Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੁਖਰਜੀ ਦਾ ਪੁੱਤਰ ਜੰਗੀਪੁਰ ਤੋਂ ਲੋਕ ਸਭਾ ਦੀ ਚੋਣ ਲੜਨ ਦਾ ਇੱਛੁਕ

Wednesday, July 25, 2012

ਕੋਲਕਾਤਾ, ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਗਏ ਪ੍ਰਣਬ ਮੁਖਰਜੀ ਦੇ ਪੁੱਤਰ ਅਤੇ ਕਾਂਗਰਸ ਦੇ ਵਿਧਾਇਕ ਅਭਿਜੀਤ ਮੁਖਰਜੀ ਨੇ ਮੁਰਸ਼ਦਾਬਾਦ ਜ਼ਿਲੇ ਦੀ ਜੰਗੀਪੁਰ ਲੋਕ ਸਭਾ ਸੀਟ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ। ਇਸ ਸੀਟ ਤੋਂ ਪਹਿਲਾਂ ਪ੍ਰਣਬ ਮੁਖਰਜੀ ਪ੍ਰਤੀਨਿਧਤਾ ਕਰਦੇ ਸਨ। ਕਾਂਗਰਸ ਦੇ ਐੱਮ. ਪੀ. ਅਧੀਰ ਚੌਧਰੀ ਨੇ ਕਿਹਾ ਕਿ ਅਭਿਜੀਤ ਮੁਖਰਜੀ ਦੀ ਇੱਛਾ ਦਾ ਅਸੀਂ ਸਵਾਗਤ ਕਰਦੇ ਹਾਂ। ਅਜੇ ਇਥੋਂ ਉਪ ਚੋਣ ਦਾ ਐਲਾਨ ਨਹੀਂ ਕੀਤਾ ਗਿਆ ਪਰ ਜੇ ਅਭਿਜੀਤ ਇਥੋਂ ਚੋਣ ਲੜਦੇ ਹਨ ਤਾਂ ਲਾਭਕਾਰੀ
Read Full Story

ਸਰਕਾਰ ਨਾ ਮੰਨੀ ਤਾਂ 29 ਤੋਂ ਬੈਠਾਂਗਾ ਮਰਨ ਵਰਤ 'ਤੇ : ਹਜ਼ਾਰੇ

Wednesday, July 25, 2012

ਨਵੀਂ ਦਿੱਲੀ, ਮੰਨੇ-ਪ੍ਰਮੰਨੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਐਲਾਨ ਕੀਤਾ ਹੈ ਕਿ ਜੇ ਸਰਕਾਰ ਨੇ 4 ਦਿਨ ਅੰਦਰ ਮਜ਼ਬੂਤ ਲੋਕਪਾਲ ਬਿੱਲ ਲਿਆਉਣ ਦੀ ਮੰਗ ਨਾ ਮੰਨੀ ਤਾਂ 29 ਜੁਲਾਈ ਤੋਂ ਉਹ ਵੀ ਮਰਨ ਵਰਤ `ਤੇ ਬੈਠ ਜਾਣਗੇ। ਟੀਮ ਅੰਨਾ ਦੇ ਪ੍ਰਮੁਖ ਮੈਂਬਰਾਂ ਅਰਵਿੰਦ ਕੇਜਰੀਵਾਲ ਅਤੇ ਪ੍ਰਸ਼ਾਂਤ ਭੂਸ਼ਨ ਨਾਲ ਮੰਗਲਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਤਿੰਨ ਪ੍ਰਮੁਖ ਮੈਂਬਰ ਬੁੱਧਵਾਰ ਤੋਂ ਜੰਤਰ-ਮੰਤਰ ਵਿਖੇ ਅਣਮਿਥੇ ਸਮੇਂ ਦੀ ਭੁੱਖ ਹੜਤਾਲ `ਤੇ ਬੈਠਣਗੇ। ਉਹ ਵੀ ਨਾਲ ਹੀ ਭੁੱਖ ਹੜਤਾਲ `ਤੇ ਬੈਠਣਾ ਚਾਹੁੰਦੇ ਸਨ
Read Full Story

ਸਰਕਾਰ ਨਾ ਮੰਨੀ ਤਾਂ 29 ਤੋਂ ਬੈਠਾਂਗਾ ਮਰਨ ਵਰਤ 'ਤੇ : ਹਜ਼ਾਰੇ

Wednesday, July 25, 2012

ਨਵੀਂ ਦਿੱਲੀ, ਮੰਨੇ-ਪ੍ਰਮੰਨੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਐਲਾਨ ਕੀਤਾ ਹੈ ਕਿ ਜੇ ਸਰਕਾਰ ਨੇ 4 ਦਿਨ ਅੰਦਰ ਮਜ਼ਬੂਤ ਲੋਕਪਾਲ ਬਿੱਲ ਲਿਆਉਣ ਦੀ ਮੰਗ ਨਾ ਮੰਨੀ ਤਾਂ 29 ਜੁਲਾਈ ਤੋਂ ਉਹ ਵੀ ਮਰਨ ਵਰਤ `ਤੇ ਬੈਠ ਜਾਣਗੇ। ਟੀਮ ਅੰਨਾ ਦੇ ਪ੍ਰਮੁਖ ਮੈਂਬਰਾਂ ਅਰਵਿੰਦ ਕੇਜਰੀਵਾਲ ਅਤੇ ਪ੍ਰਸ਼ਾਂਤ ਭੂਸ਼ਨ ਨਾਲ ਮੰਗਲਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਤਿੰਨ ਪ੍ਰਮੁਖ ਮੈਂਬਰ ਬੁੱਧਵਾਰ ਤੋਂ ਜੰਤਰ-ਮੰਤਰ ਵਿਖੇ ਅਣਮਿਥੇ ਸਮੇਂ ਦੀ ਭੁੱਖ ਹੜਤਾਲ `ਤੇ ਬੈਠਣਗੇ। ਉਹ ਵੀ ਨਾਲ ਹੀ ਭੁੱਖ ਹੜਤਾਲ `ਤੇ ਬੈਠਣਾ ਚਾਹੁੰਦੇ ਸਨ
Read Full Story

ਚੰਗੇ ਰਾਜ ਦਾ ਦੁਸ਼ਮਣ ਹੈ ਭ੍ਰਿਸ਼ਟਾਚਾਰ : ਪ੍ਰਤਿਭਾ ਪਾਟਿਲ

Wednesday, July 25, 2012

ਨਵੀਂ ਦਿੱਲੀ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਕਿਹਾ ਹੈ ਕਿ ਚੰਗੇ ਰਾਜ ਦਾ ਦੁਸ਼ਮਣ ਭ੍ਰਿਸ਼ਟਾਚਾਰ ਹੈ ਇਸ ਲਈ ਸਰਕਾਰ ਤੇ ਲੋਕਾਂ ਨੂੰ ਸਾਂਝੇ ਤੌਰ `ਤੇ ਭ੍ਰਿਸ਼ਟਾਚਾਰ ਨਾਲ ਲੜਨਾ ਚਾਹੀਦਾ ਹੈ। ਬੁੱਧਵਾਰ ਆਪਣਾ ਅਹੁਦਾ ਛੱਡਣ ਤੋਂ ਇਕ ਦਿਨ ਪਹਿਲਾਂ ਰਾਸ਼ਟਰ ਦੇ ਨਾਂ ਆਪਣੇ ਵਿਦਾਇਗੀ ਸੰਦੇਸ਼ ਵਿਚ ਪ੍ਰਤਿਭਾ ਪਾਟਿਲ ਨੇ ਕਿਹਾ ਕਿ ਭਿਸ਼ਟਾਚਾਰ ਤੋਂ ਛੁੱਟਕਾਰਾ ਹਾਸਲ ਕਰਨਾ ਚਾਹੀਦਾ ਹੈ। ਸਰਕਾਰ ਤੇ ਲੋਕਾਂ ਨੂੰ ਮਿਲ ਕੇ ਇਸ ਕੌਮੀ ਮੰਤਵ ਨੂੰ ਹਾਸਲ ਕਰਨਾ ਚਾਹੀਦਾ ਹੈ। ਚੋਣਾਂ ਪਿੱਛੋਂ ਹੁਣ ਵਧੇਰੇ ਗਠਜੋੜ ਸਰਕਾਰਾਂ ਆ ਰਹੀਆਂ ਹਨ ਜਿਨ੍ਹਾਂ ਤੋਂ
Read Full Story

ਅਸਾਮ ਦੇ 21 ਜ਼ਿਲਿਆਂ 'ਚ ਭੜਕੇ ਦੰਗੇ, 25 ਮਰੇ

Wednesday, July 25, 2012

ਕੋਕਰਾਝਾਰ, ਪੱਛਮੀ ਅਸਾਮ ਵਿਚ ਜਾਰੀ ਹਿੰਸਾ ਦੌਰਾਨ ਮੰਗਲਵਾਰ ਪੁਲਸ ਫਾਇਰਿੰਗ ਵਿਚ 4 ਹੋਰ ਵਿਅਕਤੀਆਂ ਦੇ ਮਾਰੇ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 25 ਹੋ ਗਈ ਹੈ। ਕੋਕਰਾਝਾਰ ਜ਼ਿਲੇ ਵਿਚ ਹਿੰਸਾ ਅਤੇ ਅੱਗਜ਼ਨੀ ਨੂੰ ਮੁਖ ਰਖਦਿਆਂ ਦੰਗਾਕਾਰੀਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਦਿਤੇ ਹਨ। ਅਣਮਿੱਥੇ ਸਮੇਂ ਦੇ ਕਰਫਿਊ ਦੌਰਾਨ ਫੌਜ ਦੇ ਜਵਾਨਾਂ ਨੇ ਲੋਕਾਂ ਵਿਚ ਭਰੋਸਾ ਪੈਦਾ ਕਰਨ ਲਈ ਮੰਗਲਵਾਰ ਫਲੈਗ ਮਾਰਚ ਕੀਤਾ। ਚਿਰਾਂਗ ਜ਼ਿਲੇ ਵਿਚ 70 ਮਕਾਨਾਂ ਨੂੰ ਅੱਗ ਲਾ ਕੇ ਸਾੜ ਦਿਤਾ ਗਿਆ। ਕੁਝ ਲੋਕਾਂ ਨੇ ਰਾਜਧਾਨੀ ਐਕਸਪ੍ਰੈੱਸ `ਤੇ ਹਮਲਾ
Read Full Story

ਪਵਾਰ ਵਲੋਂ ਸੋਨੀਆ ਨੂੰ ਅਲਟੀਮੇਟਮ

Wednesday, July 25, 2012

ਨਵੀਂ ਦਿੱਲੀ, ਐੱਨ. ਸੀ. ਪੀ. ਨੇ ਕਾਂਗਰਸ ਨੂੰ ਚੇਤਾਵਨੀ ਦਿਤੀ ਹੈ ਕਿ ਜੇ ਯੂ. ਪੀ. ਏ. ਗਠਜੋੜ ਲਈ ਤਾਲਮੇਲ ਕਮੇਟੀ ਅਤੇ ਸਹਿਯੋਗੀਆਂ ਨਾਲ ਢੁਕਵੇਂ ਰਵੱਈਏ ਵਰਗੀਆਂ ਉਸ ਦੀਆਂ ਮੰਗਾਂ ਦਾ ਬੁੱਧਵਾਰ ਤਕ ਹੱਲ ਨਾ ਨਿਕਲਿਆ ਤਾਂ ਉਹ ਸਰਕਾਰ ਤੋਂ ਵੱਖ ਹੋ ਜਾਵੇਗੀ। ਐੱਨ. ਸੀ. ਪੀ. ਮੁਖੀ ਸ਼ਰਦ ਪਵਾਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿਤਾ ਹੈ ਕਿ ਉਹ ਐੱਨ. ਸੀ. ਪੀ. ਅਤੇ ਕਾਂਗਰਸ ਦਰਮਿਆਨ ਵਾਦ-ਵਿਵਾਦ ਵਾਲੇ ਮੁੱਦਿਆਂ ਨੂੰ ਹੱਲ ਕਰਨ। ਸੂਤਰਾਂ ਮੁਤਾਬਕ ਐੱਨ. ਸੀ. ਪੀ. ਨੇ ਇਹ ਧਮਕੀ ਵੀ ਦਿਤੀ ਹੈ ਕਿ ਜੇ ਇਹ ਮੁੱਦੇ ਵੀਰਵਾਰ ਹੋਣ
Read Full Story

ਮੁਖਰਜੀ ਅੱਜ ਅਹੁਦਾ ਸੰਭਾਲਣਗੇ

Wednesday, July 25, 2012

ਸੰਸਦ ਦੇ ਆਸ-ਪਾਸ ਦੇ ਦਫਤਰ ਲੰਚ ਤਕ ਬੰਦ ਰਹਿਣਗੇ ਨਵੀਂ ਦਿੱਲੀ, ਨਵੇਂ ਚੁਣੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਬੁੱਧਵਾਰ ਅਹੁਦਾ ਸੰਭਾਲਣਗੇ। ਉਨ੍ਹਾਂ ਨੂੰ ਸਵੇਰੇ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ ਜਾਵੇਗੀ। ਸੰਸਦ ਦੇ ਕੇਂਦਰੀ ਹਾਲ ਵਿਚ ਸਵੇਰੇ 11.30 ਵਜੇ ਹੋਣ ਵਾਲੇ ਇਕ ਵਿਸ਼ੇਸ਼ ਸਮਾਰੋਹ ਦੌਰਾਨ ਸੁਪਰੀਮ ਕੋਰਟ ਦੇ ਮੁੱਖ ਜੱਜ ਐੱਚ. ਐੱਸ. ਕਪਾਡੀਆ ਉਨ੍ਹਾਂ ਨੂੰ ਸਹੁੰ ਚੁਕਾਉਣਗੇ। ਇਸ ਮੌਕੇ ਅਹੁਦਾ ਛੱਡ ਰਹੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਲੋਕਸਭਾ ਦੀ ਸਪੀਕਰ ਮੀਰਾ ਕੁਮਾਰ ਅਤੇ
Read Full Story

ਪੰਜਾਬੀ ਨਾ ਪੜਾਉਣ 'ਤੇ ਕੀਤੀ ਜਾਵੇਗੀ ਕਾਰਵਾਈ

Tuesday, July 24, 2012

ਪੰਜਾਬ ਸਰਕਾਰ ਵਲੋਂ ਉਨ੍ਹਾਂ ਸਾਰੀਆਂ ਸਿੱਖਿਆਂ ਸੰਸਥਾਵਾਂ ਨੂੰ ਸਖਤ ਚੇਤਾਵਨੀ ਨੋਟਿਸ ਦਿੱਤੇ ਜਾਣਗੇ ਜਿਨ੍ਹਾਂ ਵਲੋਂ ਪੰਜਾਬੀ ਭਾਸ਼ਾਂ ਨੂੰ ਲਾਗੂ ਕਰਨ ਸੰਬੰਧੀ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਪੰਜਾਬ ਦੀ ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਬੁਲਾਰੇ ਨੇ ਦੱਸਿਆ ਹੈ ਕਿ ਨਿਜੀ ਪ੍ਰਬੰਧਨ ਅਧੀਨ ਕੁਝ ਸਕੂਲ ਪੰਜਾਬੀ ਭਾਸ਼ਾ ਅਤੇ ਹੋਰ ਭਾਸ਼ਾਵਾਂ ਸਿੱਖਣ ਸੰਬੰਧੀ ਐਕਟ ਤਹਿਤ ਪਹਿਲੀ ਤੋਂ ਦਸਵੀਂ ਕਲਾਸ ਦੇ ਬੱਚਿਆਂ ਤੱਕ ਪੰਜਾਬੀ ਭਾਸ਼ਾ ਨੂੰ ਲਾਗੂ ਨਹੀਂ ਕਰ ਰਹੇ। ਇਸ ਦੇ ਇਲਾਵਾ ਇਨ੍ਹਾਂ ਸਕੂਲਾਂ ਨੂੰ ਪੰਜਾਬੀ
Read Full Story

26/11 ਹਮਲੇ 'ਚ ਹੋਰ ਕਈ ਭਾਰਤੀ ਸ਼ਾਮਲ ਸਨ- ਜਿੰਦਾਲ

Tuesday, July 24, 2012

ਮੁੰਬਈ, 4 ਸਾਲ ਪਹਿਲਾਂ ਮੁੰਬਈ ਦੇ ਤੱਤਕਾਲੀਨ ਪੁਲਸ ਕਮਿਸ਼ਨਰ ਹਸਨ ਗਫੂਰ ਨੇ ਜਦੋਂ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ 26/11 ਦੇ ਹਮਲੇ `ਚ 16 ਭਾਰਤੀ ਸ਼ਾਮਲ ਸਨ, ਤਾਂ ਕੇਂਦਰ ਸਰਕਾਰ ਨੇ ਇਸ ਗੱਲ ਨੂੰ ਸਿਰ ਤੋਂ ਖਾਰਿਜ ਕਰ ਦਿੱਤਾ ਸੀ, ਪਰ ਖੁਦ ਜਿੰਦਾਲ ਨੇ ਮੁੰਬਈ ਕ੍ਰਾਇਮ ਬ੍ਰਾਂਚ ਤੋਂ ਪੁੱਛ-ਗਿੱਛ `ਚ ਮੁੰਬਈ ਹਮਲੇ `ਚ ਕਈ ਭਾਰਤੀਆਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ। ਜਿੰਦਾਲ ਨੂੰ ਪਿਛਲੇ ਹਫਤੇ ਦਿੱਲੀ ਤੋਂ ਮੁੰਬਈ ਲਿਜਾਇਆ ਗਿਆ ਹੈ। ਇਕ ਅਧਿਕਾਰੀ ਮੁਤਾਬਕ ਅਬੂ ਜਿੰਦਾਲ 26/11 ਤੋਂ ਪਹਿਲਾਂ ਅਤੇ ਇਸ ਦੌਰਾਨ ਅਤੇ ਇਸ ਤੋਂ ਬਾਅਦ ਵੀ ਪਾਕਿਸਤਾਨ ਅਤੇ ਭਾਰਤ `ਚ
Read Full Story

ਦਿੱਲੀ 'ਚ ਹੋਣ ਵਾਲੇ ਟੀਮ ਅੰਨਾ ਦੇ ਅਨਸ਼ਨ ਨੂੰ ਸਮਰਥਨ ਦਿੱਤਾ ਮੇਘਾ ਪਾਟਕਰ ਨੇ

Tuesday, July 24, 2012

ਜਬਲਪੁਰ, ਨਰਮਦਾ ਬਚਾਓ ਅੰਦੋਲਨ ਦੀ ਨੇਤਾ ਮੇਘਾ ਪਾਟਕਰ ਨੇ ਰਾਜਧਾਨੀ ਦਿੱਲੀ `ਚ ਕੱਲ ਹੋਣ ਵਾਲੇ ਟੀਮ ਅੰਨਾ ਦੇ ਅਨਸ਼ਨ ਨੂੰ ਉਨ੍ਹਾਂ ਦੇ ਸੰਗਠਨ ਨੂੰ ਪੂਰੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਟੀਮ ਅੰਨਾ ਦੇ ਅੰਦੋਲਨ ਨੂੰ ਸਮਰਥਨ ਦੇਣ ਲਈ ਸਮਾਜਿਕ ਸੰਗਠਨ ਇੰਡੀਆ ਅਗੇਂਸਟ ਕਰਪਸ਼ਨ ਦੇ ਪੂਰੇ ਦੇਸ਼ ਦੇ ਕਰਮਚਾਰੀ 25 ਜੁਲਾਈ ਨੂੰ ਦਿੱਲੀ ਪਹੁੰਚਣਗੇ। ਇਸ ਦੇ ਨਾਲ ਹੀ ਦੇਸ਼ `ਚ ਵੱਡੀ ਗਿਣਤੀ `ਚ ਭ੍ਰਿ੍ਰਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਇਹ ਅੰਦੋਲਨ ਕੀਤਾ ਜਾਵੇਗਾ। ਟੀਮ ਅੰਨਾ ਦੀ ਮੈਂਬਰ ਸੁਸ਼੍ਰੀ ਪਾਟਕਰ ਨੇ ਕਿਹਾ ਕਿ ਦੇਸ਼ ਦੀ ਸੰਵਿਧਾਨਿਕ ਵਿਵਸਥਾ `ਚ
Read Full Story

ਦਸ ਰੁਪਏ ਦੇ ਰਿਚਾਰਜ ਵਿੱਚ ਮਿਲੇਗੀ ਨੌ ਘੰਟੇ ਬਿਜਲੀ

Tuesday, July 24, 2012

ਘਰਾਂ ਵਿੱਚ ਸਮਾਰਟ ਮੀਟਰ ਤੇ ਪਿੰਡ ਵਿੱਚ ਰਿਚਾਰਜ ਸੈਂਟਰ ਅਜਮੇਰ, ਇੰਨੀ ਸਸਤੀ ਬਿਜਲੀ! ਉਹ ਵੀ ਏਨੀ ਆਸਾਨੀ ਨਾਲ। ਹਨੇਰੇ ਦੇ ਆਦੀ ਹੋ ਚੁੱਕੇ ਪਿੰਡ ਵਾਲਿਆਂ ਨੇ ਕਦੇ ਇਸਦੀ ਕਲਪਨਾ ਵੀ ਨਹੀਂ ਕੀਤੀ ਸੀ। ਖਰੇੜਾ ਪੰਚਾਇਤ ਦੀ ਝੜਲਾ ਢਾਣੀ ਦੇ ਲੋਕ ਹੁਣ ਮੋਬਾਈਲ ਰਿਚਾਰਜ ਦੀ ਤਰ੍ਹਾਂ ਪ੍ਰੀ-ਪੇਡ ਕਾਰਡ ਦੇ ਜ਼ਰੀਏ ਬਿਜਲੀ ਲੈ ਰਹੇ ਹਨ। ਜੈਪੁਰ ਦੇ ਯਸ਼ਰਾਜ ਖੇਤਾਨ ਤੇ ਉਨ੍ਹਾਂ ਦੇ ਅਮਰੀਕੀ ਸਾਥੀ ਜੈਕਬ ਡਿਕੇਂਸਨ ਨੇ ਪਿੰਡ ਨੂੰ ਬਿਜਲੀ ਦੇ ਲਿਹਾਜ ਨਾਲ ਆਤਮ ਨਿਰਭਰ ਬਣਾ ਦਿੱਤਾ ਹੈ। ਇਹ ਦੋਵੇਂ ਨੌਜਵਾਨ ਅਮਰੀਕਾ ਦੀ ਕੈਲੇਫੋਰਨੀਆ ਯੂਨੀਵਰਸਿਟੀ ਤੋਂ
Read Full Story

ਕਰਨਾਟਕ ਦੇ 37 ਹਜ਼ਾਰ ਮੰਦਰਾਂ ਵਿੱਚ ਮੀਂਹ ਦੇ ਲਈ ਹੋਵੇਗੀ ਪੂਜਾ

Tuesday, July 24, 2012

* 17 ਹਜ਼ਾਰ ਕਰੋੜ ਰੁਪਏ ਖਰਚ ਹੋਣਗੇ, 27 ਤਾਰੀਖ ਤੋਂ ਸ਼ੁਰੂ ਹੋਵੇਗੀ ਪੂਜਾ ਬੰਗਲੌਰ, ਇਸ ਸਾਲ ਘੱਟ ਵਰਖਾ ਹੋਣ ਦੇ ਕਾਰਨ ਪੂਰੇ ਦੇਸ਼ ਵਿੱਚ ਹਾਏ-ਤੌਬਾ ਮੱਚੀ ਹੈ। ਹਰ ਪਾਸੇ ਨਵੇਂ-ਨਵੇਂ ਤਰੀਕਿਆਂ ਨਾਲ ਇੰਦਰ ਦੇਵਤਾ ਨੂੰ ਪ੍ਰਸੰਨ ਕਰਨ ਦੇ ਉਪਾਅ ਕੀਤੇ ਜਾ ਰਹੇ ਹਨ। ਇਸੇ ਲੜੀ ਵਿੱਚ ਸੋਕੇ ਤੋਂ ਪ੍ਰੇਸ਼ਾਨ ਕਰਨਾਟਕ ਸਰਕਾਰ ਮੀਂਹ ਲਈ ਰਾਜ ਦੇ ਮੰਦਰਾਂ ਵਿੱਚ ਵਿਸ਼ੇਸ਼ ਪੂਜਾ ਕਰੇਗੀ। ਕਰਨਾਟਕ ਵਿੱਚ ਮੌਜੂਦ ਕਰੀਬ 37 ਹਜ਼ਾਰ ਮੰਦਰਾਂ ਵਿੱਚ ਹੋਣ ਵਾਲੀ ਇਸ ਪੂਜਾ ਵਿੱਚ 17 ਕਰੋੜ ਰੁਪਏ ਦਾ ਖਰਚ ਆਉਣ ਦਾ ਅਨੁਮਾਨ ਹੈ। ਪਿਛਲੇ ਦੋ ਸਾਲ ਵਿੱਚ ਦੋ ਮੁੱਖ ਮੰਤਰੀ ਦੇਖ
Read Full Story

5 ਲੱਖ ਰੁਪਏ ਦੀ ਜਾਅਲੀ ਕਰੰਸੀ ਫੜੀ, 2 ਗ੍ਰਿਫਤਾਰ

Tuesday, July 24, 2012

ਠਾਣੇ, ਮਹਾਰਸ਼ਟਰ ਦੇ ਠਾਣੇ `ਚ ਪੁਲਸ ਨੇ 5 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕਰਕੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕੱਲ ਰਾਤ 10 ਵਜੇ 3 ਨੌਜਵਾਨ ਪਟਨਾ..ਕੁਰਲਾ ਰਾਜਿੰਦਰ ਨਗਰ ਐਕਸਪ੍ਰੈਸ ਤੋਂ ਕਲਿਆਣ ਸਟੇਸ਼ਨ `ਤੇ ਉਤਰੇ। ਨੌਜਵਾਨਾਂ ਦੀਆਂ ਸ਼ੱਕੀ ਗਤੀਵਿਧੀਆਂ ਨੂੰ ਦੇਖਦੇ ਹੋਏ ਪੁਲਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਉਨ੍ਹਾਂ ਦੇ ਥੈਲਿਆਂ ਦੀ ਤਲਾਸ਼ੀ ਲਈ, ਜਿਸ `ਚ 500 ਅਤੇ 1000 ਦੇ ਜਾਅਲੀ ਨੋਟਾਂ ਦੀਆਂ ਥੱਦੀਆ ਬਰਾਮਦ ਹੋਈਆਂ। ਇਸ ਦੌਰਾਨ ਇਕ ਨੌਜਵਾਨ ਭੱਜਣ `ਚ ਕਾਮਯਾਬ ਹੋ ਗਿਆ। ਪੁਲਸ ਨੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਤੀਜਾ
Read Full Story

ਰਾਸ਼ਟਰਪਤੀ ਦੀ ਚੋਣ : ਸੰਗਮਾ ਸੁਪਰੀਮ ਕੋਰਟ ਨਾ ਜਾਣ : ਯੇਦੀਯੁਰੱਪਾ

Tuesday, July 24, 2012

ਬੰਗਲੌਰ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਰਾਸ਼ਟਰਪਤੀ ਦੀ ਚੋਣ ਵਿਚ ਹਾਰੇ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਪ੍ਰਾਪਤ ਉਮੀਦਵਾਰ ਪੀ.ਏ. ਸੰਗਮਾ ਨੂੰ ਯੂ.ਪੀ.ਏ. ਗਠਜੋੜ ਦੇ ਉਮੀਦਵਾਰ ਪ੍ਰਣਬ ਮੁਖਰਜੀ ਦੀ ਚੋਣ ਵਿਰੁੱਧ ਸੁਪਰੀਮ ਕੋਰਟ ਨਾ ਜਾਣ ਦੀ ਅਪੀਲ ਕੀਤੀ ਹੈ। ਯੇਦੀਯੁਰੱਪਾ ਨੇ ਸੂਬਾਈ ਵਿਧਾਨ ਸਭਾ ਵਿਚ ਵਧਾਈ ਦੇ ਮਤੇ `ਤੇ ਬੋਲਦਿਆਂ ਕਿਹਾ ਕਿ ਪੂਰੀ ਦੁਨੀਆ ਦੀ ਨਜ਼ਰ ਭਾਰਤ `ਤੇ ਹੈ। ਜੇ ਸੰਗਮਾ ਰਾਸ਼ਟਰਪਤੀ ਦੀ ਚੋਣ ਸਬੰਧੀ ਸੁਪਰੀਮ ਕੋਰਟ ਜਾਂਦੇ ਹਨ ਤਾਂ ਦੇਸ਼ ਦਾ ਅਕਸ ਧੁੰਦਲਾ ਹੋਵੇਗਾ। ਉਨ੍ਹਾਂ ਕਿਹਾ ਕਿ ਮੁਖਰਜੀ ਦੀ
Read Full Story

ਮਹਾਰਾਸ਼ਟਰ ਸਰਕਾਰ 'ਤੇ ਸੰਕਟ ਦੇ ਬੱਦਲ

Tuesday, July 24, 2012

ਨਵੀਂ ਦਿੱਲੀ, ਐੱਨ. ਸੀ. ਪੀ. ਮੁਖੀ ਸ਼ਰਦ ਪਵਾਰ ਵਲੋਂ ਯੂ. ਪੀ. ਏ. ਸਰਕਾਰ ਤੋਂ ਬਾਹਰ ਆਉਣ ਦੇ ਅੜੀਅਲ ਰਵੱਈਏ ਕਾਰਨ ਮਹਾਰਾਸ਼ਟਰ ਸਰਕਾਰ `ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਸੂਤਰਾਂ ਮੁਤਾਬਕ ਐੱਨ1 ਸੀ. ਪੀ. ਨੇਤਾ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਦੀ ਸਰਕਾਰ ਤੋਂ ਖੁਸ਼ ਨਹੀਂ ਹਨ ਅਤੇ ਸੂਬੇ ਦੀ ਲੀਡਰਸ਼ਿਪ ਵਿਚ ਤਬਦੀਲੀ ਲਈ ਦਬਾਅ ਪਾ ਰਹੇ ਹਨ। ਸੂਤਰਾਂ ਮੁਤਾਬਕ ਮੁਖ ਮੰਤਰੀ ਚਵਾਨ ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦਾ ਹੁਕਮ ਦਿਤੇ ਜਾਣ ਕਾਰਨ ਪਵਾਰ ਹਮਾਇਤੀ ਖੁਸ਼ ਨਹੀਂ ਹਨ। ਚਵਾਨ ਬੀਤੇ ਦਿਨੀਂ ਮੰਤਰਾਲਾ ਭਵਨ ਵਿਚ ਲੱਗੀ ਅੱਗ ਅਤੇ ਉਸ
Read Full Story

ਪ੍ਰਤਿਭਾ ਪਾਟਿਲ ਨੂੰ ਦਿੱਤੀ ਗਈ ਨਿੱਘੀ ਵਿਦਾਇਗੀ

Tuesday, July 24, 2012

ਨਵੀਂ ਦਿੱਲੀ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਸੋਮਵਾਰ ਸੰਸਦ ਦੇ ਕੇਂਦਰੀ ਹਾਲ ਵਿਚ ਇਕ ਸ਼ਾਨਦਾਰ ਸਮਾਰੋਹ ਦੌਰਾਨ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਦੇ ਨਾਲ ਹੀ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਨੇ ਰਾਏਸੀਨਾ ਹਿਲਜ਼ ਦੀਆਂ ਯਾਦਾਂ ਨੂੰ ਸਮੇਟਦਿਆਂ ਆਪਣਾ ਸਿਆਸੀ ਸਫਰ ਪੂਰਾ ਕੀਤਾ। ਉਨ੍ਹਾਂ 25 ਜੁਲਾਈ 2007 ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਪ੍ਰਤਿਭਾ ਪਾਟਿਲ ਹਮੇਸ਼ਾ ਵਾਂਗ ਸਿਲਕ ਦੀ ਸਾੜ੍ਹੀ ਪਹਿਨੀ ਕੇਂਦਰੀ ਹਾਲ ਵਿਚ ਪੁੱਜੀ ਤਾਂ ਉਨ੍ਹਾਂ ਦੇ ਪਿੱਛੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੇ ਸਪੀਕਰ
Read Full Story

ਅਫਜ਼ਲ ਗੁਰੂ ਬਾਰੇ ਮੁਖਰਜੀ ਵਲੋਂ ਟਿੱਪਣੀ ਤੋਂ ਨਾਂਹ

Tuesday, July 24, 2012

ਨਵੀਂ ਦਿੱਲੀ, ਨਵੇਂ ਚੁਣੇ ਗਏ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸੰਸਦ ਭਵਨ `ਤੇ ਹਮਲੇ ਦੇ ਦੋਸ਼ੀ ਅਫਜਲ ਗੁਰੂ ਦੀ ਰਹਿਮ ਦੀ ਪਟੀਸ਼ਨ ਰੱਦ ਕਰਨ ਦੇ ਮਾਮਲੇ ਵਿਚ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਸੋਮਵਾਰ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਮੁਖਰਜੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਅਤੇ ਇਸ ਮਾਮਲੇ ਦਾ ਪੂਰੀ ਤਰ੍ਹਾਂ ਅਧਿਐਨ ਕਰਨ ਤੋਂ ਬਾਅਦ ਹੀ ਕੋਈ ਟਿੱਪਣੀ ਕਰਨਗੇ। ਦੱਸਣਯੋਗ ਹੈ ਕਿ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਮੁਖਰਜੀ ਨੂੰ ਅਪੀਲ ਕੀਤੀ ਹੈ ਕਿ ਉਹ ਅਫਜਲ ਗੁਰੂ ਦੀ ਰਹਿਮ ਦੀ ਪਟੀਸ਼ਨ ਨੂੰ ਪਹਿਲ ਦੇ
Read Full Story

ਮੁਖਰਜੀ ਨੂੰ ਸਰਵਸੰਮਤੀ ਨਾਲ ਚੁਣਿਆ ਜਾਣਾ ਚਾਹੀਦਾ ਸੀ : ਯੇਦੀਯੁਰੱਪਾ

Tuesday, July 24, 2012

ਬੰਗਲੌਰ, ਰਾਸ਼ਟਰਪਤੀ ਦੀ ਚੋਣ ਵਿਚ ਆਪਣੇ ਕੁਝ ਵਿਧਾਇਕਾਂ ਵਲੋਂ ਕਰਾਸ ਵੋਟਿੰਗ ਕੀਤੇ ਜਾਣ ਤੋਂ ਪ੍ਰੇਸ਼ਾਨ ਭਾਜਪਾ ਦੇ ਜ਼ਖਮਾਂ `ਤੇ ਲੂਣ ਛਿੜਕਦਿਆਂ ਇਸ ਦੇ ਚੋਟੀ ਦੇ ਨੇਤਾ ਬੀ.ਐੱਸ. ਯੇਦੀਯੁਰੱਪਾ ਨੇ ਸੋਮਵਾਰ ਕਿਹਾ ਕਿ ਪ੍ਰਣਬ ਮੁਖਰਜੀ ਨੂੰ ਸਰਬਸੰਮਤੀ ਨਾਲ ਰਾਸ਼ਟਰਪਤੀ ਚੁਣਿਆ ਜਾਣਾ ਚਾਹੀਦਾ ਸੀ ਪਰ ਦੂਰਦ੍ਰਿਸ਼ਟੀ ਦੀ ਕਮੀ ਅਤੇ ਵਿਚਾਰਕ ਵੰਨ-ਸੁਵੰਨਤਾ ਕਾਰਨ ਇਹ ਸਹਿਮਤੀ ਨਹੀਂ ਬਣ ਸਕੀ। ਕਰਨਾਟਕ ਵਿਧਾਨ ਸਭਾ ਵਿਚ ਜਦੋਂ ਮੈਂਬਰਾਂ ਨੇ ਮੁਖਰਜੀ ਨੂੰ ਵਧਾਈ ਦਿੱਤੀ ਤਾਂ ਯੇਦੀਯੁਰੱਪਾ ਦੀ ਇਸ ਟਿੱਪਣੀ ਨੇ ਭਾਜਪਾ ਵਿਚ ਘਬਰਾਹਟ ਪੈਦਾ ਕਰ ਦਿੱਤੀ।
Read Full Story

ਅਖਿਲੇਸ਼ ਸਰਕਾਰ ਨੇ 8 ਜ਼ਿਲਿਆਂ ਦੇ ਨਾਂ ਬਦਲੇ

Tuesday, July 24, 2012

ਲਖਨਊ, ਉਤਰ ਪ੍ਰਦੇਸ਼ ਸਰਕਾਰ ਨੇ ਸੂਬੇ ਦੇ 8 ਜ਼ਿਲਿਆਂ ਦੇ ਨਾਂ ਤਬਦੀਲ ਕਰ ਦਿੱਤੇ ਹਨ। ਇਨ੍ਹਾਂ ਜ਼ਿਲਿਆਂ `ਚੋਂ ਵਧੇਰਿਆਂ ਦਾ ਗਠਨ ਸਾਬਕਾ ਮਾਇਆਵਤੀ ਸਰਕਾਰ ਦੇ ਰਾਜਕਾਲ `ਚ ਹੋਇਆ ਸੀ। ਕੁਝ ਦਾ ਬਸਪਾ ਸਰਕਾਰ ਦੇ ਰਾਜਕਾਲ `ਚ ਨਾਂ ਬਦਲਿਆਂ ਗਿਆ ਸੀ। ਸਰਕਾਰੀ ਸੂਤਰਾਂ ਨੇ ਸੋਮਵਾਰ ਦੱਸਿਆ ਕਿ ਮੁਖ ਮੰਤਰੀ ਅਖਿਲੇਸ਼ ਯਾਦਵ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਨੇ 8 ਜ਼ਿਲਿਆਂ ਦੇ ਨਾਂ ਬਦਲਣ ਬਾਰੇ ਸਰਕਾਰ ਦੇ ਐਲਾਨ `ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਹੁਣ ਛਤਰਪਿਤਾਸ਼ਾਹੂਜੀ ਮਹਾਰਾਜ ਨਗਰ (ਅਮੇਠੀ) ਦਾ
Read Full Story

ਅਫਜ਼ਲ ਦੀ ਬੇਨਤੀ ਰੱਦ ਕਰ ਕੇ ਮੁਖਰਜੀ ਇਤਿਹਾਸ ਰੱਚਣ : ਠਾਕਰੇ

Monday, July 23, 2012

ਮੁੰਬਈ, ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਕਿਹਾ ਹੈ ਕਿ ਪ੍ਰਣਬ ਮੁਖਰਜੀ ਨੂੰ ਰਾਸ਼ਟਰਪਤੀ ਦੇ ਅਹੁਦੇ `ਤੇ ਆਪਣਾ ਕਾਰਜਕਾਲ ਸੰਸਦ `ਤੇ ਹਮਲਾ ਮਾਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਰਹਿਮ ਦੀ ਪਟੀਸ਼ਨ ਨੂੰ ਰੱਦ ਕਰ ਕੇ ਇਤਿਹਾਸ ਰੱਚਦਿਆਂ ਸ਼ੁਰੂ ਕਰਨਾ ਚਾਹੀਦਾ ਹੈ। ਮੁਖਰਜੀ ਨੂੰ ਦੇਸ਼ ਦਾ ਰਾਸ਼ਟਰਪਤੀ ਬਣਨ `ਤੇ ਵਧਾਈ ਦਿੰਦਿਆਂ ਠਾਕਰੇ ਨੇ ਕਿਹਾ ਕਿ ਉਨ੍ਹਾਂ ਨੂੰ ਮੁਖਰਜੀ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੁਖਰਜੀ ਨੂੰ ਅਫਜ਼ਲ ਗੁਰੂ ਦੀ ਰਹਿਮ ਦੀ ਪਟੀਸ਼ਨ ਰੱਦ ਕਰ ਕੇ ਫਾਂਸੀ ਦੇਣੀ ਚਾਹੀਦੀ ਹੈ। ਦੇਸ਼ ਦੀ ਪ੍ਰਭੂਸੱਤਾ `ਤੇ
Read Full Story

Powered by Arash Info Corpopration