Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬੀ ਗਾਇਕੀ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਣ ਵਾਲੀ ਗਾਇਕਾ ਰਜਨੀ ਜੈਨ ਆਰੀਆ

Saturday, August 24, 2019

ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਹੇਠਲੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ ਪਰ ਕੁਝ ਔਰਤਾਂ ਨੇ ਆਪਣੇ ਦ੍ਰਿੜ੍ਹ ਵਿਸ਼ਵਾਸ ਅਤੇ ਮਿਹਨਤ ਸਦਕਾ ਇਸ ਕਥਨ ਨੂੰ ਬਦਲ ਕੇ ਰੱਖ ਦਿੱਤਾ ਹੈ ਇਸੇ ਤਰ੍ਹਾਂ ਹੀ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਉੱਭਰਦਾ ਨਾਮ ਹੈ ਰਜਨੀ ਜੈਨ ਆਰੀਆ। ਜਿਸ ਦਾ ਜਨਮ ਪੰਜਾਬ ਦੇ ਮਹਾਂਨਗਰ ਲੁਧਿਆਣਾ ਵਿੱਚ ਪਿਤਾ ਸ੍ਰੀ ਹਰਿ ਕ੍ਰਿਸ਼ਨ ਦੇ ਘਰ ਤੇ ਮਾਤਾ ਸ੍ਰੀਮਤੀ ਤ੍ਰਿਪਤਾ ਜੈਨ ਦੀ ਕੁੱਖੋਂ ਹੋਇਆ। ਖੁੱਲ੍ਹੇ ਡੁੱਲ੍ਹੇ ਅਤੇ ਮਿਲਾਪੜੇ ਸੁਭਾਅ ਦੀ ਰਜਨੀ ਨੂੰ ਬਚਪਨ ਤੋਂ ਹੀ ਪੜ੍ਹਾਈ ਦੇ ਨਾਲ ਨਾਲ ਗਾਉਣ ਦਾ ਸ਼ੌਕ ਸੀ। ਮਾਪਿਆਂ ਦੀ ਇਸ
Read Full Story

ਹਰਪਾਲ ਸਿੰਘ ਸਿੱਧੂ ਅਕਾਸ਼ਵਾਣੀ ਐੱਫ.ਐੱਮ.ਬਠਿੰਡਾ ਤੋਂ ਸ਼ਾਮੀ ਪੰਜ ਬੋਲਣਗੇ ਅੱਜ

Thursday, August 22, 2019

ਰਾਮਾਂ ਮੰਡੀ,22 ਅਗਸਤ(ਬੁੱਟਰ) ਤਲਵੰਡੀ ਸਾਬੋ ਦੇ ਅਗਾਂਹਵਧੂ ਨੌਜਵਾਨ ਕਿਸਾਨ ਹਰਪਾਲ ਸਿੰਘ ਸਿੱਧੂ ਅਕਾਸ਼ਵਾਣੀ ਐੱਫ.ਐੱਮ.ਬਠਿੰਡਾ(101.1mhz) ਰੇਡੀਓ ਦੇ ਪ੍ਰੋਗਰਾਮ ਕਿਸਾਨਵਾਣੀ `ਚ ਅੱਜ ਸ਼ਾਮੀ ਪੰਜ ਵਜੇ ਆਪਣੇ ਮੱਛੀ ਪਾਲਣ ਦੇ ਕਿੱਤੇ ਬਾਰੇ ਜਾਣਕਾਰੀ ਸਾਂਝੀ ਕਰਨਗੇ।ਕੇਂਦਰ ਨਿਰਦੇਸ਼ਕ ਸ਼੍ਰੀ ਰਾਜੀਵ ਕੁਮਾਰ ਅਰੋੜਾ ਦੀ ਦਿਸ਼ਾ-ਨਿਰਦੇਸ਼ਨਾਂ `ਚ ਪੂਰਵ ਰਿਕਾਰਡਡ ਇਸ ਮੁਲਾਕਤ ਵਿੱਚ ਸ਼੍ਰੀ ਸਿੱਧੂ ਮੱਛੀ ਪਾਲਣ ਲਈ ਮੱਛੀਆਂ ਦੇ ਪੁੰਗ ਦੀ ਖ਼ਰੀਦ,ਖਾਧ-ਖੁਰਾਕ ਦੀ ਵਰਤੋਂ,ਬਿਮਾਰੀਆਂ ਦੀ ਪਛਾਣ ਤੇ ਰੋਕਥਾਮ,ਪਾਣੀ ਭੰਡਾਰਨ,ਮੰਡੀਕਰਨ ਦੀ ਵਿਵਸਥਾ ਆਦਿ ਬਾਰੇ ਕੀਮਤੀ
Read Full Story