਪ ਤੇ ਕੁਸ਼ਤੀਆਂ ਵੀ ਕਰਵਾਈਆਂ ਗਈਆਂ, ਜਿਸ ਵਿੱਚ ਜੇਤੂ ਟੀਮ ਲਈ ਪਿੰਡ ਦੀ ਪੰਚਾਇਤ ਤੇ ਪ੍ਰਬੰਧਕ ਕਮੇਟੀ ਵੱਲੋਂ 11 ਹਜ਼ਾਰ ਦਾ ਨਕਦ ਇਨਾਮ ਰੱਖਿਆ ਗਿਆ। ਇਸ ਸਲਾਨਾ ਜੋੜ ਮੇਲੇ ’ਚ ਜ਼ਿਲ੍ਹੇ ਦੀਆਂ 2 ਟੀਮਾਂ ਨੇ ਭਾਗ ਲਿਆ ਜਿਸ ’ਚ ਬਾਬਾ ਨਾਗਾ ਸਪੋਰਟਸ ਕਲੱਬ ਬਾਸਰਕੇ ਭੈਣੀ ਅਤੇ ਬਾਬਾ ਮੰਗਲ ਸਿੰਘ ਸਪੋਰਟਸ ਕਲੱਬ
Read Full Story

ਤੀਜੇ ਵਿਸ਼ਵ ਕਬੱਡੀ ਕੱਪ ਭਾਰਤ ਤੇ ਪਾਕਿ ਫਾਇਨਲ ਚ

Thursday, December 13, 2012

ਬਠਿੰਡਾ, ਸਥਾਨਕ ਮਲਟੀਪਰਜ਼ ਸਪੋਰਟਸ ਸਟੇਡੀਅਮ ਚ ਬੁੱਧਵਾਰ ਨੂੰ ਕਰਵਾਏ ਗਏ ਤੀਜੇ ਵਿਸ਼ਵ ਕਬੱਡੀ ਕੱਪ ਚ ਮਹਿਲਾ ਵਰਗ ਦੇ ਡੈਨਮਾਰਕ ਅਤੇ ਮਲੇਸ਼ੀਆ ਦਰਮਿਆਨ ਹੋਏ ਮੁਕਾਬਲੇ ਤੋਂ ਬਾਅਦ ਮਰਦ ਵਰਗ ਦਾ ਮੁਕਾਬਲਾ ਕੈਨੇਡਾ ਅਤੇ ਪਾਕਿਸਤਾਨ ਦੀ ਟੀਮ ਵਿਚਕਾਰ ਹੋਇਆ। ਇਸ ਮੁਕਾਬਲੇ ਚ ਪਾਕਿਸਤਾਨ ਦੀ ਟੀਮ ਨੇ ਜਬਰਦਸਤ ਖੇਡ ਦਿਖਾਉਂਦੇ ਹੋਏ ਕੈਨੇਡਾ ਨੂੰ 53-27 ਦੇ ਵੱਡੇ ਫਰਕ ਨਾਲ ਹਰਾਇਆ ਅਤੇ ਮਰਦ ਵਰਗ ਦੂਜੇ ਮੁਕਾਬਲਾ ਭਾਰਤ ਅਤੇ ਇਰਾਨ ਦੀ ਟੀਮ ਵਿਚਕਾਰ ਹੋਇਆ। ਇਸ ਮੁਕਾਬਲੇ ਚ ਭਾਰਤ ਦੀ ਟੀਮ ਨੇ ਜਬਰਦਸਤ ਖੇਡ ਦਿਖਾਉਂਦੇ ਹੋਏ ਕੈਨੇਡਾ ਨੂੰ 72-23ਦੇ ਵੱਡੇ ਫਰਕ
Read Full Story

ਸਾਇਨਾ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਰਚਿਆ ਇਤਿਹਾਸ

Sunday, August 5, 2012

ਲੰਡਨ, ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਅੱਜ ਓਲੰਪਿਕ ਵਿੱਚ ਮਹਿਲਾ ਸਿੰਗਲਜ਼ ਵਰਗ ਦਾ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤੀ ਬੈਡਮਿੰਟਨ ਦੇ ਇਤਿਹਾਸ ਵਿੱਚ ਆਪਣੀਆਂ ਅਮਿੱਟ ਪੈੜਾਂ ਛੱਡ ਦਿੱਤੀਆਂ। ਭਾਵੇਂ ਸਾਇਨਾ ਸੈਮੀਫਾਈਨਲ ਮੈਚ ਦੇ ਪਹਿਲੇ ਸੈੱਟ ’ਚ 18-21 ਨਾਲ ਪਛੜ ਗਈ ਪਰ ਅੱਜ ਕਿਸਮਤ ਉਸ ਦੇ ਨਾਲ ਸੀ ਤੇ ਉਸ ਦੀ ਵਿਰੋਧੀ ਖਿਡਾਰਨ ਚੀਨ ਦੀ ਸ਼ਿਨ ਵੈਂਗ ਗੋਡੇ ਉੱਤੇ ਸੱਟ ਖਾ ਬੈਠੀ ਤੇ ਉਹ ਦੂਜਾ ਸੈੱਟ 0-1 ਨਾਲ ਸ਼ੁਰੂ ਹੁੰਦਿਆਂ ਸਾਰ ਗੇਮ ਛੱਡ ਗਈ। ਇਸ ਤਰ੍ਹਾਂ ਦੁਨੀਆਂ ਦੀ ਦੋ ਨੰਬਰ ਦੀ ਖਿਡਾਰਨ ਵੈਂਗ ਵੱਲੋਂ ਮੈਚ ਛੱਡਣ ਨਾਲ
Read Full Story

Powered by Arash Info Corpopration