Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦਸੀ ਇਕ ਗਲ ਵੇ ਰਬਾ?

Friday, January 2, 2015

ਚਿੜੀਆ ਬਾਬਲਾ ਵੇ ਚਿੜੀਆ , ਵਿਚੋ ਵਿਚੀ ਰਹਿਣ ਰੋਂਦੀਆ , ਧੀਆ ਮੁਖੜੇ ਤੋ ਰਿਹਦੀਆ ਨੇ ਖਿੜੀਆ,, ਚਿੜੀਆ ਬਾਬਲਾ ਵੇ ਬਾਬਲਾ ਵੇ, ਦਸੀ ਇਕ ਗਲ ਵੇ ਰਬਾ, ਧੀਆ ਜਮਣ ਤੋ ਪਹਿਲਾ ਕਾਹਤੋ ਮਰੀਆ ,, ਚਿੜੀਆ ਬਾਬਲਾ ਵੇ ਚਿੜੀਆ, ਵਿਚੋ ਵਿਚੀ ਰਹਿਣ ਰੋਂਦੀਆ , ਧੀਆ ਮੁਖੜੇ ਤੋ ਰਿਹਦੀਆ ਨੇ ਖਿੜੀਆ,, ਚਿੜੀਆ ਬਾਬਲਾ ਵੇ ਚਿੜੀਆ , ਦਸੀ ਇਕ ਗਲ ਵੇ ਰਬਾ, ਧੀਆ ਦਾਜ ਵਾਲੀ ਬਲੀ ਕਾਹਤੋ ਚੜੀਆ ,, ਚਿੜੀਆ ਬਾਬਲਾ ਵੇ ਚਿੜੀਆ , ਵਿਚੋ ਵਿਚੀ ਰਹਿਣ ਰੋਂਦੀਆ , ਧੀਆ ਮੁਖੜੇ ਤੋ ਰਿਹਦੀਆ ਨੇ ਖਿੜੀਆ,, ਚਿੜੀਆ ਬਾਬਲਾ ਵੇ ਚਿੜੀਆ , ਦਸੀ ਇਕ ਗਲ ਵੇ ਰਬਾ , ਸਧਰਾ ਪ੍ਰੀਤ ਦੀਆ ਕਾਹਤੋ ਰਸਮਾ ਦੀ
Read Full Story

ਮਾਂ ਦਿਵਸ ਮਨਾਉਣਾ ਹੀ ਕਾਫੀ ਨਹੀਂ - ਕੰਵਲਜੀਤ ਕੌਰ ਢਿੱਲੋਂ

Friday, May 9, 2014

ਇਨਸਾਨ ਦੁਨੀਆਂ ਵਿੱਚ ਆਉਂਦਿਆਂ ਹੀ ਰਿਸ਼ਤਿਆ ਦੇ ਮੋਹ ਦੀਆਂ ਤੰਦਾਂ `ਚ ਬੱਝ ਜਾਂਦਾ ਹੈ, ਅਤੇ ਸਭ ਤੋਂ ਮੋਹ ਭਰੀ ਤੰਦ ਹੁੰਦੀ ਹੈ ਮਾਂ ਦੇ ਰਿਸ਼ਤੇ ਦੀ।ਮਾਂ ਦੇ ਨਾਲ ਬੱਚੇ ਦਾ ਰਿਸ਼ਤਾ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਜੁੜ ਜਾਂਦਾ ਹੈ।ਜਦੋਂ ਬੱਚਾ ਬੋਲਣਾ ਸਿੱਖਦਾ ਹੈ ਤਾਂ ਉਸ ਦੇ ਮੂੰਹ `ਚੋ ਨਿਕਲਣ ਵਾਲਾ ਪਹਿਲਾ ਸਾਰਥਕ ਸ਼ਬਦ ਮਾਂ ਹੁੰਦਾ ਹੈ।ਮਾਂ ਸ਼ਬਦ ਵਿੱਚ ਗੁੜ ਅਤੇ ਸ਼ਹਿਦ ਨਾਲੋਂ ਵੱਧ ਮਿਠਾਸ ਹੁੰਦੀ ਹੈ।ਜਦੋਂ ਅਸੀਂ ਕਿਸੇ ਤਕਲੀਫ ਦੇ ਦੌਰ ਵਿੱਚੋ ਗੁਜ਼ਰਦੇ ਹਾਂ ਤਾਂ ਆਪ ਮੁਹਾਰੇ ਹੀ ਸਾਡੀ ਜੁਬਾਨ ਤੇ ਮਾਂ ਸ਼ਬਦ ਆ ਜਾਂਦਾ ਹੈ।ਸੰਸਕ੍ਰਿਤ ਅਨੁਸਾਰ ਵੀ
Read Full Story

Book Review - Asura Tale of the Vanquished

Thursday, December 5, 2013

ਮੈਂ ਇਸ Book ਦਾ Review ਇਹ ਕਹਿ ਕੇ ਸ਼ੁਰੂ ਕਰਨਾ ਚਾਹੰਦਾ ਹਾਂ ਕਿ ਮੈਨੂੰ ਇਹ ਕਿਤਾਬ ਬਹੁਤ ਪਸੰਦ ਹੈ। ਜਿਵੇਂ ਕਿ ਇਸਦਾ ਨਾਮ ਹੀ ਦਰਸ਼ਾਉਦਾ ਹੈ ਕਿ ਇਹ ਕਥਾ ਚਾਨਵਆਂ ਤੇ ਦੇਵਤਿਆਂ ਬਾਰੇ ਹੈ। ਅਸੀਂ ਉਨ੍ਹਾਂ ਨੂੰ ਕਈ ਅਪਵਿੱਤਰ ਨਾਵਾਂ ਨਾਲ ਜਾਨਦੇ ਹਾਂ – ਜਿਹੜੇ ਨਾਮ ਦੁਸ਼ਟ ਅਪਰਾਧੀ, ਪਾਪੀ ਨੂੰ ਦਰਸ਼ਾਉਣ।ਇਹ ਕਥਾ ਮੁਢਲੇ ਤੌਰ ਤੇ ਦੋ ਪ੍ਰਧਾਨਾਂ ਤੇ ਹੈ- ਰਾਵਣ ਅਤੇ ਭਦਰ ਜੋ ਮੈਨੂੰ ਲਗਦਾ ਇਸ ਕਿਤਾਬ ਦੀ ਸ਼ਕਤੀ ਹੈ। ਦੋਨੋ ਕਿਰਦਾਰ ਇੱਕ ਹੀ ਘਟਨਾ ਨੂੰ ਆਪਣੇ ਆਪਣੇ ਤਰੀਕੇ ਨਾਲ ਅਤੇ ਆਪਣੀ ਆਪਣੀ ਸੋਚ ਤੇ ਨਿਰਭਰ ਹੋਕੇ ਦਰਸ਼ਾਉਂਦੇ ਹਨ। ਜੋ ਕਿ ਅਮੀਰੀ ਅਤੇ ਗਰੀਬੀ
Read Full Story

ਸ਼ਤਰੂਘਨ ਸਿਨ੍ਹਾ ਨੂੰ ਕਾਂਗਰਸ 'ਚ ਆਉਣ ਦਾ ਖੁੱਲ੍ਹਾ ਸੱਦਾ

Tuesday, August 6, 2013

ਪਟਨਾ, ਕਾਂਗਰਸ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਸ਼ਤਰੂਘਨ ਸਿਨ੍ਹਾ ਨੂੰ ਪਾਰਟੀ ਵਿਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਸਿਨ੍ਹਾ ਹਾਲ ਹੀ ਵਿਚ ਕਈ ਮੌਕਿਆਂ `ਤੇ ਪਾਰਟੀ ਲੀਡਰਸ਼ਿਪ ਨੂੰ ਮੁਸੀਬਤ ਵਿਚ ਪਾ ਚੁੱਕੇ ਹਨ। ਕਾਂਗਰਸ ਦੀ ਬਿਹਾਰ ਇਕਾਈ ਦੇ ਬੁਲਾਰੇ ਪ੍ਰੇਮ ਚੰਦ ਮਿਸ਼ਰਾ ਨੇ ਪਟਨਾ ਸਾਹਿਬ ਤੋਂ ਭਾਜਪਾ ਐੱਮ. ਪੀ. ਸ਼ਤਰੂਘਨ ਸਿਨ੍ਹਾ ਦੇ ਕਾਂਗਰਸ ਵਿਚ ਆਉਣ ਸੰਬੰਧੀ ਸਵਾਲ ਦੇ ਜਵਾਬ ਵਿਚ ਕਿਹਾ ਕਿ ਕਿਸੇ ਵੀ ਧਰਮ ਨਿਰਪੇਖ ਵਿਅਕਤੀ ਦਾ ਕਾਂਗਰਸ ਵਿਚ ਸਵਾਗਤ ਕੀਤਾ
Read Full Story

ਨਿਕਿਆਂ ਜਿੰਦਾ ਵੱਡੇ ਸਾਕੇ

Tuesday, December 11, 2012

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਵਿੱਚ ਵਿਰਾਜਮਾਨ ਸਨ। ਉਹਨਾਂ ਦੀ ਮਾਤਾ ਜੀ ਮਾਤਾ ਗੁਜਰੀ ਨੇ ਕਲਗੀਧਰ ਪਿਤਾ ਨੂੰ ਕਿਹਾ ਕਿ ਬੇਟਾ ਹੁਣ ਇਥੋ ਚਲੋ। ਆਪਣੀ ਮਾਂ ਦਾ ਆਗਿਆ ਨੂੰ ਗੁਰੂ ਸਾਹਿਬ ਜੀ ਟਾਲ ਨਹੀਂ ਸੀ ਸਕਦੇ ਇਸ ਲਈ ਉਹਨਾਂ ਸਿੱਖਾਂ ਨੂੰ ਅਨੰਦਪੁਰ ਸਾਹਿਬ ਛੱਡ ਕੇ ਚਾਲੇ ਪਾਉਣ ਨੂੰ ਕਿਹਾ। ਜਦੋਂ ਗੁਰੂ ਸਾਹਿਬ ਜੀ ਨੇ ਸਿੱਖਾਂ ਸਮੇਤ ਕਿਲ੍ਹੇ ਤੋਂ ਕੂਚ ਕੀਤਾ ਤਾਂ ਦੁਸ਼ਮਨ ਫੌਜਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਅਚਨਚੇਤੀ ਹਮਲੇ ਨਾਲ ਪਈ ਹਫੜਾ-ਦਫੜੀ ਵਿੱਚ ਸਿੱਖ ਖਿੰਡਰ ਗਏ। ਇਹਨਾਂ ਹਾਲਾਤਾਂ ਵਿੱਚ ਗੁਰੂ
Read Full Story

ਗਡਕਰੀ ਨੇ ਆਰ. ਟੀ. ਆਈ. ਵਰਕਰ ਅੰਜਲੀ ਨੂੰ ਨੋਟਿਸ ਭੇਜਿਆ

Friday, September 28, 2012

ਸੂਰਜਕੁੰਡ, ਆਰ. ਟੀ. ਆਈ. ਵਰਕਰ ਅੰਜਲੀ ਦਮਾਨੀਆ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨੇ ਅੱਜ ਉਸ ਨੂੰ ਨੋਟਿਸ ਭੇਜ ਕੇ ਮੁਆਫੀ ਮੰਗਣ ਲਈ ਕਿਹਾ ਤੇ ਅਜਿਹਾ ਨਾ ਹੋਣ `ਤੇ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ। ਗਡਕਰੀ ਨੇ ਆਪਣੇ ਵਕੀਲ ਐੱਸ. ਐੱਸ. ਸ਼ਮਸ਼ੇਰੀ ਰਾਹੀਂ ਅੰਜਲੀ ਨੂੰ ਨੋਟਿਸ ਭੇਜਿਆ ਜਿਸ ਦੀ ਕਾਪੀ ਇਥੇ ਮੀਡੀਆ ਨੂੰ ਦਿੱਤੀ ਗਈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਅੰਜਲੀ ਨੇ ਝੂਠਾ ਨਿਰਆਧਾਰ ਤੇ ਬੇਇੱਜ਼ਤੀ ਵਾਲਾ ਬਿਆਨ ਦੇ ਕੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ
Read Full Story

ਖਪਤਕਾਰਾ ਦਾ ਜਾਗਰੂਕ ਹੋਣਾ ਸਮੇਂ ਦੀ ਲੋੜ

Saturday, September 1, 2012

ਅੱਜ ਦੇ ਅਜੌਕੇ ਸਮੇਂ ਵਿਚ ਖਪਤਕਾਰਾ ਦਾ ਜਾਗਰੂਕ ਹੋਣਾ, ਵੀ ਜਿੰਦਗੀ ਦਾ ਇਕ ਅਹਿਮ ਹਿਸਾ ਬਣਨਾ ਜਰੂਰੀ ਹੌ ਗਿਆ ਹੈ। ਭਾਰਤ ਇਕ ਵਿਕਾਸ਼ਸੀਲ ਦੇਸ਼ ਹੈ ਜੋ ਕਿ ਪੁਰੀ ਦੁਨੀਆਂ ਦੇ ਵਿਚ ਬੜੀ ਤੇਜੀ ਨਾਲ ਵਿਕਾਸ਼ ਕਰ ਰਿਹਾ ਹੈ ਪਰ ਹੁਣ ਲੋੜ ਹੈ ਆਮ ਆਦਮੀ ਨੂੰ ਖਪਤਕਾਰ ਕਾਨੁਨ ਸੰਬਧੀ ਜਾਗਰੂਕ ਹੋਣ ਦੀ ਅਤੇ ਉਸ ਦੀਆ ਬਰੀਕੀਆ ਜਾਨਣ ਦੀ ਤਾ ਜੋ ਉਹ ਆਪਣਾ ਹੱਕ ਕਿਵੇ ਪ੍ਰਾਪਤ ਕਰ ਸਕੇ, ਇਸ ਬਾਰੇ ਉਸ ਨੂੰ ਪਤਾ ਹੋਣਾ ਚਾਹੀਦਾ ਹੈ। ਹਰ ਮਨੁਖ ਖਪਤਕਾਰ ਹੈ, ਜਿਵੇ ਅਸੀ ਬਿਜਲੀ ਬੋਰਡ ਤੋ ਬਿਜਲੀ , ਮਿਉਨਸੀਪਲ ਕਾਰਪੋਰੇਸਨ ਤੋ ਪਾਣੀ ਅਤੇ ਸੀਵਰ , ਫੁਡ ਸਪਲਾਈ ਮਹਿਕਮੇ
Read Full Story

ਲਾਚਾਰ 'ਕੋਮਲ'

Monday, August 20, 2012

ਮਾਲਵੇ ਦੇ ਇੱਕ ਸਰਕਾਰੀ ਸਕੂਲ ਵਿੱਚ ਜਪਿੰਦਰ ਸਿੰਘ ਪੰਜਾਬੀਂ ਦਾ ਅਧਿਆਪਕ ਸੀ ਜਿਸਦਾ ਵਿਆਹ ਨਰਿੰਦਰ ਕੌਰ ਨਾਮੀਂ ਕੁੜੀ ਨਾਲ ਹੋਇਆ । ਵਿਆਹ ਤੋਂ ਇੱਕ ਸਾਲ ਬਾਅਦ ਹੀ ਉਨ੍ਹਾਂ ਦੇ ਘਰ ਇੱਕ ਨੰਨੀ ਮੁੰਨੀਂ ਬੱਚੀ ਨੇ ਜਨਮ ਲਿਆ ਜਿਸਦਾ ਉਹ ਪਿਆਰ ਨਾਲ `ਕੋਮਲ` ਨਾਮ ਰੱਖਦੇ ਨੇ। ਕੋਮਲ ਨੂੰ ਉਸਦੇ ਮਾਂ-ਬਾਪ ਅੰਤਾਂ ਦਾ ਪਿਆਰ ਕਰਦੇ ਤੇ ਪੁੱਤਾਂ ਵਾਂਗ ਪਾਲਦੇ । ਉਸਦੀ ਹਰ ਸੱਧਰ , ਚਾਅ ਦਾ ਖਿਆਲ ਰੱਖਿਆ ਜਾਂਦਾ। ਕੋਮਲ ਦੇ ਪਿਤਾ ਦਾ ਮਨ ਵਿੱਚ ਆਪਣੀ ਧੀ ਨੂੰ ਡਾਕਟਰ ਬਣਾਉਣ ਦਾ ਖਿਆਲ ਸੀ ਜਿਸਨੂੰ ਉਹ ਖੇਡਾਂ ਵੀ ਡਾਕਟਰੀ ਖਿੱਤੇ ਨਾਲ ਹੀ ਜੁੜੀਆਂ ਲੈਕੇ ਦੇਦੇਂ ਤਾਂ
Read Full Story

ਭਰੂਣ ਹੱਤਿਆ...................... ''ਨਾ ਮਾਰ ਅੰਮੜੀਏ ਨੀ, ਨਾ ਮਾਰ ਬਾਬਲ ਵੇ, ਮੈਂ ਵੀ ਜੱਗ 'ਤੇ ਆਉਣਾ ਚਾਹੁੰਦੀ''

Saturday, August 11, 2012

ਸਾਰੇ ਜਾਣਦੇ ਹਨ ਕਿ ਭਰੂਣ ਹੱਤਿਆ ਸਮਾਜਿਕ ਕੁਰੀਤੀ ਹੀ ਨਹੀਂ ਬਲਕਿ ਅਜਿਹਾ ਪਾਪ ਹੈ ਜੋ ਜਨਮਾਂ ਤੱਕ ਭੁਗਤਣਾ ਪੈਂਦਾ ਹੈ। ਪਰ ਫਿਰ ਵੀ ਲੜਕੀ ਪੈਦਾ ਹੋਣ ਤੋਂ ਬਆਦ ਦੂਸਰਾ ਬੱਚਾ ਪੈਦਾ ਹੋਣ `ਤੇ ਸਭ ਇਹ ਡਰ ਮੰਨਦੇ ਹਨ ਕਿ ਦੁਬਾਰਾ ਉਨਾਂ ਦੇ ਘਰ ਲੜਕੀ ਪੈਦਾ ਨਾ ਹੋ ਜਾਵੇ। ਹਾਏ ਰੱਬਾ ਆਪਣੀ ਧੀ ਦੇ ਪੈਦਾ ਹੋਣ ਦਾ ਡਰ ਹੀ ਮਾਪਿਆਂ ਨੂੰ ਇਹ ਪਾਪ ਕਰਨ ਲਈ ਮਜਬੂਰ ਕਰਦਾ ਹੈ। ਇਹ ਕੈਸਾ ਦਸਤੂਰ ਹੈ? ਇਹ ਕੈਸੀ ਦੁਨੀਆਂ ਦਾਰੀ ਹੈ? ਕੈਸੇ ਰਿਸ਼ਤੇ ਅਤੇ ਕੈਸੀ ਮਮਤਾ ਹੈ? ਮਾਪੇ ਪੁੱਤ ਜੰਮਣ `ਤੇ ਮਠਿਆਈਆਂ ਵੰਡਦੇ ਹਨ ਅਤੇ ਉਹੀ ਪੁੱਤਰ ਵੱਡੇ ਹੋਕੇ ਜਮੀਨਾਂ ਵੰਡਾਉਂਦੇ ਹਨ।
Read Full Story

Powered by Arash Info Corpopration