Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕੌਮਾਂਤਰੀ ਅਦਾਲਤ ਵਿੱਚ ਉਠਾਇਆ ਜਾਵੇਗਾ ਸਰਬਜੀਤ ਦਾ ਮਾਮਲਾ: ਦਲਬੀਰ ਕੌਰ

Monday, May 6, 2013

ਪਾਕਿਸਤਾਨੀ ਜੇਲ੍ਹ ਵਿੱਚ ਹੋਈ ਸਰਬਜੀਤ ਦੀ ਮੌਤ ਤੋਂ ਬਾਅਦ ਐਤਵਾਰ ਨੂੰ ਤਰਨਤਾਰਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਰਬਜੀਤ ਦੀ ਭੈਣ ਦਲਬੀਰ ਕੌਰ ਨੇ ਕਿਹੈ ਕਿ ਉਹ ਇਸ ਮਾਮਲੇ ਨੂੰ ਕੌਮਾਂਤਰੀ ਅਦਾਲਤ ਵਿੱਚ ਲੈ ਕੇ ਜਾਣਗੇ ਤਾਂ ਜੋ ਪੂਰੀ ਦੁਨਿਆ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਪਾਕਿਸਤਾਨ ਨੇ ਕਿਸ ਤਰ੍ਹਾਂ ਸਰਬਜੀਤ ਨੂੰ ਮਨਜੀਤ ਸਿੰਘ ਬਣਾ ਕੇ ਉਸਦੀ ਜ਼ਿੰਦਗੀ ਨੂੰ ਨਾ ਸਿਰਫ ਨਰਕ ਬਣਾਇਆ ਬਲਕਿ ਅਣਮਨੁੱਖੀ ਤਰੀਕੇ ਨਾਲ ਹੱਤਿਆ ਵੀ ਕਰ ਦਿੱਤੀ। ਉਧਰ ਐਸਸੀ ਕਮੀਸ਼ਨ ਦੇ ਚੇਅਰਮੈਨ ਰਾਜਕੁਮਾਰ ਵੇਰਕਾ ਨੇ ਕਿਹੈ ਪਾਕਿਸਤਾਨ ਨੂੰ ਇਸਦਾ
Read Full Story

511 ਕਰੋੜ ਦੀ ਹੈਰੋਇਨ ਦੇ ਮਾਮਲੇ ਦੀ ਜਾਂਚ ਪਟਿਆਲਾ ਸ਼ਿਫਟ

Monday, May 6, 2013

ਪਟਿਆਲਾ, ਫਤਿਹਗੜ੍ਹ ਪੁਲਸ ਵਲੋਂ ਫੜੇ ਗਏ 511 ਕਰੋੜ ਦੀ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਰੈਕਟ ਦੀ ਜਾਂਚ ਨੂੰ ਵੀ ਐੱਸ. ਐੱਸ. ਪੀ. ਹਰਦਿਆਲ ਸਿੰਘ ਮਾਨ ਦੇ ਨਾਲ ਹੀ ਪਟਿਆਲਾ ਸਿਫ਼ਟ ਕਰ ਦਿੱਤਾ ਗਿਆ ਹੈ। ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੇ ਬਕਾਇਦਾ ਇਸ ਦੇ ਲਈ ਲਿਖਤ ਵਿਚ ਹੁਕਮ ਵੀ ਕਰ ਦਿੱਤੇ ਹਨ। ਕਿਉਂਕਿ ਐੱਸ.ਐੱਸ.ਪੀ. ਮਾਨ ਦੀ ਅਗਵਾਈ ਹੇਠ ਹੀ ਇਸ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸ ਲਈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਣ ਉਨ੍ਹਾਂ ਨੂੰ ਹੀ ਜਾਂਚ ਜਾਰੀ ਰੱਖਣ ਲਈ ਆਖਿਆ ਗਿਆ ਹੈ। ਇਸਦੀ ਪੁਸ਼ਟੀ ਐੱਸ.ਐੱਸ.ਪੀ. ਮਾਨ ਨੇ ਵੀ ਕਰ ਦਿੱਤੀ
Read Full Story

ਪਿੰਡਾਂ ਦੇ ਵਿਕਾਸ ਲਈ ਰਾਜ ਸਰਕਾਰ 10 ਹਜ਼ਾਰ ਕਰੋੜ ਰੁਪਇਆ ਖਰਚ ਕਰੇਗੀ : ਸੁਖਬੀਰ ਬਾਦਲ

Monday, May 6, 2013

ਬਾਦਲ ਪਰਿਵਾਰ ਦੇ ਅਸਲੀ ਖਜ਼ਾਨੇ ਗਿੱਦੜਬਾਹਾ ਹਲਕੇ ਦੀ ਚਾਬੀ ਹੁਣ ਡਿੰਪੀ ਢਿੱਲੋਂ ਦੇ ਹੱਥ : ਸੁਖਬੀਰ ਬਾਦਲ ਗਿੱਦੜਬਾਹਾ, ਪੰਜਾਬ ਦੇ ਡਿਪਟੀ ਸੀ. ਐੱਮ. ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਹਲਕੇ ਦੇ ਪਿੰਡ ਆਸਾ ਬੁੱਟਰ ਅਤੇ ਕਾਉਣੀ ਦਾ ਦੌਰਾ ਕੀਤਾ ਅਤੇ ਭਾਰੀ ਇੱਕਠ ਨੂੰ ਸੰਬੋਧਿਤ ਕੀਤਾ, ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦੇ ਵਿਕਾਸ ਲਈ ਅਗਲੇ 4 ਸਾਲਾਂ ਵਿਚ 10 ਹਜ਼ਾਰ ਕਰੋੜ ਰੁਪਇਆ ਖਰਚ ਕਰ ਰਹੀ ਹੈ ਅਤੇ ਇਕ ਵਿਸ਼ੇਸ਼ ਆਧੁਨਿਕ ਤਕਨੀਕ ਨਾਲ ਪਿੰਡਾਂ ਦਾ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ
Read Full Story

ਸਰਬਜੀਤ ਨੂੰ ਸਰਕਾਰ ਵਲੋਂ ਸ਼ਹੀਦ ਕਰਾਰ ਦੇਣਾ ਸਹੀ ਫੈਸਲਾ : ਬਾਦਲ

Monday, May 6, 2013

ਦਸੂਹਾ, ਦਲ ਖਾਲਸਾ ਵਲੋਂ ਪਾਕਿਸਤਾਨ ਵਿਚ ਮਾਰੇ ਗਏ ਸਰਬਜੀਤ ਸਿੰਘ ਭਿਖੀਵਿੰਡ ਨੂੰ ਜੋ ਸਰਕਾਰ ਵਲੋਂ ਸ਼ਹੀਦ ਕਰਾਰ ਦਿੱਤਾ ਗਿਆ ਹੈ, ਦੀ ਵਿਰੋਧਤਾ ਕੀਤੀ ਗਈ ਹੈ, ਦੇ ਜਵਾਬ `ਚ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਵਿਧਾਇਕਾ ਬੀਬੀ ਸੁਖਜੀਤ ਕੌਰ ਸਾਹੀ ਦੇ ਗ੍ਰਹਿ ਨਿਵਾਸ ਵਿਖੇ ਪੱਤਰਕਾਰਾਂ ਨਾਲ ਇਸ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਜੋ ਸਰਬਜੀਤ ਸਿੰਘ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਹੈ, ਉਹ ਬਿਲਕੁਲ ਸਹੀ ਹੈ ਅਤੇ ਦਲ ਖਾਲਸਾ ਦੀ ਇਹ ਵਿਰੋਧਤਾ ਨਿਰਮੂਲ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ
Read Full Story

ਪੰਚਾਇਤੀ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਕਾਂਗਰਸ ਦਾ ਸਫਾਇਆ ਤੈਅ — ਢੀਂਡਸਾ

Sunday, May 5, 2013

ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਜ਼ਿਲਾ ਪ੍ਰੀਸ਼ਦ ਤੇ ਬਲਾਕ ਪੰਚਾਇਤ ਸੰਮਤੀ ਚੋਣਾਂ ਵਿੱਚ ਹੰੂਝਾਂ ਫੇਰ ਜਿੱਤ ਦਰਜ਼ ਕਰੇਗਾ। ਉਨਾਂ ਕਿਹਾ ਕਿ ਬੇਹੱਦ ਮਾੜੀ ਸਥਿਤੀ ਨਾਲ ਜੂਝ ਰਹੀ ਕਾਂਗਰਸ ਨੇ ਵੇਲਾ ਵਹਾ ਚੁੱਕੀਆਂ ਪਾਰਟੀਆਂ ਤੋਂ ਸਹਾਰਾ ਮੰਗਿਆ ਹੈ। ਇਹ ਸਹਾਰਾ ਕਾਂਗਰਸ ਨੂੰ ਕਿਸੇ ਸੀਟ ਤੋਂ ਨਹੀਂ ਮਿਲੇਗਾ, ਕਿਕਿ ਇਹ ਮੌਕਾਪ੍ਰਸਤਾਂ ਦਾ ਸਮਝੌਤਾ ਹੈ। ਜਿਸਦਾ ਰਾਜ ਅੰਦਰ ਕੋਈ ਆਧਾਰ ਨਹੀਂ ਹੈ। ਵਿਧਾਨ ਸਭਾ ਚੋਣਾਂ ਦੀਆਂ ਹਕੀਕਤਾਂ ਲੋਕਾਂ ਸਾਹਮਣੇ ਹਨ। ਸ਼੍ਰੀ ਢੀਂਡਸਾ ਆਪਣੇ
Read Full Story

ਜ਼ਿਲਾ ਪ੍ਰੀਸ਼ਦ ਚੋਣਾਂ ਲਈ ਜ਼ਿਲੇ ਨੰੂ 21 ਜੋਨਾਂ ’ਚ ਵੰਡਿਆਂ-ਜੌਹਲ

Sunday, May 5, 2013

ਪੰਜਾਬ ਚੋਣ ਕਮਿਸ਼ਨ ਵੱਲੋਂ ਜ਼ਿਲਾ ਪ੍ਰੀਸ਼ਦ ਸੰਗਰੂਰ ਦੀਆਂ ਚੋਣਾਂ ਕਰਵਾਉਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਵਧੀਕ ਜ਼ਿਲਾ ਚੋਣ ਅਫ਼ਸਰ ਸ. ਪ੍ਰੀਤਮ ਸਿੰਘ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਸੰਗਰੂਰ ਦੇ ਸਾਰੇ ਪਿੰਡਾਂ ਨੰੂ 21 ਜੋਨਾਂ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਵਿਸਥਾਰ ਪੂਰਵਕ ਦੱਸਿਆ ਜੋਨ ਨੰਬਰ 1. ਅੰਨਦਾਨਾ ਤੋਂ ਇਸਤਰੀ, ਜੋਨ ਨੰਬਰ 2. ਸ਼ਾਦੀਹਰੀ ਜਨਰਲ, ਜੋਨ ਨੰਬਰ 3. ਭੂਟਾਲ ਕਲਾਂ ਤੋਂ ਐਸ.ਸੀ, ਜੋਨ ਨੰਬਰ 4. ਛਾਂਜਲੀ ਤੋਂ ਐਸ.ਸੀ ਇਸਤਰੀ, ਜੋਨ ਨੰਬਰ 5 ਉਭਾਵਾਲ ਤੋਂ ਜਨਰਲ, ਜੋਨ ਨੰ 6 ਹੰਭਲਵਾਸ ਜਨਰਲ, ਜੋਨ
Read Full Story

ਸ. ਹਰਚਰਨ ਸਿੰਘ ਭੁੱਲਰ ਨਸ਼ਿਆ ਵਿਰੋਧੀ ਮਿਸ਼ਨ ਦੇ ਸਰਪ੍ਰਸਤ— ਗੁੱਜਰਾਂ

Sunday, May 5, 2013

ਨਸ਼ਿਆਂ ਵਿਰੋਧੀ ਮੁਹਿੰਮ ਨੂੰ ਤਕੜਾ ਸਹਿਯੋਗ ਦੇਣ ਵਾਲੇ ਪੁਲਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੂੰ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਫਾੳੂਡੇਸ਼ਨ ਦੇ ਸਰਪ੍ਰਸਤ ਐਲਾਨ ਕਰਦਿਆਂ ਪ੍ਰਧਾਨ ਜਗਦੀਪ ਸਿੰਘ ਗੁੱਜਰਾਂ ਨੇ ਭਰੇ ਮਨ ਨਾਲ ਕਿਹਾ ਕਿ ਸ. ਭੁੱਲਰ ਨੇ ਪੰਜਾਬ ਦੇ ਲੋਕਾਂ ਦੀ ਨਸ਼ਿਆਂ ਕਾਰਨ ਵਿਗੜੀ ਦਸ਼ਾ ਤੇ ਦਰਦ ਨੂੰ ਮਹਿਸੂਸ ਕਰਦਿਆਂ ਤਿੰਨ ਸਾਲ ਪਹਿਲਾਂ ਯਕੀਨ ਦਿਵਾਇਆ ਸੀ ਕਿ ਉਹ ਵੀ ਨਸ਼ਿਆਂ ਦੇ ਸਖਤ ਖਿਲਾਫ ਹਨ। ਫਿਰ ਨਸ਼ਿਆਂ ਵਿਰੋਧੀ ਲੋਕਾਂ ਤੇ ਸੰਸਥਾਵਾਂ ਨੇ ਮੁੜ ਪਿੱਛੇ ਨਹੀਂ ਦੇਖਿਆ, ਜਿਸ ਸਦਕਾ ਨਸ਼ਿਆਂ ਵਿਰੋਧੀ ਮੁਹਿੰਮ ਅੱਜ ਪਾਕਿਸਤਾਨ ਦੀਆਂ
Read Full Story

ਸਰਬਜੀਤ ਨੂੰ ਭੈਣ ਦਲਬੀਰ ਕੌਰ ਨੇ ਦਿੱਤੀ ਮੁੱਖ ਅਗਨੀ

Friday, May 3, 2013

ਸਰਕਾਰੀ ਸਨਮਾਨਾਂ ਨਾਲ ਹੋਇਆ ਸਰਬਜੀਤ ਦਾ ਅੰਤਿਮ ਸੰਸਕਾਰ ਭਿੱਖੀਪਿੰਡ, ਪਾਕਿਸਤਾਨ ਦੀ ਇਕ ਜੇਲ੍ਹ `ਚ ਹਮਲੇ ਦੌਰਾਨ ਸ਼ਹੀਦ ਹੋਏ ਸਰਬਜੀਤ ਸਿੰਘ ਦਾ ਉਸ ਦੇ ਜੱਦੀ ਪਿੰਡ ਭਿੱਖੀਪਿੰਡ `ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਉਸ ਦੇ ਅੰਤਿਮ ਸੰਸਕਾਰ ਦੀਆਂ ਸਾਰੀਆਂ ਰਸਮਾਂ ਅਦਾ ਕੀਤੀਆਂ ਅਤੇ ਮੁੱਖ ਅਗਨੀ ਭੇਂਟ ਕੀਤੀ। ਸਰਬਜੀਤ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਸਰਬਜੀਤ ਦੇ ਅੰਤਿਮ ਸੰਸਕਾਰ ਸਮੇਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ
Read Full Story

ਸਰਬਜੀਤ ਸਿੰਘ ਦੀ ਮੌਤ ਤੋਂ ਬਾਅਦ ਸਾਡੀ ਵੀ ਜਿਊਣ ਦੀ ਤਮੰਨਾ ਖਤਮ ਹੋਈ : ਬੀਬੀ ਦਲਬੀਰ ਕੌਰ

Friday, May 3, 2013

ਭਿੱਖੀਵਿੰਡ, ਸਰਬਜੀਤ ਸਿੰਘ ਵਲੋਂ ਜ਼ਿੰਦਗੀ ਦੀ ਜੰਗ ਹਾਰ ਜਾਣ ਤੋਂ ਬਾਅਦ ਸਾਡੀ ਵੀ ਜਿਊਣ ਦੀ ਤਮੰਨਾ ਖਤਮ ਹੋ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਦਲਬੀਰ ਕੌਰ ਵਲੋਂ ਆਪਣੇ ਜੱਦੀ ਗ੍ਰਹਿ ਭਿੱਖੀਵਿੰਡ ਵਿਖੇ ਪੁੱਜਣ `ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਾਕਿ ਸਰਕਾਰ ਨੇ ਸਾਡੀ ਪਿੱਠ ਵਿਚ ਛੁਰਾ ਮਾਰ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ ਅਤੇ ਸਰਬਜੀਤ ਦਾ ਇਕ ਸਾਜ਼ਿਸ਼ ਤਹਿਤ ਕਤਲ ਕੀਤਾ ਹੈ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਅਕਾਲੀ ਐੱਮ. ਪੀ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਇਸ
Read Full Story

ਸਰਬਜੀਤ ਦੀ ਮੌਤ ਨੂੰ ਰਾਜਨੀਤਿਕ ਰੰਗ ਨਾ ਦਿੱਤਾ ਜਾਵੇ—ਪਰਨੀਤ ਕੌਰ

Thursday, May 2, 2013

ਪਟਿਆਲਾ, ਪਾਕਿਸਤਾਨ `ਚ ਹੋਈ ਭਾਰਤੀ ਕੈਦੀ ਸਰਬਜੀਤ ਦੀ ਮੌਤ ਦੇ ਸੰਬੰਧ `ਚ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਕਿਹਾ ਹੈ ਕਿ ਭਾਰਤੀ ਨਾਗਰਿਕ ਸਰਬਜੀਤ ਦੀ ਮੌਤ `ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਤੌਰ `ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਪਰਨੀਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਸਰਬਜੀਤ ਦੇ ਪਰਿਵਾਰ ਦੀ ਮਦਦ ਕਰਨ ਅਤੇ ਸਰਬਜੀਤ ਦੀ ਮ੍ਰਿਤਕ ਦੇਹ ਨੂੰ ਰਾਜ ਪੱਧਰੀ ਸਨਮਾਨ ਦੇਣ ਦੇ ਫੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਸਰਬਜੀਤ ਦੇ ਪਰਿਵਾਰ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਪਰ ਵਿਰੋÎਧੀ ਧਿਰਾਂ ਨੂੰ ਇਸ
Read Full Story

ਪੰਜਾਬ ਸਰਕਾਰ ਨੇ ਸਰਬਜੀਤ ਦੀਆਂ ਦੋਹਾਂ ਬੇਟੀਆਂ ਨੂੰ ਨੌਕਰੀ ਦਿੱਤੀ

Thursday, May 2, 2013

ਚੰਡੀਗੜ੍ਹ, ਪੰਜਾਬ ਸਰਕਾਰ ਨੇ ਸਰਬਜੀਤ ਸਿੰਘ ਦੀਆਂ ਦੋਹਾਂ ਬੇਟੀਆਂ ਨੂੰ ਨੌਕਰੀ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਰਬਜੀਤ ਦਾ ਰਾਜ ਪੱਧਰੀ ਸਨਮਾਨ ਨਾਲ ਸੰਸਕਾਰ ਕੀਤਾ ਜਾਵੇਗਾ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਦੀ ਲਾਹੌਰ ਜੇਲ `ਚ ਸਾਥੀ ਕੈਦੀਆਂ ਦੇ ਹਮਲੇ `ਚ ਜ਼ਖਮੀ ਹੋਏ ਭਾਰਤੀ ਨਾਗਰਿਕ ਸਰਬਜੀਤ ਸਿੰਘ ਬੁੱਧਵਾਰ ਨੂੰ ਦੇਰ ਰਾਤ ਮੌਤ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ਦੀਆਂ ਦੋਹਾਂ ਬੇਟੀਆਂ ਪੂਨਮ ਅਤੇ ਸਵਪਨਦੀਪ ਨੂੰ ਸਰਕਾਰੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਬਜੀਤ ਦਾ ਮ੍ਰਿਤਕ ਸਰੀਰ ਭਾਰਤ ਆਉਣ
Read Full Story

ਬਾਦਲ ਨੇ ਸਰਬਜੀਤ ਦੀ ਮੌਤ ਦੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ

Thursday, May 2, 2013

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੰਗ ਕੀਤੀ ਕਿ ਕਿਸੇ ਅਜ਼ਾਦ ਕੌਮਾਂਤਰੀ ਜਾਂਚ ਏਜੰਸੀ ਤੋਂ ਪਾਕਿਸਤਾਨ ਵਿਚ ਭਾਰਤ ਕੈਦੀ ਸਰਬਜੀਤ ਸਿੰਘ ਦੀ ਮੌਤ ਦੀਆਂ ਸਥਿਤੀਆਂ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਬਾਦਲ ਨੇ ਮਾਮਲੇ ਦੇ ਪ੍ਰਤੀ ਕੇਂਦਰ ਦੇ ਰੁਖ ਦੀ ਵੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ, ``ਭਾਰਤ ਸਰਕਾਰ ਉਸ `ਤੇ ਹੋਏ ਹਮਲੇ ਨੂੰ ਲੈ ਕੇ ਪ੍ਰਤੀਕਿਰਿਆ ਜ਼ਾਹਰ ਕਰਨ ਨੂੰ ਲੈ ਕੇ ਦੁਚਿੱਤੀ ਵਿਚ ਰਹੀ ਹੈ ਅਤੇ ਸਮਾਂ ਗਵਾਇਆ ਗਿਆ। ਕੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਹਿਲਾਂ ਉਸ ਦੀ ਰਿਹਾਈ ਲਈ ਭਾਰਤ ਸਰਕਾਰ
Read Full Story

ਕੇਂਦਰ ਦੀ ਤਰ੍ਹਾਂ ਰਾਜ ਸਰਕਾਰ ਵੀ ਪ੍ਰਾਪਰਟੀ ਟੈਕਸ ਰੱਦ ਕਰੇ : ਬਾਜਵਾ

Thursday, May 2, 2013

ਪਠਾਨਕੋਟ, ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਯਤਨਾਂ ਸਦਕਾ ਨਗਰ ਦੇ ਨਜ਼ਦੀਕੀ 8 ਕਿਲੋਮੀਟਰ ਦੀ ਹਦਬੰਦੀ ਵਿਚ ਲਗਾਏ ਗਏ ਵੈਲਥ ਟੈਕਸ ਦੀ ਇਤਿਹਾਸਕ ਵਾਪਸੀ ਨਾਲ ਕਾਂਗਰਸ ਪਾਰਟੀ ਦੇ ਵਰਕਰ ਬਾਗੋਬਾਗ ਨਜ਼ਰ ਆ ਰਹੇ ਹਨ। ਇਸ ਇਤਿਹਾਸਕ ਜਿੱਤ ਦੇ ਬਾਅਦ ਬਾਜਵਾ ਨੇ ਗੱਲਬਾਤ ਦੌਰਾਨ ਕਿਹਾ ਕਿ ਹੁਣ ਕੇਂਦਰ ਰਾਜ ਸਰਕਾਰ ਦੇ ਪਾਲੇ ਵਿਚ ਹੈ। ਜਿਸ ਤਰ੍ਹਾਂ ਕੇਂਦਰ ਨੇ ਵੈਲਥ ਟੈਕਸ ਨੂੰ ਰੱਦ ਕਰਕੇ ਬਹੁਤ ਵੱਡੇ ਰੈਵੀਨਿਊ ਦਾ ਬੋਝ ਖੁਦ ਸਹਿਨ ਕਰਨ ਦੀ ਦਿਸ਼ਾ ਵਿਚ ਕਦਮ ਵਧਾਇਆ ਹੈ, ਉਸੇ ਪੈਟਰਨ `ਤੇ ਰਾਜ ਦੀ ਗਠਜੋੜ ਸਰਕਾਰ ਵੀ ਗੰਭੀਰਤਾ ਨਾਲ
Read Full Story

ਹੁਣ ਪੰਜਾਬ ਸਰਕਾਰ ਰਾਜ 'ਚ ਲਾਇਆ ਪ੍ਰਾਪਰਟੀ ਟੈਕਸ ਵਾਪਸ ਲਵੇ : ਖਹਿਰਾ

Thursday, May 2, 2013

ਚੰਡੀਗੜ੍ਹ, ਕੇਂਦਰ ਸਰਕਾਰ ਵਲੋਂ ਖੇਤੀ ਭੂਮੀ `ਤੇ ਲਾਏ ਗਏ ਸੰਪੱਤੀ ਟੈਕਸ ਨੂੰ ਲੋਕ ਸਭਾ `ਚ ਵਿੱਤ ਮੰਤਰੀ ਵਲੋਂ ਵਾਪਸ ਲਏ ਜਾਣ ਦੇ ਐਲਾਨ ਮਗਰੋਂ ਅਕਾਲੀ ਦਲ ਵਲੋਂ ਕਾਂਗਰਸ ਖਿਲਾਫ ਖੇਡਿਆ ਗਿਆ ਸਿਆਸੀ ਦਾਅ ਉਲਟਾ ਪੈ ਗਿਆ ਹੈ ਅਤੇ ਹੁਣ ਕਾਂਗਰਸ ਨੇ ਅਕਾਲੀ ਦਲ ਖਿਲਾਫ ਨਵਾਂ ਪੱਤਾ ਖੇਡਦੇ ਹੋਏ ਮੰਗ ਕੀਤੀ ਹੈ ਕਿ ਹੁਣ ਵਾਰੀ ਪੰਜਾਬ ਸਰਕਾਰ ਦੀ ਹੈ। ਇਸ ਤੋਂ ਸਪੱਸ਼ਟ ਹੈ ਕਿ ਸੱਤਾ ਪੱਖ ਵਲੋਂ ਬੁਲਾਏ ਗਏ ਵਿਸ਼ੇਸ਼ ਸੈਸ਼ਨ `ਚ ਕਾਂਗਰਸ ਇਸ ਮੁੱਦੇ ਨੂੰ ਮਜ਼ਬੂਤੀ ਨਾਲ ਉਠਾਏਗੀ ਅਤੇ ਇਸ ਸੈਸ਼ਨ ਦੇ ਪੂਰੀ ਤਰ੍ਹਾਂ ਹੰਗਾਮੇ ਭਰਪੂਰ ਰਹਿਣ ਦੀ ਸੰਭਾਵਨਾ ਹੈ।
Read Full Story

ਮਨਮੋਹਨ ਦੇ ਪਾਪ ਦਾ ਘੜਾ ਭਰ ਚੁੱਕਿਆ ਹੈ, ਅਸਤੀਫਾ ਦੇਣ : ਦਲਬੀਰ ਕੌਰ

Wednesday, May 1, 2013

ਅੰਮ੍ਰਿਤਸਰ, ਸਰਬਜੀਤ ਦੀ ਰਿਹਾਈ ਦੇ ਮਾਮਲੇ `ਚ ਕੇਂਦਰ ਸਰਕਾਰ ਵਲੋਂ ਵਰਤੀ ਗਈ ਲਾਪਰਵਾਹੀ `ਤੇ ਪੱਤਰਕਾਰਾਂ ਨਾਲ ਗੱਲਬਾਤ `ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲੰਮੇਂ ਹੱਥੀਂ ਲੈਂਦਿਆਂ ਦਲਬੀਰ ਕੌਰ ਨੇ ਕਿਹਾ ਕਿ ਮਨਮੋਹਨ ਸਿੰਘ ਦੇ ਪਾਪ ਦਾ ਘੜਾ ਭਰ ਚੁੱਕਾ ਹੈ ਅਤੇ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਬਜੀਤ ਦੇ ਮਾਮਲੇ `ਚ ਉਹ ਭਾਰਤ ਸਰਕਾਰ ਤੋਂ ਸਭ ਤੋਂ ਜ਼ਿਆਦਾ ਨਾਰਾਜ਼ ਹੋਈ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ `ਚ ਉਥੋਂ ਦੀ ਮੀਡੀਆ ਨੇ ਵਾਰ-ਵਾਰ ਉਨ੍ਹਾਂ ਨੂੰ ਇਹੀ ਪੁੱਛਿਆ ਕਿ ਕੀ ਸਰਬਜੀਤ ਦੇ ਮਾਮਲੇ `ਚ ਭਾਰਤ
Read Full Story

ਭੂਚਾਲ ਦਾ ਕੇਂਦਰ ਬਣੀ ਹਿਮਾਚਲ-ਜੰਮੂ ਕਸ਼ਮੀਰ ਦੀ ਸਰਹੱਦ

Wednesday, May 1, 2013

ਜਲੰਧਰ, ਬੁੱਧਵਾਰ ਨੂੰ 12 ਵਜ ਕੇ 28 ਮਿੰਟ `ਤੇ ਆਏ ਜ਼ੋਰਦਾਰ ਭੂਚਾਲ ਦਾ ਕੇਂਦਰ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਬਣੀ। ਇਸ ਸਰਹੱਦੀ ਖੇਤਰ ਤੋਂ ਉੱਠ ਕੇ 5.8 ਰਿਕਟਰ ਸਕੇਲ `ਤੇ ਆਏ ਇਸ ਭੂਚਾਲ ਦੀਆਂ ਤਰੰਗਾਂ ਉੱਤਰੀ ਭਾਰਤ ਅਤੇ ਪਾਕਿਸਤਾਨ ਦੇ ਨਾਲ-ਨਾਲ ਕਈ ਹੋਰ ਖੇਤਰਾਂ `ਚ ਫੈਲ ਗਈਆਂ। ਭੂਚਾਲ ਨਾਲ ਅੱਧੇ ਤੋਂ ਜ਼ਿਆਦਾ ਹਿੰਦੁਸਤਾਨ ਅਤੇ ਬਹੁਤ ਸਾਰਾ ਪਾਕਿਸਤਾਨ ਦਾ ਖੇਤਰ ਵੀ ਹਿੱਲ ਗਿਆ। ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕਰਕੇ ਜਿੱਥੇ ਇਮਾਰਤਾਂ ਦੀਆਂ ਕੰਧਾਂ ਹਿੱਲਣ ਲੱਗੀਆਂ, ਉੱਥੇ ਬਾਰੀਆਂ ਦੇ ਸ਼ੀਸ਼ੇ ਤਿੜਕਣ ਲੱਗੇ ਅਤੇ ਘਰਾਂ `ਚ
Read Full Story

ਕਾਂਗਰਸ ਦੇ ਜਬਾੜਿਆਂ 'ਚੋਂ ਖਿੱਚੀ ਗਈ ਕਿਸਾਨਾਂ ਲਈ ਜਿੱਤ: ਬਾਦਲ

Wednesday, May 1, 2013

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੇਤੀ ਖੇਤਰ `ਤੇ ਲਾਏ ਗਏ ਸਰਮਾਇਆ ਟੈਕਸ ਨੂੰ ਵਾਪਸ ਲੈਣ ਦੇ ਫੈਸਲੇ ਨੂੰ `ਕਾਂਗਰਸ ਦੇ ਜਬਾੜਿਆਂ `ਚੋਂ ਖਿੱਚੀ ਗਈ ਕਿਸਾਨਾਂ ਲਈ ਜਿੱਤ` ਕਰਾਰ ਦਿੰਦਿਆਂ ਕਿਹਾ ਹੈ ਕਿ ਸ਼੍ਰ੍ਰੋਮਣੀ ਅਕਾਲੀ ਦਲ ਤੇ ਭਾਜਪਾ ਵਲੋਂ ਬਣਾਏ ਗਏ ਵੱਡੇ ਦਬਾਅ ਕਾਰਨ ਕਿਸਾਨਾਂ ਨਾਲ ਹਮੇਸ਼ਾ ਲੁਕਣਮੀਟੀ ਖੇਡਣ ਵਾਲੀ ਕਾਂਗਰਸੀ ਸਰਕਾਰ ਨੂੰ ਇਹ ਕਿਸਾਨ-ਮਾਰੂ ਫੈਸਲਾ ਵਾਪਸ ਲੈਣਾ ਪਿਆ। ਅੱਜ ਸ਼ਾਮ ਇੱਥੇ ਜਾਰੀ ਪ੍ਰਤੀਕ੍ਰਿਆ `ਚ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਨੀਤੀ ਪਹਿਲਾਂ ਤਾਂ ਇਸ ਮੁੱਦੇ ਦੀ ਹੋਂਦ ਤੋਂ
Read Full Story

ਬਾਦਲ ਨੇ ਰਾਜਨੀਤੀ ਕੀਤੀ, ਹੁੱਡਾ ਨੇ ਕਿਸਾਨਾਂ ਦਾ ਦਰਦ ਸਮਝਿਆ : ਅਮਰਿੰਦਰ

Wednesday, May 1, 2013

ਜਲੰਧਰ, ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੈਲਥ ਟੈਕਸ ਦੇ ਮੁੱਦੇ `ਤੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਬੇਅਰਥ ਵਿਚ ਹੀ ਇਸ ਮਾਮਲੇ ਨੂੰ ਇੰਨਾ ਜ਼ਿਆਦਾ ਉਛਾਲ ਦਿਤਾ, ਜਿਸ ਨਾਲ ਅਕਾਲੀ ਦਲ ਨੂੰ ਰਾਜਨੀਤਕ ਲਾਭ ਮਿਲ ਸਕੇ ਪਰ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੇ ਉਨ੍ਹਾਂ ਦੀਆਂ ਉਮੀਦਾਂ `ਤੇ ਪਾਣੀ ਫੇਰ ਦਿਤਾ। ਉਨ੍ਹਾਂ ਨੇ ਅੱਜ ਇਕ ਬਿਆਨ `ਚ ਕਿਹਾ ਕਿ ਵੈਲਥ ਟੈਕਸ ਦਾ ਮਾਮਲਾ ਆਸਾਨੀ ਨਾਲ ਗੱਲਬਾਤ ਰਾਹੀਂ ਹੱਲ ਹੋ ਸਕਦਾ ਸੀ ਪਰ ਬਾਦਲ ਨੇ ਹੱਲ ਕੀਤੇ ਮਾਮਲੇ ਵਿਚ ਰਾਜਨੀਤੀ ਕਰਨ ਦੀ
Read Full Story

ਰਾਮਦੇਵ, ਬਾਦਲ, ਰਾਮ ਰਹੀਮ ਸਮੇਤ ਕਈ ਲੋਕਾਂ ਨੂੰ ਉਡਾਉਣ ਦੀ ਧਮਕੀ

Wednesday, May 1, 2013

ਜਲੰਧਰ, ਡੀ. ਆਰ. ਐੱਮ. ਫਿਰੋਜ਼ਪੁਰ ਅਤੇ ਸਟੇਸ਼ਨ ਸੁਪਰਡੈਂਟ ਹਰਿਦੁਆਰ ਦੇ ਨਾਂ `ਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਵਲੋਂ ਧਮਕੀ ਭਰਿਆ ਪੱਤਰ ਪਹੁੰਚਿਆ ਹੈ, ਜਿਸ ਵਿਚ ਦੇਸ਼ ਦੇ ਕਈ ਧਾਰਮਿਕ ਅਤੇ ਸਮਾਜਿਕ ਅਸਥਾਨ ਉਡਾਉਣ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਮੇਤ ਕਈ ਅਤਿ ਵਿਸ਼ੇਸ਼ ਲੋਕਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੱਤਰ ਵਿਚ ਅਫਜ਼ਲ ਗੁਰੂ ਅਤੇ ਕਸਾਬ ਨੂੰ ਫਾਂਸੀ ਦੇਣ ਦੇ ਬਦਲੇ `ਚ ਇਹ ਚੇਤਾਵਨੀ ਦਿੱਤੀ ਗਈ ਹੈ ਅਤੇ ਕਿਹਾ ਹੈ ਕਿ 9 ਤੇ 10 ਮਈ ਨੂੰ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ
Read Full Story

ਹਿੰਦੋਸਤਾਨ 'ਚ ਕਿਤੇ ਵੀ ਨਹੀਂ ਲੱਗੇਗਾ ਖੇਤੀਯੋਗ ਭੂਮੀ 'ਤੇ ਵੈਲਥ ਟੈਕਸ : ਪ੍ਰਨੀਤ ਕੌਰ

Tuesday, April 30, 2013

ਪਟਿਆਲਾ, ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਹਿੰਦੋਸਤਾਨ ਦੇ ਕਿਸੇ ਵੀ ਹਿੱਸੇ ਵਿਚ ਖੇਤੀਯੋਗ ਭੂਮੀ `ਤੇ ਵੈਲਥ ਟੈਕਸ ਨਹੀਂ ਲੱਗੇਗਾ। ਉੁਨ੍ਹਾਂ ਦੱਸਿਆ ਕਿ ਇਸ ਸਬੰਧੀ ਉੁਨ੍ਹਾਂ ਯੂ. ਪੀ. ਏ. ਦੀ ਚੇਅਰਪਰਸਨ ਅਤੇ ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਨਾਲ ਪੰਜਾਬ ਦੇ ਐੱਮ. ਪੀਜ਼ ਨੂੰ ਨਾਲ ਲੈ ਕੇ ਗੱਲ ਕੀਤੀ ਹੈ। ਸੋਨੀਆ ਗਾਂਧੀ ਅਤੇ ਪੀ. ਚਿਦਾਂਬਰਮ ਨੇ ਸਪੱਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਹਿੰਦੋਸਤਾਨ ਦੇ ਕਿਸੇ ਵੀ ਹਿੱਸੇ ਵਿਚ ਖੇਤੀਯੋਗ ਭੂਮੀ `ਤੇ ਵੈਲਥ ਟੈਕਸ ਨਹੀਂ ਲਾਵੇਗੀ। ਉਕਤ
Read Full Story

Powered by Arash Info Corpopration