Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਵ: ਵਿਜੈਪਾਲ ਸਿੰਘ ਰੋਮਾਣਾ ਦੀ ਸੱਤਵੀਂ ਬਰਸੀ ਮੌਕੇ ਖ਼ੂਨਦਾਨ ਕੈਂਪ ਲਾਇਆ

Sunday, August 5, 2018

ਰਾਮਾਂ ਮੰਡੀ,5 ਅਗਸਤ(ਬੁੱਟਰ) ਪਿੰਡ ਜੋਧਪੁਰ ਰੋਮਾਣਾ ਵਿਖੇ ਸਵ: ਵਿਜੈਪਾਲ ਸਿੰਘ ਰੋਮਾਣਾ ਦੀ ਸੱਤਵੀਂ ਬਰਸੀ ਮੌਕੇ ਉਹਨਾਂ ਦੇ ਪਰਿਵਾਰ ਵੱਲੋਂ ਸਮਾਜ ਸੇਵੀ ਵਿਜੇ ਭੱਟ ਯੂਨਾਈਟਡ ਵੈੱਲਫੇਅਰ ਸੋਸਾਇਟੀ ਅਤੇ ਸਿਵਲ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ਼ ਖ਼ੂਨਦਾਨ ਕੈਂਪ ਲਾਇਆ ਗਿਆ।ਇਸ ਕੈਂਪ ਦੌਰਾਨ ਵੀਹ ਖ਼ੂਨਦਾਨੀਆਂ ਨੇ ਕੀਮਤੀ ਜਾਨਾਂ ਬਚਾਉਣ ਲਈ ਆਪਣਾ ਰਕਤ ਦਾਨ ਕੀਤਾ।ਸਾਰੇ ਖ਼ੂਨਦਾਨੀਆਂ ਦਾ ਪਰਿਵਾਰ ਵੱਲੋਂ ਉਚੇਚਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਸੁਖਜੀਤ ਕੌਰ,ਅਮਨਪ੍ਰੀਤ ਕੌਰ ਤੇ ਇਮਾਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ
Read Full Story

ਸੰਤ ਬਾਬਾ ਜੋਗੀਰਾਜ ਸਿੰਘ ਦੀ ਬਰਸੀ ਸ਼ਰਧਾਪੂਰਵਕ ਮਨਾਈ ਗਈ

Sunday, August 5, 2018

ਰਾਮਾਂ ਮੰਡੀ,5ਅਗਸਤ(ਤਰਸੇਮ ਸਿੰਘ ਬੁੱਟਰ) ਇੱਥੋਂ ਪੰਜ ਕਿਲੋਮੀਟਰ ਦੂਰ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਸੰਤ ਬਾਬਾ ਜੋਗੀਰਾਜ ਸਿੰਘ ਦੀ 29 ਵੀਂ ਬਰਸੀ ਗੁਰਦੁਅਰਾ ਗੁਪਤਸਰ ਸਾਹਿਬ (ਪਾਤਸ਼ਾਹੀ ਦਸਵੀਂ) ਵਿਖੇ ਸੰਗਤਾਂ ਦੇ ਸਹਿਯੋਗ ਨਾਲ਼ ਸ਼ਰਧਾਪੂਰਵਕ ਮਨਾਈ ਗਈ।ਇਸ ਮੌਕੇ ਸ਼ਰਧਾਵਾਨ ਪਰਿਵਾਰਾਂ ਵੱਲੋਂ ਰਖਾਏ ਗਏ ਬਾਰ੍ਹਾਂ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ।ਗੁਰਮਤਿ ਸਮਾਗਮ ਦੌਰਾਨ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਦੇ ਜਥੇ ਨੇ ਰਸ ਭਿੰਨੀ ਆਵਾਜ਼ `ਚ ਗੁਰਬਾਣੀ ਅਧਾਰਤ ਮਨੋਹਰ ਕੀਰਤਨ ਕੀਤਾ।ਅਕਾਲ ਅਕੈਡਮੀ ਬੰਗੀ ਨਿਹਾਲ ਸਿੰਘ ਦੇ
Read Full Story

ਕਾਕਾ ਗੁਰਫ਼ਤਹਿ ਸਿੰਘ ਮਾਨ ਦਾ ਜਨਮ ਕਲੱਬ ਵੱਲੋਂ ਪੌਦੇ ਲਾ ਕੇ ਮਨਾਇਆ ਗਿਆ

Sunday, August 5, 2018

ਰਾਮਾਂ ਮੰਡੀ,੫ ਅਗਸਤ(ਤਰਸੇਮ ਸਿੰਘ ਬੁੱਟਰ) ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਤੇਜਗੀਰ ਰਿਜੋਰਟ ਦੇ ਮਾਲਕ ਗੁਰਮੇਲ ਸਿੰਘ ਸਿੱਧੂ ਐੱਸ.ਪੀ.ਪੰਜਾਬ ਪੁਲਿਸ(ਸੇਵਾ ਮੁਕਤ) ਤੇ ਚਰਨਜੀਤ ਕੌਰ ਸਿੱਧੂ ਨੇ ਆਪਣੇ ਦੋਹਤੇ ਕਾਕਾ ਗੁਰਫਤਿਹ ਸਿੰਘ ਮਾਨ ਦਾ ਬਾਰ੍ਹਵਾਂ ਜਨਮ ਦਿਨ ਨਿਵੇਕਲੇ ਢੰਗ ਨਾਲ਼ ਪੌਦੇ ਲਾ ਕੇ ਮਨਾਇਆ।ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਵ: ਮੇਜਰ ਸ਼ਮਿੰਦਰ ਸਿੰਘ ਮਾਨ ਅਤੇ ਬੀਬਾ ਰੰਮੀ ਮਾਨ ਨੇ ਪੁੱਤਰ ਦੇ ਜਨਮ ਦਿਨ ਮੌਕੇ ਪਰਿਵਾਰ ਦੀ ਮੱਦਦ ਨਾਲ਼ ਕਲੱਬ
Read Full Story

ਹੈਰੀਟੇਜ ਪਬਲਿਕ ਸਕੂਲ ਵਿੱਚ ‘ਟੈਲੇਂਟ–ਹੰਟ’ ਪ੍ਰੋਗਰਾਮ ਕਰਵਾਇਆ

Saturday, August 4, 2018

ਭਵਾਨੀਗੜ 4 ਅਗਸਤ { ਗੁਰਵਿੰਦਰ ਰੋਮੀ ਭਵਾਨੀਗੜ } ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਮੰਤਵ ਨਾਲ ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਮੀਨੂ ਸੂਦ ਦੀ ਯੋਗ ਅਗਵਾਈ ਸਦਕਾ ‘ਟੈਲੇਂਟ – ਹੰਟ’ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਅੱਠਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਵਿਚ ਵਿਦਿਆਰਥੀਆਂ ਨੇ ਨ੍ਰਿਤ , ਸੰਗੀਤ , ਐਕਟਿੰਗ, ਸਾਜ-ਵਾਦਨ ਵਰਗੀਆਂ ਆਪਣੀਆਂ ਪ੍ਰਤਿਭਾਵਾਂ ਨੂੰ ਆਪਣੇ ਅਧਿਆਪਕ ਸ.ਕਰਮਜੀਤ ਸਿੰਘ ਤੇ ਮੈਡਮ ਵਿਭਾ ਦੇ ਸਹਿਯੋਗ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਅਤੇ
Read Full Story

ਪੰਜਾਬ ਦੇ ਗੈਂਗਸਟਰਾਂ ਲਈ ਬਿਹਾਰ ਤੋਂ ਆਉਂਦੇ ਸਨ ਹਥਿਆਰ, ਉਹ ਵੀ ਹੋਮ ਡਿਲੀਵਰੀ

Friday, August 3, 2018

ਪੰਜਾਬ, ਹਰਿਆਣੇ ਦੇ ਮੋਸਟਵਾਂਟੈੱਡ ਗੈਂਗਸਟਰ ਅਤੇ ਬੀਆਰ ਦੇ ਨਾਮ ਨਾਲ ਗਰੁੱਪ ਚਲਾਉਣ ਵਾਲੇ ਭੂਪਿੰਦਰ ਸਿੰਘ ਉਰਫ ਭੁੱਪੀ ਰਾਣਾ ਨੇ ਪੁੱਛਗਿਛ ‘ਚ ਦੌਰਾਨ ਹੈਰਾਨ ਕਰ ਦੇਣ ਵਾਲੇ ਖ਼ੁਲਾਸੇ ਕੀਤੇ ਹਨ । ਸਾਹਮਣੇ ਆਇਆ ਹੈ , ਕਿ ਹਰਿਆਣਾ ਅਤੇ ਪੰਜਾਬ ਦੇ ਜਿਆਦਾਤਰ ਗੈਂਗਸਟਰਸ ਨੂੰ ਹਥਿਆਰ ਖਰੀਦਣ ਲਈ ਕਿਤੇ ਜਾਣਾ ਨਹੀਂ ਪੈਂਦਾ ਹੈ। ਸਗੋਂ ਬਿਹਾਰ ਤੋਂ ਇਹਨਾਂ ਹਥਿਆਰਾਂ ਦੀ ਹੋਮ ਡਿਲੀਵਰੀ ਹੁੰਦੀ ਹੈ। ਜਿਸ ‘ਚ ਇਸ ਹਥਿਆਰਾਂ ‘ਤੇ ਯੂਕੇ ਜਾਂ ਯੂਐੱਸਏ ਮੇਡ ਲਿਖਕੇ ਵੀ ਦਿੱਤਾ ਜਾਂਦਾ ਹੈ। ਰਾਜਨੀਤੀ ‘ਚ ਆਉਣ ਲਈ ਬਣਾਇਆ ਗਰੁੱਪ : ਉਥੇ ਹੀ , ਉਸ ਤੋਂ ਵੀ ਵੱਡੀ
Read Full Story

ਨਸ਼ਾ ਮੁਕਤ ਪੰਜਾਬ ਤਹਿਤ ਪਿੰਡ ਜੋਲੀਆਂ ਵਿਖੇ ਪ੍ਰੋਗਰਾਮ ਦਾ ਆਯੋਜਨ

Thursday, August 2, 2018

ਭਵਾਨੀਗੜ 2 ਅਗਸਤ { ਗੁਰਵਿੰਦਰ ਰੋਮੀ ਭਵਾਨੀਗੜ} ਨੇੜਲੇ ਪਿੰਡ ਜੋਲੀਆਂ ਵਿਖੇ ਸਰਕਾਰੀ ਐਲੀਮੈਟਰੀ ਸਕੂਲ ਵਿੱਚ ਅੱਜ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਇੱਕ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਨਸ਼ਿਆਂ ਤੋ ਮੁਕਤ ਪੰਜਾਬ ਦੀ ਸਿਰਜਣਾ ਲਈ ਆਮ ਲੋਕਾਂ ਤੋ ਸਹਿਯੋਗ ਦੀ ਮੰਗ ਕੀਤੀ ਗਈ । ਇਸ ਮੋਕੇ ਤੇ ਐਸ ਡੀ ਐਮ ਭਵਾਨੀਗੜ ਅਮਰਿੰਦਰ ਸਿੰਘ ਟਿਵਾਣਾਂ, ਡੀ ਐਸ ਪੀ ਵਰਿੰਦਰਜੀਤ ਸਿੰਘ ਥਿੰਦ, ਡੀ ਡੀ ਪੀ ੳ ਭਵਾਨੀਗੜ ਪ੍ਰਵੇਸ਼ ਗੋਇਲ, ਮੋਹਨ ਸ਼ਰਮਾਂ ਡਾਇਰੈਕਟਰ ਨਸ਼ਾ ਮੁਕਤੀ ਕੇਦਰ ਸੰਗਰੂਰ ਤੋ ਇਲਾਵਾ ਵਰਿੰਦਰ ਪੰਨਵਾਂ ਬਲਾਕ ਪ੍ਰਧਾਨ ਕਾਂਗਰਸ
Read Full Story

ਬਿਜਲੀ ਬੋਰਡ ਦੇ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੇ ਕੀਤੀ ਤਰਸ ਅਧਾਰਤ ਨੌਕਰੀ ਦੀ ਮੰਗ

Tuesday, July 31, 2018

ਰਾਮਾਂ ਮੰਡੀ,31 ਜੁਲਾਈ (ਬੁੱਟਰ) ਪੰਜਾਬ ਬਿਜਲੀ ਬੋਰਡ ਦੇ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਤੋਂ ਤਰਸ ਅਧਾਰਤ ਨੌਕਰੀ ਦੀ ਮੰਗ ਕੀਤੀ ਹੈ।ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਵਸਨੀਕ ਅਜੈਬ ਸਿੰਘ ਬੁੱਟਰ ਰਾਮਾਂ ਵਿਖੇ ਬਤੌਰ ਲਾਈਨਮੈਨ ਤਾਇਨਾਤੀ ਵਕਤ ਡਿਊਟੀ ਦੌਰਾਨ ਸਾਲ 2004 `ਚ ਅਕਾਲ ਚਲਾਣਾ ਕਰ ਗਏ ਸਨ।ਉਹਨਾਂ ਦੇ ਸਪੁੱਤਰ ਸਮਾਜ ਸੇਵੀ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਿਜਲੀ ਬੋਰਡ ਦੇ ਸਾਲ 2000 ਤੋਂ 2010 ਤੱਕ ਅਕਾਲ ਚਲਾਣਾ ਕਰ ਜਾਣ ਵਾਲ਼ੇ ਮੁਲਾਜ਼ਮਾਂ ਦੇ ਪਰਵਾਰਕ
Read Full Story

ਤੇਜਗੀਰ ਰਿਜੋਰਟ ਬੰਗੀ ਦੇ ਅੱਠਵੇਂ ਸਥਾਪਨਾ ਦਿਵਸ ਮੌਕੇ ਵਣ-ਮਹਾਂਉਤਸਵ ਮਨਾਇਆ

Monday, July 30, 2018

ਰਾਮਾਂ ਮੰਡੀ 30 ਜੁਲਾਈ(ਤ.ਸ.ਬੁੱਟਰ) ਇੱਥੋਂ ਥੋੜ੍ਹੀ ਦੂਰ ਬੰਗੀ ਰੋਡ `ਤੇ ਸਥਿਤ ਤੇਜਗੀਰ ਰਿਜੋਰਟ ਦੇ ਅੱਠਵਾਂ ਸਥਾਪਨਾ ਦਿਵਸ ਨਿਵੇਕਲੇ ਢੰਗ ਨਾਲ਼ ਮਨਾਇਆ ਗਿਆ।ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਿੱਥੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਆਪਣੇ ਕੀਮਤੀ ਵਿਚਾਰਾਂ ਦੀ ਸੰਗਤਾਂ ਨਾਲ਼ ਸਾਂਝ ਪਾਈ,aੁੱਥੇ ਰਿਜੋਰਟ ਦੇ ਮੋਕਲੇ ਲਾਅਨ `ਚ ਪੌਦੇ ਲਾਉਣ ਦੇ ਨਾਲ਼-ਨਾਲ਼ ਸਗਾਗਮ `ਚ ਸ਼ਾਮਿਲ ਮਹਿਮਾਨਾਂ ਨੂੰ ਪੌਦੇ ਵੀ ਵੰਡੇ ਗਏ।ਇਸ ਮੌਕੇ ਗੁਰਮੇਲ ਸਿੰਘ ਸਿੱਧੂ ਪੰਜਾਬ ਪੁਲਿਸ (ਸੇਵਾ ਮੁਕਤ) ਨੇ ਕਿਹਾ ਕਿ ਉਹਨਾਂ ਦਾ
Read Full Story

ਤੇਜਗੀਰ ਰਿਜੋਰਟ ਨੇ ਮਨਾਇਆ ਆਪਣਾ 8 ਵਾਂ ਸਥਾਪਨਾ ਦਿਵਸ

Monday, July 30, 2018

ਰਾਮਾਂ ਮੰਡੀ,30 ਜੁਲਾਈ (ਤ.ਸ. ਬੁੱਟਰ) ਤੇਜਗੀਰ ਰਿਜੋਰਟ, ਰਾਮਾਂ ਰੋਡ ਬੰਗੀ ਨਿਹਾਲ ਸਿੰਘ ਦਾ 8 ਵਾਂ ਸਥਾਪਨਾ ਦਿਵਸ ਬੜੀ ਧੂਮ-ਧਾਮ ਨਾਲ਼ ਮਨਾਇਆ ਗਿਆ।ਗੁਰਮੇਲ ਸਿੰਘ ਸਿੱਧੂ ਸੇਵਾ ਮੁਕਤ ਐੱਸ.ਪੀ. ਪੰਜਾਬ ਪੁਲਿਸ ਨੇ ਆਏ ਹੋਏ ਮਹਿਮਾਨਾਂ ਨੂੰ ਭਾਵਪੂਰਤ ਸ਼ਬਦਾਂ ਨਾਲ਼ ਜੀ ਆਇਆਂ ਕਿਹਾ ।ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਤੇਜਗੀਰ ਰਿਜੋਰਟ ਘੱਟ ਕੀਮਤ `ਤੇ ਆਪਣੀਆਂ ਬਿਹਤਰ ਸੇਵਾਂਵਾਂ ਪ੍ਰਦਾਨ ਕਰਨ ਲਈ ਇਲਾਕਾ ਨਿਵਾਸੀਆਂ ਪ੍ਰਤੀ ਵਚਨਬੱਧ ਹੈ।ਇਸ ਮੌਕੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ।ਇਸ ਸਮਾਗਮ ਦੌਰਾਨ ਨਸ਼ਾ-ਮੁਕਤੀ ਅਤੇ ਗੁਰਮਤਿ ਪ੍ਰਚੰਡ ਲਹਿਰ
Read Full Story

ਆਦਰਸ਼ ਸਕੂਲ ਭਾਗੂ ਵਿਖੇ ਗਣਿਤ ਮੇਲਾ ਲਾਇਆ

Monday, July 30, 2018

ਰਾਮਾਂ ਮੰਡੀ,30 ਜੁਲਾਈ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਰਮਾ ਮਹਿਤਾ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ,ਮੈਡਮ ਰਿੰਕੂ ਗੁਪਤਾ ਅਤੇ ਮੈਡਮ ਮਮਤਾ ਦੁਆ ਦੀ ਯੋਗ ਅਗਵਾਈ `ਚ ਇੱਕ ਰੋਜ਼ਾ ਗਣਿਤ ਮੇਲਾ ਸਕੂਲ ਕੈਂਪਸ `ਚ ਲਾਇਆ ਗਿਆ।ਮੇਲੇ ਦਾ ਰਸਮੀ ਉਦਘਾਟਨ ਕਰਨ ਉਪਰੰਤ ਸਕੂਲ ਮੁਖੀ ਮੈਡਮ ਰਮਾ ਮਹਿਤਾ ਨੇ ਗਣਿਤ ਮੇਲੇ ਦਾ ਸੁਚੱਜਾ ਪ੍ਰਬੰਧ ਕਰਨ ਲਈ ਸਕੂਲ ਦੇ ਗਣਿਤ ਵਿਭਾਗ ਦੇ ਅਧਿਆਪਕ ਸਾਹਿਬਾਨ ਅਤੇ ਮੇਲੇ `ਚ ਸ਼ਾਮਿਲ ਵਿਦਿਆਰਥੀਆਂ ਨੂੰ ਮੁਬਰਾਕਬਾਦ ਦਿੱਤੀ।ਉਹਨਾਂ ਅੱਗੇ ਕਿਹਾ ਕਿ ਗਣਿਤ ਮੇਲੇ
Read Full Story

ਭਾਗੂ ਸਕੂਲ ਦੇ ਕੌਮੀ ਸੇਵਾ ਯੋਜਨਾ ਯੂਨਿਟ ਨੇ ਛਬੀਲ ਲਾਈ

Monday, July 30, 2018

ਰਾਮਾਂ ਮੰਡੀ,30 ਜੁਲਾਈ (ਬੁੱਟਰ) ਪ.ਸ.ਸ.ਬ. ਆਦਰਸ਼ ਸੀਨੀਅਰ ਸੈਕੰਡਰੀ ਸਕੂਲ਼ ਭਾਗੂ ਵਿਖੇ ਲੈਕਚਰਾਰ ਕਮ ਪ੍ਰੋਗਰਾਮ ਅਫ਼ਸਰ ਕੌਮੀ ਸੇਵਾ ਯੋਜਨਾ ਵਿਸ਼ਾਲ ਬੱਤਾ ਦੀ ਅਗਵਾਈ `ਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਸਮੁੱਚੇ ਵਲੰਟੀਅਰਾਂ ਵੱਲੋਂ ਸਕੂਲ ਅਹਾਤੇ ਵਿੱਚ ਗਰਮੀ ਦੇ ਮੱਦੇਨਜ਼ਰ ਠੰਡੇ-ਮਿੱਠੇ ਪਾਣੀ ਦੀ ਛਬੀਲ ਲਾਈ ਗਈ।ਇਸ ਛਬੀਲ ਦਾ ਰਸਮੀ ਉਦਘਾਟਨ ਕਰਦਿਆਂ ਸਕੂਲ ਪ੍ਰਿੰਸੀਪਲ ਰਮਾ ਮਹਿਤਾ ਨੇ ਕਿਹਾ ਕਿ ਛਬੀਲ ਲਾਉਣ ਨਾਲ਼ ਵਲੰਟੀਅਰਾਂ `ਚ ਹੱਥੀਂ ਕਾਰਜ ਕਰਨ ਦੀ ਭਾਵਨਾ ਉਤਪਨ ਹੋਵੇਗੀ,ਜਿਸ ਨਾਲ਼ ਉਹ ਸਮਾਜ ਸੇਵਾ `ਚ ਬਣਦਾ ਯੋਗਦਾਨ ਪਾਉਣਗੇ।ਪ੍ਰੋਗਰਾਮ
Read Full Story

ਸੈਟ ਥਾਮਸ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ

Monday, July 30, 2018

ਭਵਾਨੀਗੜ { ਗੁਰਵਿੰਦਰ ਰੋਮੀ ਭਵਾਨੀਗੜ} ਸੈਟ ਥਾਮਸ ਸਕੂਲ ਬਖੋਪੀਰ ਰੋਡ ਭਵਾਨੀਗੜ ਵਿੱਚ ਅੱਜ ਤੀਆਂ ਦਾ ਤਿਉਹਾਰ ਬੜੀ ਧੁਮ ਧਾਮ ਨਾਲ ਮਨਾਇਆ ਗਿਆ। ਦਿਨ ਪ੍ਰਤੀ ਦਿਨ ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਲਈ ਤੀਆਂ ਦੇ ਤਿਉਹਾਰ ਦੇ ਸਬੰਧ ਵਿੱਚ ਸਕੂਲ ਦੇ ਬੱਚਿਆਂ ਨੇ ਆਪਣੀਆਂ ਵੱਖ ਵੱਖ ਪੇਸ਼ਕਾਰੀਆਂ ਪੇਸ਼ ਕੀਤੀਆਂ।ਇਸ ਮੋਕੇ ਕੁੜੀਆਂ ਦੇ ਗਿੱਧੇ ਅਤੇ ਬੋਲੀਆਂ ਦੇ ਮੁਕਾਬਲੇ ਕਰਵਾਏ ਗਏ। ਸਕੂਲੀ ਵਿਦਿਆਰਥੀਆਂ ਤੋ ਇਲਾਵਾ ਸਕੂਲ ਦੇ ਅਧਿਆਪਕਾਂ ਨੇ ਵੀ ਆਪਣਾ ਗਿੱਧਾ ਪੇਸ਼ ਕੀਤਾ। ਇਸ ਮੋਕੇ ਤੀਜ ਕੁਇਨ ਦਾ ਖਿਤਾਮ ਮੈਡਮ ਪ੍ਰਭਜੋਤ ਕੋਰ ਨੂੰ
Read Full Story

ਸਹਿਯੋਗ ਗਰੁਪ ਨਥੇਹਾ ਵੱਲੋਂ ਫੌਜ ਦੇ ਭਰਤੀ ਕੈਂਪ 'ਚ ਸਿਖਾਈਆਂ ਜਾ ਰਹੀਆਂ ਨੇ ਫੌਜ ਦੀ ਭਰਤੀ ਟ੍ਰੇਨਿੰਗ ਦੀਆਂ ਬਾਰੀਕੀਆਂ।

Sunday, July 29, 2018

ਤਲਵੰਡੀ ਸਾਬੋ, 29 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਦੇ ਸਮੁਚੇ ਕਲੱਬਾਂ ਦੇ ਸੁਮੇਲ ਰਾਹੀਂ ਸਾਬਕਾ ਫੌਜੀਆਂ, ਪੁਲਿਸ ਮੁਲਾਜਮਾਂ ਅਤੇ ਸਮੁੱਚੇ ਪਿੰਡ ਦੇ ਸਹਿਯੋਗ ਨਾਲ ਬਣੇ `ਸਹਿਯੋਗ ਗਰੁੱਪ ਨਥੇਹਾ` ਵੱਲੋਂ ਨੌਜਵਾਨਾਂ ਨੂੰ ਸਰੀਰਿਕ ਤੌਰ `ਤੇ ਤੰਦਰੁਸਤ ਰੱਖਣ, ਫੌਜ ਦੀ ਭਰਤੀ ਲਈ ਤਿਆਰ ਕਰਨ ਦੇ ਨਾਲ ਨਾਲ ਆਪਸੀ ਭਈਚਾਰਾ ਕਾਇਮ ਰੱਖਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢਣ ਦੇ ਮਕਸਦ ਨਾਲ ਪਿੰਡ ਦੇ ਸਰਕਾਰੀ ਮਾਡਲ ਸਕੂਲ ਵਿਖੇ ਇੱਕ ਮਹੀਨੇ ਦਾ ਫਰੀ ਟਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ
Read Full Story

ਜਾਗੋ ਲੋਕੋ ਸੰਸਥਾ ਤਲਵੰਡੀ ਸਾਬੋ ਵੱਲੋਂ ਗ਼ਰੀਬ ਵਿਧਵਾ ਨੂੰ ਮਕਾਨ ਬਣਾ ਕੇ ਦਿੱਤਾ।

Sunday, July 29, 2018

ਤਲਵੰਡੀ ਸਾਬੋ, 29 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੰਡੀ ਦੇ ਪਿੰਡ ਬੰਗੇਹਰ ਮੁਹੱਬਤ ਵਿਖੇ ਅੱਜ ਜਾਗੋ ਲੋਕੋ ਸੰਸਥਾ ਤਲਵੰਡੀ ਸਾਬੋ ਵੱਲੋਂ ਇੱਕ ਅਤੀ ਗਰੀਬ ਪਰਿਵਾਰ ਦੀ ਇੱਕ ਕਮਰਾ ਪਾ ਕੇ ਮੱਦਦ ਕੀਤੀ ਗਈ। ਗ਼ੌਰਤਲਬ ਹੈ ਕਿ ਇਸ ਪਰਿਵਾਰ ਦਾ ਮੁਖੀ ਭੀਮਾ ਸਿੰਘ ਕੈਂਸਰ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਦੇ ਮੂੰਹ ਵਿੱਚ ਜਾ ਪਿਆ ਸੀ ਜਿਸਦੀ ਪਤਨੀ ਸਰਬਜੀਤ ਕੌਰ ਕਮਰਾ ਪਾਉਣ ਤੋਂ ਅਸਮਰਥ ਸੀ। ਖਰਚਾ ਕਰ ਕਰ ਕਿ ਥੱਕ ਚੁੱਕੇ ਪਰਿਵਾਰਕ ਮੈਂਬਰ ਇਸ ਪੁਰਾਣੇ ਕਮਰੇ ਨੂੰ ਢਾਹ ਕੇ ਨਵਾਂ ਨਹੀਂ ਪਾ ਸਕਦੇ ਸਨ ਜਿਸ ਲਈ ਜਾਗੋ ਲੋਕੋ ਸੰਸਥਾ ਵੱਲੋਂ ਅੱਜ ਇਸ ਕਮਰੇ
Read Full Story

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਕਰਵਾਇਆ ਧਾਰਮਿਕ ਸਮਾਗਮ

Saturday, July 28, 2018

ਤਲਵੰਡੀ ਸਾਬੋ, 28 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਨਵੇਂ ਵਿੱਦਿਅਕ ਸੈਸ਼ਨ 2018-19 ਦੀ ਸ਼ੁਰੂਆਤ ਕੀਤੀ ਗਈ, ਇਸ ਤਹਿਤ ਕਾਲਜ ਦੇ ਸਟਾਫ਼ ਅਤੇ ਬੱਚਿਆਂ ਵੱਲੋਂਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਸਮੁੱਚੇ ਕਾਰਜ ਦੌਰਾਨ ਪ੍ਰੋ. ਇੰਦਰਪ੍ਰੀਤ ਕੌਰ ਅਤੇ ਹੋਸਟਲ ਦੇ ਵਿਦਿਆਰਥੀਅ ਵੱਲੋਂਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਅਤੇ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਨਵੇਂ ਸੈਸ਼ਨ ਲਈ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ ਅਤੇ
Read Full Story

ਸੁਖਪਾਲ ਖਹਿਰਾ ਦੀ ਜਗ੍ਹਾ ਹਰਪਾਲ ਚੀਮਾ ਬਣੇ ਪੰਜਾਬ ਵਿਧਾਨ ਸਭਾ ਚ' ਵਿਰੋਧੀ ਧਿਰ ਦੇ ਆਗੂ

Thursday, July 26, 2018

ਪੰਜਾਬ ਵਿਧਾਨ ਸਭਾ ਚ` ਆਮ ਆਦਮੀ ਪਾਰਟੀ ਨੇ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਦਿੱਤਾ ਹੈ l ਇਸ ਤੋਂ ਪਹਿਲਾਂ ਸ੍ਰ. ਸੁਖਪਾਲ ਸਿੰਘ ਖਹਿਰਾ ਵਿਰੋਧੀ ਧੀਰ ਦੇ ਆਗੂ ਸਨ ਅਤੇ ਉਹ ਅਕਸਰ ਹੀ ਅਖਬਾਰਾਂ ਦੀਆਂ ਸੁਰਖੀਆਂ ਵਿਚ ਬਣੇ ਰਹਿੰਦੇ ਹਨ
Read Full Story

ਪਿੰਡ ਮਿਰਜ਼ੇਆਣਾ ਵਾਸੀਆਂ ਨੇ ਸਮਸ਼ਾਨਘਾਟ ਦੀ ਸਫਾਈ ਕਰਕੇ ਲਾਏ ਪੌਦੇ

Thursday, July 26, 2018

ਤਲਵੰਡੀ ਸਾਬੋ, 26 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਸਬ ਡਵੀਜਨ ਦੇ ਪਿੰਡ ਮਿਰਜ਼ੇਆਣਾ ਵਾਸੀਆਂ ਵੱਲੋਂ ਪਿੰਡ ਦੇ ਸਮਸ਼ਾਨਘਾਟ ਦੀ ਸਫਾਈ ਕਰਕੇ ਛਾਂਦਾਰ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਸਮਾਜ ਸੇਵੀ ਡਾਕਟਰ ਮਲਕੀਤ ਮਾਨ ਬੋਹੜਾਂ ਵਾਲੇ ਨੇ ਦੱਸਿਆ ਕਿ ਸਰਕਾਰ ਦੁਆਰਾ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਆਈ ਹਰਿਆਲੀ ਐਪ ਰਾਹੀਂ ਲੋਕਾਂ ਨੂੰ ਮੁਫਤ ਵਿੱਚ ਪੌਦੇ ਵੰਡੇ ਜਾ ਰਹੇ ਹਨ ਜਿਸ ਦੇ ਤਹਿਤ ਉਹਨਾਂ ਨੇ ਪੌਦੇ ਲਿਆ ਕੇ ਅਤੇ ਕੁੱਝ ਪੰਚਾਇਤਾਂ ਨੂੰ ਵੰਡੇ ਗਏ ਪੌਦਿਆਂ ਨੂੰ ਅੱਜ ਪਿੰਡ ਦੇ ਸਮਸਾਨਘਾਟ ਵਿੱਚ ਲਾਇਆ ਗਿਆ।
Read Full Story

ਦੋ ਲੱਖ ਤੱਕ ਦੇ ਈ-ਸਟੈਂਪ ਪੇਪਰਾਂ ਲਈ ਤਲਵੰਡੀ ਸਾਬੋ 'ਚ ਕੀਤੀ ਅਧਿਕਾਰਿਤ ਸੈਂਟਰ ਦੀ ਸ਼ੁਰਆਤ

Thursday, July 26, 2018

ਤਲਵੰਡੀ ਸਾਬੋ, 26 ਜੁਲਾਈ (ਗੁਰਜੰਟ ਸਿੰਘ ਨਥੇਹਾ)- ਹੋਲਡਿੰਗ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਤਲਵੰਡੀ ਸਾਬੋ ਦੇ ਅਦਾਲਤੀ ਕੰਪਲੈਕਸ ਅੰਦਰ ਆਪਣਾ ਅਧਿਕਾਰਿਤ ਸੈਂਟਰ ਖੋਲ੍ਹ ਦਿੱਤਾ ਹੈ, ਜਿਸਦਾ ਰਸਮੀ ਤੌਰ `ਤੇ ਉਦਘਾਟਨ ਬੈਂਕ ਅਧਿਕਾਰੀ ਗੌਰੀ ਸ਼ੰਕਰ ਐਗਜੈਕਟਿਵ ਈ-ਸਟੈਂਪਿੰਗ ਦੀ ਮੌਜੂਦਗੀ ਵਿੱਚ ਰਜਿਸਟਰੀ ਕਲਰਕ ਸ੍ਰੀ ਰਾਮ ਸਨੇਹੀ ਦੁਆਰਾ ਕੀਤਾ ਗਿਆ ਅਤੇ ਇਸ ਸੈਂਟਰ ਦਾ ਚਾਰਜ ਸ੍ਰੀ ਦਵਿੰਦਰ ਸ਼ਰਮਾ ਨੂੰ ਸੌਂਪਿਆ ਗਿਆ ਹੈ। ਇਸ ਮੌਕੇ ਸ੍ਰੀ ਰਾਮ ਸਨੇਹੀ ਨੇ ਦੱਸਿਆ ਕਿ ਉਕਤ ਸੈਂਟਰ `ਤੇ ਹੁਣ ਗਾਹਕ ਦੋ ਲੱਖ ਰੁਪਏ ਤੱਕ ਦੇ ਈ-ਸਟੈਂਪ ਇੱਥੋਂ ਖਰੀਦ ਸਕਦੇ ਹਨ
Read Full Story

बच्चों के जन्म दिन पर ज्यादा से ज्यादा पेड़ लगाने की अपील की

Wednesday, July 25, 2018

तलवंडी साबो, 25 जुलाई (गुरजंट सिंह नथेहा)- तलवंडी साबो के गांव लहरी के गुरु हरगोविंद पब्लिक सीनियर सेकेंडरी स्कूल में पढ़ रहे बच्चों के जन्मदिन को अलग तरह से मनाने का फैसला किया है जिसमें स्कूल द्वारा हर बच्चे के जन्मदिन पर एक पेड़ लगाने की नई पिरत डाली गई है। आज स्कूल में पढ़ रहे अरशपरीत सिंह सुपुत्र श्री बलवीर सिंह जगा राम तीर्थ के जन्मदिन पर पेड़ लगाने के बाद स्कूल प्रिंसिपल श्री लखविंदर सिंह ने बताया कि पंजाब को हरा भरा बनाने
Read Full Story

ਸ਼ੇਖਪੁਰਾ 'ਚ ਲਗਾਈ ਨੌਜਵਾਨਾਂ ਨੇ ਠੰਡੇ ਮਿੱਠੇ ਜਲ ਦੀ ਛਬੀਲ

Wednesday, July 25, 2018

ਤਲਵੰਡੀ ਸਾਬੋ, 25 ਜੁਲਾਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਸ਼ੇਖਪੁਰਾ ਵਿਖੇ ਯੁਵਕ ਸੇਵਾਵਾਂ ਕੱਲਬ ਦੁਆਰਾ ਰਾਹਗੀਰਾਂ ਨੂੰ ਗਰਮੀ ਦੇ ਪ੍ਰਕੋਪ ਤੋਂ ਬਚਾਉਣ ਲਈ ਪੀਬਦ ਦੇ ਬੱਸ ਅੱਡੇ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਤੇ ਕੱਲਬ ਪ੍ਰਧਾਨ ਮਨਪ੍ਰੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਹਾਲਾਂਕਿ ਕੁਝ ਦਿਨ ਪਹਿਲਾਂ ਬਾਰਿਸ਼ ਪੈ ਗਈ ਸੀ ਪਰ ਗਰਮੀ ਦਾ ਅਸਰ ਅਜੇ ਵੀ ਘੱਟ ਨਹੀਂ ਹੋਇਆ ਅਤੇ ਰਾਹਗੀਰਾਂ ਨੂੰ ਗਰਮੀ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਲੱਬ ਮੈਂਬਰਾਂ ਦੇ ਉਪਰਾਲੇ ਤਹਿਤ ਅੱਜ ਲੋਕਾਂ ਨੂੰ ਗਰਮੀ ਤੋਂ ਕੁਝ
Read Full Story

Powered by Arash Info Corpopration