Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ੍ਰੀ ਅਕਾਲ ਤਖਤ ਸਾਹਿਬ ਸੇਵਕ ਜਥਾ ਵੱਲੋਂ ਕੀਤੀ ਗਈ ਸੰਗਰੂਰ ਜੋਨ ਦੀ ਮੀਟਿੰਗ

Wednesday, October 10, 2012

ਸੰਗਰੂਰ 10 ਅਕਤੂਬਰ (ਅਸੀਮ ਸਾਰੋਂ ) ਸ੍ਰੀ ਅਕਾਲ ਤਖਤ ਸਾਹਿਬ ਸੇਵਕ ਜਥਾ ਵੱਲੋਂ ਪਿੰਡ ਵੜੈਚ ਬਿਆਸ ਅੰਮਿ੍ਰਤਸਰ ਵਿੱਖੇ ਢਹਿ ਢੇਰੀ ਕੀਤੇ ਗਏ ਗੁਰਦੁਆਰਾ ਸਾਹਿਬ ਦੇ ਸਬੰਧ ਵਿੱਚ ਸਮੂਹ ਸੰਗਤ ਨੂੰ ਜਾਗਰੂਕ ਕਰਨ ਲਈ ਰੱਖੀਆਂ ਗਈਆਂ ਮੀਟਿੰਗਾਂ ਤਹਿਤ ਅੱਜ ਸੰਗਰੂਰ ਜੋਨ ਦੀ ਮੀਟਿੰਗ ਗੁ: ਮਸਤੂਆਣਾ ਸਾਹਿਬ ਵਿੱਖੇ ਕੀਤੀ ਗਈ। ਇਸ ਮੀਟਿੰਗਾਂ ਵਿੱਚ ਪਟਿਆਲਾ, ਸੰਗਰੂਰ ਅਤੇ ਬਰਨਾਲਾ ਜਿਲੇ ਦੀ ਸੰਗਤ ਨੇ ਹਿੱਸਾ ਲਿਆ। ਇਸ ਇੱਕਤਰਤਾ ਨੂੰ 18 ਮੈਂਬਰੀ ਕਮੇਟੀ ਦੇ ਮੈਂਬਰ ਧਿਆਨ ਸਿੰਘ ਮੰਡ ਸਾਬਕਾ ਮੈਂਬਰ ਪਾਰਲੀਮੈਂਟ (ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ
Read Full Story

ਵਾਰ ਵਾਰ ਹੋ ਰਹੀਆਂ ਚੋਰੀਆਂ ਤੋਂ ਤੰਗ ਆਏ ਦੁਕਾਨਦਾਰਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ

Wednesday, October 10, 2012

ਸੰਗਰੂਰ 10 ਅਕਤੂਬਰ ( ਅਸੀਮ ਸਾਰੋਂ ) ਬੀਤੀ ਰਾਤ ਸਥਾਨਕ ਪੰਜਾਬ ਇਲੈਕਟੀਕਲ ਸਟੋਰ ਅਤੇ ਗੁਰ ਤੇਗ ਬਹਾਦਰ ਇਲੈਕਟ੍ਰੇਸ਼ਨ ਦੀ ਦੁਕਾਨ ਤੋਂ ਸ਼ਟਰ ਤੋੜ ਕੇ ਤਕੀਰਬਨ 4 ਲੱਖ ਰੁਪਏ ਦੇ ਸਮਾਨ ਦੀ ਚੋਰੀ ਕੀਤੀ ਗਈ। ਜਿਕਰਯੋਗ ਹੈ ਕਿ ਪਹਿਲਾਂ ਵੀ ਪੰਜਾਬ ਇਲੈਕਟੀਕਲ ਸਟੋਰ ਤੋਂ 18-09-12 ਨੂੰ ਦੋ ਲੱਖ ਦੇ ਕਰੀਬ ਅਤੇ ਐਮ.ਐਲ ਟਰੇਡਿੰਗ ਕੰਪਨੀ ਤੋਂ 2 ਲੱਖ 50,000 ਦਾ ਤਾਂਬਾ ਚੋਰੀ ਹੋਇਆ ਸੀ, ਜਿਸਦਾ ਅੱਜ ਤੱਕ ਕੋਈ ਥਹੁ ਪਤਾ ਨਹੀ ਲੱਗਾ । ਪੁਲਿਸ ਪ੍ਰਸ਼ਾਸਨ ਵੀ ਚੋਰਾਂ ਨੂੰ ਲੱਭਣ ਤੋਂ ਨਾਕਾਮ ਰਿਹਾ ਹੈ, ਜਿਸਦੇ ਸਿੱਟੇ ਵਜੋਂ ਬੀਤੀ ਰਾਤ ਫੇਰ ਤੋਂ ਚੋਰਾਂ ਨੇ ਨਿਡਰ ਹੋਕੇ ਦੋ
Read Full Story

ਟਾਰਨੇਟ ਗੁਰੁਘਰ ਵਲੋ ਦਿਤਾ ਗਿਆ ਸਿਖ ਊਮਦਵਾਰਾਂ ਦੀ ਮਦਦ ਦਾ ਭਰੋਸਾ

Wednesday, October 10, 2012

ਸੰਗਰੂਰ,10 ਅਕਤੂਬਰ (ਅਸੀਮ ਸਾਰੋਂ):ਵਿਕਟੋਰੀਆ ਦੀਆਂ ਹੋ ਰਹੀਆਂ ਕੌਸਿਲ ਚੋਣਾਂ ਲੜ ਰਹੇ ਸਿੱਖ ਉਮੀਦਵਾਰਾਂ ਦੀ ਚੋਣ ਮੁਹਿਮ ਨੂੰ ਕਾਮਯਾਬ ਕਰਨ ਲਈ ਬੀਤੇ ਐਤਵਾਰ ਵੈਰਿਬੀ ਵਿਖੇ ਰਾਤ ਦਾ ਖਾਣਾ ਕੀਤਾ ਗਿਆ , ਜਿਸ ਵਿਚ ਸਿੱਖ ਭਾਈਚਾਰੇ ਦੀਆਂ ਪ੍ਰਮੁਖ ਸ਼ਖਸ਼ੀਅਤਾਂ ਤੋ ਇਲਾਵਾ ਸਥਾਨਕ ਲੇਬਰ ਪਾਰਟੀ ਦੇ ਐਮ ਪੀ ਅਤੇ ਸਾਬਕਾ ਟ੍ਰਰਾਂਸਪੋਰਟ ਮੰਤਰੀ ਟਿਮ ਪੈਲਿਸ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ, ਉਹਨਾਂ ਸਿੱਖ ਭਾਈਚਾਰੇ ਅਤੇ ਲੇਬਰ ਪਾਰਟੀ ਵਿਚ ਵਧ ਰਹੇ ਸਹਿਯੋਗ ਤੇ ਖੁਸ਼ੀ ਪ੍ਰਗਟਾਈ ਅਤੇ ਵੋਣ ਲੜ ਰਹੇ ਨੌਜਵਾਨਾ ਨੂਂ ਅਪਣੀਆਂ ਸ਼ੁਬਕਾਵਨਾਵਾਂ ਵੀ ਦਿੱਤੀਆਂ ,ਹਊਮ
Read Full Story

ਗ੍ਰਹਿ ਮੰਤਰੀ ਸ਼ਿੰਦੇ ਦਾ ਪਹਿਲਾਂ ਵਿਰੋਧ, ਹੁਣ ਸਮਰਥਨ

Wednesday, October 10, 2012

ਜਲੰਧਰ, ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦਾ ਪਹਿਲਾਂ ਵਿਰੋਧ ਕਰਨ ਵਾਲੇ ਕਾਂਗਰਸੀ ਹੁਣ ਉਨ੍ਹਾਂ ਦਾ ਹੀ ਸਮਰਥਨ ਕਰਨ ਲੱਗੇ ਹਨ। ਇਹ ਸਥਿਤੀ ਪੰਜਾਬ ਦੇ ਮੰਤਰੀ ਬਿਕਰਮਜੀਤ ਮਜੀਠੀਆ ਦੇ ਬਿਆਨ ਤੋਂ ਪੈਦਾ ਹੋਈ ਹੈ। ਮਾਝੇ ਦੇ ਕਾਂਗਰਸੀ ਨੇਤਾਵਾਂ ਸੁਖਜਿੰਦਰ ਸਿੰਘ ਰੰਧਾਵਾ, ਲਾਲੀ ਮਜੀਠੀਆ, ਜਸਬੀਰ ਸਿੰਘ ਡਿੰਪਾ, ਹਰਪ੍ਰਤਾਪ ਅਜਨਾਲਾ ਅਤੇ ਸੁਖ ਸਰਕਾਰੀਆ ਨੇ ਗ੍ਰਹਿ ਮੰਤਰੀ ਸ਼ਿੰਦੇ ਵਲੋਂ ਅੰਮ੍ਰਿਤਸਰ ਦੌਰੇ ਦੌਰਾਨ ਉਨ੍ਹਾਂ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਉਨ੍ਹਾਂ ਨੇ ਕਾਂਗਰਸੀਆਂ ਦੀ ਉਲੰਘਣਾ ਕੀਤੀ ਹੈ। ਪਰ ਮਜੀਠੀਆ ਵਲੋਂ
Read Full Story

ਹਿਊਮਨ ਰਾਈਟਸ ਕੇਅਰ ਸੰਸਥਾ ਵੱਲੋਂ ਨਿਯੁਕਤੀਆਂ ਦਾ ਵਿਸਤਾਰ

Tuesday, October 9, 2012

ਪਟਿਆਲਾ, 9 ਅਕਤੂਬਰ(ਪੀ.ਐਸ.ਗਰੇਵਾਲ)-ਹਿਊਮਨ ਰਾਈਟਸ ਕੇਅਰ ਸੰਸਥਾ ਦੇ ਪ੍ਰਧਾਨ ਡਾ. ਨਰਬਹਾਦੁਰ ਵਰਮਾ ਨੇ ਅੱਜ ਸੰਸਥਾ ਦੇ ਜੱਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਕਮੇਟੀ ਦੇ ਚੁਣੇ ਹੋਏ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਸਥਾਨਕ ਦਾਨਵੀਰ ਸੇਠ ਸ਼ਾਮ ਲਾਲ ਨਵਯੁੱਗ ਜੀ ਨੰੂ ਸੰਸਥਾਂ ਦਾ ਕੋ-ਚੇਅਰਮੈਨ ਦਾ ਨਿਯੁਕਤੀ ਪੱਤਰ ਦੇ ਕੇ ਮਾਨ ਬਖਸ਼ਿਆ ਅਤੇ ਉਹਨਾ ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਸੇਠ ਸ਼ਾਮ ਲਾਲ ਜੀ ਸਪੁੱਤਰ ਸ਼੍ਰੀ ਚਿਰੰਜੀ ਲਾਲ ਜੀ ਪਟਿਆਲਾ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਜ਼ਰੂਰਤ ਪੈਣ ’ਤੇ ਹਰ ਸੰਸਥਾ ਨੰੂ ਵਿੱਤੀ
Read Full Story

176 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ’ਤੇ ਅਧਾਰਤ ਦੋ ਵੱਡੇ ਪ੍ਰੋਜੈਕਟ ਲੱਗਣਗੇ: ਰੱਖੜਾ

Tuesday, October 9, 2012

ਪਟਿਆਲਾ: 9 ਅਕਤੂਬਰ (ਪੀ.ਐਸ.ਗਰੇਵਾਲ) -ਇਤਿਹਾਸਕ ਸ਼ਹਿਰ ਪਟਿਆਲਾ ’ਚ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਅਤੇ ਸ਼ਹਿਰ ਦੇ ਵਸਨੀਕਾਂ ਨੂੰ ਪੀਣ ਲਈ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਸ਼ਹਿਰ ਨੇੜਿਓ ਲੰਘਦੀ ਭਾਖੜਾ ਮੇਨ ਲਾਈਨ ਤੋਂ ਪਾਣੀ ਲੈ ਕੇ ਕਰੀਬ 176 ਕਰੋੜ ਰੁਪਏ ਦੀ ਲਾਗਤ ਨਾਲ ਦੋ ਵੱਡੇ ‘ਵਾਟਰ ਟ੍ਰੀਟਮੈਂਟ ਪਲਾਂਟ’ ਲਗਾਏ ਜਾਣਗੇ ਜਿਸ ਨਾਲ ਪਟਿਆਲਾ ਸ਼ਹਿਰ ਵਿੱਚ ਅਗਲੇ 30 ਸਾਲਾਂ ਲਈ ਪਾਣੀ ਦੀ ਕੋਈ ਕਿੱਲਤ ਨਹੀਂ ਰਹੇਗੀ। ਪਟਿਆਲਾ ਲਈ ਵਰਦਾਨ ਸਾਬਤ ਹੋਣ ਵਾਲੇ ਇਨ੍ਹਾਂ ਪੋ੍ਰਜੈਕਟਾਂ ਬਾਰੇ ਸਮੀਖਿਆ ਕਰਨ ਲਈ ਅੱਜ ਮਿੰਨੀ ਸਕੱਤਰੇਤ ਵਿਖੇ
Read Full Story

ਖੇਤਰੀ ਸਰਸ ਮੇਲੇ ਦੀਆਂ ਤਿਆਰੀਆਂ ਮੁਕੰਮਲ, ਮੁੱਖ ਮੰਤਰੀ 12 ਨੂੰ ਰਸਮੀ ਤੌਰ ’ਤੇ ਉਦਘਾਟਨ ਕਰਨਗੇ: ਰੱਖੜਾ

Tuesday, October 9, 2012

ਪਟਿਆਲਾ, 9 ਅਕਤੂਬਰ (ਪੀ.ਐਸ.ਗਰੇਵਾਲ) -ਦੇਸ਼ ਭਰ ਦੇ ਪੇਂਡੂ ਗਰੀਬ ਦਸਤਕਾਰਾਂ ਦੁਆਰਾ ਬਣਾਈਆਂ ਗਈਆਂ ਵਸਤੂਆਂ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਵਿਰਾਸਤੀ ਸ਼ਹਿਰ ਪਟਿਆਲਾ ਦੇ ਇਤਿਹਾਸਕ ਸ਼ੀਸ਼ ਮਹਿਲ ਵਿਖੇ ਜ਼ਿਲਾ ਦਿਹਾਤੀ ਵਿਕਾਸ ਏਜੰਸੀ ਵੱਲੋਂ ਕੇਂਦਰ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ 11 ਅਕਤੂਬਰ ਤੋਂ ਲਗਾਏ ਜਾ ਰਹੇ 12 ਰੋਜ਼ਾ ਖੇਤਰੀ ਸਰਸ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਅੱਜ ਸ਼ੀਸ਼ ਮਹਿਲ ਵਿਖੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ
Read Full Story

ਕਲਮ ਦੀ ਤਾਕਤ ਤਲਵਾਰ ਤੋਂ ਵੱਧ ਹੁੰਦੀ ਹੈ-ਬਲਵੀਰ ਸਿੰਘ ਘੁੰਨਸ --------ਪ੍ਰਸਿੱਧ ਲੇਖਕ ਕਾਲਾ ਤੂਰ ਦੀ ਪੁਸਤਕ ਮੇਰਾ ਪਿੰਡ ਲੋਕ ਅਰਪਣ

Tuesday, October 9, 2012

ਸੰਗਰੂਰ, 9 ਅਕਤੂਬਰ (ਅਸੀਮ ਸਾਰੋਂ): ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਸਾਹਿਤਕ ਰੁਚੀਆਂ ਵੱਲ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਕਲਮ ਦੀ ਤਾਕਤ ਤਲਵਾਰ ਤੋਂ ਵੀ ਵੱਧ ਹੁੰਦੀ ਹੈ। ਇਹ ਸ਼ਬਦ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ਼ ਦੇ ਆਡੀਟੋਰੀਅਮ ਹਾਲ ਵਿਖੇ ਸੁਸਾਇਟੀ ਫਾਰ ਪੀਸ ਵੱਲੋਂ ਨੌਜਵਾਨ ਲੇਖਕ ਕਾਲਾ ਤੂਰ ਦੀ ਲਿਖੀ ਪੁਸਤਕ ਮੇਰਾ ਪਿੰਡ ਨੂੰ ਰੀਲੀਜ਼ ਕਰਨ ਮੌਕੇ ਕਰਵਾਏ ਸਮਾਗਮ ਦੌਰਾਨ ਮੁੱਖ ਸੰਸਦੀ ਸਕੱਤਰ ਸ. ਬਲਬੀਰ ਸਿੰਘ ਘੁੰਨਸ ਨੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸ. ਘੁੰਨਸ ਨੇ ਕਿਹਾ ਅੱਜ ਦੀ ਜਵਾਨੀ ਸਾਹਿਤ ਅਤੇ ਰਿਸ਼ਤਿਆਂ ਤੋਂ ਬੇਮੁੱਖ ਹੋਈ ਹੈ,
Read Full Story

ਆਰਥਿਕ ਤੌਰ 'ਤੇ ਕਮਜ਼ੋਰ 42 ਹਜ਼ਾਰ ਪਰਿਵਾਰਾਂ ਨੂੰ ਮੁਫਤ ਮਿਲਣਗੇ ਮਕਾਨ : ਸੁਖਬੀਰ

Tuesday, October 9, 2012

ਜਲੰਧਰ/ਚੰਡੀਗੜ੍ਹ, ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਆਰਥਿਕ ਤੌਰ `ਤੇ ਕਮਜ਼ੋਰ ਵਰਗ ਨਾਲ ਸਬੰਧਤ ਪਰਿਵਾਰਾਂ ਲਈ ਬਣਾਏ ਜਾਣ ਵਾਲੇ ਮਕਾਨਾਂ ਦਾ ਕਬਜ਼ਾ ਦਸੰਬਰ 2014 ਤੱਕ ਹਰ ਹਾਲਤ ਵਿਚ ਦੇਣ ਦੀਆਂ ਹਦਾਇਤਾਂ ਨਾਲ 42 ਹਜ਼ਾਰ ਅਜਿਹੇ ਪਰਿਵਾਰਾਂ ਨੂੰ ਅਗਲੇ ਦੋ ਸਾਲਾਂ ਦੌਰਾਨ ਪੰਜਾਬ ਸਰਕਾਰ ਵਲੋਂ ਬਣੇ-ਬਣਾਏ ਮਕਾਨ ਦਾ ਤੋਹਫ਼ਾ ਮਿਲਣਾ ਨਿਸ਼ਚਿਤ ਹੋ ਗਿਆ ਹੈ। ਅੱਜ ਇੱਥੇ ਵੱਖ-ਵੱਖ ਵਿਕਾਸ ਅਥਾਰਿਟੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬਾਦਲ ਨੇ ਕਿਹਾ ਕਿ ਮਨਜ਼ੂਰ ਕੀਤੇ ਗਏ ਮੈਗਾ ਪ੍ਰਾਜੈਕਟਾਂ ਨੂੰ ਹਦਾਇਤ ਕੀਤੀ ਗਈ ਹੈ ਕਿ
Read Full Story

ਥਾਣਿਆਂ 'ਚ ਆਗੂਆਂ ਦਾ ਦਖਲ ਬੰਦ ਹੋਵੇ : ਮਨਪ੍ਰੀਤ ਬਾਦਲ

Monday, October 8, 2012

ਬਠਿੰਡਾ, ਲਗਾਤਾਰ ਵਧ ਰਹੇ ਜੁਰਮ `ਤੇ ਚਿੰਤਾ ਜਤਾਉਂਦੇ ਹੋਏ ਅੱਜ ਇਥੇ ਪੀ. ਪੀ. ਪੀ. ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਥਾਣਿਆਂ ਵਿਚ ਆਗੂਆਂ ਦਾ ਦਖਲ ਬੰਦ ਹੋਵੇ ਤਾਂ ਹੀ ਕੁਝ ਹੋ ਸਕਦਾ ਹੈ। ਮਨਪ੍ਰੀਤ ਬਾਦਲ ਇਸ ਮੌਕੇ ਸਥਾਨਕ ਹਸਪਤਾਲ `ਚ ਆਪਣੇ ਕਿਸੇ ਦੋਸਤ ਦਾ ਪਤਾ ਲੈਣ ਲਈ ਪਹੁੰਚੇ ਹੋਏ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਗੂਆਂ ਦੀ ਦਖਲਅੰਦਾਜ਼ੀ ਕਾਰਨ ਪੁਲਸ ਮੁਲਜ਼ਮਾਂ `ਤੇ ਕਾਰਵਾਈ ਕਰਨ ਵਿਚ ਨਾਕਾਮ ਸਾਬਿਤ ਹੋ ਰਹੀ ਹੈ। ਨਤੀਜਨ ਮੁਲਜ਼ਮਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ ਅਤੇ ਜੁਰਮ
Read Full Story

ਫੌਜ ਦੀ ਭਰਤੀ ਮੌਕੇ ਉਮੀਦਵਾਰਾਂ ਤੇ ਅੰਮਿ੍ਰਤ ਵੇਲੇ ਵਰੀਆਂ ਡਾਂਗਾਂ, ਸਾਰਾ ਦਿਨ ਹੁੰਦੀ ਰਹੀ ਖੱਜਲ-ਖੁਆਰੀ

Sunday, October 7, 2012

ਸੰਗਰੂਰ 7 ਅਕਤੂਬਰ (ਅਸੀਮ ਸਾਰੋਂ): ਸਥਾਨਕ ਸ਼ਹਿਰ ਸੰਗਰੂਰ ਪਿਛਲੇ 4 ਦਿਨਾਂ ਤੋਂ ਚੱਲ ਰਹੀ ਫੌਜ ਦੀ ਭਰਤੀ ਦੇ ਸ਼ਰੀਰਕ ਟੈਸਟ ਦੇ ਆਖਰੀ ਦਿਨ ਗੁਰਦਾਸਪੁਰ, ਅੰਮਿ੍ਰਤਸਰ, ਜਲੰਧਰ, ਤਰਨ-ਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ, ਬਠਿੰਡਾ, ਫਰੀਦਕੋਟ ਅਤੇ ਹੋਰ ਜਿਲਿਆਂ ਦੇ ਨੌਜਵਾਨ ਇਸ ਭਰਤੀ ਵਿੱਚ ਆਪਣੀ ਕਿਸਮਤ ਆਜ਼ਮਾਉਣ ਆਏ ਸਨ। ਇਥੇ ਕਲ ਰਾਤ ਤੋਂ ਹੀ ਲੰਮੀਆਂ ਕਤਾਰਾਂ ਲਗਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੌਜਵਾਨਾਂ ਨੂੰ ਭਾਰੀ ਦਿਕੱਤਾਂ ਦਾ ਸਾਹਮਣਾ ਕਰਨਾ ਪਿਆ। ਸਵੇਰ ਦੇ ਕਰੀਬ 3:30 ਵਜੇ ਪੁਲਿਸ ਵਲੋਂ ਬੇਰੋਜ਼ਗਾਰਾਂ ਦੀ ਭੀੜ ਉੱਪਰ ਹਲਕਾ ਲਾਠੀਚਾਰਜ ਵੀ ਕੀਤਾ
Read Full Story

ਪਿੰਡ ਵਿੱਚ ਸ਼ਰਾਬ ਦੇ ਠੇਕੇ ਖਿਲਾਫ ਪਾਇਆ ਗਿਆ ਮਤਾ

Sunday, October 7, 2012

ਸੰਗਰੂਰ 7 ਅਕਤੂਬਰ (ਅਸੀਮ ਸਾਰੋਂ):ਪਿੰਡ ਵਿੱਚ ਸ਼ਰਾਬ ਦੇ ਠੇਕੇ ਕਾਰਨ ਦਿਨੋ ਦਿਨ ਨਸ਼ੇੜੀਆਂ ਦੀ ਗਿਣਤੀ ਵੱਧ ਰਹੀ ਹੈ। ਨੌਜਵਾਨ ਵਰਗ ਨਸ਼ੇ ਦਾ ਆਦੀ ਹੋ ਰਿਹਾ ਹੈ। ਇਸ ਕਾਰਨ ਪਿੰਡ ਦਾ ਮਾਹੌਲ ਖਰਾਬ ਹੋਣ ‘ਤੇ ਲੜਾਈ ਝਗੜੇ ਦਾ ਡਰ ਬਣਿਆ ਰਹਿੰਦਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਗੁੱਜਰਾਂ ਦੇ ਸਰਪੰਚ ਸ੍ਰ: ਨਾਇਬ ਸਿੰਘ ਨੇ ਕੀਤਾ। ਨੌਜਵਾਨ ਸਪੋਰਟਸ ਕਲੱਬ ਗੁੱਜਰਾਂ ਦੇ ਸਕੱਤਰ ਜਨਰਲ ਭਰਭੂਰ ਸਿੰਘ ਨੇ ਕਿਹਾ ਕਿ ਉਨਾਂ ਦਾ ਕਲੱਬ ਪਿਛਲੇ 26 ਸਾਲਾਂ ਤੋਂ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਖੇਡਾਂ ਅੱਖਾਂ ਦੇ ਕੈਂਪ ਤੇ ਹੋਰ ਸਮਾਜ
Read Full Story

ਸੁਖਬੀਰ ਸਿੰਘ ਬਾਦਲ ਨੇ ਧਾਰਿਆ ਔਰੰਗਜ਼ੇਬ ਦਾ ਰੂਪ

Saturday, October 6, 2012

ਕਰੋੜਾਂ ਰੁਪਏ ਦੇ ਟੈਕਸ ਲਾ ਕੇ ਵੀ ਸਰਕਾਰ ਤਨਖਾਹ ਦੇਣ ਯੋਗੀ ਨਹੀਂ ਬੰਗਾ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਔਰੰਗਜੇਬ ਵਾਂਗ ਲੋਕਾਂ ਨੂੰ ਧੱਕੇਸ਼ਾਹੀ ਅਤੇ ਲਾਲਚ ਵਿਚ ਫਸਾ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਲਈ ਮਜਬੂਰ ਕਰ ਰਹੇ ਹਨ। ਜਿਸ ਤਰ੍ਹਾਂ ਔਰੰਗਜੇਬ ਬਾਦਸ਼ਾਹ ਨੇ ਆਪਣੇ ਸ਼ਾਸਨਕਾਲ ਵਿਚ ਜਨੇਊ ਪਾਉਣ ਵਾਲੇ ਹਿੰਦੂ ਭਰਾਵਾਂ `ਤੇ ਅੱਤਿਆਚਾਰ ਕਰਵਾ ਕੇ ਮੁਸਲਮਾਨ ਬਣਨ ਲਈ ਮਜਬੂਰ ਕੀਤਾ ਸੀ, ਠੀਕ ਉਸੇ ਤਰ੍ਹਾਂ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਔਰੰਗਜ਼ੇਬ ਦਾ ਰੂਪ ਧਾਰ ਚੁੱਕੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਤਰਲੋਚਨ
Read Full Story

ਬਾਦਲਾਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ : ਪ੍ਰਨੀਤ ਕੌਰ

Saturday, October 6, 2012

ਪਾਤੜਾਂ, ਪੰਜਾਬ ਸਰਕਾਰ ਵਲੋਂ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਭ੍ਰਿਸ਼ਟਾਚਾਰੀ ਕਹਿਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰਨਾ ਚਾਹੀਦਾ ਹੈ। ਉੁਕਤ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਅੱਜ ਕਾਂਗਰਸ ਪਾਰਟੀ ਦੇ ਸਾਬਕਾ ਦਿਹਾਤੀ ਜ਼ਿਲਾ ਪ੍ਰਧਾਨ ਤਰਸੇਮ ਚੰਦ ਬਾਂਸਲ ਦੀ ਭਾਬੀ ਦੇ ਅਚਾਨਕ ਹੋਏ ਦਿਹਾਂਤ `ਤੇ ਦੁੱਖ ਪ੍ਰਗਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉੁਨ੍ਹਾਂ ਕਿਹਾ ਕਿ ਮੰਡੀਆਂ ਵਿਚ ਫਸਲ ਆਉੁਣੀ ਸ਼ੁਰੂ ਹੋ ਗਈ ਹੈ ਪਰ ਸਰਕਾਰ ਵਲੋਂ ਹੁਣ ਤੱਕ ਖਰੀਦ ਸ਼ੁਰੂ ਨਹੀਂ ਕੀਤੀ
Read Full Story

ਮੇਰਾ ਭਵਿੱਖ ਕਾਂਗਰਸ ਹਾਈਕਮਾਨ ਦੇ ਹੱਥ 'ਚ : ਅਮਰਿੰਦਰ

Friday, October 5, 2012

ਅਮਰਿੰਦਰ ਦੇ ਉਤਰਾਧਿਕਾਰੀ ਦੀ ਚੋਣ ਦੀਆਂ ਅਟਕਲਾਂ ਰਾਹੁਲ ਗਾਂਧੀ ਦੇ 2 ਰੋਜ਼ਾ ਦੌਰੇ ਨੂੰ ਲੈ ਕੇ ਪੰਜਾਬ ਕਾਂਗਰਸ `ਚ ਜ਼ਬਰਦਸਤ ਹਲਚਲ ਚੰਡੀਗੜ, ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਦੇ 10 ਅਤੇ 11 ਅਕਤੂਬਰ ਨੂੰ ਹੋਣ ਜਾ ਰਹੇ ਪੰਜਾਬ ਦੌਰੇ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈ. ਅਮਰਿੰਦਰ ਸਿੰਘ ਦੇ ਇਸ ਅਹੁਦੇ `ਤੇ ਬਣੇ ਰਹਿਣ `ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਪੰਜਾਬ ਕਾਂਗਰਸ ਵਲੋਂ ਤਿਆਰ ਕੀਤਾ ਗਿਆ ਰਾਹੁਲ ਗਾਂਧੀ ਦੇ ਪਟਿਆਲਾ, ਜਲੰਧਰ ਅਤੇ ਅੰਮ੍ਰਿਤਸਰ ਦੌਰੇ ਦਾ ਪਹਿਲਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਇਸ ਦੌਰੇ ਲਈ
Read Full Story

‘ਅੰਮਿ੍ਰਤ ਛਕੋ ਸਿੰਘ ਸਜੋ’ ਲਹਿਰ ਵੱਲੋਂ ਪਿੰਡ ਸਾਰੋਂ ਦੀਆਂ ਸੰਗਤਾਂ ਨੂੰ ਕੀਤਾ ਗਿਆ ਪ੍ਰੇਰਿਤ

Thursday, October 4, 2012

ਸੰਗਰੂਰ 4 ਅਕਤੂਬਰ (ਅਸੀਮ ਸਾਰੋਂ ) ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮਿ੍ਰਤਸਰ ਜੀ ਦੀ ਯੋਗ ਅਗਵਾਈ ਹੇਠ ਧਰਮ ਪ੍ਰਚਾਰ ਕਮੇਟੀ ਵੱਲੋ ‘ਅੰਮਿ੍ਰਤ ਛਕੋ ਸਿੰਘ ਸਜੋ’ ਲਹਿਰ ਅਤੇ ਧਰਮ ਅਤੇ ਵਿਰਸਾ ਸੰਭਾਲ ਲਹਿਰ ਦੇ ਮੁਖੀ ਗਿਆਨੀ ਬਲਦੇਵ ਸਿੰਘ ਜੀ ਮੁਖੀ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਜਥੇ ਵੱਲੋ, ਜਥੇਦਾਰ ਨਿਰਮਲ ਸਿੰਘ ਜੀ ਘਰਾਚੋਂ ਮੈਂਬਰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਸੁਜੋਗ ਯਤਨਾਂ ਨਾਲ ਮਿਤੀ 02-10-12 ਨੂੰ ਪਿੰਡ ਸਾਰੋਂ ਅਤੇ ਮਿਤੀ 03-10-12 ਨੁੰ ਪਿੰਡ ਮੰਗਵਾਲ ਵਿਖੇ ਪ੍ਰੋਗਰਾਮ ਕੀਤੇ ਗਏ।ਦੋਨਾਂ ਹੀ ਪਿੰਡਾ
Read Full Story

ਪੰਜਾਬੀ, ਵਿਦੇਸ਼ੀ ਧਰਤੀ ‘ਤੇ ਵੀ ਆਪਣਾ ਪਰਚਮ ਲਹਿਰਾਉਣ ਲਈ ਤਿਆਰ

Thursday, October 4, 2012

ਸੰਗਰੂਰ 4 ਅਕਤੂਬਰ (ਅਸੀਮ ਸਾਰੋਂ) ਆਸਟੇ੍ਰਲੀਆਂ ਦੇ ਵਿਕਟੋਰੀਆਂ ਦੀਆਂ ਹੋ ਰਹੀਆਂ ਕੌਂਸਲ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਦੋ ਹਲਕਿਆਂ ਤੋਂ ਦੋ ਮੈਂਬਰ ਨਿਰਮਲ ਸਿੰਘ ਖੰਡੇਵਾਦ ਚੈਫੀ ਹਲਕੇ ਤੋਂ ਅਤੇ ਅਮਨਦੀਪ ਸਿੰਘ ਰੋਸ਼ਾ ਐਟਕਿਨ ਹਲਕੇ ਤੋਂ ਚੋਣ ਲੜ ਰਹੇ ਹਨ। ਉਥੇ ਦੇ ਰਹਿਣ ਵਾਲੇ ਪੰਜਾਬੀਆਂ ਨੇ ਕਿਹਾ ਕਿ ਸਾਨੂੰ ਇਸ ਗੱਲ ‘ਤੇ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਪੰਜਾਬੀ ਵਿਦੇਸ਼ੀ ਧਰਤੀ ‘ਤੇ ਵੀ ਆਪਣਾ ਪਰਚਮ ਲਹਿਰਾਉਣ ਲਈ ਤਿਆਰ ਹਨ। ਇਸ ਸਬੰਧੀਂ ਜਾਣਕਾਰੀ ਦਿੰਦਿਆਂ ਹਰਕਮਲ ਸਿੰਘ ਸੰਗਰੂਰ , ਹਰਦੀਪ ਸਿੰਘ ਲੋਹਾਖੇੜਾ
Read Full Story

ਭਵਿੱਖ 'ਚ ਪੰਜਾਬ ਵਿਚੋਂ ਕਾਂਗਰਸ ਦਾ ਨਾਮੋ-ਨਿਸ਼ਾਨ ਖਤਮ ਹੋ ਜਾਵੇਗਾ : ਬਾਦਲ

Thursday, October 4, 2012

ਬੱਸੀ ਪਠਾਣਾਂ,``ਇਤਿਹਾਸ ਗਵਾਹ ਹੈ ਕਿ ਦੇਸ਼ ਦੇ ਜਿਹੜੇ ਰਾਜ ਵਿਚ ਵੀ ਕਾਂਗਰਸ ਦੀ ਸਰਕਾਰ ਨੂੰ ਦੋ ਵਾਰ ਹਾਰ ਦਾ ਮੂੰਹ ਵੇਖਣਾ ਪਿਆ, ਉਥੇ ਮੁੜ ਕੇ ਕਦੇ ਵੀ ਕਾਂਗਰਸ ਪਾਰਟੀ ਸੱਤਾ ਵਿਚ ਨਹੀਂ ਆ ਸਕੀ ਅਤੇ ਕਾਂਗਰਸ ਨੂੰ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਮੂੰਹ ਦੀ ਖਾਣੀ ਪਈ। ਪੰਜਾਬ ਵਿਚ ਵੀ ਕਾਂਗਰਸ ਪਾਰਟੀ ਲੋਕ ਵਿਰੋਧੀ ਨੀਤੀਆਂ ਕਰਕੇ ਦੋ ਵਾਰ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਮੂੰਹ ਵੇਖ ਚੁੱਕੀ ਹੈ ਅਤੇ ਕਾਂਗਰਸ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਵਿਸਾਰ ਦਿੱਤਾ ਹੈ ਅਤੇ ਭਵਿੱਖ ਵਿਚ ਪੰਜਾਬ ਵਿਚੋਂ ਕਾਂਗਰਸ ਦਾ ਨਾਮੋ-ਨਿਸ਼ਾਨ ਖ਼ਤਮ ਹੋ
Read Full Story

ਸੰਗਰੂਰ 'ਚ ਨਜਾਇਜ਼ ਕਬਜ਼ੇ ਹਟਾਉਣ ਲਈ ਆਪਣੀ ਮੁਹਿੰਮ ਸ਼ੁਰੂ

Wednesday, October 3, 2012

ਕਈ ਦਿਨਾਂ ਤੋਂ ਚੱਲ ਰਹੀ ਕਸ਼ਮਕਸ਼ ਦੌਰਾਨ ਆਖ਼ਰ ਅੱਜ ਨਗਰ ਕੌਂਸਲ ਦੀ ਟੀਮ ਨੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਅਧੀਨ ਸੰਗਰੂਰ `ਚ ਨਜਾਇਜ਼ ਕਬਜ਼ੇ ਹਟਾਉਣ ਲਈ ਆਪਣੀ ਮੁਹਿੰਮ ਜ਼ੋਰਦਾਰ ਢੰਗ ਨਾਲ ਸ਼ੁਰੂ ਕਰ ਦਿੱਤਾ। ਅੱਜ ਨਗਰ ਕੌਂਸਲ ਦੀ ਟੀਮ ਨੇ ਸੰਗਰੂਰ ਨੈਸ਼ਨਲ ਹਾਈਵੇਜ਼ ਐਨ.ਐਚ.64 ਦੇ ਆਸੇ ਪਾਸੇ ਹੋਏ ਨਜਾਇਜ਼ ਕਬਜ਼ਿਆਂ ਨੂੰ ਜੇਸੀਬੀ ਮਸ਼ੀਨ ਨਾਲ ਢਾਹਿਆ। ਅੱਜ ਤਕਰੀਬਨ 62 ਦੇ ਕਰੀਬ ਨਜਾਇਜ਼ ਕਬਜ਼ਿਆਂ ਨੂੰ ਨਗਰ ਕੌਂਸਲ ਵੱਲੋਂ ਹਟਾਇਆ ਗਿਆ। ਹਾਸਲ ਹੋਈ ਜਾਣਕਾਰੀ ਮੁਤਾਬਕ ਅੱਜ ਸਵੇਰੇ ਹੀ ਨਗਰ ਕੌਂਸਲ ਦੀ ਟੀਮ ਨੇ ਕਾਰਜ ਸਾਧਕ ਅਫ਼ਸਰ ਸੁਰਜੀਤ ਸਿੰਘ ਦੀ ਅਗਵਾਈ ਹੇਠ
Read Full Story

ਸੰਗਰੂਰ ਵਿਖੇ ਪੰਜਾਬ ਪੱਧਰੀ ਫੌਜ ਭਰਤੀ ਸ਼ੁਰੂ

Wednesday, October 3, 2012

ਜਿਲ੍ਹਾ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫਤਿਹਗੜ ਸਾਹਿਬ ਦੇ ਨੌਜਵਾਨਾਂ ਨੂੰ ਫੌਜ `ਚ ਭਰਤੀ ਕਰਨ ਲਈ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਭਰਤੀ ਰੈਲੀ ਦੀ ਅੱਜ ਸ਼ੁਰੂਆਤ ਹੋ ਗਈ। 10 ਅਕਤੂਬਰ ਤੱਕ ਚੱਲਣ ਵਾਲੀ ਇਸ ਭਰਤੀ ਰੈਲੀ `ਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਕਲਰਕ ਤੇ ਸਟੋਰ ਕੀਪਰ, ਸਿਪਾਹੀ ਤਕਨੀਕੀ ਅਤੇ ਸਿਪਾਹੀ ਨਰਸਿੰਗ ਅਸਿਸਟੈਂਟ ਕੈਟੇਗਰੀਆਂ ਲਈ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਅੱਜ ਪਹਿਲੇ ਦਿਨ ਜਿਲ੍ਹਾ ਮਾਨਸਾ ਤੋਂ 3500 ਤੋਂ ਵਧੇਰੇ ਨੌਜਵਾਨਾਂ ਨੇ ਭਰਤੀ ਰੈਲੀ ਵਿੱਚ ਸ਼ਮੂਲੀਅਤ ਕੀਤੀ। ਸ਼ੁਰੂਆਤ ਮੌਕੇ ਮੌਜੂਦ
Read Full Story

Powered by Arash Info Corpopration