Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅਮਨਜੀਤ ਸਿੰਘ ਭਸੌੜ ਧੂਰੀ ਐਸੋਸੀਏਸ਼ਨ ਦੇ ਪ੍ਰਧਾਨ ਬਣੇ

Saturday, April 7, 2018

ਧੂਰੀ,6 ਅਪ੍ਰੈਲ (ਮਹੇਸ਼) ਬਾਰ ਐਸੋਸੀਏਸ਼ਨ ਧੂਰੀ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੌਸ਼ਲ ਤੇ ਰਣਵੀਰ ਸਿੰਘ ਸੋਢੀ ਦੀ ਅਗਵਾਈ ਹੇਠ ਅੱਜ ਹੋਈ ਚੋਣ ਵਿਚ ਐਡਵੋਕੇਟ ਅਮਨਦੀਪ ਸਿੰਘ ਭਸੌੜ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਗਾਧੀ ਸਿੰਘ ਨੂੰ 6 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪ੍ਰਧਾਨ ਬਣੇ ਹਨ। ਕੁੱਲ ਪਈਆਂ 70 ਵੋਟਾਂ ਵਿਚੋਂ ਅਮਨਦੀਪ ਭਸੌੜ ਨੂੰ 38 ਵੋਟਾਂ ਪ੍ਰਾਪਤ ਹੋਇਆ ਜੱਦੋ ਕਿ ਗਾਧੀ ਸਿੰਘ ਨੂੰ 32 ਵੋਟਾਂ ਹੀ ਪਈਆਂ। ਸੈਕਟਰੀ ਲਈ ਗੁਰਪ੍ਰੀਤ ਸਿੰਘ ਗਿੱਲ ਨੂੰ 44 ਤੇ ਰਮਨ ਕਪੂਰ ਨੂੰ 25 ਵੋਟਾਂ ਪਈਆਂ ਅਤੇ ਇੱਕ ਵੋਟ ਰੱਦ ਹੋਈ ਐਸੋਸੀਏਸ਼ਨ ਦੇ ਮ੍ਰੀਤ ਪ੍ਰਧਾਨ ਰਮਨਦੀਪ
Read Full Story

ਕਣਕ ਦੀ ਆਮਦ ਸ਼ੁਰੂ

Saturday, April 7, 2018

ਧੂਰੀ,6 ਅਪ੍ਰੈਲ (ਮਹੇਸ਼) ਕਣਕ ਦੀ ਸਰਕਾਰੀ ਖ਼ਰੀਦ ਪਹਿਲੀ ਅਪ੍ਰੈਲ ਤੋ ਸ਼ੁਰੂ ਹੋ ਚੁੱਕੀ ਹੈ,ਪਰ ਅਜੇ ਖ਼ਰੀਦ ਕੇਂਦਰ ਅਤੇ ਮੰਡੀਆਂ ‘ਚ ਕਣਕ ਦੀ ਆਮਦ ਨਾ ਹੋਣ ਕਾਰਨ ਇਹ ਖ਼ਾਲੀ ਨਜ਼ਰ ਆ ਰਹੀਆਂ ਹਨ ਪਰ ਅੱਜ ਇੱਥੋਂ ਦੀ ਅਨਾਜ ਮੰਡੀ ਵਿਚ ਕਣਕ ਦੀਆਂ ਢੇਰੀਆਂ ਆਈਆਂ। ਜਿਸ ਨਾਲ ਕਣਕ ਦੀ ਆਮਦ ਸ਼ੁਰੂ ਹੋ ਗਈ। ਇਹ ਕਣਕ ਵਪਾਰੀਆਂ ਨੇ 1740ਰੁਪਏ ਪ੍ਰਤੀ ਕੁਇੰਟਲ ਦੇ ਭਾਅ ਖ਼ਰੀਦ ਲਈ। ਮਾਰਕੀਟ ਕਮੇਟੀ ਦੇ ਸਕੱਤਰ ਡੀਨਪਾਲ ਅਨੁਸਾਰ ਕਣਕ ਦੀ ਖ਼ਰੀਦ ਸਬੰਧੀ ਰੌਸ਼ਨੀ,ਪਾਣੀ,ਸਾਫ-ਸਫਾਈ ਅਤੇ ਹੋਰ ਜ਼ਰੂਰੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨ ਨੂੰ ਕਿਹਾ ਕਿ ਉਹ ਕਣਕ ਨੂੰ ਪੂਰੀ
Read Full Story

ਸੇਵਾ ਕੇਂਦਰ ਮੁਲਾਜ਼ਮਾਂ ਨੇ ਐੱਸ.ਡੀ.ਐਮ ਨੂੰ ਸੌਂਪਿਆ ਮੰਗ ਪੱਤਰ

Saturday, April 7, 2018

ਧੂਰੀ,6 ਅਪ੍ਰੈਲ (ਮਹੇਸ਼) ਸੇਵਾ ਕੇਂਦਰ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਪਿਛਲੇ ਪੰਜ ਮਹੀਨੇ ਤੋ ਤਨਖ਼ਾਹ ਨਾਂ ਮਿਲਣ ਕਾਰਨ ਉਨਾਂ ਵਿਚ ਕਾਫੀ ਰੋਸ ਪਾਇਆ ਗਿਆ ਹੈ। ਜਿਸ ਕਾਰਨ ਉਨਾਂ ਨੇ ਐੱਸ.ਡੀ.ਐਮ ਅਮਰੇਸ਼ਵਰ ਸਿੰਘ ਨੂੰ ਮੰਗ ਪੱਤਰ ਸੌਂਪਿਆ। ਜਿਸ ਵਿਚ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਤਨਖ਼ਾਹਾਂ ਅਤੇ ਕਰਮਚਾਰੀਆਂ ਦੀਆ ਸੇਵਾਵਾਂ ਜਾਰੀ ਰੱਖਣ ਸਬੰਧੀ ਮੰਗ ਕੀਤੀ। ਉਨਾਂ ਨੇ ਦੱਸਿਆ ਕਿ ਉਹ ਕਈ ਵਾਰ ਕੰਪਨੀ ਨਾਲ ਗੱਲ ਕਰ ਚੁਕੇ ਹਨ, ਪਰ ਉਨਾਂ ਨੂੰ ਇਹ ਕਿਹਾ ਜਾਦਾ ਹੈ ਕਿ ਸਰਕਾਰ ਵੱਲੋਂ ਫ਼ੰਡ ਰਿਲੀਜ਼ ਕਰਨ ਤੇ ਤਨਖ਼ਾਹ ਦਿੱਤੀ ਜਾਵੇਗੀ।ਉਨਾਂ ਵੱਲੋਂ ਇਹ ਵੀ
Read Full Story

ਮੁਫਤ ਯੋਗਾ ਕੈਂਪ 8 ਨੂੰ

Saturday, April 7, 2018

ਧੂਰੀ, 6 ਅਪ੍ਰੈਲ (ਮਹੇਸ਼) ਭਾਰਤੀ ਯੋਗ ਸੰਸਥਾਨ ਦੀ ਧੂਰੀ ਇਕਾਈ ਦੇ ਪ੍ਰਧਾਨ ਸ਼੍ਰੀ ਮਦਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਨਾਤਨ ਧਰਮ ਚੈਰੀਟੇਬਲ ਆਸ਼ਰਮ ਧੂਰੀ ਪਿੰਡ ਰੋਡ ਵਿਖੇ 8 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 5 ਵਜੇ ਤੋਂ 7 ਵਜੇ ਤੱਕ ਮੁਫਤ ਯੋਗਾ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਭਾਰਤੀ ਯੋਗ ਸੰਸਥਾਨ ਦੇ ਸੂਬਾ ਪ੍ਰਧਾਨ ਸ਼੍ਰੀ ਕੁੰਦਨ ਵਿਰਮਾਨੀ ਆਪਣੇ ਸਹਿਯੋਗੀ ਸਾਥੀਆਂ ਸਮੇਤ ਮੁੱਖ ਮਹਿਮਾਨ ਦੇ ਤੌਰ `ਤੇ ਪਹੁੰੰਚ ਕੇ ਯੋਗਾ ਪ੍ਰੇਮੀਆਂ ਨੂੰ ਮੋਟਾਪੇ ਤੋਂ ਬਚਾਅ ਬਾਰੇ ਅਤੇ ਇਸਤਰੀ ਰੋਗਾਂ ਸਬੰਧੀ ਅਹਿਮ ਜਾਣਕਾਰੀ ਦੇਣਗੇ
Read Full Story

ਪਿੰਡ ਬਰੜਵਾਲ ਦੀਆਂ ਦੋ ਪੰਚਾਇਤਾਂ ਬਣਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ

Saturday, April 7, 2018

ਧੂਰੀ,6 ਅਪ੍ਰੈਲ (ਮਹੇਸ਼) ਸ੍ਰੀ ਸੀ.ਸਿਬਿਨ ਡਾਇਰੈਕਟਰ ਕਮ ਸਪੈਸਲ ਸਕੱਤਰ ਪੰਜਾਬ ਸਰਕਾਰ ਪੇਡੂ ਵਿਕਾਸ਼ ਅਤੇ ਪੰਚਾਇਤ ਵਿਭਾਗ ਵੱਲੋ ਜਾਰੀ ਕੀਤੇ ਪੱਤਰ ਨੰਬਰ 3369 ਰਾਹੀਂ ਬਲਾਕ ਧੂਰੀ ਦੇ ਪਿੰਡ ਬਰੜਵਾਲ ਦੀ ਇੱਕ ਨਵੀਂ ਗ੍ਰਾਮ ਪੰਚਾਇਤ ਦੀ ਸਥਾਪਨਾ ਕੀਤੀ ਗਈ ਹੈ। ਹਵਾਲਾ ਅਧੀਨ ਪੱਤਰ ਰਾਹੀ ਪ੍ਰਾਪਤ ਹੋਇਆਂ ਹਦਾਇਤਾਂ ਅਨੁਸਾਰ ਪਿੰਡ ਬਰੜਵਾਲ ‘ਚ ਦੋ ਗ੍ਰਾਮ ਪੰਚਾਇਤਾਂ ਬਣਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਤਹਿਤ ਪਿੰਡ ਬਰੜਵਾਲ (ਬੜਾ ਵਾਸ) ਅਤੇ ਪਿੰਡ ਬਰੜਵਾਲ (ਲੱਮਾ ਪੱਤੀ) ਗ੍ਰਾਮ ਪੰਚਾਇਤਾਂ ਦੇ ਸੰਤ-ਸੰਤ ਵਾਰਡ ਬਣਾਏ ਗਏ ਹਨ। ਪਤਰ ਵਿੱਚ
Read Full Story

ਬਰੜਵਾਲ ਕਾਲਜ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਕੁਇਜ਼ ਪ੍ਰੋਗਰਾਮ ਕਰਵਾਈਆਂ

Saturday, April 7, 2018

ਧੂਰੀ,6 ਮਾਰਚ (ਮਹੇਸ਼) ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਪਿ੍ਰੰਸੀਪਲ ਡਾ.ਸਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੁਆਰਾ ਕੁਇਜ਼ ਪ੍ਰਤੀਯੋਗਤਾ ਕਰਵਾਈ ਗਈ। ਮੰਚ ਸੰਚਾਲਨ ਕਰਦਿਆਂ ਪ੍ਰੋ ਜਸਪ੍ਰੀਤ ਕੌਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਆਏ ਕਾਲਜ ਪਿ੍ਰੰਸੀਪਲ ਨੂੰ ਜੀ ਆਇਆ ਨੂੰ ਆਖਿਆ। ਕਾਲਜ ਪਿ੍ਰੰਸੀਪਲ ਨੇ ਖੇਤੀਬਾੜੀ ਵਿਭਾਗ ਨੂੰ ਵਧਾਈ ਦਿੰਦਿਆਂ ਇਸ ਕੰਮ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਪ੍ਰੋ ਕੁਲਸਮ ਜੁਬੇਰੀ ਨੇ ਇਸ ਪ੍ਰੋਗਰਾਮ ਦੀ ਰੂਪ ਰੇਖਾ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸ ਵਿਚ ਚਾਰ ਟੀਮਾਂ
Read Full Story

84 ਬੋਤਲਾਂ ਸ਼ਰਾਬ ਬਰਾਮਦ

Friday, April 6, 2018

ਧੂਰੀ,5 ਅਪ੍ਰੈਲ (ਮਹੇਸ਼) ਪੁਲਸ ਨੇ ਇਕ ਕਾਰ ਵਿਚੋਂ 84 ਬੋਤਲਾਂ ਸ਼ਰਾਬ ਬਰਾਮਦ ਕੀਤੀ। ਜਾਣਕਾਰੀ ਅਨੁਸਾਰ ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਗੁਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮਾਨਵਾਲਾ ਚੌਕ ਅਨਾਜ ਮੰਡੀ ਵਿਖੇ ਮੌਜੂਦ ਸੀ ਉਸ ਸਮੇਂ ਏ.ਐੱਸ.ਆਈ ਵੱਲੋਂ ਚਿੱਟੇ ਰੰਗ ਦੀ ਆਉਂਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰ ਪੁਲਸ ਨੂੰ ਦੇਖ ਕੇ ਇਕ ਦਮ ਕਾਰ ਰੋਕ ਕੇ ਮੌਕੇ ਤੋ ਭੱਜ ਗਿਆ ਪਰ ਜੱਦੋ ਕਾਰ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋਂ 84 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਈ ਜੱਦੋ ਪੁਲਿਸ ਵੱਲੋਂ ਕਾਰ ਚਾਲਕ ਦੀ ਸ਼ਨਾਖ਼ਤ ਕੀਤੀ ਤਾ ਉਹ ਮੱਖਣ ਪੁੱਤਰ ਮਿਲਖੀ ਕੌਮ
Read Full Story

ਸਰਕਾਰੀ ਸਕੂਲ ਕਾਤਰੋਂ ਦਾ ਨਤੀਜਾ ਰਿਹਾ ਸ਼ਾਨਦਾਰ

Friday, April 6, 2018

ਧੂਰੀ,5 ਅਪ੍ਰੈਲ (ਮਹੇਸ਼) ਬੀਤੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਦਾ ਨਤੀਜਾ ਘੋਸ਼ਿਤ ਕੀਤਾ। ਜੋ ਕਿ ਬਹੁਤ ਸ਼ਾਨਦਾਰ ਰਿਹਾ ਇਸ ਸ਼ਾਨਦਾਰ ਨਤੀਜੇ ਲਈ ਪਿ੍ਰੰਸੀਪਲ ਅਤੇ ਸਮੂਹ ਸਟਾਫ਼ ਵਧਾਈ ਦੇ ਪਾਤਰ ਹਨ। ਸਕੂਲ ਦੇ ਪਿ੍ਰੰਸੀਪਲ ਨਵਨੀਤ ਬਾਂਸਲ ਜੀ ਵੱਲੋਂ ਇਸ ਖੁਸੀ ਦੇ ਮੌਕੇ ਤੇ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਵਿਦਿਆਰਥੀਆ ਨੂੰ ਟਰਾਫ਼ੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ। ਗਿਆਰਵੀਂ ਕਲਾਸ ਅਤੇ ਛੇਵੀਂ ਤੋਂ ਅੱਠਵੀਂ ਕਲਾਸ ਦਾ ਨਤੀਜਾ 100% ਰਿਹਾ। ਨੌਵੀਂ ਵਿਚੋਂ ਪਹਿਲੀ ਪੁਜ਼ੀਸ਼ਨ ਜਸਪ੍ਰੀਤ ਕੌਰ,ਦੂਜੀ ਪੁਜ਼ੀਸ਼ਨ ਸ਼ਰਨਜੀਤ ਕੌਰ ਅਤੇ ਤੀਸਰੀ
Read Full Story

ਢੀਂਡਸਾ ਨੇ ਇਰਾਕ ਵਿਚ ਮਾਰੇ ਗਏ ਪਿ੍ਤਪਾਲ ਦੇ ਪਰਿਵਾਰ ਨਾਲ ਕੀਤਾ ਦੁਖ ਦਾ ਪ੍ਰਗਟਾਵਾ

Thursday, April 5, 2018

ਧੂਰੀ 5 ਅਪ੍ਰੈਲ (ਮਹੇਸ਼) ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਰਾਕ ਦੇ ਹਾਦਸੇ ਵਿਚ ਮਾਰੇ ਗਏ ਪਿ੍ਤਪਾਲ ਸ਼ਰਮਾ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ ਇੱਕ ਬਹੁਤ ਦੁਖਦਾਈ ਘਟਨਾ ਹੈ ਅਤੇ ਉਹ ਪਿ੍ਤਪਾਲ ਸ਼ਰਮਾ ਅਤੇ ਇਰਾਕ ਵਿਚ ਸ਼ਹੀਦ ਹੋਏ ਭਾਰਤੀਆ ਦੇ ਨਾਲ ਖੜੇ ਹਨ। ਉਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਰਾਸ਼ੀ 5 ਲੱਖ ਤੋ ਵਧਾਈ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਜਾਵੇ,ਨਾਲ ਹੀ ਜਲਦੀ ਤੋ
Read Full Story

ਸਲਾਨਾ ਇਨਾਮ ਵੰਡ ਸਮਾਰੋਹ

Thursday, April 5, 2018

ਧੂਰੀ,4 ਅਪ੍ਰੈਲ (ਮਹੇਸ਼) ਸਰਕਾਰੀ ਪ੍ਰਾਇਮਰੀ ਸਕੂਲ ਕੋਲਸੇੜੀ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪਹਿਲੀਆਂ ਪੁਜੀਸਨਾ ਹਾਸਲ ਕਰਨ ਵਾਲੇ ਬੱਚਿਆ ਨੂੰ ਸ਼੍ਰੀ ਕੇਵਲ ਸਿੰਘ ਪ੍ਰੋਗਰਾਮ ਅਫਸਰ ਸਰਕਾਰੀ ਆਈ.ਟੀ.ਆਈ ਨਾਭਾ ਅਤੇ ਹੋਮੀ ਸੂਬੇਦਾਰ ਮੇਜਰ ਹੁਕਮ ਸਿੰਘ ਵੱਲੋ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਏ ਅਤੇ ਬੀ ਗੇਡ ਵਾਲੇ ਬੱਚਿਆ ਨੂੰ ਸਪੈਸਲ ਬੈਚ ਲਗਾ ਕੇ ਵੱਖਰੀ ਪਹਿਚਾਣ ਦਿੱਤੀ ਗਈ ਅਤੇ ਬੱਚਿਆ ਨੂੰ ਮੁਫਤ ਕਾਪੀਆ ਵੰਡੀਆ ਗਈਆ। ਇਸ ਮੌਕੇ ਕੇਵਲ ਸਿੰਘ ਪ੍ਰੋਗਰਾਮ ਅਫਸਰ ਵੱਲੋ ਬੱਚਿਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ
Read Full Story

ਬਰੜਵਾਲ ਕਾਲਜ ਧੂਰੀ ਵੱਲੋ ਦੋ ਰੋਜਾ ਟੂਰ ਲਿਜਾਇਆ ਗਿਆ

Thursday, April 5, 2018

ਧੂਰੀ,4 ਅਪ੍ਰੈਲ (ਮਹੇਸ਼) ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੇ ਕਾਮਰਸ ਵਿਭਾਗ ਵੱਲੋਂ ਪਿ੍ਰੰਸੀਪਲ ਡਾ.ਸਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਦੋ ਰੋਜਾ ਵਿਦਿਅਕ ਅਤੇ ਇਤਿਹਾਸਿਕ ਟੂਰ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਜਲੰਧਰ ਅਤੇ ਅ੍ਰੰਮਿਤਸਰ ਲਿਜਾਇਆ ਗਿਆ। ਕਾਲਜ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੂੰ ਪਹਿਲੇ ਦਿਨ ਦੇਵੀ ਤਲਾਵ ਮੰਦਰ, ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ, ਵਾਗਹਾ ਬਾਡਰ, ਜੀ.ਐਨ.ਡੀ.ਯੂ. ਅਤੇ ਟਰੀਲੀਅਮ ਮੌਲ ਲਿਜਾਇਆ ਗਿਆ। ਅਗਲੇ ਦਿਨ ਸਵੇਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਦਿਆਰਥੀਆਂ ਨੇ
Read Full Story

ਵਿਸ਼ਾਲ ਜਾਗਰਣ 7 ਅਪ੍ਰੈਲ ਨੂੰ

Thursday, April 5, 2018

ਧੂਰੀ,4 ਅਪ੍ਰੈਲ (ਮਹੇਸ਼) ਸ਼ਿਵ ਭਗਤ ਸਿੱਧ ਬਾਬਾ ਬਾਲਕ ਨਾਥ ਟਰੱਸਟ ਧੂਰੀ ਵੱਲੋ ਸਥਾਨਕ ਕੱਕੜਵਾਲ ਰੋਡ ਧੂਰੀ ਤੇ ਸਥਿਤ ਮੰਦਿਰ ਵਿਖੇ 7 ਅਪ੍ਰੈਲ ਨੂੰ ਰਾਤ 8 ਵਜੇ ਭਗਤ ਵਿਪਨ ਕੁਮਾਰ ਦੀ ਪ੍ਰਧਾਨਗੀ ਹੇਠ ਜਾਗਰਣ ਕਰਵਾਇਆ ਜਾਵੇਗਾ। ਮੰਦਿਰ ਕਮੇਟੀ ਦੇ ਪ੍ਰਧਾਨ ਸੁਨੀਲ ਗੁਪਤਾ ਨੇ ਦਸਿੱਆ ਕਿ ਜਾਗਰਣ ਵਿੱਚ ਭਜਨ ਗਾਇਕ ਵਿਜੈ ਸਿਤਾਰਾ ਅਤੇ ਕਮਲ ਨਾਇਕ ਆਪਣੀ ਪਾਰਟੀ ਸਮੇਤ ਬਾਬਾ ਬਾਲਕ ਨਾਥ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾ ਨੂੰ ਨਿਹਾਲ ਕਰਨਗੇ
Read Full Story

ਜ਼ਿਲ੍ਹਾ ਸੰਗਰੂਰ ਪੁਲਿਸ ਦੇ ਯਤਨਾਂ ਸਦਕਾ ਨਸ਼ਾ ਵਿਰੋਧੀ ਮੁਹਿੰਮ ਦੌਰਾਨ 594 ਵਿਅਕਤੀਆਂ ਨੂੰ ਮਿਲੀ ਸਜ਼ਾ

Thursday, April 5, 2018

ਸੰਗਰੂਰ, 4 ਅਪ੍ਰੈਲ (ਸਪਨਾ ਰਾਣੀ) - ਜ਼ਿਲ੍ਹਾ ਸੰਗਰੂਰ ਪੁਲਿਸ ਨੇ 31 ਮਾਰਚ ਤੱਕ ਖ਼ਤਮ ਹੋਏ ਮਾਲੀ ਸਾਲ ਦੌਰਾਨ ਵਿੱਢੀ ਨਸ਼ਾ ਵਿਰੋਧੀ ਮੁਹਿੰਮ ਸਦਕਾ 2109 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਵਿਚੋਂ 594 ਨੂੰ ਅਦਾਲਤਾਂ ਵਿਚੋਂ ਸਜ਼ਾ ਦਿਵਾਈ ਗਈ ਹੈ | ਆਪਣੀ ਕਾਰਗੁਜ਼ਾਰੀ ਦਸਦਿਆਂ ਸ: ਮਨਦੀਪ ਸਿੰਘ ਸਿੱਧੂ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ 1 ਲੱਖ 89, 514 ਨਸ਼ੇ ਦੀਆਂ ਗੋਲੀਆਂ/ਕੈਪਸੂਲ, 454 ਗਰਾਮ ਹੈਰੋਇਨ ਤੋਂ ਇਲਾਵਾ ਭੁੱਕੀ, ਅਫੀਮ, ਗਾਜਾ, ਚਿੱਟਾ ਪਾਊਡਰ, ਚਰਸ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਾਰਨ ਜ਼ਿਲ੍ਹੇ
Read Full Story

ਭਰਜਾਈ ਦਾ ਕਤਲ ਕਰਨ ਵਾਲੇ ਦਿਓਰ ਨੂੰ ਉਮਰ ਕੈਦ ਦੀ ਸਜ਼ਾ

Thursday, April 5, 2018

ਸੰਗਰੂਰ, 4 ਅਪ੍ਰੈਲ (ਸਪਨਾ ਰਾਣੀ) - ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਰਜੋਤ ਭੱਟੀ ਦੀ ਅਦਾਲਤ ਨੇ ਭਰਜਾਈ ਦਾ ਕਤਲ ਕਰਨ ਵਾਲੇ ਦਿਓਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਪੁਲਿਸ ਥਾਣਾ ਸਦਰ ਸੰਗਰੂਰ ਵਿਖੇ 21 ਅਪ੍ਰੈਲ 2017 ਨੂੰ ਦਰਜ ਮਾਮਲੇ ਮੁਤਾਬਿਕ ਨਿਰਭੈ ਸਿੰਘ ਵਾਸੀ ਝਨੇੜੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਭਰਾ ਬੀਰਬਲ ਸਿੰਘ ਜੋ ਕੁਆਰਾ ਹੈ ਅਤੇ ਉਨ੍ਹਾਂ ਤੋਂ ਅਲੱਗ ਰਹਿ ਰਿਹਾ ਹੈ | ਸ਼ਾਮੀ ਜਦੋਂ ਉਸ ਦੀ ਪਤਨੀ ਸਿਮਰਨ ਕੌਰ ਕਮਰੇ ਵਿਚ ਟੈਲੀਵਿਜ਼ਨ ਦੇਖ ਰਹੀ ਸੀ ਤਾਂ ਬੀਰਬਲ ਸਿੰਘ ਨੇ ਕਮਰੇ ਵਿਚ ਜਾ ਕੇ ਮਾਰ ਦੇਣ ਦੀ ਨੀਤ ਨਾਲ ਸਿਮਰਨ ਕੌਰ ਦੇ ਸਿਰ ਵਿਚ
Read Full Story

ਜਸਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਬਣੇ

Thursday, April 5, 2018

ਸੰਗਰੂਰ, 4 ਅਪ੍ਰੈਲ (ਸਪਨਾ ਰਾਣੀ)-ਸਟੇਟ ਮਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਅਹੁਦੇਦਾਰਾਂ ਦੀ ਚੋਣ ਲਈ ਜ਼ਿਲੇ੍ਹ ਦੀ ਸਮੂਹ ਵਿਭਾਗਾਂ ਦੀ ਮੀਟਿੰਗ `ਚ ਚੋਣ ਕਮੇਟੀ ਬਣਾਈ ਗਈ | ਜਿਸ `ਚ ਬਲਵਿੰਦਰ ਕੌਰ ਸੋਹੀ (ਖ਼ਜ਼ਾਨਾ ਵਿਭਾਗ) ਨੂੰ ਬਤੌਰ ਚੇਅਰਪਰਸਨ, ਰਕੇਸ਼ ਜੈਨ (ਸਿੱਖਿਆ ਵਿਭਾਗ), ਪਵਿੱਤਰ ਕੌਰ ਗਰੇਵਾਲ (ਖੇਤੀਬਾੜੀ ਵਿਭਾਗ), ਅਮਰੀਕ ਸਿੰਘ ਪੂਨੀਆਂ (ਡੀ. ਐਸ. ਐਸ. ਓ. ਵਿਭਾਗ), ਹਰਭਜਨ ਸਿੰਘ (ਸਿਹਤ ਵਿਭਾਗ), ਇਕਬਾਲ ਸਿੰਘ, (ਸਹਿਕਾਰਤਾ ਵਿਭਾਗ) ਅਤੇ ਪਰਵਿੰਦਰ ਸਰਾਓ (ਸਿੰਚਾਈ ਵਿਭਾਗ) ਨੂੰ ਮੈਂਬਰ ਬਣਾਇਆ ਗਿਆ | ਇਸ ਚੋਣ ਕਮੇਟੀ ਵਲੋਂ
Read Full Story

ਰਾਇਸੀਲਾ ਹੈਲਥ ਫੂਡਜ਼ ਦੇ ਡਾਇਰੈਕਟਰ ਵਿਜੈ ਗੋਇਲ ਨੂੰ ਸਦਮਾ, ਮਾਤਾ ਦਾ ਦਿਹਾਤ

Thursday, April 5, 2018

ਧੂਰੀ,5 ਅਪ੍ਰੈਲ (ਮਹੇਸ਼) ਉਘੇ ਸਮਾਜ ਸੇਵਕ ਅਤੇ ਡਾਇਰੈਕਟਰ ਰਾਇਸੀਲਾ ਹੈਲਥ ਫੂਡਜ਼ ਵਿਜੈ ਗੋਇਲ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋ ਊਨਾਂ ਦੀ ਮਾਤਾ ਪ੍ਰਸੰਨੀ ਦੇਵੀ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ । ਇਸ ਸਮੇਂ ਵਿਜੇ ਗੋਇਲ ਨਾਲ ਇਸ ਦੁੁੱਖ ਦੀ ਘੜੀ ਵਿੱਚ ਵਿਜ਼ੇਇਦਰ ਸਿਗਲਾ ਐਮ ਐਲ ਏ ਸੰਗਰੂਰ , ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ , ਸਾਬਕਾ ਵਿਧਾਇਕ ਧਨਵੰਤ ਸਿੰਘ ਧੂਰੀ , ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ , ਰਾਜਵੰਤ ਸਿੰਘ ਘੁੱਲੀ , ਆਪ ਆਗੂ ਡਾ ਅਨਵਰ ਭਸੋੜ , ਧੂਰੀ ਗੈਸ ਸਰਵਿਸ ਦੇ ਐਮ ਡੀ ਗੂਰਪਾਲ ਸਿੰਘ ਮਾਨ , ਗੂਰਪਿਆਰ ਸਿੰਘ ਧੂਰਾ ਸਕੱਤਰ
Read Full Story

ਸਲਾਨਾ ਇਨਾਮ ਵੰਡ ਸਮਾਰੋਹ

Thursday, April 5, 2018

ਧੂਰੀ,5 ਅਪ੍ਰੈਲ (ਮਹੇਸ਼) ਸਰਕਾਰੀ ਪ੍ਰਾਇਮਰੀ ਸਕੂਲ ਕੋਲਸੇੜੀ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪਹਿਲੀਆਂ ਪੁਜੀਸਨਾ ਹਾਸਲ ਕਰਨ ਵਾਲੇ ਬੱਚਿਆ ਨੂੰ ਸ਼੍ਰੀ ਕੇਵਲ ਸਿੰਘ ਪ੍ਰੋਗਰਾਮ ਅਫਸਰ ਸਰਕਾਰੀ ਆਈ.ਟੀ.ਆਈ ਨਾਭਾ ਅਤੇ ਹੋਮੀ ਸੂਬੇਦਾਰ ਮੇਜਰ ਹੁਕਮ ਸਿੰਘ ਵੱਲੋ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਏ ਅਤੇ ਬੀ ਗੇਡ ਵਾਲੇ ਬੱਚਿਆ ਨੂੰ ਸਪੈਸਲ ਬੈਚ ਲਗਾ ਕੇ ਵੱਖਰੀ ਪਹਿਚਾਣ ਦਿੱਤੀ ਗਈ ਅਤੇ ਬੱਚਿਆ ਨੂੰ ਮੁਫਤ ਕਾਪੀਆ ਵੰਡੀਆ ਗਈਆ। ਇਸ ਮੌਕੇ ਕੇਵਲ ਸਿੰਘ ਪ੍ਰੋਗਰਾਮ ਅਫਸਰ ਵੱਲੋ ਬੱਚਿਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ
Read Full Story

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸਰਕਾਰੀ ਕੈਟਲ ਪੌਂਡ ਝਨੇੜੀ ਦਾ ਜਾਇਜ਼ਾ

Wednesday, April 4, 2018

ਗੁਰਵਿੰਦਰ ਰੋਮੀ ਭਵਾਨੀਗੜ ਭਵਾਨੀਗੜ੍ਹ 4 ਅਪ੍ਰੈਲ-ਜ਼ਿਲ੍ਹਾ ਸੰਗਰੂਰ ਦੇ ਨਿਵਾਸੀਆਂ ਨੂੰ ਬੇਸਹਾਰਾ ਪਸ਼ੂਆਂ ਤੋਂ ਨਿਜਾਤ ਦਿਵਾਉਣ ਲਈ ਜਲਦੀ ਹੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰਕੇ ਠੋਸ ਕਦਮ ਪੁਟੇ ਜਾਣਗੇ! ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਅੱਜ ਨੇੜਲੇ ਪਿੰਡ ਝਨੇੜੀ ਵਿਖੇ ਬਣੀ ਸਰਕਾਰੀ ਕੈਟਲ ਪੌਂਡ ਦਾ ਦੌਰਾ ਕਰਕੇ ਬੇਸਹਾਰਾ ਪਸ਼ੂਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਛੇਤੀ ਹੀ ਸਰਕਾਰੀ ਕੈਟਲ ਪੌਂਡ ਦਾ ਯੋਜਨਾਬੱਧ ਢੰਗ ਨਾਲ ਹੋਰ
Read Full Story

ਸੜਕ ਹਾਦਸਾ- ਵਾਹਨ ਦੀ ਟੱਕਰ ਨਾਲ ਬਜੁਰਗ ਦੀ ਮੌਤ

Wednesday, April 4, 2018

ਭਵਾਨੀਗੜ੍ਹ 4 (ਗੁਰਵਿੰਦਰ ਰੋਮੀ ਭਵਾਨੀਗੜ) ਨੇੜਲੇ ਪਿੰਡ ਕਾਲਾਝਾੜ ਨੇੜੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ ‘ਚ ਆ ਜਾਣ ਕਾਰਨ ਇੱਕ ਬਜੁਰਗ ਦੀ ਮੌਤ ਹੋ ਗਈ।ਇਸ ਘਟਨਾਂ ਸਬੰਧੀ ਪੁਲਸ ਚੌਂਕੀ ਕਾਲਾਝਾੜ/ਚੰਨੋਂ ਦੇ ਇੰਚਾਰਜ ਐਸ.ਆਈ. ਰਾਜਵੰਤ ਕੁਮਾਰ ਨੇ ਦੱਸਿਆਂ ਕਿ ਕਿਸਾਨ ਯੂਨੀਅਨ ਦਾ ਆਗੂ ਅਜਮੇਰ ਸਿੰਘ(65) ਪੱੁਤਰ ਰੁਲੀਆ ਸਿੰਘ ਵਾਸੀ ਪਿੰਡ ਕਾਨਗੜ (ਮਾਨਸਾ) ਮੰਗਲਵਾਰ ਨੂੰ ਅਪਣੇ ਹੋਰ ਸਾਥੀਆਂ ਨਾਲ ਚੰਡੀਗੜ੍ਹ ਕਿਸਾਨ ਰੈਲੀ ਵਿੱਚ ਸ਼ਾਮਲ ਹੋ ਕੇ ਬੋਲੈਰੋ ਗੱਡੀ ਰਾਹੀਂ ਵਾਪਸ ਅਪਣੇ ਪਿੰਡ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਭਵਾਨੀਗੜ੍ਹ ਨੇੜਲੇ ਪਿੰਡ
Read Full Story

ਵਿਸਾਖੀ ਸਮਾਰੋਹ ਦੇ ਨਾਲ ਆਰੀਅਨਜ਼ ਕੈਂਪਸ ਰਾਜਪੁਰਾ ਵਿਚ ਹੋਈ ਅੱਜ 2 ਦਿਨੀ ਰੋਸ਼ਾਨ ਦੀ ਸ਼ੁਰੂਆਤ

Wednesday, April 4, 2018

ਰਾਜਪੁਰਾ (ਰਾਜੇਸ਼ ਡਾਹਰਾ)4 ਅਪ੍ਰੈਲ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਵਿਖੇ ਵਿਸਾਖੀ ਤਿਉਹਾਰਾਂ ਨਾਲ ਸ਼ੁਰੂ ਹੋਇਆ 2 ਦਿਨੀ ਸੱਭਿਆਚਾਰਕ ਰੋਸ਼ਾਨ ਵਿਚ ਅੱਜ ,ਬੀ.ਟੈਕ, ਐਮ.ਬੀ.ਏ., ਐਲ ਐਲ ਬੀ, ਬੀਏ-ਐਲ ਐਲ, ਬੀ.ਬੀ.ਏ., ਬੀ.ਸੀ.ਏ, ਜੀਐਨਐਮ, ਏਐਨਐਮ, ਬੀਏਡ, ਐੱਮ.ਏ. (ਐਜੂ), ਡਿਪਲੋਮਾ, ਬੀ.ਏ. ਸਮੇਤ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀ ਇਸ ਫੰਕਸ਼ਨ ਵਿੱਚ ਸ਼ਾਮਲ ਹੋਏ. ਵਿਦਿਆਰਥੀਆਂ ਨੇ ਗਿੱਧਾ ਅਤੇ ਭੰਗੜਾ ਦੀਆਂ ਚੀਜ਼ਾਂ ਰੰਗੀਆਂ ਰਵਾਇਤੀ ਪਹਿਰਾਵੇ ਵਿਚ ਆਰੀਅਨਜ਼ ਕੈਂਪਸ ਦੇ ਨੇੜੇ ਸੋਨੇ ਦੇ ਖੇਤਾਂ ਵਿਚ ਰਹਿਣ ਵਾਲੇ ਧੋਲ ਨੂੰ ਵਾਢੀ ਦੇ ਮੌਸਮ ਦਾ ਸਵਾਗਤ
Read Full Story

Powered by Arash Info Corpopration